punjab govt punjab govt
Home / ਉੱਤਰੀ ਅਮਰੀਕਾ (page 30)

ਉੱਤਰੀ ਅਮਰੀਕਾ

ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਮਾਮਲੇ ‘ਚ ਮਨੀਸ਼ਾ ਗੁਲਾਟੀ ਨੇ ਟਰੂਡੋ  ਨੂੰ .....

ਕੈਨੇਡਾ : ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਇਸ ਵੇਲੇ ਸੋਸ਼ਲ ਮੀਡੀਆ ਉੱਪਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮਾਮਲੇ ਵਿੱਚ ਹਰ ਰੋਜ਼ ਨਵੇਂ ਮੋੜ ਆਉਂਦੇ ਜਾ ਰਹੇ ਹਨ। ਇਸ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ  ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਨੂੰ ਇੱਕ ਪੱਤਰ …

Read More »

ਡੈਲਟਾ ਵੇਰੀਐਂਟ ਦੇ ਡਰ ਕਾਰਨ ਕੈਨੇਡਾ ਨੇ ਸਿੱਧੀਆਂ ਭਾਰਤੀ ਉਡਾਣਾਂ ਤੇ 21 ਅਗਸ.....

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਦੀਆਂ ਉਡਾਣਾਂ ‘ਤੇ   ਰੋਕ’ ‘ਚ  ਇਕ ਮਹੀਨੇ ਲਈ ਹੋਰ ਵਾਧਾ ਕਰ ਰਿਹਾ ਹੈ।ਪਹਿਲਾਂ ਇਹ ਪਾਬੰਦੀ 21 ਜੁਲਾਈ ਨੂੰ ਖਤਮ ਹੋਣੀ ਸੀ,ਪਰ ਹੁਣ 21 ਅਗਸਤ ਤੱਕ ਲਾਗੂ ਰਹੇਗੀ। ਅਲਘਬਰਾ ਨੇ ਇਕ ਕਾਨਫਰੰਸ ਦੌਰਾਨ ਦੱਸਿਆ …

Read More »

ਕੋਵਿਡ 19 ਪਾਬੰਦੀਆਂ ‘ਚ ਢਿੱਲ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ.....

ਨਿਊ ਜਰਸੀ (ਗਿੱਲ ਪਰਦੀਪ ਦੀ ਰਿਪੋਰਟ) : ਜਿਵੇਂ ਜਿਵੇਂ ਕੋਵਿਡ 19 ਦੀ ਵੈਕਸੀਨੇਸ਼ਨ ‘ਚ ਤੇਜ਼ੀ ਆ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਕੋਵਿਡ 19 ਦੀਆਂ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਕਾਰਨ ਇੱਕ ਵਾਰ ਫਿਰ ਜ਼ਿੰਦਗੀ ਪਟਰੀ ਤੇ ਆਂਉਦੀ ਦਿਖਾਈ ਦੇ ਰਹੀ ਹੈ। ਇਸੇ ਦੇ ਚਲਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ …

Read More »

ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ ਜਾਣ ਦਾ ਮੁੱਦਾ ਚਰਚਾ ‘.....

ਇੱਕ ਵਾਰੀ ਫਿਰ ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ ਜਾਣ ਦਾ ਮੁੱਦਾ ਚਰਚਾ ਵਿੱਚ ਹੈ। ਪਰ ਪਾਰਟੀ ਦੇ ਐਗਜ਼ੈਕਟਿਵਜ਼ ਵੱਲੋਂ ਅਨੇਮੀ ਪਾਲ ਖਿਲਾਫ ਲਿਆਂਦੇ ਜਾਣ ਵਾਲੇ ਬੇ-ਭਰੋਸਗੀ ਮਤੇ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਦੇ ਦੋ ਸੂਤਰਾਂ ਵੱਲੋਂ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ …

Read More »

ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਦੀਆ ਕਿਤਾਬਾਂ ਉਡਾਰੀਆਂ ਅਤੇ ਤਿੜਕਦੀ ਹਵੇ.....

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਲੰਘੇ ਸ਼ੁੱਕਰਵਾਰ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ- ਯੂ.ਐਸ. ਏ. ਹੈਰੀਟੇਜ਼ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ “ਤਿੜਕਦੀ ਹਵੇਲੀ” ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਉਡਾਰੀਆਂ” ਲੋਕ ਅਰਪਣ ਕੀਤੇ ਗਏ।   ਇਹ ਸਮਾਗਮ …

Read More »

ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ, ਨਿਊਯਾਰਕ ਸ਼ਹਿਰ ‘ਚ ਇੰਡੀਅਨ .....

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਜਿਵੇਂ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਉਦੋਂ ਤੋਂ ਹੀ ਸਿੱਧੂ ਨੂੰ ਚਾਹੁਣ ਵਾਲਿਆਂ ‘ਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਜਿਸ ਵੀ ਮੁਲਕ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਾਂ ਵਰਕਰ ਰਹਿੰਦੇ ਨੇ ਉਨ੍ਹਾਂ …

Read More »

ਅਮਰੀਕਾ ‘ਚ ਕਈ ਥਾਵਾਂ ‘ਤੇ ਫਾਇਰਿੰਗ, ਨੈਸ਼ਨਲ ਸਟੇਡੀਅਮ ਦੇ ਬਾਹਰ ਚਾਰ ਲੋਕਾ.....

ਵਾਸ਼ਿੰਗਟਨ: ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪਾਰਕ ਸਟੇਡੀਅਮ ਦੇ ਬਾਹਰ ਬੇਸਬਾਲ ਖੇਡ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਸੈਕਰਾਮੈਂਟਾਂ ‘ਚ ਦੋ ਲੋਕ ਮਾਰੇ ਗਏ ਹਨ। ਪੋਰਟਲੈਂਡ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ …

Read More »

ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ‘ਕਰੌਸ-ਕੈਨੇਡਾ .....

ਵਿਕਟੋਰੀਆ : ਕੈਨੇਡਾ ’ਚ ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੋਂ ‘ਮੇਕ-ਏ-ਵਿਸ਼ ਫਾਊਂਡੇਸ਼ਨ’ ਦੇ ਸਮਰਥਨ ’ਚ ਫੰਡ ਇਕੱਠਾ ਕਰਨ ਲਈ ‘ਕਰੌਸ-ਕੈਨੇਡਾ ਚੈਰਿਟੀ ਟੂਰ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।   Legendary Sikh Riders started their cross-country ride at …

Read More »

1976 ‘ਚ ਕੈਲੀਫੋਰਨੀਆ ਦਾ ਕਤਲ ਕੇਸ ਆਖਿਕਾਰ ਹੋਇਆ ਹਲ, ਕੁੜੀ ਦੀ ਹੱਤਿਆ ਕਰਨ ਵਾਲ.....

ਅਮਰੀਕਾ ਵਿਚ 44 ਸਾਲਾਂ ਤੋਂ ਅਣਸੁਲਝੇ ਕਤਲ ਦਾ ਭੇਤ ਆਖਰਕਾਰ ਹੱਲ ਹੋ ਗਿਆ। ਇਹ ਕਾਰਨਾਮਾ ਅਪਰਾਧ ਵਾਲੀ ਥਾਂ ‘ਤੇ ਮਿਲੇ ਮੁਲਜ਼ਮਾਂ ਦੇ ਡੀਐਨਏ ਨਮੂਨੇ ਦੁਆਰਾ ਕੀਤਾ ਗਿਆ ਹੈ। ਜਿਸਦੇ ਜ਼ਰੀਏ ਪੁਲਿਸ ਆਖਰਕਾਰ ਮੁਲਜ਼ਮ ਤੱਕ ਪਹੁੰਚ ਗਈ। 19 ਸਾਲਾਂ ਦੀ ਜੈਨੇਟ ਸਟਾਲਕੱਪ ਇਕ ਨਰਸਿੰਗ ਵਿਦਿਆਰਥੀ ਸੀ। ਜਦੋਂ ਉਸ ਨੂੰ 1976 ‘ਚ …

Read More »

BIG NEWS : ਨੋਵਾ ਸਕੋਸ਼ੀਆ ਸੂਬੇ ਦੀਆਂ ਚੋਣਾਂ 17 ਅਗਸਤ ਨੂੰ

ਹੈਲੀਫੈਕਸ : ਨੋਵਾ ਸਕੋਸ਼ੀਆ ਸੂਬੇ ਦੀ 41 ਵੀਂ ਆਮ ਚੋਣਾਂ ਲਈ ਪ੍ਰਚਾਰ ਮੁਹਿੰਮ ਅਧਿਕਾਰਤ ਤੌਰ ‘ਤੇ ਚੱਲ ਰਹੀ ਹੈ। ਐਨਐਸ ਲਿਬਰਲ ਪਾਰਟੀ ਦੇ ਨੇਤਾ ਆਇਨ ਰੈਂਕਿਨ, ਜੋ ਫਰਵਰੀ ਵਿੱਚ ਪ੍ਰੀਮੀਅਰ ਬਣੇ, ਨੇ ਸ਼ਨੀਵਾਰ ਨੂੰ ਉਪ-ਰਾਜਪਾਲ ਆਰਥਰ ਲੇਬਲੈਂਕ ਨਾਲ ਮੁਲਾਕਾਤ ਕੀਤੀ ਅਤੇ ਨੋਵਾ ਸਕੋਸ਼ੀਆ ਵਿਧਾਨ ਸਭਾ ਨੂੰ ਭੰਗ ਕਰਨ ਲਈ ਬੇਨਤੀ …

Read More »