Home / ਉੱਤਰੀ ਅਮਰੀਕਾ (page 13)

ਉੱਤਰੀ ਅਮਰੀਕਾ

ਗੁਰਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪੀਜ਼ੇ ਦਾ ਲੰਗਰ

ਫਰਿਜ਼ਨੋ (ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮੌਕੇ ਦੁਨੀਆਂ ਪੱਧਰ ਤੇ ਵੱਡੇ ਸਮਾਗਮ ਕੀਤੇ ਗਏ। ਇਸੇ ਕੜੀ ਤਹਿਤ ਫਰਿਜ਼ਨੋ ਦੇ ਕੁਝ ਕੁ ਹਿੰਮਤੀ ਨੌਜਵਾਨਾਂ ਨੇ ਨਵੇਕਲੀ ਕੋਸ਼ਿਸ਼ ਕੀਤੀ, ਅਤੇ ਬੇਘਰੇ ਲੋਕਾਂ ਲਈ ਪੂਰੇ ਸ਼ਹਿਰ ਵਿੱਚ ਕਈ ਥਾਂਵਾਂ ‘ਤੇ ਪੀਜ਼ੇ ਦੇ ਲੰਗਰ ਲਾਕੇ ਗੁਰਪੁਰਬ ਮਨਾਇਆ। …

Read More »

ਦੱਖਣੀ ਓਂਟਾਰੀਓ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫਬਾਰੀ ਦੀ ਚੇਤਾਵਨੀ

ਓਂਟਾਰੀਓ : ਐਨਵਾਇਰਨਮੈਂਟ ਕੈਨੇਡਾ ਵੱਲੋਂ ਦੱਖਣੀ ਓਂਟਾਰੀਓ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਅਤੇ ਝੱਖੜ ਝੂਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਵਾਟਰਲੂ ਖੇਤਰ ਸਮੇਤ ਤਿੰਨ ਖੇਤਰਾਂ ਨੂੰ ਕਵਰ ਕਰਦੀ ਹੈ। ਮੌਸਮ ਏਜੰਸੀ ਨੇ ਬੈਰੀ ਖੇਤਰ ਲਈ ਪਹਿਲਾਂ ਦਿੱਤੀ ਬਰਫਬਾਰੀ ਦੀ ਚਿਤਾਵਨੀ ਨੂੰ ਰੱਦ ਕਰ ਦਿੱਤਾ ਹੈ। ਮੰਗਲਵਾਰ ਦੁਪਹਿਰ ਤੱਕ …

Read More »

ਅਮਰੀਕਾ ਨੇ ਜਰਮਨੀ ਤੇ ਡੈਨਮਾਰਕ ਦੀ ਯਾਤਰਾ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਵਾਸ਼ਿੰਗਟਨ : ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਦਿੱਤੀ ਗਈ ਹੈ। ਸੀਡੀਸੀ ਵਲੋਂ ਦੋ ਯੂਰਪੀ ਦੇਸ਼ਾਂ ਦੀ ਯਾਤਰਾ ਨੂੰ ਲੈ ਕੇ ‘ਲੈਵਲ …

Read More »

ਅਮਰੀਕਾ ‘ਚ ਹੋਈ ਡਾਲਰਾਂ ਦੀ ਬਰਸਾਤ, ਲੋਕਾਂ ਨੇ ਭਰੇ ਗੱਫੇ, ਦੇਖੋ ਵੀਡੀਓ

ਕੈਲੋਫਰਨੀਆ: ਅਮਰੀਕਾ ਦੇ ਕੈਲੇਫੋਰਨੀਆ ‘ਚ ਅਚਾਨਕ ਡਾਲਰਾਂ ਦੀ ਬਰਸਾਤ ਸ਼ੁਰੂ ਹੋ ਗਈ, ਜਿਸ ਨੂੰ ਦੇਖਦਿਆਂ ਸੜਕ ‘ਤੇ ਜਾਂਦੇ ਲੋਕਾਂ ਨੇ ਆਪਣੀਆਂ ਕਾਰਾਂ ਰੋਕ ਕੇ ਡਾਲਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅਸਲ ‘ਚ ਕੈਲੇਫੋਰਨੀਆ ਦੇ ਕਾਰਲਸਬੇਡ ਹਾਈਵੇਅ ਤੋਂ ਲੰਘ ਰਹੇ ਇਕ ਡਾਲਰਾਂ ਨਾਲ ਭਰੇ ਹੋਏ ਟਰੱਕ ਦਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ, …

Read More »

ਕੈਨੇਡਾ 30 ਨਵੰਬਰ ਤੋਂ ਕੋਵੈਕਸੀਨ ਨਾਲ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆ.....

ਓਟਾਵਾ: ਕੈਨੇਡਾ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਟਰੂਡੋ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਭਾਰਤ ਵਿੱਚ ਬਣੇ ਕੋਰੋਨਾ ਟੀਕੇ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਵੀ ਹੁਣ 30 ਨਵੰਬਰ ਤੋਂ ਕੈਨੇਡਾ ਵਿੱਚ ਆਉਣ ਦੀ ਆਗਿਆ ਹੋਵੇਗੀ। ਹੁਣ …

Read More »

ਓਨਟਾਰੀਓ ਦੀ ਸੈਨੇਟਰ ਜੋਸੀ ਫੌਰੈਸਟ-ਨੀਜ਼ਿੰਗ ਦਾ 56 ਸਾਲ ਦੀ ਉਮਰ ’ਚ ਦੇਹਾਂਤ

ਓਟਾਵਾ : ਓਨਟਾਰੀਓ ਦੇ ਸਡਬਰੀ ਤੋਂ ਸੈਨੇਟਰ ਜੋਸੀ ਫੌਰੈਸਟ-ਨੀਜ਼ਿੰਗ ਦਾ 56 ਸਾਲ ਦੀ ਉਮਰ ’ਚ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਜੋਸੀ ਫੌਰੈਸਟ-ਨੀਜ਼ਿੰਗ ਦੇ ਦਫ਼ਤਰ ਨੇ ਦੱਸਿਆ ਕਿ ਉਹ ਹਸਪਤਾਲ ਦਾਖ਼ਲ ਸਨ ਤੇ ਪਿਛਲੇ ਸ਼ਨੀਵਾਰ ਨੂੰ ਹੀ ਹਸਪਤਾਲ ’ਚੋਂ ਛੁੱਟੀ ਹੋਣ ਮਗਰੋਂ ਉਹ ਘਰ ਪਰਤੇ ਸਨ। ਜੋਸੀ ਨੇ ਕੋਰੋਨਾ ਵੈਕਸੀਨ …

Read More »

ਹੈਲਥ ਕੈਨੇਡਾ ਵੱਲੋਂ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਪ੍ਰਵਾਨਗ.....

ਓਟਾਵਾ : ਹੈਲਥ ਕੈਨੇਡਾ ਵੱਲੋਂ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਕੈਨੇਡਾ ਨੂੰ ਆਸ ਹੈ ਕਿ ਪੰਜ ਤੋਂ 11 ਸਾਲ ਦੇ ਬੱਚਿਆਂ ਲਈ ਇਹ ਪਹਿਲੀ ਡੋਜ਼ ਕਾਫੀ ਹੋਵੇਗੀ। ਫਾਈਜ਼ਰ ਤੇ ਉਸ ਦੀ ਪਾਰਟਨਰ ਬਾਇਓਐਨਟੈਕ ਦਾ ਕਹਿਣਾ ਹੈ ਕਿ …

Read More »

ਭਾਰਤੀ ਕਿਸਾਨਾਂ ਦੇ ਨਾਲ ਖੜ੍ਹੇ ਪ੍ਰਦਰਸ਼ਨਕਾਰੀਆਂ ਨੂੰ ‘ਅੱਤਵਾਦੀ ਅਤੇ ਵੱ.....

ਯੂਕੇ: ਪ੍ਰਧਾਨ ਮੰਤਰੀ (ਪੀਐਮ) ਨਰਿੰਦਰ ਮੋਦੀ ਨੇ ਸ਼ੁੱਕਰਵਾਰ, 19 ਨਵੰਬਰ ਨੂੰ ਗੁਰਪੁਰਬ ਦੇ ਮੌਕੇ ‘ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਮੋਦੀ ਨੇ ਕਿਹਾ ਕਿ ਤਿੰਨੇ ਕਾਨੂੰਨ ਕਿਸਾਨਾਂ ਦੇ ਭਲੇ ਲਈ ਸਨ ਪਰ ਸਰਕਾਰ ਦੀਆਂ …

Read More »

ਨਿਊ ਬਰੰਜ਼ਵਿਕ ‘ਚ ਸਰਕਾਰੀ ਕਰਮਚਾਰੀਆਂ ਨੂੰ ਕੋਵਿਡ 19 ਟੀਕਾ ਲਗਵਾਉਣਾ ਹੋਵੇਗ.....

ਨਿਊ ਬਰੰਜ਼ਵਿਕ : ਨਿਊ ਬਰੰਜ਼ਵਿਕ ਦੇ ਚੀਫ ਮੈਡੀਕਲ ਅਧਿਕਾਰੀ ਡਾ. ਜੈਨੀਫਰ ਰਸਲ ਅਤੇ ਪ੍ਰੀਮੀਅਰ ਬਲੇਨ ਹਿਗਸ ਨੇ ਕੋਵਿਡ 19 ਮਹਾਂਮਾਰੀ ਦੀ ਚੌਥੀ ਲਹਿਰ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਉਨ੍ਹਾਂ ਦਸਿਆ ਕਿ ਬੀਤੇ ਕੱਲ ਸੂਬੇ ਅੰਦਰ 82 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ ਅਤੇ ਅੱਜ 72 ਨਵੇਂ ਕੇਸ ਸਾਹਮਣੇ ਆਏ ਹਨ। …

Read More »

ਫਰਵਰੀ ਵਿੱਚ ਹਾਈ ਸਕੂਲ ਦੇ ਰੈਗੂਲਰ ਸਮੈਸਟਰਜ਼ ਮੁੜ ਸ਼ੁਰੂ ਕਰੇਗਾ ਓਨਟਾਰੀਓ

ਫਰਵਰੀ ਵਿੱਚ ਹਾਈ ਸਕੂਲ ਦੇ ਰੈਗੂਲਰ ਸਮੈਸਟਰਜ਼ ਮੁੜ ਸ਼ੁਰੂ ਕਰੇਗਾ ਓਨਟਾਰੀਓ

ਓਨਟਾਰੀਓ: ਓਨਟਾਰੀਓ ਪ੍ਰੋਵਿੰਸ ਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਫਰਵਰੀ ਤੋਂ ਓਨਟਾਰੀਓ ਦੇ ਹਾਈ ਸਕੂਲ ਫਰਵਰੀ ਤੋਂ ਬਾਅਦ ਵਿੱਚ ਰੈਗੂਲਰ ਸਮੈਸਟਰਾਂ ਵਿੱਚ ਵਾਪਸ ਚਲੇ ਜਾਣਗੇ।

Read More »