Home / ਉੱਤਰੀ ਅਮਰੀਕਾ (page 26)

ਉੱਤਰੀ ਅਮਰੀਕਾ

ਜਸਟਿਨ ਟਰੂਡੋ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ , ਕ੍ਰਿਸਟਿਆ ਫ੍ਰੀਲੈਂਡ ਮ.....

ਓਟਾਵਾ : ਮੱਧਕਾਲੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ ਹੈ। ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ ‘ਚ ਉਪ ਪ੍ਰਧਾਨ ਮੰਤਰੀ ਅਤੇ …

Read More »

ਅਮਰੀਕਾ ਵਿੱਚ ਹੁੰਦੇ ਕਤਲਾਂ ਦੀ ਦਰ ‘ਚ ਹੋਇਆ ਲਗਭਗ 30% ਦਾ ਵਾਧਾ: ਐੱਫ ਬੀ ਆਈ

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ) : ਅਮਰੀਕੀ ਏਜੰਸੀ ਐੱਫ ਬੀ ਆਈ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਸਾਲਾਨਾ ਕਰਾਈਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਵਿੱਚ ਹੁੰਦੇ ਕਤਲਾਂ ਦੀ ਸੰਖਿਆ ਪਿਛਲੇ ਸਾਲ 2020 ‘ਚ ਲਗਭਗ 30% ਵਧੀ ਹੈ। ਰਿਪੋਰਟ ਅਨੁਸਾਰ, 2020 ਵਿੱਚ ਕਤਲ ਅਤੇ ਗੈਰ-ਲਾਪਰਵਾਹੀ ਨਾਲ ਹੋਏ …

Read More »

ਫਰਿਜ਼ਨੋ ਲਾਇਨਜ਼ ਕਲੱਬ ਨੇ ਜਿੱਤੀ ਸਾਕਰ ਚੈਪੀਅਨਸ਼ਿੱਪ

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :  ਅੱਜਕੱਲ ਕੈਲੀਫੋਰਨੀਆਂ ਵਿੱਚ ਸਾਕਰ (ਫੁੱਟਬਾਲ) ਦੇ ਟੂਰਨਾਮੈਂਟ ਪੂਰੇ ਜੋਬਨ ਤੇ ਤੇ ਚੱਲ ਰਹੇ ਹਨ। ਇਹਨਾਂ ਛੋਟੇ ਟੂਰਨਾਮੈਂਟ ਵਿੱਚ ਦੋ ਪੰਜਾਬੀ ਭਰਾ ਪਰਜਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਸਾਕਰ ਦੀ ਦੁਨੀਆਂ ਵਿੱਚ ਖ਼ੂਬ ਨਾਮ ਰੌਸ਼ਨ ਕਰ ਰਹੇ ਹਨ। …

Read More »

ਗੁਰਦੁਆਰਾ ਪੈਸੇਫਿਕ ਕੋਸਟ ਸਿਲਮਾ ਨੇ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਬਰਸੀ.....

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇ ਗੁਰਦੁਆਰਾ ਪੈਸੇਫਿਕ ਕੋਸਟ ਵਿਖੇ ਲੰਘੇ ਐਤਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਹਿਬ ਵਾਲ਼ਿਆਂ ਦੀ 41ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਜਿੱਥੇ ਵਿਸ਼ੇਸ਼ ਦੀਵਾਨ ਸਜਾਕੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ …

Read More »

ਟਰੇਸੀ ਫੀਲਡ ਹਾਕੀ ਕਲੱਬ ਨੇ ਕਰਵਾਇਆ ਸ਼ਾਨਦਾਰ ਹਾਕੀ ਟੂਰਨਾਮੈਂਟ

ਟਰੇਸੀ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਪੰਜਾਬੀ ਦੁਨੀਆਂ ਵਿੱਚ ਜਿੱਥੇ ਵੀ ਗਏ, ਉਹਨਾਂ ਓਥੇ ਹੀ ਮਿੰਨੀ ਪੰਜਾਬ ਵਸਾ ਲਿਆ। ਕੈਲੀਫੋਰਨੀਆਂ ਦੀ ਧਰਤੀ ‘ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾਂ ਸੱਭਿਆਚਾਰਕ ਪ੍ਰੋਗ੍ਰਾਮ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਂਦਾ ਹੈ ।  ਇਸੇ ਦੀ ਕੜੀ ਤਹਿਤ ਸਾਡੀ ਨਵੀਂ …

Read More »

ਕੈਨੇਡਾ ਵਿਖੇ ਖਾਨ ‘ਚ ਫਸੇ 39 ਕਾਮੇ, ਬਚਾਅ ਕਾਰਜ ਜਾਰੀ

ਸਡਬਰੀ: ਕੈਨੇਡਾ ਦੇ ਉੱਤਰੀ ਓਂਟਾਰੀਓ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਿਹਾ।ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ  ਕਾਮੇ ਸੁਰੱਖਿਅਤ ਹਨ ਅਤੇ ਇਸ ਵੇਲੇ ਇੱਕ ਸੈਕੰਡਰੀ ਪੌੜੀ ਪ੍ਰਣਾਲੀ ਰਾਹੀਂ ਖਾਨ ਤੋਂ ਬਾਹਰ ਨਿਕਲਣ ਲਈ ਲਾਮਬੰਦ ਹੋ ਰਹੇ ਹਨ। ਵੈਲ …

Read More »

ਜੋਅ ਬਾਇਡਨ ਨੇ ਲਈ ਫਾਈਜ਼ਰ ਵੈਕਸੀਨ ਦੀ ਤੀਜੀ ਬੂਸਟਰ ਖੁਰਾਕ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਆਪਣਾ ਕੋਵਿਡ -19 ਬੂਸਟਰ ਸ਼ਾਟ ਪ੍ਰਾਪਤ ਕੀਤਾ ਹੈ।  ਬਾਇਡਨ ਨੂੰ ਵ੍ਹਾਈਟ ਹਾਊਸ ਵਿੱਚ ਫਾਈਜ਼ਰ ਵੈਕਸੀਨ ਦੀ ਤੀਜੀ ਖੁਰਾਕ ਹਾਲ ਹੀ ਵਿੱਚ ਜਾਰੀ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਪ੍ਰਾਪਤ ਹੋਈ।  ਉਨ੍ਹਾਂ ਨੇ ਮਜ਼ਾਕ ਕੀਤਾ, ‘ਮੈਨੂੰ ਪਤਾ ਹੈ, ਇਹ ਇਸ ਤਰ੍ਹਾਂ ਨਹੀਂ …

Read More »

ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਜੇਲ੍ਹ ਦੇ ਭਿਆਨਕ ਹਾਲਤਾਂ ਤੋਂ ਬਚਾਉਣ ਲਈ .....

ਫਰਿਜ਼ਨੋ :  ਲਗਭਗ 200 ਰਾਈਕਰਜ਼ ਜੇਲ੍ਹ ਦੇ ਕੈਦੀਆਂ ਨੂੰ ਪਿਛਲੇ ਹਫਤੇ ਤੋਂ ਨਿਊਯਾਰਕ ਸਿਟੀ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਪ੍ਰਸ਼ਾਸਨ ਦੀ ਇਹ ਕਾਰਵਾਈ ਇਨ੍ਹਾਂ ਕੈਦੀਆਂ ਨੂੰ ਜੇਲ੍ਹ ਦੇ ਭਿਆਨਕ ਹਾਲਤਾਂ ਤੋਂ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।ਇਹ ਕੈਦੀ ਹੁਣ ਸ਼ਹਿਰ ਤੋਂ 100 ਮੀਲ ਦੂਰ ਸਟੇਟ …

Read More »

ਪੰਜਾਬੀ ਮੂਲ ਦੇ ਕੈਨੇਡੀਅਨ ਐੱਮਪੀ ‘ਤੇ ਲੱਗੇ ਗੰਭੀਰ ਦੋਸ਼, ਚੋਣਾ ਤੋਂ ਇੱਕ ਦਿ.....

ਕੈਲਗਰੀ : ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮ.ਪੀ ਚੁਣੇ ਗਏ ਜੌਰਜ ਚਹਿਲ ਮੁਸ਼ਕਿਲਾਂ ‘ਚ ਘਿਰ ਗਏ ਹਨ। ਜਾਰਜ ਚਹਿਲ ਦੀਆਂ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੈਲਗਰੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ। ਜਾਰਜ ਚਹਿਲ ਵੋਟਾਂ ਤੋਂ ਇੱਕ ਦਿਨ ਪਹਿਲਾਂ ਆਪਣੀ ਵਿਰੋਧੀ ਉਮੀਦਵਾਰ ਜੈਗ ਸਹੋਤਾ …

Read More »

ਅਮਰੀਕੀ ਸੈਨਾ ‘ਚ ਕੰਮ ਕਰ ਰਹੇ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ.....

ਵਾਸ਼ਿੰਗਟਨ: ਅਮਰੀਕੀ ਸੈਨਾ ਵਿਚ ਕੰਮ ਕਰ ਰਹੇ ਇਕ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ, ਇਸ ਇਜਾਜ਼ਤ ਲਈ ਕੁਝ ਚੇਤਾਵਨੀਆਂ ਵੀ ਹਨ । ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂਟ ਸੁਖਬੀਰ ਤੂਰ  ਨੂੰ ਆਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ …

Read More »