Home / ਉੱਤਰੀ ਅਮਰੀਕਾ (page 2)

ਉੱਤਰੀ ਅਮਰੀਕਾ

ਅਲਬਰਟਾ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਪ੍ਰਧਾਨ ਮੰਤਰੀ ਟਰੂਡੋ ਨੇ ਹਰ ਸੰਭ.....

ਓਟਾਵਾ/ਐਡਮਿੰਟਨ : ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਸਥਿਤੀ ਨੂੰ ਕਾਬੂ ਕਰਨ ਲਈ ਸੂਬਾ ਸਰਕਾਰ ਅਤੇ ਸੰਘੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸੂਬੇ ਅੰਦਰ ਤਿੰਨ ਹਫ਼ਤਿਆਂ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਅੱਜ ਤੋਂ 30 ਸਾਲ ਅਤੇ ਇਸ ਤੋਂ ਵੱਧ …

Read More »

ਬਰੈਂਪਟਨ ਵਿਖੇ ਜ਼ਖਮੀ ਹਾਲਤ ‘ਚ ਮਿਲੇ ਬੱਚੇ ਦੀ ਹੋਈ ਮੌਤ

ਬਰੈਂਪਟਨ: ਬਰੈਂਪਟਨ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਪੁਲਿਸ ਨੂੰ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ ਜਿਸ ਦੀ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ  ਜਾਣਕਾਰੀ ਦਿੰਦੇ ਪੀਲ ਪੁਲਿਸ ਨੇ ਦੱਸਿਆ ਬੁੱਧਵਾਰ ਲਗਭਗ 4:30 ਵਜੇ ਕੰਟਰੀਸਾਈਡ ਡਰਾਈਵ ‘ਤੇ ਟੌਰਬ੍ਰੈਮ ਰੋਡ ਨੇੜਿਓਂ ਫਿਨਲੇਅਸਨ ਕ੍ਰੀਸੈਂਟ ਤੋਂ ਮੈਡੀਕਲ ਕਾਲ …

Read More »

ਕੋਰੋਨਾ ਦੇ ਕਹਿਰ ਵਿਚਾਲੇ ਕੈਨੇਡਾ ਪੋਸਟ ਵਿਖੇ ਦਿੱਤੀ ਗਈ ਰਿਟਾਇਰਮੈਂਟ ਪਾਰਟ.....

ਮਿਸੀਸਾਗਾ: ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿਚਾਲੇ ਮਿਸੀਸਾਗਾ ਸਥਿਤ ਕੈਨੇਡਾ ਪੋਸਟ ਦੀ ਗੇਟਵੇਅ ਫੈਸਿਲਿਟੀ ਵਿਖੇ ਰਿਟਾਇਰਮੈਂਟ ਪਾਰਟੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਵਰਕਰਾਂ ਵੱਲੋਂ ਕੋਵਿਡ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਦੀ ਸ਼ਹਿਰ ਦੀ ਮੇਅਰ ਨੇ ਸਖ਼ਤ ਨਿੰਦਾ ਕੀਤੀ ਹੈ। ਮੇਅਰ ਨੇ ਕਿਹਾ ਕਿ ਇਹ ਬਹੁਤ …

Read More »

14 ਸਾਲ ਤੋਂ ਲਾਪਤਾ ਨੌਜਵਾਨ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸ਼ਹਿਰ ਬਰਨਬੀ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਆਸਿਮ ਚੌਧਰੀ 2007 ਤੋਂ ਲਾਪਤਾ ਹੈ, ਪਰ 14 ਸਾਲ ਬਾਅਦ ਹੁਣ ਤੱਕ ਉਸ ਦਾ ਕੁਝ ਪਤਾ ਨਹੀਂ ਲਗ ਸਕਿਆ। ਬਰਨਬੀ ਦੀ ਆਰਸੀਐਮਪੀ ਨੇ ਆਸਿਮ ਚੌਧਰੀ ਦੀ ਭਾਲ ਲਈ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ …

Read More »

BIG NEWS : ਕੈਨੇਡਾ 12 ਸਾਲ ਤੱਕ ਦੇ ਬੱਚਿਆਂ ਲਈ Pfizer-BioNTech ਵੈਕਸੀਨ ਨੂੰ ਮਨਜ਼ੂਰੀ ਦੇਣ ਵਾ.....

ਅਲਬਰਟਾ 12 ਸਾਲ ਤੋਂ ਵੱਧ ਲਈ 10 ਮਈ ਤੋਂ ਵੈਕਸੀਨੇਸ਼ਨ ਕਰੇਗਾ ਸ਼ੁਰੂ ਓਟਾਵਾ/ਐਡਮੰਟਨ : ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ 12 ਤੋਂ 15 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ ਫਾਈਜ਼ਰ-ਬਾਇਓਨਟੈਕ COVID-19 ਟੀਕੇ ਨੂੰ ਅਧਿਕਾਰਤ ਕੀਤਾ ਹੈ, ਮਤਲਬ ਇਹ ਕਿ ਹੁਣ ਕੈਨੇਡਾ ਵਿੱਚ 12 ਸਾਲ ਤੋਂ ਵੱਧ ਉਮਰ …

Read More »

ਅਲਬਰਟਾ ‘ਚ ਐਸਟ੍ਰਾਜ਼ੇਨੇਕਾ ਵੈਕਸੀਨ ਲੈਣ ਤੋਂ ਬਾਅਦ ਮਹਿਲਾ ਦੀ ਗਈ ਜਾਨ

ਐਡਮਿੰਟਨ : ਐਸਟ੍ਰਾਜ਼ੇਨੇਕਾ ਵੈਕਸੀਨ ਕਾਰਨ ਕੈਨੇਡਾ ਵਿੱਚ ਇੱਕ ਹੋਰ ਮੌਤ ਹੋਣ ਦੀ  ਖ਼ਬਰ ਹੈ । ਸੂਬੇ ਦੇ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫਸਰ ਦੇ ਅਨੁਸਾਰ, ‘ਅਲਬਰਟਾ ਦੀ ਇੱਕ ਔਰਤ ਜਿਸਦੀ ਉਮਰ ਕਰੀਬ 50 ਸਾਲ ਸੀ, ਐਸਟਰਾਜ਼ੇਨੇਕਾ ਕੋਵਿਡ -19 ਟੀਕਾ ਪ੍ਰਾਪਤ ਕਰਨ ਤੋਂ ਬਾਅਦ ਮਰ ਗਈ ਹੈ।’ ਮੰਗਲਵਾਰ ਰਾਤ ਨੂੰ ਜਾਰੀ …

Read More »

ਅਮਰੀਕੀ ਕਾਰੋਬਾਰੀਆਂ ਦੀਆਂ 7 ਫਰਮਾਂ ਨੇ H-1B ਵੀਜ਼ਾ ਸਬੰਧੀ ਮੁਕੱਦਮਾ ਲਿਆ ਵਾਪਸ

ਵਾਸ਼ਿੰਗਟਨ: ਅਮਰੀਕਾ ‘ਚ ਕਾਰੋਬਾਰੀਆਂ ਦੀਆਂ 7 ਫਰਮਾਂ ਨੇ H-1B ਵੀਜ਼ਾ ਮਾਮਲੇ ‘ਚ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਹ ਮੁਕੱਦਮਾ ਅਮਰੀਕੀ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਵਿਰੁੱਧ ਮਨਮਰਜ਼ੀ ਨਾਲ ਵੀਜ਼ਾ ਐਪਲੀਕੇਸ਼ਨਾਂ ਰੱਦ ਕੀਤੇ ਜਾਣ ‘ਤੇ ਕੀਤਾ ਗਿਆ ਸੀ ਤੇ ਹੁਣ ਫੈਡਰਲ ਏਜੰਸੀ ਐਪਲੀਕੇਸ਼ਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ …

Read More »

ਓਨਟਾਰੀਓ ਸਕੂਲ ਪੂਰੇ 2021-2022 ਸਕੂਲ ਸਾਲ ਲਈ ਆਨਲਾਈਨ ਲਰਨਿੰਗ ਵਿਕਲਪ ਕਰਨਗੇ ਪੇਸ਼.....

ਓਨਟਾਰੀਓ : ਓਨਟਾਰੀਓ ਦਾ ਕਹਿਣਾ ਹੈ ਕਿ ਜਦੋਂ ਸਤੰਬਰ ਵਿੱਚ ਨਵਾਂ ਸਕੂਲ ਦਾ ਸਾਲ ਸ਼ੁਰੂ ਹੋਵੇਗਾ ਤਾਂ ਵਿਦਿਆਰਥੀ ਆਪਣੀਆਂ ਸਾਰੀਆਂ ਕਲਾਸਾਂ ਆਨਲਾਈਨ ਲਰਨਿੰਗ ਕਰਨ  ਦੀ ਚੋਣ ਕਰ ਸਕਦੇ ਹਨ।ਪ੍ਰਾਂਤ ਦਾ ਕਹਿਣਾ ਹੈ ਕਿ ਵਿਕਲਪ ਪੂਰੇ 2021-2022 ਸਕੂਲ ਸਾਲ ਲਈ ਉਪਲਬਧ ਹੋਵੇਗਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਮਾਪਿਆਂ ਨੂੰ ਵਧੇਰੇ …

Read More »

ਮੈਕਸਿਕੋੋ ‘ਚ ਵੱਡਾ ਹਾਦਸਾ : ਸਿਟੀ ਮੈਟਰੋ ਹਾਦਸਾਗ੍ਰਸਤ, 23 ਵਿਅਕਤੀਆਂ ਦੀ ਮੌ.....

ਮੈਕਸਿਕੋ ਸਿਟੀ : ਸੋਮਵਾਰ ਦੇਰ ਰਾਤ ਨੂੰ ਮੈਕਸਿਕੋ ਵਿੱਚ ਵੱਡਾ ਹਾਦਸਾ ਵਾਪਰਿਆ । ਸਿਟੀ ਮੈਟਰੋ ਦੇ ਵਧੇ ਹੋਏ ਸੈਕਸ਼ਨ ਦੇ ਢਹਿ ਜਾਣ ਕਾਰਨ ਸਬਵੇਅ ਕਾਰ ਭੀੜ ਭਾੜ ਵਾਲੇ ਬੋਲੀਵੀਆਰਡ ਉੱਤੇ ਜਾ ਡਿੱਗੀ, ਜਿਸ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ । 79 ਦੇ ਕਰੀਬ ਲੋਕੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲਾਂ …

Read More »

30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀ ਸਿਫਾਰਸ.....

ਓਟਾਵਾ :  ਕੈਨੇਡਾ ਦੇ ਸਾਰੇ ਸੂਬਿਆਂ ਵਿਚ ਕੋਰੋਨਾ ਦੇ ਮੁਕਾਬਲੇ ਲਈ ਵੈਕਸੀਨੇਸ਼ਨ ਪ੍ਰਕਿਰਿਆ ਤੇਜ਼ ਹੋ ਚੁੱਕੀ ਹੈ ।  ਕੈਨੇਡਾ ਵਿੱਚ ਹੁਣ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ । ਕੋਵਿਡ-19 ਵੈਕਸੀਨਜ਼ ਦੀ ਵਰਤੋਂ ਬਾਰੇ ਸਲਾਹ ਦੇਣ …

Read More »