Home / ਉੱਤਰੀ ਅਮਰੀਕਾ (page 31)

ਉੱਤਰੀ ਅਮਰੀਕਾ

CBSA ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ

ਕੈਨੇਡਾ ਦੇ ਬਾਰਡਰਾਂ ਉਤੇ ਬਾਹਰਲੇ ਦੇਸ਼ਾਂ ਤੋਂ ਅਣਅਧਿਕਾਰਤ ਦਾਖਲੇ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਉਤੇ ਪੈਨੀ ਨਜ਼ਰ ਰੱਖਣ ਵਾਲੀ ਏਜੰਸੀ ਸੀਬੀਐੱਸਏ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਕੀਤੀ ਹੜਤਾਲ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਉਪਰੰਤ ਹੜਤਾਲ ਖਤਮ ਕਰ ਦਿੱਤੀ ਗਈ। ਕਸਟਮ ਅਤੇ ਇਮੀਗ੍ਰੇਸ਼ਨ ਯੂਨੀਅਨ ਨੇ ਪ੍ਰੈਸ ਨੂੰ ਦੱਸਿਆ ਕਿ ਯੂਨੀਅਨ ਨੇ …

Read More »

ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਵਿਲੀਅਮ ਡੇਵਿਸ ਦਾ 92 ਸਾਲ ਦੀ ਉਮਰ ‘ਚ ਦੇਹਾਂ.....

ਟੋਰਾਂਟੋ : ਓਨਟਾਰੀਓ ਦੇ 18ਵੇਂ ਪ੍ਰੀਮੀਅਰ ਵਿਲੀਅਮ ਗਰੇਨਵਿੱਲ ਡੇਵਿਸ ਦਾ 92 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬਰੈਂਪਟਨ ਸਥਿਤ ਆਪਣੇ ਘਰ ’ਚ ਐਤਵਾਰ ਸਵੇਰੇ ਆਖਰੀ ਸਾਹ ਲਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ …

Read More »

ਸ਼ਿਕਾਗੋ ‘ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ, ਮਹਿਲਾ ਪੁਲਿਸ ਅਧਿਕ.....

ਸ਼ਿਕਾਗੋ– ਅਮਰੀਕਾ ਦੇ ਸ਼ਿਕਾਗੋ ‘ਚ ਇਕ ਵਾਹਨ ਨੂੰ ਰੋਕੇ ਜਾਣ ਦੌਰਾਨ ਗੋਲੀਬਾਰੀ ‘ਚ 29 ਸਾਲਾ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਮਹਿਲਾ ਪੁਲਿਸ  ਅਧਿਕਾਰੀ ਨੇ ਦਮ …

Read More »

ਪਾਕਿਸਤਾਨ: ਕਵੇਟਾ ਦੇ ਸੇਰੇਨਾ ਹੋਟਲ ਨੇੜੇ ਧਮਾਕਾ, 2 ਪੁਲਿਸ ਮੁਲਾਜ਼ਮਾਂ ਦੀ ਮੌ.....

ਬਲੋਚਿਸਤਾਨ: ਪਾਕਿਸਤਾਨ ਦੇ  ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ‘ਚ ਸੇਰੇਨਾ ਹੋਟਲ ਨੇੜੇ ਐਤਵਾਰ ਨੂੰ ਪੁਲਿਸ ਦੀ ਵੈਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ‘ਚ ਘੱਟੋ-ਘੱਟ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ  8 ਪੁਲਿਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖਮੀ ਹੋ ਗਏ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ …

Read More »

ਜੁਲਾਈ ਦੇ ਮਹੀਨੇ ਦੇਸ਼ ਵਿੱਚ 94000 ਰੋਜ਼ਗਾਰ ਦੇ ਮੌਕੇ ਹੋਏ ਪੈਦਾ, ਪੂਰੀ ਰਿਕਵਰੀ .....

ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਸਬੰਧੀ ਲਾਈਆਂ ਗਈਆਂ ਪਬਲਿਕ ਹੈਲਥ ਪਾਬੰਦੀਆਂ ਦੇ ਹੌਲੀ ਹੌਲੀ ਹਟਾਏ ਜਾਣ ਨਾਲ ਜੁਲਾਈ ਦੇ ਮਹੀਨੇ ਦੇਸ਼ ਵਿੱਚ 94000 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਪਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਜੇ ਵੀ ਪੂਰੀ ਰਿਕਵਰੀ ਹੋਣ ਵਿੱਚ ਕਾਫੀ ਸਮਾਂ ਲੱਗੇਗਾ। ਫੈਡਰਲ ਏਜੰਸੀ ਨੇ ਆਖਿਆ …

Read More »

‘ਕੋਵਿਡ-19 ਬਾਰੇ ਸੰਘੀ ਸਿਹਤ ਮੰਤਰੀ ਪੈਟੀ ਹਜਦੂ ਤੋਂ ‘ਲੈਕਚਰ ਨਹੀਂ’ ਚਾਹ.....

ਐਡਮਿੰਟਨ : ਕੋਵਿਡ ਕੇਅਰ ਦੇ ਮੁੱਦੇ ‘ਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜੇਸਨ ਕੈਨੀ ਦਾ ਕਹਿਣਾ ਹੈ ਕਿ ਉਹ ‘ਕੋਵਿਡ-19 ਨੂੰ ਕਿਵੇਂ ਸੰਭਾਲਣਾ ਹੈ’, ਇਸ ਬਾਰੇ ਸੰਘੀ ਸਿਹਤ ਮੰਤਰੀ ਪੈਟੀ ਹਜਦੂ ਤੋਂ ‘ਲੈਕਚਰ ਨਹੀਂ’ ਲੈਣਗੇ। ਹਜਦੂ ਨੇ ਪਹਿਲਾਂ ਆਪਣੇ ਅਲਬਰਟਾ ਦੇ ਹਮਰੁਤਬਾ ਨੂੰ ਇੱਕ …

Read More »

ਐਨਡੀਪੀ ਆਗੂ ਨੇ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਸਬੰਧੀ ਦਿੱਤਾ ਆਪਣਾ ਬਿ.....

ਓਨਟਾਰੀਓ: ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਨੂੰ ਉਸ ਸਮੇਂ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਨ੍ਹਾਂ ਨੇ ਸਿੱਖਿਆ ਵਰਕਰਜ਼ ਲਈ ਕੋਵਿਡ-19 ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਹੁਣ ਹੌਰਵਥ ਨੇ ਆਪਣਾ ਬਿਆਨ ਵਾਪਸ ਵੀ ਲੈ ਲਿਆ। ਇੱਕ ਬਿਆਨ ਵਿੱਚ ਹੌਰਵਥ ਨੇ ਕਿਹਾ ਕਿ …

Read More »

TOKYO OLYMPICS : ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਨੇ ਜਿੱਤਿਆ 🥇 ਗੋਲਡ ਮੈਡਲ

ਟੋਕਿਓ : ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਨੇ ਰੋਮਾਂਚਕ ਅਤੇ ਫਸਵੇਂ ਮੈਚ ਵਿੱਚ ਜਿੱਤ ਹਾਸਲ ਕਰਦੇ ਹੋਏ ਓਲੰਪਿਕ ਗੋਲਡ ਮੈਡਲ ਹਾਸਲ ਕੀਤਾ ਹੈ। ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਪਹਿਲੀ ਵਾਰ ਓਲੰਪਿਕ ਦਾ ਗੋਲਡ ਮੈਡਲ ਜਿੱਤੀ ਹੈ। ਸਾਂਹ ਰੋਕ ਦੇਣ ਵਾਲਾ ਇਹ ਮੈਚ ਨਿਯਮਤ ਅਤੇ ਵਾਧੂ ਸਮੇਂ ਤੋਂ ਬਾਅਦ ਵੀ 1-1 …

Read More »

ਓਕ ਕ੍ਰੀਕ ਗੁਰਦੁਆਰੇ ‘ਚ ਹੋਈ ਗੋਲ਼ੀਬਾਰੀ ਦੇ ਪੀੜਤਾਂ ਨੂੰ Biden ਨੇ ਕੀਤਾ ਯਾਦ

ਵਾਸ਼ਿੰਗਟਨ  : ਵਿਸਕਾਨਸਿਨ ਸਥਿਤ ਗੁਰਦੁਆਰੇ ‘ਤੇ ਨੌਂ ਸਾਲ ਪਹਿਲਾਂ ਇਕ ਗੋਰੇ ਨੇ ਜ਼ਬਰਦਸਤ ਗੋਲ਼ੀਬਾਰੀ ਕਰ ਕੇ 7 ਸਿੱਖਾਂ ਦੀ ਹੱਤਿਆ ਕੀਤੀ ਸੀ। ਅਮਰੀਕੀ ਰਾਸ਼ਟਰਪਤੀ Joe Biden ਨੇ ਮੰਨਿਆ ਕਿ ਵਿਸ਼ਵ ਮਹਾਮਾਰੀ ਦੇ ਦੌਰ ‘ਚ ਏਸ਼ੀਆਈ-ਅਮਰੀਕੀਆਂ ਖ਼ਿਲਾਫ਼ ਨਫ਼ਰਤ ਨਾਲ ਭਰੇ ਅਪਰਾਧਾਂ ‘ਚ ਵਾਧਾ ਹੋਇਆ ਹੈ। ਪੰਜ ਅਗਸਤ, 2012 ਨੂੰ ਇਕ ਬੰਦੂਕਧਾਰੀ …

Read More »

ਕੋਵਿਡ-19 ਦੀ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਹੱਕ ‘ਚ ਹਨ 53 ਫੀਸਦੀ ਕੈਨੇਡੀਅਨ: ਰ.....

ਓਟਵਾ : ਕੈਨੇਡਾ ਵਾਸੀ ਕੋਵਿਡ-19 ਵੇਰੀਐਂਟਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੈਕਸੀਨੇਸ਼ਨ ਨੂੰ ਲਾਜ਼ਮੀ ਕਰਨ ਦੇ ਪੱਖ ਵਿੱਚ ਹਨ, ਜਿਸ ਦਾ ਖੁਲਾਸਾ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਹੋਇਆ। ਇਸ ਸਰਵੇਖਣ ਵਿੱਚ ਪਾਇਆ ਗਿਆ ਕਿ 53 ਫੀਸਦੀ ਕੈਨੇਡੀਅਨ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਹੱਕ ਵਿੱਚ ਹਨ ਤੇ …

Read More »