Home / North America (page 80)

North America

ਨਿਊਯਾਰਕ ‘ਚ 15 ਮਈ ਤੱਕ ਲਈ ਵਧਾਇਆ ਗਿਆ ਲਾਕਡਾਊਨ

ਵਾਸ਼ਿੰਗਟਨ: ਨਿਊਯਾਰਕ ਵਿੱਚ ਲਾਕਡਾਊਨ 15 ਮਈ ਤੱਕ ਲਈ ਵਧਾ ਦਿੱਤਾ ਗਿਆ ਹੈ ਇਸ ਬਾਰੇ ਵਿੱਚ ਨਿਊਯਾਰਕ  ਦੇ ਗਵਰਨਰ ਐਂਡਰਿਊ ਕੁਓਮੋ ਨੇ ਐਲਾਨ ਕੀਤਾ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਅੰਕੜੇ ਦਰਸ਼ਾਉਂਦੇ ਹਨ ਕਿ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਅਸੀ ਜੋ ਕਰ ਰਹੇ ਹਾਂ,  ਉਸਨੂੰ ਸਾਨੂੰ ਜਾਰੀ ਰੱਖਣਾ ਹੋਵੇਗਾ। …

Read More »

ਭਾਰਤ ‘ਚ ਫਸੇ ਕੈਨੇਡਾ ਵਾਸੀਆਂ ਦੀ ਸਿੱਧੀਆਂ ਉਡਾਣਾਂ ਰਾਹੀਂ ਹੋਵੇਗੀ ਘਰ ਵਾ.....

ਬਰੈਂਪਟਨ: ਪੰਜਾਬ ਸਣੇ ਭਾਰਤ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਦੀ ਵਾਪਸੀ ਦਾ ਪ੍ਰਬੰਧ ਹੋ ਗਿਆ ਹੈ ਅਤੇ ਜਲਦ ਹੀ ਕੈਨੇਡਾ ਸਰਕਾਰ ਭਾਰਤ ਤੋਂ ਸਿੱਧੀਆਂ ਉਡਾਣਾਂ ਰਾਹੀਂ ਫਾਸਟ ਫਰੀ ਦੇ ਪ੍ਰੋਗਰਾਮ ਦਾ ਐਲਾਨ ਕਰਨ ਜਾ ਰਹੀ ਹੈ। ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਮਨਿੰਦਰ ਸਿੱਧੂ ਨੇ ਇੱਕ ਟੀਵੀ ਚੈਨਲ ਨਾਲ ਖ਼ਾਸ …

Read More »

ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਹੱਕ ਵਿਚ ਸਿੰਘ ਨੇ ਆਵਾਜ਼ ਕੀਤੀ ਬੁਲੰ.....

ਕੈਨੇਡਾ:- ਅਫਗਾਨਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸਥਿਤੀ ਕੋਈ ਬਹੁਤੀ ਜਿਆਦਾ ਚੰਗੀ ਨਹੀਂ ਹੈ। ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਾ ਹੀ ਨਹੀਂ ਹਿੰਦੂ ਧਰਮ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ ਵੀ ਅਜਿਹੇ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਨੇ ਹੀ ਭਾਈਚਾਰੇ …

Read More »

ਅਮਰੀਕਾ ਵਿਚ ਇਕ ਦਿਨ ਵਿਚ 2600 ਮੌਤਾਂ

ਵਾਸ਼ਿੰਗਟਨ:- ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਮਰਣ ਵਾਲਿਆਂ ਦੀ ਰਿਕਾਰਡ ਤੋੜ ਗਿਣਤੀ ਦਰਜ ਕੀਤੀ ਗਈ ਹੈ। ਵੀਰਵਾਰ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਕ ਦਿਨ ਵਿਚ ਇਥੇ 2600 ਮੌਤਾਂ ਕੋਰੋਨਾ ਵਾਇਰਸ ਦੇ ਕਾਰਨ ਹੋਈਆਂ ਹਨ। ਜਿਸਨੂੰ ਸੁਣਕੇ ਹਰ ਇਕ ਦਾ ਦਿਲ ਦਹਿਲ ਜਾਂਦਾ ਹੈ। …

Read More »

ਕੋਵਿਡ-19 ਦੀ ਮਾਰ:-ਜਾਣੋ ਬੀਸੀ, ਓਨਟਾਰੀਓ ਅਤੇ ਟੋਰਾਂਟੋ ਦੀ ਸਥਿਤੀ

ਬੀਸੀ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹੈਨਰੀ ਨੇ ਦੱਸਿਆ ਕਿ ਪਰੋਵਿੰਸ ਵਿੱਚ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰਾਂ ਕੁੱਲ ਕੇਸਾਂ ਦੀ ਗਿਣਤੀ 1561 ਹੋ ਗਈ ਹੈ। ਜਾਣਕਾਰੀ ਮੁਤਾਬਿਕ ਪੀਸੀ ਕਰਦੇ ਸਮੇਂ ਤੱਕ 131 ਮਰੀਜ਼ ਹਸਪਤਾਲ ਵਿੱਚ ਦਾਖਲ ਸਨ ਜਿਸ ਵਿੱਚੋਂ 59 ਆਈਸੀਯੂ ਵਿੱਚ ਭਰਤੀ ਸੀ। ਇਸਤੋਂ ਇਲਾਵਾ ਜੇਕਰ …

Read More »

ਸਰੀ ਵਿਖੇ 21 ਸਾਲਾ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਇੱਕ ਗ੍ਰਿਫਤਾਰ

ਸਰੀ : ਪਿਛਲੇ ਦਿਨੀਂ ਸਰੀ ‘ਚ ਗੋਲ਼ੀ ਮਾਰ ਕੇ ਮਾਰੇ ਗਏ ਪੰਜਾਬੀ ਵਿਦਿਆਰਥੀ ਪ੍ਰਿਤਪਾਲ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇਕ 26 ਸਾਲਾ ਰਾਬਰਟ ਟੌਮਜਿਨੋਵਿਕ ਨਾਂ ਦੇ ਨੌਜਵਾਨ ਨੂੰ ਕਤਲ ਅਤੇ ਲੁੱਟਖੋਹ ਦੇ ਦੋਸ਼ ਹੇਂਠ ਗਿ੍ਫ਼ਤਾਰ ਕੀਤਾ ਹੈ। ਪੁਲਿਸ ਜਾਂਚ ਏਜੰਸੀ ਮੁਤਾਬਕ ਦੋਵੇਂ ਜਣੇ ਇਕ-ਦੂਜੇ ਨੂੰ ਜਾਣਦੇ ਨਹੀਂ ਸਨ ਅਤੇ …

Read More »

ਨਿਊਯਾਰਕ ‘ਚ ਕੋਰੋਨਾ ਨੇ ਲਈਆਂ 11,000 ਤੋਂ ਜ਼ਿਆਦਾ ਜਾਨਾਂ, ਪੂਰੇ ਅਮਰੀਕਾ ‘ਚ .....

ਨਿਊਯਾਰਕ: ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਸ਼ਹਿਰ ‘ਚ ਮੌਤਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਵਾਇਰਸ ਨਾਲ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਵਿਚ ਹੁਣ ਤਕ 28 ਹਜ਼ਾਰ ਤੋਂ ਜ਼ਿਆਦਾ ਪੀੜਤ ਜਾਨ ਗਵਾ ਚੁੱਕੇ ਹਨ। ਮੰਗਲਵਾਰ ਨੂੰ ਇੱਥੇ 2,228 ਲੋਕਾਂ ਦੀ ਮੌਤ ਹੋਈ …

Read More »

ਅਮਰੀਕਾ: ਸੜਕ ਹਾਦਸੇ ‘ਚ ਬਚਾਅ ਮਗਰੋਂ ਘਰ ਪਰਤਣ ਤੋਂ ਬਾਅਦ 21 ਸਾਲਾ ਪੰਜਾਬੀ ਨੌ.....

ਨਿਊਜਰਸੀ/ਕਾਹਨੂੰਵਾਨ: ਅਮਰੀਕਾ ਦੇ ਨਿਊ ਜਰਸੀ ਸ਼ਹਿਰ ‘ਚ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਚੱਕ ਸ਼ਰੀਫ਼ ਦੇ 21 ਸਾਲਾ ਜਗਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਗਤਾਰ ਢਾਈ ਸਾਲ ਪਹਿਲਾਂ ਅਮਰੀਕਾ ਸੁਨਹਿਰੇ ਭਵਿੱਖ ਲਈ ਗਿਆ ਸੀ। ਉੱਥੇ ਉਹ ਹੁਣ ਟਰੱਕ ਡਰਾਇਵਰੀ …

Read More »

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਾਰਨ 26,000 ਲੋਕਾਂ ਦੀ ਮੌਤ

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਮਰੀਕਾ ਵਿਚ ਇਸ ਬਿਮਾਰੀ ਤੋਂ ਪੀੜਿਤ ਲੋਕਾਂ ਦੀ ਗਿਣਤੀ ਦਾ ਅੰਕੜਾ ਛੇ ਲੱਖ ਤੋਂ ਪਾਰ ਚਲਾ ਗਿਆ ਹੈ ਅਤੇ ਛੱਬੀ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜੋ ਅੰਕੜੇ ਜਾਰੀ ਕੀਤੇ ਗਏ …

Read More »

ਕੋਵਿਡ-19 ਨਾਲ ਲੜਨ ਲਈ 130 ਮਿਲੀਅਨ ਡਾਲਰ ਦਿੱਤੇ ਜਾਣਗੇ: ਟਰੂਡੋ

ਕੋਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਸਰਕਾਰ ਬਹੁਤ ਹੀ ਯੋਗ ਕਦਮ ਚੁੱਕ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਇਸ ਭਿਆਨਕ ਬਿਮਾਰੀ ਦੀ ਮਾਰ ਨਾ ਝੱਲਣੀ ਪਵੇ। ਇਸ ਤਹਿਤ ਹਰ ਵਰਗ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਬਿਜਨਸ ਮੈਨ, ਨੌਕਰੀ ਪੇਸ਼ਾ, ਵਿਦਿਆਰਥੀਆਂ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਆਦਿ ਸਭ …

Read More »