punjab govt punjab govt
Home / ਉੱਤਰੀ ਅਮਰੀਕਾ (page 3)

ਉੱਤਰੀ ਅਮਰੀਕਾ

ਬਰੈਂਪਟਨ ਦੇ ਕਮਰਸ਼ੀਅਲ ਪਲਾਜ਼ਾ ’ਚ ਗੋਲੀਬਾਰੀ, ਇੱਕ ਦੀ ਮੌਤ

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇੱਕ ਕਮਰਸ਼ੀਅਲ ਪਲਾਜ਼ਾ ‘ਚ ਮੰਗਲਵਾਰ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਲਗਭਗ 12:54 ਵਜੇ ਡਿਕਸੀ ਰੋਡ ਤੇ ਪੀਟਰ ਰੌਬਰਟਸਨ ਬੁਲੇਵਾਰਡ ਵਿਖੇ ਗੋਲੀਬਾਰੀ ਹੋਣ ਸਬੰਧੀ ਇਤਲਾਹ ਮਿਲੀ ਸੀ। ਜਦੋਂ ਉਨ੍ਹਾਂ …

Read More »

ਅਮਰੀਕਾ: 700 ਤੋਂ ਵੱਧ ਨਰਸਾਂ 7 ਮਹੀਨੇ ਤੋਂ ਹੜਤਾਲ ‘ਤੇ, ਸਭ ਤੋਂ ਲੰਬੀ ਨਰਸਾਂ ਦ.....

ਫਰਿਜ਼ਨੋ (ਕੈਲੀਫੋਰਨੀਆ): ਵਰਸੇਸਟਰ, ਮੈਸੇਚਿਉਸੇਟਸ ਦੇ ਸੇਂਟ ਵਿਨਸੇਂਟ ਹਸਪਤਾਲ ਵਿਚ ਨਰਸਿੰਗ ਹੜਤਾਲ ਨੇ ਸ਼ੁੱਕਰਵਾਰ ਨੂੰ ਆਪਣਾ 7ਵਾਂ ਮਹੀਨਾ ਮਨਾਇਆ, ਜਦਕਿ ਯੂਨੀਅਨ ਅਤੇ ਹਸਪਤਾਲ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। 700 ਤੋਂ ਵੱਧ ਨਰਸਾਂ ਨੇ 8 ਮਾਰਚ ਨੂੰ ਮਹਾਂਮਾਰੀ ਦੁਆਰਾ ਵਿਗੜੇ ਸਟਾਫਿੰਗ ਦੇ ਗੰਭੀਰ ਮੁੱਦਿਆਂ ਦਾ ਹਵਾਲਾ ਦਿੰਦੇ …

Read More »

ਓਨਟਾਰੀਓ ਦੇ ਸੈਂਕੜੇ ਹੈਲਥ ਸੈਕਟਰ ਵਰਕਰਾਂ ‘ਤੇ ਡਿੱਗ ਸਕਦੀ ਹੈ ਗਾਜ

ਟੋਰਾਂਟੋ: ਓਨਟਾਰੀਓ ਦੇ ਸੈਂਕੜੇ ਵਰਕਰਾਂ ਦੀ ਨੌਕਰੀ ‘ਤੇ ਗਾਜ ਡਿੱਗ ਸਕਦੀ ਹੈ, ਕਿਉਂਕਿ ਉਨ੍ਹਾਂ ਵੱਲੋਂ ਹਾਲੇ ਤੱਕ ਕੋਵਿਡ-19 ਖਿਲਾਫ ਵੈਕਸੀਨੇਸ਼ਨ ਨਹੀਂ ਕਰਵਾਈ ਗਈ। ਲਾਂਗ ਟਰਮ ਕੇਅਰ, ਹਸਪਤਾਲਾਂ ਤੇ ਰਿਟਾਇਰਮੈਂਟ ਹੋਮਜ਼ ਵਿੱਚ ਕੰਮ ਕਰਨ ਵਾਲੇ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਟਾਫ ਦੀ ਸਮੱਸਿਆ, ਲੋਅ ਵੇਜਿਜ਼, …

Read More »

ਟੈਕਸਾਸ ਦਾ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਜੰਗਲ ‘ਚ ਮਿਲਿਆ

ਫਰਿਜ਼ਨੋ (ਕੈਲੀਫੋਰਨੀਆ): ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦਾ ਇੱਕ 3 ਸਾਲਾ ਲੜਕਾ ਜੋ ਚਾਰ ਦਿਨਾਂ ਤੋਂ ਲਾਪਤਾ ਸੀ, ਸ਼ਨੀਵਾਰ ਨੂੰ ਇੱਕ ਜੰਗਲੀ ਖੇਤਰ ਵਿੱਚ ਜ਼ਿੰਦਾ ਪਾਇਆ ਗਿਆ ਅਤੇ ਉਸਦੀ ਸਿਹਤ ਚੰਗੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟੋਫਰ ਰੈਮੀਰੇਜ਼ ਨਾਮ ਦੇ ਇਸ ਲੜਕੇ ਨੂੰ ਆਖਰੀ ਵਾਰ ਗ੍ਰੀਮਜ਼ ਕਾਉਂਟੀ ‘ਚ ਉਨ੍ਹਾਂ ਦੇ ਘਰ ਨੇੜੇ …

Read More »

ਪੈਟੀ ਹਜਦੂ ਨੇ ਲੋਕਾਂ ਨੂੰ ਮੁੜ ਯਾਦ ਕਰਵਾਈ ਟਰੈਵਲ ਐਡਵਾਇਜ਼ਰੀ, ਯਾਤਰਾ ਤੋਂ ਪ.....

ਓਟਾਵਾ : ਬਦਲਦੇ ਮੌਸਮ ਅਤੇ ਛੁੱਟੀਆਂ ਦੌਰਾਨ ਯਾਤਰਾ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਸਿਹਤ ਮੰਤਰੀ ਪੈਟੀ ਹਜਦੂ ਨੇ ਯਾਦ ਕਰਵਾਇਆ ਹੈ ਕਿ ‘ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਇਸ ਲਈ ਯਾਤਰਾ ਤੋਂ ਫਿਲਹਾਲ ਪਰਹੇਜ਼ ਹੀ ਰੱਖਿਆ ਜਾਵੇ।’ ਮੌਸਮ ਵਿੱਚ ਬਦਲਾਅ ਤੋਂ ਬਾਅਦ ਵਧਦੀ ਠੰਡ ਵਿਚਾਲੇ ਕੈਨੇਡੀਅਨਜ ਦੇਸ਼ ਦੇ …

Read More »

ਅਮਰੀਕਾ ਦੀਆਂ ਵੱਡੀਆਂ ਏਅਰਲਾਈਨਜ਼ ਨੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤ.....

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਅਮਰੀਕਾ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਏਅਰਲਾਈਨਜ਼ ਨੇ ਕੋਰੋਨਾ ਵੈਕਸੀਨ ਨੂੰ ਜਰੂਰੀ ਕੀਤਾ ਹੈ। ਇਸ ਸਬੰਧੀ ਅਮੈਰੀਕਨ ਏਅਰਲਾਈਨਜ਼ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਜਰੂਰਤ …

Read More »

ਲਖੀਮਪੁਰ ਖੀਰੀ ਘਟਨਾ ਦੇ ਸਬੰਧ ‘ਚ ਪੰਜਾਬੀ ਮੂਲ ਦੇ ਵਿਦੇਸ਼ੀ ਸਾਂਸਦਾਂ ਨੇ ਕ.....

ਕੈਨੇਡਾ/ ਯੂਕੇ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) : ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਹੋਏ ਹਾਦਸੇ ਦੀ ਜਿੱਥੇ ਦੇਸ ਭਰ ਵਿੱਚ ਨਿੰਦਿਆ ਹੋ ਰਹੀ ਹੈ, ਉੱਥੇ ਹੀ ਇਸ ਘਟਨਾ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ। ਇਸ ਸਬੰਧੀ ਕੈਨੇਡਾ ਅਤੇ ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਲਖੀਮਪੁਰ …

Read More »

ਕੈਨੇਡਾ ‘ਚ ਸਤੰਬਰ ਮਹੀਨੇ ਪੈਦਾ ਹੋਏ ਰੋਜ਼ਗਾਰ ਦੇ 150,000 ਤੋਂ ਵੱਧ ਮੌਕੇ

ਟੋਰਾਂਟੋ : ਪਿਛਲੇ ਮਹੀਨੇ ਕੈਨੇਡਾ ਦੇ ਅਰਥਚਾਰੇ ਨੇ ਨਵਾਂ ਮੀਲ ਪੱਥਰ ਕਾਇਮ ਕੀਤਾ ਜਦੋਂ ਸਤੰਬਰ ਵਿੱਚ ਰੋਜ਼ਗਾਰ ਦੇ 157,000 ਮਾਮਲੇ ਪੈਦਾ ਹੋਏ। ਇਸ ਨਾਲ ਰੋਜ਼ਗਾਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਉੱਤੇ ਪਹੁੰਚ ਗਿਆ। ਇੱਕ ਸਾਲ ਪਹਿਲਾਂ ਖੁੱਸੀਆਂ ਤਿੰਨ ਮਿਲੀਅਨ ਨੌਕਰੀਆਂ ਦੀ ਥਾਂ ਹੁਣ ਸਥਿਤੀ ਸੁਧਰ ਗਈ ਹੈ। ਸਤੰਬਰ ਵਿੱਚ ਨੌਕਰੀਆਂ …

Read More »

ਫਾਈਜ਼ਰ ਨੇ ਅਮਰੀਕਾ ਤੋਂ 5 ਤੋਂ 11 ਸਾਲ ਦੇ ਬੱਚਿਆਂ ਲਈ  ਕੋਵਿਡ-19 ਟੀਕੇ ਦੀ ਐਮਰਜੈ.....

ਵਾਸ਼ਿੰਗਟਨ-ਫਾਈਜ਼ਰ ਕੰਪਨੀ ਨੇ ਵੀਰਵਾਰ ਨੂੰ ਸੰਘੀ ਰੈਗੂਲੇਟਰਾਂ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ  ਕੋਰੋਨਾਵਾਇਰਸ ਟੀਕੇ ਦੀ ਐਮਰਜੈਂਸੀ ਵਰਤੋਂ ਕਰਨ ਦੀ ਇਜ਼ਾਜਤ ਮੰਗੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਵਿੱਚ 28 ਮਿਲੀਅਨ ਤੋਂ ਵੱਧ ਲੋਕਾਂ ਦੀ ਸੁਰੱਖਿਆ ਵਿੱਚ ਸਹਾਇਤਾ ਕਰ ਸਕਦਾ ਹੈ।ਤਮਾਮ ਮਾਤਾ-ਪਿਤਾ ਅਤੇ ਬਾਲ ਗੋਰ ਮਾਹਿਰ …

Read More »

ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਯਾਤਰੀਆਂ ਲਈ ਕੋਵਿਡ-19 .....

ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਹਰ ਤਰ੍ਹਾਂ ਦੇ ਯਾਤਰੀਆਂ ਲਈ ਕੋਵਿਡ-19 ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਇਸ ਐਲਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰ ਪਬਲਿਕ ਪ੍ਰਸ਼ਾਸਨ ਵਿਚ ਸਾਰੇ ਸੰਘੀ ਕਰਮਚਾਰੀਆਂ ਨੂੰ 29 ਅਕਤੂਬਰ ਤੱਕ ਪੂਰੀ ਤਰ੍ਹਾਂ …

Read More »