Home / North America (page 99)

North America

9 ਸਾਲਾ ਦੇ ਬੱਚੇ ਨੇ ਆਪਣੇ 3 ਸਾਲਾ ਭਰਾ ਦੀ ਬਚਾਈ ਜਾਨ, Youtube ਤੋਂ ਸਿੱਖੀ ਸੀ ਤਕਨੀਕ

ਵਾਸ਼ਿੰਗਟਨ: ਅਮਰੀਕਾ ‘ਚ ਰਹਿਣ ਵਾਲੇ ਇੱਕ 9 ਸਾਲਾ ਦੇ ਬੱਚੇ ਨੇ ਯੂਟਿਊਬ ਵੀਡੀਓ ਦੀ ਸਹਾਇਤਾ ਨਾਲ ਆਪਣੇ 3 ਸਾਲ ਦੇ ਭਰਾ ਦੀ ਜਾਨ ਬਚਾਈ। ਦਰਅਸਲ , ਟਿਮੋਥੀ ਪ੍ਰੇਥਰ (Timothy Prather) ਨੇ ਯੂਟਿਊਬ ( Youtube ) ‘ਤੇ ਵੀਡੀਓ ਵੇਖ ਕੇ Heimlich Technique ਸਿੱਖੀ ਸੀ, ਜਿਸ ਦੀ ਸਹਾਇਤਾ ਨਾਲ ਉਸ ਨੇ ਆਪਣੇ …

Read More »

ਸਲਮਾਨ ਖਾਨ ਨੇ ਪਾਕਿਸਤਾਨੀ ਆਯੋਜਕ ਕਾਰਨ ਰੱਦ ਕੀਤਾ ਅਮਰੀਕਾ ਦਾ ਸ਼ੋਅ

ਹਿਊਟਨ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਅਦਾਕਾਰ ਨੇ ਹਿਊਟਨ ਵਿੱਚ ਹੋਣ ਵਾਲੇ ਆਪਣੇ ਇੱਕ ਸ਼ੋਅ ਨੂੰ ਕੈਂਸਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਸ਼ੋਅ ਇਸ ਲਈ ਕੈਂਸਲ ਕੀਤਾ ਹੈ ਕਿਉਂਕਿ ਕਥਿਤ ਤੌਰ ‘ਤੇ ਇਸ ਦਾ ਪ੍ਰਬੰਧ ਪਾਕਿਸਤਾਨੀ ਇਵੈਂਟ ਮੈਨੇਜਰ …

Read More »

ਡੋਨਲਡ ਟਰੰਪ ਦੀ ਵੱਡੀ ਜਿੱਤ, ਮਹਾਦੋਸ਼ ਟਰਾਇਲ ‘ਚ ਸਾਰੇ ਦੋਸ਼ਾਂ ਤੋਂ ਹੋਏ ਬਰੀ

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ਼ ਦੇ ਦੋਸ਼ਾਂ ਵਿੱਚ ਘਿਰੇ ਡੋਨਲਡ ਟਰੰਪ ਨੂੰ ਅਮਰੀਕੀ ਸੈਨੇਟ ਨੇ ਰਾਹਤ ਦੇ ਦਿੱਤੀ ਹੈ। ਅਮਰੀਕਾ ਦੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਹਾਦੋਸ਼ ਟਰਾਇਲ ‘ਚ ਸਾਰੇ ਦੋਸ਼ਾਂ ‘ਚ ਕਲੀਨ ਚਿਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਂਗਰਸ ‘ਚ …

Read More »

128 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਵਿਚ ਆਈ ਖ਼ਰਾਬੀ ਕਰਵਾਉਣੀ ਪਈ ਐਮਰਜੈਂਸੀ ਲੈਂ.....

ਟੋਰਾਂਟੋ : ਹਵਾਈ ਜਹਾਜ ਵਿਚ ਤਕਨੀਕੀ ਖਰਾਬੀ ਹੋਣ ਤੇ ਕਈ ਵਾਰ ਇਸ ਦੀ ਐਮਰਜੈਂਸੀ ਲੈਂਡਿੰਗ ਵੀ ਕਰਨੀ ਪੈਂਦੀ ਹੈ. ਤਾਜਾ ਮਾਮਲਾ ਏਅਰ ਕੈਨੇਡਾ ਦੀ ਫਲਾਈਟ ਦਾ ਸਾਹਮਣੇ ਆਇਆ ਹੈ ਜਿਸ ਵਿਚ ਖਰਾਬੀ ਆ ਜਾਣ ਤੇ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ ਹੈ. ਜਾਣਕਾਰੀ ਮੁਤਾਬਿਕ ਬੋਇੰਗ 767 ਜਹਾਜ 128 ਯਾਤਰੀਆਂ ਨੂੰ …

Read More »

ਕੈਲੀਫੋਰਨੀਆ : ਦਸਤਾਰਧਾਰੀ ਡਿਪਟੀ ਸ਼ੈਰਿਫ ਤੇ ਹੋਇਆ ਹਮਲਾ, ਬੋਡੀ ਕੈਮਰਾ ਨੇ ਬਚ.....

ਕੈਲੀਫੋਰਨੀਆ : ਚਾਰੇ ਪਾਸੇ ਲੁੱਟ ਖੋਹ ਅਤੇ ਗੋਲੀਬਾਰੀ ਦੀਆ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆ ਸੈੰਟਾ ਕ੍ਲੈਰਾ ਚ ਸ਼ੈਰਿਫ ਡਿਪਟੀ ਸੁਖਦੀਪ ਗਿੱਲ ਤੇ ਅਣਜਾਣ ਵਿਅਕਤੀ ਵਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗਿੱਲ ਰੋਜਾਨਾ ਦੀ ਤਰ੍ਹਾਂ ਉਵਾਸ ਰੇਸੇਵੋਰ ਦੇ ਨੇੜੇ ਗਸ਼ਤ ਤੇ ਸੀ। ਇਥੇ ਇਕ ਵਿਅਕਤੀ ਨੇ …

Read More »

ਅਮਰੀਕਾ: ਮੇਅਰ ਦੇ ਅਹੁਦੇ ਲਈ ਮੈਦਾਨ ‘ਚ ਉੱਤਰੇ ਤਿੰਨ ਜਾਨਵਰ

ਵਰਮਾਂਟ : ਅਮਰੀਕਾ ਦੇ ਉੱਤਰ-ਪੂਰਬ ਦੇ ਵਰਮਾਂਟ ਦੇ ਫੇਅਰ ਹੇਵਨ ਕਸਬੇ ‘ਚ ਮੇਅਰ ਦੀ ਚੋਣ ਲਈ ਇੱਕ ਵਾਰ ਫਿਰ ਅਨੋਖਾ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਾਰ ਮੇਅਰ ਦੀ ਚੋਣ ਲਈ ਤਿੰਨ ਜਾਨਵਰ ਚੋਣ ਮੈਦਾਨ ‘ਚ ਹਨ ਜਿਨ੍ਹਾਂ ‘ਚ ਇੱਕ ਬਕਰੀ ਤੇ ਦੋ ਕੁੱਤੇ ਸ਼ਾਮਲ ਹਨ। ਇਸ ਵਾਰ ਮੁਕਾਬਲਾ ਪੁਰਾਣੇ …

Read More »

ਰਾਣਾ ਕੇ.ਪੀ ਸਿੰਘ ਵਲੋਂ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕ.....

ਚੰਡੀਗੜ੍ਹ: ਬਰੈਂਪਟਨ ਪੱਛਮੀ ਦੇ ਐਮ.ਐਲ.ਏ (ਐਮ.ਪੀ.ਪੀ) ਅਮਰਜੋਤ ਸੰਧੂ ਨੇ ਮੰਗਲਵਾਰ ਨੂੰ ਇੱਥੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਦੇ ਵੱਖ ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਅਜਿਹਾ ਪਹਿਲਾ ਕੈਨੇਡੀਅਨ ਅੰਤਰਰਾਸ਼ਟਰੀ ਵਿਦਿਆਰਥੀ ਹੈ ਜੋ ਓਂਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ …

Read More »

ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਵੱਜੋਂ ਸੰਭਾਲਿਆ ਅਹੁਦਾ

ਵਾਸ਼ਿੰਗਟਨ: ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਲਈ ਹੈ ਇਸ ਤੋਂ ਪਹਿਲਾਂ ਸੰਧੂ ਸ੍ਰੀਲੰਕਾ ਵਿੱਚ ਭਾਰਤ ਦੇ ਰਾਜਦੂਤ ਸਨ। ਸੰਧੂ ਨੂੰ ਅਮਰੀਕਾ ਵਿੱਚ ਚਾਰ ਸਾਲ ਤੱਕ ਕੰਮ ਦੇ ਅਨੁਭਵ ਦੇ ਆਧਾਰ ‘ਤੇ ਤਵੱਜੋਂ ਦਿੱਤੀ ਗਈ …

Read More »

ਕੈਲੀਫੋਰਨੀਆ : ਵਿਅਕਤੀ ਨੇ ਬੱਸ ‘ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਇੱਕ ਮਹਿਲ.....

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ‘ਚ ਸੋਮਵਾਰ ਸਵੇਰੇ ਇੱਕ ਵਿਅਕਤੀ ਨੇ ਸਵਾਰੀਆਂ ਨਾਲ ਭਰੀ ਬੱਸ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ‘ਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕ 51 ਸਾਲਾ ਮਹਿਲਾ ਕੋਲੰਬੀਆ ਦੀ ਰਹਿਣ ਵਾਲੀ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਿਲ …

Read More »

ਟੈਕਸਾਸ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ 2 ਦੀ ਮੌਤ

ਵਾਸ਼ਿੰਗਟਨ : ਲੁੱਟ ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ।ਇਸ ਦੇ ਚਲਦਿਆਂ ਤਾਜਾ ਮਾਮਲਾ ਇਥੋਂ ਦੀ ਟੈਕਸਾਸ ਯੂਨੀਵਰਸਿਟੀ ਦਾ ਹੈ। ਜਿੱਥੇ ਬੀਤੀ ਕੱਲ੍ਹ ਗੋਲੀਬਾਰੀ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਗੋਲੀਬਾਰੀ ਵਿਚ 2 ਵਿਅਕਤੀਆ ਦੀ ਮੌਤ ਹੋ ਗਈ ਹੈ। ਦਸ ਦੇਈਏ ਕਿ ਇਸ ਘਟਨਾ ਵਿਚ ਇਕ ਵਿਅਕਤੀ …

Read More »