Home / North America (page 55)

North America

ਬਿਜਲੀ ਦੀ ਰਫਤਾਰ ਵਾਂਗ ਦੌੜਦਾ ਹੈ ਇਹ 7 ਸਾਲਾ ਬੱਚਾ, 13.48 ਸਕਿੰਟ ‘ਚ ਪੂਰੀ ਕੀਤੀ .....

Rudolph 'Blaze' Ingram fastest runner

ਫਲੋਰੀਡਾ: ਸੱਤ ਸਾਲ ਦੇ ਅਮਰੀਕੀ ਬੱਚੇ ਰੂਡੋਲਫ ਇੰਗਰਾਮ ਨੇ ਦੋੜ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਬੱਚੇ ਨੇ ਫਲੋਰੀਡਾ ਦੀ ਏਏੇਯੂ ਸੀਜ਼ਨ ਦੇ ਦੌਰਾਨ ਸਿਰਫ਼ 13.48 ਸਕਿੰਟ ਵਿੱਚ 100 ਮੀਟਰ ਦੀ ਰੇਸ ਪੂਰੀ ਕੀਤੀ। ਇਹ ਇਸ ਉਮਰ ਵਰਗ ‘ਚ ਹੁਣ ਤੱਕ ਦੀ ਸਭ ਤੋਂ ਬੈਸਟ ਟਾਇਮਿੰਗ ਹੈ। ਖਾਸ ਗੱਲ ਇਹ …

Read More »

ਅਮਰੀਕਾ-ਕੈਨੇਡਾ ‘ਚ ‘Zombie Deer’ ਨਾਮ ਦੀ ਬਿਮਾਰੀ ਇਨਸਾਨਾਂ ‘ਚ ਵੀ ਫੈਲਣ ਦਾ.....

Zombie deer

ਓਨਟਾਰੀਓ : ਕੈਨੇਡਾ ਤੇ ਅਮਰੀਕਾ ਵਿਚ ਹਿਰਨਾਂ ਵਿਚ ‘ਜ਼ੋਮਬੀ ਡੀਅਰ’ (Zombie Deer) ਨਾਮ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕੀ ਫੈਡਰਲ ਏਜੰਸੀ ‘ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ਮੁਤਾਬਕ ਇੱਥੋਂ ਦੇ 24 ਰਾਜਾਂ ਅਤੇ ਕੈਨੇਡਾ ਦੇ ਦੋ ਸੂਬਿਆਂ ‘ਚ ਇਹ ਬੀਮਾਰੀ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਨਸਾਨਾਂ ਵਿਚ …

Read More »

ਅਮਰੀਕੀ ਟੀਵੀ ਹੋਸਟ ਨੇ 10 ਸਾਲਾਂ ਤੋਂ ਨਹੀਂ ਧੋਏ ਆਪਣੇ ਹੱਥ, ਆਨ ਏਅਰ ਦੱਸੀ ਇਸਦੀ.....

News host doesn't wash his hands for 10 years

ਇੱਕ ਅਮਰੀਕੀ ਟੀਵੀ ਹੋਸਟ ਨੇ ਆਨ ਏਅਰ ਕਿਹਾ ਹੈ ਕਿ ਉਸਨੇ 10 ਸਾਲਾਂ ਤੋਂ ਆਪਣੇ ਹੱਥ ਨਹੀਂ ਧੋਏ ਹਨ ਕਿਉਂਕਿ ਜੀਵਾਣੂ ਵਰਗੀ ਚੀਜਾਂ ਵਾਸਤਵ ‘ਚ ਨਹੀਂ ਹੁੰਦੀਆਂ। ਉਸਨੇ ਕਿਹਾ ਕਿ ਉਹ ਇਨ੍ਹਾਂ ਨੂੰ ਵੇਖ ਨਹੀਂ ਸਕਦਾ ਇਸ ਲਈ ਮੈਂ ਇਸ ਸਭ ‘ਤੇ ਭਰੋਸਾ ਨਹੀਂ ਕਰਦਾ। ਫਾਕਸ ਨਿਊਜ਼ ਦੇ ਹੋਸਟ ਪੀਟ …

Read More »

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਜਾ ਸਕਦੇ ਨੇ ਜੇਲ੍ਹ: ਅਮਰੀਕੀ ਸਾਂਸਦ

Trump may not even be a free person says warren

ਵਾਸ਼ਿੰਗਟਨ: ਅਮਰੀਕਾ ਦੀ ਰਿਪਬਲਿਕ ਸਾਂਸਦ ਸੇਨ ਐਲਿਜ਼ਾਬੇਥ ਵਾਰੇਨ ਨੇ ਰਾਸ਼ਟਰਪਤੀ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣਾ ਵਰਤਮਾਨ ਕਾਰਜਕਾਲ ਪੂਰਾ ਕਰਨ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਜੇਲ੍ਹ ਜਾ ਸਕਦੇ ਹਨ। ਅਮਰੀਕਾ ਦੀ ਰਿਪਬਲਿਕ ਸਾਸੰਦ 69 ਸਾਲ ਦੇ ਵਾਰੇਨ ਨੇ ਪਿਛਲੇ ਹਫ਼ਤੇ …

Read More »

30 ਸਾਲ ਪਹਿਲਾਂ 850 ਰੁਪਏ ‘ਚ ਖਰੀਦੀ ਨਕਲੀ ਹੀਰੇ ਦੀ ਅੰਗੂਠੀ ਨੇ ਮਹਿਲਾ ਨੂੰ ਬਣਾ.....

ਵਾਸ਼ਿੰਗਟਨ: 30 ਸਾਲ ਪਹਿਲਾਂ ਜਦੋਂ ਮਹਿਲਾ ਨੇ ਹੀਰੇ ਵਰਗੀ ਬਣੀ ਕੰਚ ਦੀ ਅੰਗੂਠੀ ਖਰੀਦੀ ਸੀ ਉਸ ਵੇਲੇ ਉਸ ਨੂੰ ਨਹੀਂ ਪਤਾ ਸੀ ਕਿ ਇਸ ਦੀ ਵਜ੍ਹਾ ਨਾਲ ਉਹ ਮਾਲਾਮਾਲ ਹੋ ਜਾਵੇਗੀ। ਅਸਲ ‘ਚ ਡੈਬਰਾ ਨਾਮ ਦੀ ਮਹਿਲਾ ਜਿਸ ਅੰਗੂਠੀ ਨੂੰ ਆਮ ਕੱਚ ਦੀ ਸਮਝਦੀ ਰਹੀ ਤੇ ਜਦੋਂ ਲੋੜ ਪੈਣ ਤੇ …

Read More »

‘ਸਿੱਖ ਫਾਰ ਜਸਟਿਸ’ ਵਾਲੇ ਕਾਨੂੰਨ ਦੀ ਹੱਦ ‘ਚ ਰਹਿਣਗੇ ਤਾਂ ਠੀਕ ਐ ਨਹੀਂ .....

ਚੰਡੀਗੜ੍ਹ : ਪੰਜਾਬ ਦੇ ਨਵੇਂ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਵਾਲੇ ਜਦੋਂ ਤੱਕ ਆਪਣੀਆਂ ਹੱਦਾਂ ਅੰਦਰ ਰਹਿ ਕੇ ਚਲਦੇ ਰਹਿਣਗੇ ਉਦੋਂ ਤੱਕ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਜੇਕਰ ਉਨ੍ਹਾਂ ਨੇ ਆਪਣੀ ਹੱਦ ਪਾਰ ਕੀਤੀ ਤਾਂ ਪੁਲਿਸ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ …

Read More »

ਕੁੱਤੇ ਨੂੰ ਅਗਵਾਹ ਕਰਕੇ ਚੋਰਾਂ ਨੇ ਮੰਗੀ 5 ਲੱਖ ਰੁਪਏ ਦੀ ਫਿਰੌਤੀ

ਸਿਡਨੀ : ਤੁਸੀਂ ਦੇਖਿਆ ਹੋਵੇਗਾ ਕਿ ਕੋਈ ਕਿਸੇ ਬੱਚੇ ਨੂੰ ਅਗਵਾਹ ਕਰਕੇ ਲੈ ਜਾਂਦਾ ਹੈ ਤੇ ਉਸ ਦੇ ਬਦਲੇ ‘ਚ ਫਿਰੌਤੀ ਦੀ ਰਕਮ ਮੰਗਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਸਟ੍ਰੇਲੀਆ ‘ਚ ਵੀ ਦੇਖਣ ਨੂੰ ਮਿਲਿਆ ਜਿੱਥੇ ਕੋਈ ਅਗਵਾਹ ਤਾਂ ਹੋਇਆ ਹੈ ਪਰ ਉਹ ਕੋਈ ਬੱਚਾ ਨਹੀਂ ਬਲਕਿ ਇੱਕ ਕੁੱਤਾ …

Read More »

ਅਮਰੀਕਾ ‘ਚ ਪੱਕੇ ਵਸਣ ਦਾ ਸੁਪਨਾ ਪੂਰਾ, ਲੱਖਾਂ ਭਾਰਤੀਆਂ ਨੂੰ ਮਿਲਣ ਜਾ ਰਿਹੈ.....

ਵਾਸ਼ਿੰਗਟਨ: ਅਮਰੀਕਾ ‘ਚ ਵਸਦੇ ਜਾਂ ਉੱਥੇ ਜਾ ਕੇ ਵਸਣ ਦਾ ਸੁਪਨਾ ਪਾਲਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ ਹੈ। ਉੱਥੋਂ ਦੀ ਸੈਨਿਟ ਤੋਂ ਇਲਾਵਾ ਸੰਸਦ ਨੇ ਵੀ ਗਰੀਨ ਕਾਰਡ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਮਨ ਬਣਾ ਲਿਆ ਹੈ। ਇਸ ਸਬੰਧ ਵਿੱਚ ਉੱਥੋਂ ਦੀ ਸੰਸਦ ਅਤੇ ਸੈਨਿਟ ਵਿੱਚ ਇਸ ਦਾ ਬਿੱਲ …

Read More »

ਸ਼ੇਰ ‘ਤੇ ਭਾਰੀ ਪਿਆ ਨੌਜਵਾਨ, ਖੁਦ ਨੂੰ ਬਚਾਉਣ ਲਈ ਗਲਾ ਘੁੱਟ ਕੇ ਹੀ ਮਾਰ ਮੁਕਾ.....

man killed lion

ਕੋਲੋਰਾਡੋ: ਹਾਰਸਟੂਥ ਮਾਉਂਟੇਨ ਇਲਾਕੇ ‘ਚੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ੇਰ ਦੇ ਸਾਹਮਣੇ ਆਉਣ ਦੇ ਬਾਅਦ ਇਨਸਾਨ ਆਤਮ ਸਮਰਪਣ ਕਰ ਦਿੰਦਾ ਹੈ ਅਤੇ ਸ਼ੇਰ ਇਨਸਾਨ ਉਤੇ ਭਾਰੀ ਪੈ ਜਾਂਦਾ ਹੈ ਪਰ ਅਮਰੀਕਾ ‘ਚ ਅਜਿਹੀ ਵਾਪਰੀ ਜਿਸ ਵਿਚ ਸ਼ੇਰ ਨੇ ਨੌਜਵਾਨ ਤੇ ਹਮਲਾ …

Read More »

ਵੀਜ਼ਾ ਸਕੈਮ ਮਾਮਲੇ ‘ਚ ਗ੍ਰਿਫਤਾਰ 129 ਭਾਰਤੀ ਵਿਦਿਆਰਥੀਆਂ ਨੂੰ ਸੀ ਧੋਖਾਧੜੀ .....

america visa scam

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਜਾਅਲੀ ਯੂਨੀਵਰਸਿਟੀ ਮਾਮਲੇ ‘ਚ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਸਫਾਈ ਦਿੱਤੀ ਹੈ। ਉਸਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ‘ਚ ਫੜੇ ਗਏ ਇਹ ਵਿਦਿਆਰਥੀ ਇਸ ਗੱਲ ਤੋਂ ਜਾਣੂ ਸਨ ਕਿ ਉਹ ਅਮਰੀਕਾ ਵਿੱਚ …

Read More »