Home / ਉੱਤਰੀ ਅਮਰੀਕਾ (page 28)

ਉੱਤਰੀ ਅਮਰੀਕਾ

ਨਿਊਯਾਰਕ ਸਿਟੀ ਦੇ ਮਿਊਜ਼ੀਅਮਾਂ ‘ਚ ਜਾਣ ਲਈ  ਹੋਵੇਗੀ ਕੋਰੋਨਾ ਵੈਕਸੀਨ ਜ਼ਰੂ.....

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਨਿਊਯਾਰਕ ਸਿਟੀ ਵਿਚਲੇ ਮਿਊਜ਼ੀਅਮਾਂ (ਅਜਾਇਬ ਘਰ) ਦੇ ਦਰਸ਼ਕਾਂ ਅਤੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਜ਼ਰੂਰੀ ਹੋਵੇਗੀ। ਸ਼ਹਿਰ ਵਿੱਚ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਖਾਸ ਕਰਕੇ ਡੈਲਟਾ ਵੈਰੀਐਂਟ ਦੇ ਮੱਦੇਨਜ਼ਰ ਇਸ ਜ਼ਰੂਰਤ ਦਾ ਐਲਾਨ ਮੇਅਰ ਬਿਲ ਡੀ ਬਲੇਸੀਓ ਦੁਆਰਾ …

Read More »

ਸਮੁੱਚੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੌਡਾ ਕਾਰਾ ਦੇ ਕੈਟਾਲਿੰ.....

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ /ਨੀਟਾ ਮਾਛੀਕੇ):  ਸਮੁੱਚੇ ਕੈਲੀਫੋਰਨੀਆਂ ਵਿੱਚ ਕੋਵਿੰਡ-19 ਦੀ ਮਹਾਂਮਾਰੀ ਕਰਕੇ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ, ਉੱਥੇ ਬੇ-ਘਰੇ ਲੋਕਾ ਦੀ ਗਿਣਤੀ ਵੀ ਵਧੀ। ਅਜਿਹੇ ਹਲਾਤਾ ਵਿੱਚ ਚੋਰੀਆਂ ਦੀਆ ਵਾਰਦਾਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਇੰਨਾਂ ਹੀ ਚੋਰੀ ਦੀਆ ਵਾਰਦਾਤਾਂ ਵਿੱਚੋਂ ਅੱਜ ਕਲ ਸਮੁੱਚੇ …

Read More »

ਇਸ ਵਾਰ ਚੋਣ ਨਹੀਂ ਲੜਾਂਗਾ, ਪਰ ਕਮਿਊਨਿਟੀ ਦੀ ਸੇਵਾ ਕਰਦਾ ਰਹਾਂਗਾ : ਗਗਨ ਸਿਕੰ.....

 ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਤੋਂ ਲਿਬਰਲ ਪਾਰਟੀ ਦੇ ਐਮ.ਪੀ. ਗਗਨ ਸਿਕੰਦ ਨੇ 20 ਸਤੰਬਰ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ । ਸਿਕੰਦ ਦੇ ਐਲਾਨ ਵਾਲੇ ਦਿਨ ਹੀ ਲਿਬਰਲ ਪਾਰਟੀ ਵੱਲੋਂ ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਤੋਂ ਰਿਚੀ ਵਾਲਡੇਜ਼ ਨੂੰ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ । ਗਗਨ ਸਿਕੰਦ ਪਿਛਲੇ …

Read More »

ਓਂਟਾਰੀਓ ਸਰਕਾਰ ਨੇ ਹੈਲਥਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਵੈਕਸੀਨੇਸ਼ਨ ਕੀਤ.....

ਟੋਰਾਂਟੋ : ਓਂਟਾਰੀਓ ‘ਚ ਡਾਕਟਰੀ ਅਮਲੇ‌ ਅਤੇ ਅਧਿਆਪਕਾਂ ਲਈ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਰਿਹਾ ਹੈ। ਡੱਗ ਫੋਰਡ ਸਰਕਾਰ ਨੇ ਹੈਲਥਕੇਅਰ ਤੇ ਐਜੂਕੇਸ਼ਨ ਵਰਕਰਜ਼ ਲਈ ਕੋਵਿਡ-19 ਵੈਕਸੀਨੇਸ਼ਨ ਨੂੰ ਲਾਜ਼ਮੀ ਬਣਾਉਣ ਦੇ ਫੈਸਲੇ ਉੱਤੇ ਮੁਹਰ ਲਾ ਦਿੱਤੀ ਗਈ ਹੈ। ਹੁਣ ਐਜੂਕੇਸ਼ਨ ਤੇ ਹੈਲਥ ਕੇਅਰ ਸੈਟਿੰਗਜ਼ ਵਿੱਚ ਇੰਪਲੌਇਰਜ਼ ਨੂੰ ਆਪਣੇ ਸਟਾਫ ਲਈ ਕੋਵਿਡ-19 …

Read More »

ਸਾਡੀ ਫ਼ੌਜ ਲਗਾਤਾਰ ਲੜਾਈ ਬਰਦਾਸ਼ਤ ਨਹੀਂ ਕਰ ਸਕਦੀ, ਅਫਗਾਨਿਸਤਾਨ ਦੇ ਲੋਕਾਂ .....

ਵਾਸ਼ਿੰਗਟਨ :  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਦੇਰ ਰਾਤ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਅਤੇ ਅਮਰੀਕੀ ਫੌਜਾਂ ਦੀ ਵਾਪਸੀ ਦੇ ਮੁੱਦੇ’ ਤੇ ਦੇਸ਼ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ  ਉਹ  ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣ ਵਾਲੇ ।  ਅਮਰੀਕਾ ਨੇ ਆਪਣੇ ਸਰੋਤਾਂ ਅਤੇ ਸੈਨਿਕਾਂ ਨਾਲ ਅਫਗਾਨਿਸਤਾਨ ਦੀ ਬਹੁਤ ਮਦਦ ਕੀਤੀ …

Read More »

ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਚੋਣ ਮੈਦਾਨ ‘ਚ ਹੋਈਆਂ ਪੱਬਾ.....

ਟੋਰਾਂਟੋ: ਕੈਨੇਡਾ ‘ਚ ਅਗਲੀਆਂ ਫੈਡਰਲ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 20 ਸਤੰਬਰ ਨੂੰ ਵੋਟਾਂ ਪੈਣਗੀਆਂ। ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਮੈਦਾਨ ‘ਚ ਉਤਰਣ ਲਈ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ, ਹਲਾਂਕਿ ਸਿਆਸੀ ਪਾਰਟੀਆਂ ਵੱਲੋਂ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਦੀ ਤਿਆਰੀ ਕਰ ਲਈ ਗਈ ਸੀ। …

Read More »

ਨਿਊਯਾਰਕ ਥਰੂਵੇਅ ‘ਤੇ ਨਿਆਗਰਾ ਫਾਲਸ ਲਈ ਜਾ ਰਹੀ ਟੂਰ ਬੱਸ ਹਾਦਸਾਗ੍ਰਸਤ, 57 ਯ.....

ਫਰਿਜ਼ਨੋ: ਸੂਬਾਈ ਪੁਲਿਸ ਅਤੇ ਇੱਕ ਹਸਪਤਾਲ ਨੇ ਦੱਸਿਆ ਕਿ ਨਿਆਗਰਾ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਨਿਊਯਾਰਕ ਸਟੇਟ ਥਰੂਵੇਅ ਤੋਂ ਚੱਲ ਕੇ ਰਾਸਤੇ ‘ਚ ਸੈਂਟਰਲ ਨਿਊਯਾਰਕ ‘ਚ ਹਾਦਸੇ ਦੌਰਾਨ ਪਲਟ ਗਈ। ਜਿਸ ਤੋਂ ਬਾਅਦ 50 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਅਧਿਕਾਰੀਆਂ ਮੁਤਾਬਕ ਬੱਸ ਦੁਪਹਿਰ 12:40 ਵਜੇ …

Read More »

ਕੈਨੇਡਾ ਦੇ ਪੀ.ਐਮ. ਜਸਟਿਨ ਟਰੂਡੋ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਦਿੱਤੀਆ.....

ਓਟਾਵਾ/ਟੋਰਾਂਟੋ : ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੈਨੇਡਾ ਵਿਖੇ ਭਾਰਤੀ ਭਾਈਚਾਰੇ ਵਲੋਂ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋ-ਕੈਨੇਡੀਅਨ ਅਤੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ …

Read More »

BREAKING : ਕੈਨੇਡਾ ਵਿੱਚ ਫੈਡਰਲ ਚੋਣਾਂ ਦਾ ਐਲਾਨ

ਓਟਾਵਾ : ਕੈਨੇਡਾ ਵਿੱਚ ਫੈਡਰਲ ਚੋਣਾਂ ਦਾ ਐਲਾਨ ਹੋ ਗਿਆ ਹੈ। ਜਿਵੇਂ ਕਿ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੀਆਂ ਚੋਣਾਂ ਦਾ ਐਲਾਨ ਐਤਵਾਰ ਨੂੰ ਕਰ ਸਕਦੇ ਹਨ, ਹੋਇਆ ਵੀ ਬਿਲਕੁਲ ਇਸੇ ਤਰ੍ਹਾਂ ਹੀ। ਟਰੂਡੋ ਵਲੋਂ ਫੈਡਰਲ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਗਿਆ ਹੈ, …

Read More »

ਪ੍ਰਦਰਸ਼ਨਕਾਰੀਆਂ ਨੇ ਡੇਗ ਦਿੱਤਾ ਸਰ ਜੌਹਨ ਏ. ਮੈਕਡੌਨਲਡ ਦਾ ਬੁੱਤ

ਹੈਮਿਲਟਨ (ਓਂਂਟਾਰੀਓ) : ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਅਲੈਗਜ਼ੈਂਡਰ ਮੈਕਡੌਨਲਡ ਦੇ ਬੁੱਤ ਨੂੰ ਨਿਸ਼ਾਨਾ ਬਣਾਇਆ। ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੀਆਂ ਕਬਰਾਂ ਤੇ ਕੰਕਾਲ ਮਿਲਣ ਮਗਰੋਂ ਮੂਲਵਾਸੀ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਹੈਮਿਲਟਨ ਦੀ ਡਾਊਨਟਾਊਨ ਪਾਰਕ ਵਿਚ …

Read More »