Home / North America (page 7)

North America

ਕੈਨੇਡਾ ‘ਚ ਭਾਰਤੀ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਘਰ ਨੂੰ ਪਹੁੰਚਿਆ ਨੁਕਸ.....

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਮਰਲੈਂਡ ਵਿਖੇ ਘਰ ‘ਤੇ ਹਮਲਾਵਰਾਂ ਨੇ ਰਾਤ 10.30 ਵਜੇ ਪੱਥਰਾਂ ਨਾਲ ਹਮਲਾ ਕਰ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕੰਧਾਂ ‘ਤੇ ਨਸਲੀ ਤੇ ਨਫ਼ਰਤ ਭਰੀ ਸ਼ਬਦਾਵਲੀ ਲਿਖੀਆਂ। ਜਿਸ ਵੇਲੇ ਹਮਲਾ …

Read More »

ਅਮਰੀਕੀ ਕਾਂਗਰਸ ਨੇ ਭਾਰਤ ਦੁਆਰਾ ਟਿਕਟਾਕ ‘ਤੇ ਪਾਬੰਦੀ ਦੀ ਕੀਤੀ ਤਾਰੀਫ, ਟਰ.....

ਵਾਸ਼ਿੰਗਟਨ : ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਟਿਕਟਾਕ ਸਮੇਤ ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਦੀ ਮੰਗ ਜੋਰ ਫੜ ਰਹੀ ਹੈ। ਭਾਰਤ ਦੁਆਰਾ ਟਿਕਟਾਕ ਸਮੇਤ 59 ਐਪਸ ‘ਤੇ ਪ੍ਰਤੀਬੰਧ ਲਗਾਉਣ ਦੇ ਫੈਸਲੇ ਨੂੰ ਅਮਰੀਕੀ ਕਾਂਗਰਸ ਨੇ ਸਹੀ ਠਹਿਰਾਇਆ ਹੈ। ਅਮਰੀਕੀ ਕਾਂਗਰਸ ਦੇ 24 ਪ੍ਰਭਾਵਸ਼ਾਲੀ ਰਿਪਬਲਿਕਨ ਸੰਸਦ ਮੈਂਬਰਾਂ ਨੇ …

Read More »

ਐਚ-1ਬੀ ਵੀਜ਼ਾ ‘ਤੇ ਟਰੰਪ ਦੇ ਆਦੇਸ਼ ਵਿਰੁੱਧ 174 ਭਾਰਤੀ ਨਾਗਰਿਕਾਂ ਨੇ ਕੀਤਾ ਅ.....

ਵਾਸ਼ਿੰਗਟਨ :  ਟਰੰਪ ਪ੍ਰਸਾਸ਼ਨ ਵੱਲੋਂ ਐਚ-1ਬੀ ਵੀਜ਼ਾ ‘ਤੇ ਜਾਰੀ ਸਰਕਾਰੀ ਆਦੇਸ਼ ਖਿਲਾਫ ਸੱਤ ਨਾਬਾਲਗਾਂ ਸਮੇਤ 174 ਭਾਰਤੀ ਨਾਗਰਿਕਾਂ ਦੇ ਸਮੂਹ ਨੇ ਅਦਾਲਤ ਦਾ ਰੁਖ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਭਾਰਤੀ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲੇ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਫਿਰ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ …

Read More »

ਸਾਈਬਰ ਅਟੈਕ : ਓਬਾਮਾ, ਵਾਰੇਨ ਬਫੇ, ਬਿਲ ਗੇਟਸ ਅਤੇ ਐਪਲ ਸਮੇਤ ਕਈ ਦਿੱਗਜਾਂ ਦੇ ਟ.....

ਵਾਸ਼ਿੰਗਟਨ : ਬੀਤੇ ਬੁੱਧਵਾਰ ਨੂੰ ਦੁਨੀਆ ਦੇ ਕਈ ਚੋਟੀ ਦੇ ਕਾਰੋਬਾਰੀਆਂ ਅਤੇ ਵੱਡੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਹੈਕ ਹੋ ਗਏ ਹਨ। ਜਿਨ੍ਹਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੋ ਬਿਡੇਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਟੇਸਲਾ ਦੇ ਸੀਈਓ ਐਲਨ ਮਸਕ, ਮਾਈਕਰੋਸੌਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਵਿਸ਼ਵ ਦੇ ਸਭ …

Read More »

ਟਰੰਪ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ‘ਹਾਂਗ ਕਾਂਗ ਖੁਦਮੁਖਤਿਆਰੀ ਐਕਟ’ .....

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਮੰਗਲਵਾਰ ਨੂੰ ਹਾਂਗ ਕਾਂਗ ਦੇ ਲੋਕਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਲਈ ਚੀਨ ਵਿਰੁੱਧ ਪਾਬੰਦੀਆਂ ਅਧਿਕਾਰਤ ਕਰਨ ਵਾਲੇ ਇਕ ਕਾਨੂੰਨ ਅਤੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ …

Read More »

ਅਦਾਲਤ ਦੇ ਦਖਲ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ.....

ਵਾਸ਼ਿੰਗਟਨ : ਭਾਰੀ ਵਿਰੋਧ ਪ੍ਰਦਰਸ਼ਨ ਅਤੇ ਅਦਾਲਤ ਦੇ ਦਖਲ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਉਹ ਆਨਲਾਈਨ ਕਲਾਸਾਂ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਉੱਤੇ ਕਿਸੇ ਵੀ ਕਿਸਮ ਦੀ ਵੀਜ਼ਾ ਪਾਬੰਦੀ ਨਹੀਂ ਲਗਾਏਗੀ। ਦੱਸ ਦਈਏ ਕਿ 6 ਜੁਲਾਈ ਨੂੰ ਅਮਰੀਕਾ ਨੇ ਉਨ੍ਹਾਂ ਵਿਦਿਆਰਥੀਆਂ ਤੋਂ ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ …

Read More »

ਦੁਨੀਆ ‘ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਟੈਸਟ ਅਮਰੀਕਾ ‘ਚ ਹੋ ਰਹੇ ਹਨ: .....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਵੱਡੇ ਦੇਸ਼ ਜਿਵੇਂ ਰੂਸ, ਚੀਨ, ਭਾਰਤ ਤੇ ਬ੍ਰਾਜ਼ੀਲ ਦੇ ਮੁਕਾਬਲੇ ਸਭ ਤੋਂ ਵੱਡਾ ਕੋਵਿਡ 19 ਟੈਸਟਿੰਗ ਪ੍ਰੋਗਰਾਮ ਅਮਰੀਕਾ ਵਿੱਚ ਹੈ। ਟਰੰਪ ਨੇ ਕਿਹਾ ਕਿ ਦੁਨੀਆਂ ਵਿੱਚ ਇਸ ਬਿਮਾਰੀ ਦੀ ਸਭ ਤੋਂ ਘੱਟ ਮੌਤ ਦਰ ਅਮਰੀਕਾ ਵਿੱਚ ਹੈ। ਹੁਣ …

Read More »

ਅਮਰੀਕਾ ਦੇ ਸੈਨ ਡਿਏਗੋ ਬੇਸ ‘ਤੇ ਤਾਇਨਾਤ ਸਮੁੰਦਰੀ ਜਹਾਜ਼ ‘ਤੇ ਲੱਗੀ ਭਿਆਨ.....

ਵਾਸ਼ਿੰਗਟਨ : ਅਮਰੀਕਾ ਦੇ ਸੈਨ ਡਿਏਗੋ ‘ਚ ਜਲ ਸੈਨਾ ਦੇ ਇਕ ਨੇਵੀ ਬੇਸ ‘ਤੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਲਗਭਗ 21 ਲੋਕ ਝੁਲਸ ਗਏ। ਯੂਐਸਸੀ ਪੈਸੀਫਿਕ ਫਲੀਟ ‘ਚ ‘ਨੇਵਲ ਸਰਫੇਸ ਫੋਰਸ’ ਦੇ ਬੁਲਾਰੇ ਮਾਈਕ ਰੈਨੇ ਨੇ ਦੱਸਿਆ ਕਿ ‘ਯੂਐਸਐਸ ਬੋਨਹੋਮੇ ਰਿਚਰਡ’ ਨੂੰ ਐਤਵਾਰ ਸਵੇਰੇ ਨੌਂ ਵਜੇ ਦੇ ਕਰੀਬ …

Read More »

ਭਾਰਤੀ ਮੂਲ ਦੇ ਡਾ. ਪਰਾਗ ਚਿਟਨੀਸ ਬਣੇ ਅਮਰੀਕੀ ਖੇਤੀ ਖੋਜ ਸੰਸਥਾ ਐੱਨਆਈਐੱਫਏ .....

ਵਾਸ਼ਿੰਗਟਨ : ਉੱਘੇ ਭਾਰਤੀ-ਅਮਰੀਕੀ ਵਿਗਿਆਨੀ ਡਾ. ਪਰਾਗ ਚਿਟਨੀਸ ਨੂੰ ਅਮਰੀਕਾ ਦੀ ਉੱਚਕੋਟੀ ਦੀ ਖੇਤੀ ਖੋਜ ਸੰਸਥਾ ਨੈਸ਼ਨਲ ਇੰਸਟੀਚਿਉਟ ਆਫ਼ ਫੂਡ ਐਂਡ ਐਗਰੀਕਲਚਰ (ਐਨਆਈਐਫਏ) ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਅਮਰੀਕਾ ‘ਚ ਫੈਡਰਲ ਤੌਰ ‘ਤੇ ਫੰਡ ਪ੍ਰਾਪਤ ਸਾਰੀਆਂ ਖੇਤੀਬਾੜੀ ਖੋਜਾਂ ਐਨਆਈਐੇੱਫਏ ਦੀ ਨਿਗਰਾਨੀ ਹੇਠ ਹੁੰਦੀਆਂ ਹਨ। ਦੱਸ …

Read More »

ਕੋਰੋਨਾ ਮਹਾਮਾਰੀ ਦੌਰਾਨ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ ਰਾਸ਼ਟਰਪਤੀ ਟਰੰਪ,.....

ਵਾਸ਼ਿੰਗਟਨ : ਅਮਰੀਕਾ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਸ਼ਨੀਵਾਰ ਨੂੰ ਜਨਤਕ ਤੌਰ ‘ਤੇ ਪਹਿਲੀ ਵਾਰ ਮਾਸਕ ਪਹਿਨੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੈ …

Read More »