Home / North America (page 70)

North America

ਕੈਨੇਡਾ ਦੇ ਪੰਜ ਪ੍ਰੋਵਿੰਸਾਂ ਵਿਚ ਲਾਕਡਾਊਨ ਤੋਂ ਮਿਲ ਸਕਦੀ ਹੈ ਰਾਹਤ

ਕੈਨੇਡਾ ਸਰਕਾਰ ਲਾਕਡਊਨ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਤਰਾਂ ਦੀਆਂ ਰਣਨੀਤੀਆਂ ਬਣਾ ਰਹੀ ਹੈ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲੇ। ਦੇਸ਼ ਦੀ ਆਰਥਿਕਤਾ ਦਾ ਪਹੀਆ ਮੁੜ ਤੋਂ ਘੁੰਮਣਾ ਸ਼ੁਰੂ ਹੋਵੇ। ਅਜਿਹੇ ਦੇ ਵਿਚ ਓਨਟਾਰੀਓ, ਕਿਊਬਿਕ,ਸਸਕੈਚਵਨ,ਮੈਨੀਟੋਬਾ ਅਤੇ ਅਲਬਰਟਾ ਵਰਗੇ ਪ੍ਰੋਵਿੰਸ ਲੋਕਾਂ ਨੂੰ ਢਿੱਲ ਦੇਣ ਬਾਰੇ ਸੋਚ ਰਹੇ ਹਨ …

Read More »

ਕੈਨੇਡਾ ਵਿਚ ਸਾਰੇ ਸਮਾਗਮ ਰੱਦ ਹੋਣ ਤੇ ਲੀਡਰ ਵੀ ਜਤਾ ਰਹੇ ਹਨ ਅਫਸੋਸ

ਟੋਰਾਂਟੋ ਦੇ ਮੇਅਰ ਜੋਨ ਟੌਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਕੈਨੇਡਾ ਡੇਅ ਨਾਲ ਸਬੰਧਤ ਸਾਰੇ ਸਮਾਗਮ ਰੱਦ ਕੀਤੇ ਜਾਂਦੇ ਹਨ। ਮੇਅਰ ਜੋਨ ਟੌਰੀ ਨੇ ਕਿਹਾ ਕਿ ਇਹ ਬੜ੍ਹਾ ਨਿਰਾਸ਼ਾਜਨਕ ਹੈ ਪਰ ਕੋਵਿਡ-19 ਦੇ ਮੱਦੇਨਜ਼ਰ ਇਹ ਜ਼ਰੂਰੀ ਹੈ। ਕਾਬਲੇਗੌਰ ਹੈ ਕਿ 1 ਜੁਲਾਈ ਨੂੰ ਕੈਨੇਡਾ ਡੇਅ ਮਨਾਇਆ ਜਾਂਦਾ ਹੈ …

Read More »

ਕੈਨੇਡਾ ਵਿਚ ਕੋਰਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ 57,000 ਨੂੰ ਪਾਰ

ਫੈਡਰਲ ਹੈਲਥ ਮਨਿਸਟਰ ਡਾ: ਥਰੇਸਾ ਟੈਮ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੋਵਿਡ-19 ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ। ਜਿੰਨ੍ਹਾਂ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 57148 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 3606 ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੈੱਬਜ਼ ਵੱਲੋਂ 8,93,000 ਲੋਕਾਂ ਦਾ ਟੈੱਸਟ ਕੀਤਾ ਗਿਆ ਹੈ …

Read More »

ਟਰੂਡੋ ਨੇ ਕੋਰੋਨਾ ਦੀ ਦਵਾਈ ਦੀ ਖੋਜ ਲਈ ਜਾਰੀ ਕੀਤੇ 12.5 ਲੱਖ ਡਾਲਰ

ਓਟਾਵਾ:- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਣ ਲਈ ਹਰ ਤਰਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਹਾਲ ਹੀ ਵਿਚ ਟਰੂਡੋ ਨੇ ਐਲਾਨ ਕੀਤਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਦਵਾਈ ਖੋਜ ਲਈ 12.5 ਲੱਖ ਡਾਲਰ ਖ੍ਰਚ ਕਰੇਗੀ। ਇਸਦੇ ਲਈ …

Read More »

ਚੀਨੀ ਲੈਬ ਵਿਚੋਂ ਫੈਲਿਆ ਕੋਰੋਨਾ ਵਾਇਰਸ: ਪੌਂਪੀਓ

ਚੀਨ ਤੇ ਇਕ ਵਾਰ ਫਿਰ ਤੋਂ ਅਮਰੀਕਾ ਨੇ ਕੋਰੋਨਾ ਵਾਇਰਸ ਫੈਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਸਬੂਤ ਹੋਣ ਦੀ ਵੀ ਗੱਲ ਆਖੀ ਹੈ। ਬੇਸ਼ਕ ਇਸ ਸਬੰਧੀ ਮੀਡੀਆ ਦੇ ਸਾਹਮਣੇ ਸਬੂਤ ਪੇਸ਼ ਨਹੀਂ ਕੀਤੇ ਗਏ ਪਰ ਫਿਰ ਵੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸਪੱਸ਼ਟੀਕਰਨ ਦੇ ਦਿਤਾ ਹੈ ਕਿ …

Read More »

ਅਮਰੀਕਾ ‘ਚ ਮੌਤਾਂ ਦਾ ਅੰਕੜਾ 67,000 ਪਾਰ, 24 ਘੰਟੇ ਦੌਰਾਨ ਹੋਈਆਂ 1450 ਮੌਤਾਂ

ਵਾਸ਼ਿੰਗਟਨ: ਮਹਾਮਾਰੀ ਕੋਰੋਨਾ ਵਾਇਰਸ ਨਾਲ ਲਗਾਤਾਰ ਜੂਝ ਰਗੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਿਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਥੇ ਮ੍ਰਿਤਕਾਂ ਦਾ ਅੰਕੜਾ 67 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜੌਹਨ ਹਾਪਕਿੰਸ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਬੀਤੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ 1450 ਲੋਕਾਂ ਦੀ …

Read More »

ਕਰੌਂਬੀ ਨੇ ਬਿਜਨਸ ਅਦਾਰੇ ਖੋਲਣ ਦਾ ਕੀਤਾ ਸਮੱਰਥਣ

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਉਹ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸੋਮਵਾਰ ਤੋਂ ਕੁੱਝ ਬਿਜਨਸ ਅਦਾਰੇ ਮੁੜ ਖੋਲ੍ਹਣ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਸਾਵਧਾਨੀ ਵਰਤ ਕੇ ਅੱਗੇ ਵੱਧਣਾ ਹੋਵੇਗਾ। ਮੇਅਰ ਕੌ੍ਰਂਬੀ ਅਨੁਸਾਰ ਇਹਨਾਂ ਬਿਜਨਸ ਅਦਾਰਿਆਂ ਨੂੰ ਕਲੋਜ਼ ਤੋਂ ਮੋਨੀਟਰ ਕਰਨਾ ਪਵੇਗਾ। …

Read More »

ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜੀ ਜਾ ਰਹੀ ਹੈ: ਫੋਰਡ

ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਸਮੇਂ ਪ੍ਰੋਵਿੰਸ ਵੱਲੋਂ ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜੀ ਜਾ ਰਹੀ ਹੈ। ਪਰ ਨਾਲੋ-ਨਾਲ ਪ੍ਰੋਵਿੰਸ ਹੜਾਂ ਨਾਲ ਨਜਿੱਠਣ ਲਈ ਵੀ ਤਿਆਰੀ ਕਰ ਰਹੀ ਹੈ। ਉਹਨਾਂ ਦੱਸਿਆ ਕਿ Peterborough ਵਿਖੇ ਸਰਕਾਰ ਵੱਲੋਂ ਇੱਕ ਕੰਟਰੋਲ ਸੈਂਟਰ ਸਥਾਪਤ ਕੀਤਾ ਗਿਆ ਹੈ। …

Read More »

ਬੀਸੀ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧਕੇ 2171 ਤੇ ਪਹੁੰਚੀ

ਬੀਸੀ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 26 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2171 ਹੋ ਗਈ ਹੈ। ਇਸਤੋਂ  ਇਲਾਵਾ ਇਕ ਨਵੀਂ ਕਮਿਊਨਟੀ ਆਊਟਬਰੇਕ ਹੋਈ ਹੈ ਜੋ ਕਿ ਫਰੇਜ਼ਰ ਹੈਲਥ ਏਰੀਏ ਨਾਲ ਸਬੰਧਤ ਹੈ। ਜਿੱਥੇ ਸਪੈਸ਼ਲਿਟੀ ਪੋਲਟਰੀ ਵਿਖੇ ਤਿੰਨ …

Read More »

ਕੋਰੋਨਾ ਕਾਰਨ ਲੋਕ ਮਾਨਸਿਕ ਤਣਾਅ ਦਾ ਕਰ ਰਹੇ ਹਨ ਸਾਹਮਣਾ

ਓਟਾਵਾ:- ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ ਲੋਕ ਘਰਾਂ ਵਿਚ ਬੈਠੇ ਹਨ। ਕੰਮ ਧੰਦੇ ਬੰਦ ਹੋ ਚੁੱਕੇ ਹਨ ਅਤੇ ਇਸਦੇ ਨਾਲ ਹੀ ਉਹ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰ ਰਹੇ ਹਨ। ਇਕ ਸਰਵੇ ਮੁਤਾਬਿਕ ਕੈਨੇਡਾ ਵਿਚ ਵੀ ਇਹੀ ਸਥਿਤੀ ਪੈਦਾ ਹੋ ਚੁੱਕੀ ਹੈ। ਮਾਨਸਿਕ ਤਣਾਅ ਦਾ ਸਾਹਮਣਾ ਕਰਨ ਵਾਲੇ ਮਰੀਜ਼ਾਂ …

Read More »