Home / North America (page 6)

North America

ਕੋਰੋਨਾ ਵੈਕਸੀਨ ਲਈ 2021 ਤੱਕ ਕਰਨਾ ਪੈ ਸਕਦਾ ਹੈ ਇੰਤਜ਼ਾਰ : ਵਿਸ਼ਵ ਸਿਹਤ ਸੰਗਠਨ

ਵਾਸ਼ਿੰਗਟਨ : ਡਬਲਯੂਐਚਓ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਭਾਵ 2021 ਤੋਂ ਪਹਿਲਾਂ ਕੋਰੋਨਾ ਵੈਕਸੀਨ ਬਣਨ ਦੀ ਕੋਈ ਉਮੀਦ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰੇਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਬਣਨ ਦੇ ਮਾਮਲੇ ਵਿਚ ਖ਼ੋਜੀਆਂ ਨੂੰ ਸਹੀ ਕਾਮਯਾਬੀ ਮਿਲ ਰਹੀ ਹੈ ਪਰੰਤੂ ਸਾਲ …

Read More »

ਕੋਰੋਨਾ ਵੈਕਸੀਨ ‘ਤੇ ਚੀਨ ਨਾਲ ਕੰਮ ਕਰ ਸਕਦਾ ਹੈ ਅਮਰੀਕਾ ?

ਵਾਸ਼ਿੰਗਟਨ : ਚੀਨ ਅਤੇ ਅਮਰੀਕਾ ਵਿਚਾਲੇ ਪੈਦਾ ਹੋਏ ਵਿਵਾਦਾਂ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਅਤੇ ਹੋਰ ਦੇਸ਼ਾਂ ਨਾਲ ਕੋਰੋਨਾ ਵੈਕਸੀਨ ਮਿਲ ਕੇ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿਹੜਾ ਵੀ ਸਾਡੇ ਲਈ ਕੋਰੋਨਾ ਵੈਕਸੀਨ ਦੇ ਚੰਗੇ ਅਤੇ ਵਧੀਆ ਨਤੀਜੇ ਲਿਆਏਗਾ, ਅਮਰੀਕਾ ਉਸ …

Read More »

ਅਮਰੀਕਾ ਦੇ ਸ਼ਿਕਾਗੋ ‘ਚ ਅੰਨ੍ਹੇਵਾਹ ਫਾਇਰਿੰਗ, 14 ਜ਼ਖਮੀ

ਸ਼ਿਕਾਗੋ : ਸ਼ਿਕਾਗੋ ‘ਚ ਮੰਗਲਵਾਰ ਸ਼ਾਮ ਇੱਕ ਹਮਲਾਵਰ ਨੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਘਟਨਾ ‘ਚ  14 ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸ਼ਿਕਾਗੋ ਫਾਇਰ ਵਿਭਾਗ ਵੱਲੋਂ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਿਪਟੀ …

Read More »

ਉਈਗਰਾਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕਾ ਨੇ ਚੀਨ ਦੀਆਂ 11 ਕੰਪਨ.....

ਵਾਸ਼ਿੰਗਟਨ : ਅਮਰੀਕਾ ਨੇ ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ 11 ਚੀਨੀ ਕੰਪਨੀਆਂ ਦੇ ਇੱਕ ਸਮੂਹ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਵਣਜ ਮੰਤਰਾਲੇ ਨੇ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਹੈ। ਵਣਜ ਵਿਭਾਗ ਨੇ ਚਾਂਜੀ ਐਸਕੁਅਲ ਟੈਕਸਟਾਈਲ, ਹੇਫੀਈ ਬਿਟਲੈਂਡ …

Read More »

ਸਰੀ ਦੇ ਪੰਜਾਬੀ ਜੋੜੇ ਨੇ ਆਪਣੇ 11 ਮਹੀਨੇ ਦੇ ਬੱਚੇ ਦੇ ਇਲਾਜ ਲਈ ਲਗਾਈ ਮਦਦ ਦੀ ਗ.....

Surrey family in race against time for 11-month-old baby's treatment

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਜੋੜੇ ਨੇ ਮਦਦ ਦੀ ਗੁਹਾਰ ਲਗਾਈ ਹੈ। ਉਨਾਂ ਦਾ 11 ਮਹੀਨੇ ਦਾ ਬੱਚਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ, ਪਰ ਉਨਾਂ ਕੋਲ ਖਬਰ ਲਿਖੇ ਜਾਣ ਤੱਕ ਸਿਰਫ਼ 200,213 ਡਾਲਰ …

Read More »

ਅਮਰੀਕਾ : ਹਮਲਾਵਰ ਵੱਲੋਂ ਮਹਿਲਾ ਜੱਜ ਦੇ ਘਰ ‘ਤੇ ਫਾਇਰਿੰਗ, ਪੁੱਤਰ ਦੀ ਮੌਤ ਪ.....

ਨਿਊਜਰਸੀ : ਬੀਤੇ ਦਿਨੀਂ ਅਮਰੀਕਾ ਦੀ ਸੰਘੀ ਮਹਿਲਾ ਜੱਜ ਐਸਥਰ ਸਾਲਸ ਦੇ ਨਿਊਜਰਸੀ ਸਥਿਤ ਘਰ ‘ਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਉਨ੍ਹਾਂ ਦੇ 20 ਸਾਲਾ ਪੁੱਤਰ ਦੀ ਮੌਤ ਅਤੇ ਪਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਸੂਬੇ ਦੀ ਮੁੱਖ ਜ਼ਿਲ੍ਹਾ ਜੱਜ ਫਰੈਡਾ ਵੋਲਫਸਨ ਨੇ ਕਿਹਾ ਕਿ ਬੰਦੂਕਧਾਰੀ …

Read More »

ਰਾਸ਼ਟਰਪਤੀ ਟਰੰਪ ਨੇ ਕਿਹਾ, ਚੀਨੀ ਵਾਇਰਸ ਨੂੰ ਹਰਾਉਣ ਲਈ ਅਸੀਂ ਸਾਰੇ ਇੱਕ ਹਾਂ, .....

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੂੰ ਘੇਰਿਆ ਹੈ। ਰਾਸ਼ਟਰਪਤੀ ਟਰੰਪ ਨੇ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਕਹਿ ਕੇ ਚੀਨ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਇੱਕ ਟਵੀਟ ‘ਚ ਕਿਹਾ ਕਿ ਅਸੀਂ ਸਾਰੇ ਚੀਨ ਦੇ ਇਸ ਅਦਿੱਖ ਵਾਇਰਸ ਨੂੰ ਹਰਾਉਣ …

Read More »

ਭਾਰਤੀ-ਅਮਰੀਕੀ ਵਕੀਲ ਸੂ ਘੋਸ਼ ਸਟਰਿਕਲੇਟ ਨੂੰ ਏਸ਼ੀਆ ਬਿਓਰੋ ਦੇ ਯੂਐਸਏਆਈਡੀ .....

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ ਮੂਲ ਦੀ ਵਕੀਲ ਸੂ ਘੋਸ਼ ਸਟਰਿਕਲੇਟ ਨੂੰ ਏਸ਼ੀਆ ਬਿਓਰੋ ਦੇ ਯੂਐਸਏਆਈਡੀ ‘ਚ ਵੱਡੀ ਜ਼ਿੰਮੇਵਾਰੀ ਸੌਂਪ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਟਰੰਪ ਸੂ ਘੋਸ਼ ਨੂੰ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਦੇ ਏਸ਼ੀਆ ਬਿਉਰੋ ਦਾ ਮੁਖੀ ਨਿਯੁਕਤ ਕਰਨ ‘ਤੇ ਵਿਚਾਰ ਕਰ ਰਹੇ …

Read More »

ਵਾਸ਼ਿੰਗਟਨ ਡੀ.ਸੀ. ‘ਚ ਭਾਰਤੀ-ਅਮਰੀਕੀਆਂ ਨੇ ਚੀਨੀ ਦੂਤਾਵਾਸ ਦੇ ਸਾਹਮਣੇ ਕੀਤ.....

ਵਾਸ਼ਿੰਗਟਨ : ਭਾਰਤੀ ਅਮਰੀਕੀਆਂ ਨੇ ਐਤਵਾਰ ਨੂੰ ਵਾਸ਼ਿੰਗਟਨ ਡੀ.ਸੀ. ‘ਚ ਚੀਨੀ ਦੂਤਾਵਾਸ ਦੇ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੱਦਾਖ ‘ਚ ਐਲਏਸੀ ਨੂੰ ਪਾਰ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਚੀਨ ਏਸ਼ੀਆ ‘ਚ ਆਪਣਾ ਦਬਦਬਾ ਕਾਇਮ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ …

Read More »

ਅਮਰੀਕਾ ‘ਚ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਯੋਧੇ ਜੌਹਨ ਲੂਈਸ ਦਾ .....

ਵਾਸ਼ਿੰਗਟਨ : ਅਮਰੀਕਾ ‘ਚ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਸੰਸਦ ਮੈਂਬਰ ਜੌਹਨ ਲੂਈਸ ਦਾ ਬੀਤੇ ਸ਼ੁੱਕਰਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ 80 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸਦਨ ਦੀ ਪ੍ਰਤੀਨਿਧੀ ਸਪੀਕਰ ਨੈਨਸੀ ਪੇਲੋਸੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਹੋਇਆ ਉਨ੍ਹਾਂ ਨੂੰ ਅਮਰੀਕੀ ਇਤਿਹਾਸ ਦੇ ਮਹਾਨ …

Read More »