Home / North America (page 5)

North America

ਟਰੰਪ ਨੂੰ ਲਾਂਭੇ ਕਰਨ ਲਈ ਕੀਤਾ ਜਾ ਸਕਦੈ 25ਵੀਂ ਸੋਧ ਦਾ ਇਸਤੇਮਾਲ

ਵਾਸ਼ਿੰਗਟਨ:-  ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਤਾ ਤੋਂ ਲਾਂਭੇ ਕਰਨ ਲਈ 25ਵੀਂ ਸੋਧ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਮਾਈਕ ਨੇ ਕਿਹਾ ਹੈ ਕਿ ਟਰੰਪ ਦਾ ਵਤੀਰਾ ਹੋਰ ਅਨਿਯਮਿਤ ਹੋ ਜਾਂਦਾ ਹੈ ਤਾਂ ਉਸ ਨੂੰ 25ਵੀਂ ਸੋਧ ਦੇ ਤਹਿਤ ਅਹੁਦੇ ਤੋਂ ਹਟਾ ਦਿੱਤਾ …

Read More »

ਟਰੰਪ ਦੇ ਹਮਾਇਤੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਧਮਕੀਆਂ; ‘ਟਰੰਪ ਜਾਂ ਯੁੱਧ&.....

ਵਾਸ਼ਿੰਗਟਨ: ਅਮਰੀਕਾ ‘ਚ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਦਿਨ (20 ਜਨਵਰੀ) ਵੱਡੀ ਹਿੰਸਾ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। 6 ਜਨਵਰੀ ਨੂੰ ਵਾਸ਼ਿੰਗਟਨ ‘ਚ ਕੈਪੀਟਲ ਹਿੱਲ ‘ਤੇ ਹੋਏ ਹਮਲੇ ਤੋਂ ਬਾਅਦ ਟਰੰਪ ਦੇ ਕੱਟੜਪੰਥੀ ਸਮੂਹਾਂ ‘ਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੱਟੜਪੰਥੀ ਸਮੂਹਾਂ ਦੇ ਸੋਸ਼ਲ …

Read More »

ਕੈਨੇਡਾ ‘ਚ ਪੱਕੇ ਹੋਣ ਦਾ ਕੌਮਾਂਤਰੀ ਵਿਦਿਆਰਥੀਆਂ ਕੋਲ ਸੁਨਹਿਰੀ ਮੌਕਾ

ਟੋਰਾਂਟੋ: ਫ਼ੈਡਰਲ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਪੱਕਾ ਹੋਣ ਦਾ ਮੌਕਾ ਦੇ ਰਹੀ ਹੈ। ਸਰਕਾਰ ਵੱਲੋਂ ਨਵਾਂ ਵਰਕ ਪਰਮਿਟ ਪੇਸ਼ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਈ.ਐੱਲ ਮੈਂਡੀਸੀਨੋ ਨੇ ਕਿਹਾ ਕਿ ਉਹ ਸਾਬਕਾ ਵਿਦਿਆਰਥੀ ਜਿਨ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਖ਼ਤਮ ਹੋ ਚੁੱਕਿਆ ਹੈ ਜਾਂ ਜਲਦ ਹੀ ਖ਼ਤਮ ਹੋਣ …

Read More »

ਟਰੰਪ ਤੋਂ ਸਪੀਕਰ ਨੇ ਅਸਤੀਫਾ ਮੰਗਿਆ

ਵਰਲਡ ਡੈਸਕ – ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਲਦੀ ਅਸਤੀਫ਼ਾ ਨਾ ਦਿੱਤਾ ਤਾਂ ਅਮਰੀਕੀ ਸੰਸਦ ਵਿੱਚ ਵੜ ਕੇ ਹਮਲਾ ਕਰਨ ਵਾਲਿਆਂ ਨੂੰ ਭੜਕਾਉਣ ਦੇ ਦੋਸ਼ ਚ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਪੈਲੋਸੀ …

Read More »

ਟਰੰਪ ਸਮਰਥਕ ਨੂੰ ਤਿਰੰਗਾ ਲਹਿਰਾਉਣ ਦੀ ਮਿਲੀ ਸਜਾ

ਵਰਲਡ ਡੈਸਕ – ਟਰੰਪ ਦੇ ਹਜ਼ਾਰਾਂ ਸਮਰਥਕ ਬੀਤੇ ਬੁੱਧਵਾਰ ਨੂੰ ਯੂਐਸ ਕੈਪੀਟਲ ‘ਚ  ਦਾਖਲ ਹੋਏ ਸਨ। ਇਸ ਹਿੰਸਾ  ‘ਚ  ਚਾਰ ਲੋਕਾਂ ਦੀ ਮੌਤ ਵੀ ਹੋ ਗਈ। ਇਸ ਹਿੰਸਾ ਦੌਰਾਨ ਇੱਕ ਭਾਰਤੀ ਮੂਲ ਦਾ ਇਕ ਵਿਅਕਤੀ ਵਿਨਸੈਂਟ ਜ਼ੇਵੀਅਰ ਨੇ ਉੱਥੇ ਭਾਰਤੀ ਝੰਡਾ ਲਹਿਰਾਇਆ ਸੀ। ਜਿਸਦੇ ਚਲਦਿਆਂ ਜ਼ੇਵੀਅਰ ਖਿਲਾਫ ਐਫਆਈਆਰ ਦਰਜ ਕੀਤੀ ਗਈ …

Read More »

ਬਾਇਡਨ ਨੇ ਮੁੜ ਘੇਰਿਆ ਟਰੰਪ ਨੂੰ

ਵਾਸ਼ਿੰਗਟਨ  –  ਯੂਐਸ ਦੇ ਹੋਣ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਸਦ ਦੇ ਹਮਲਾਵਰਾਂ ਨੂੰ ਘਰੇਲੂ ਅੱਤਵਾਦੀ ਕਰਾਰ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਸੰਸਦ ‘ਤੇ ਹਮਲਾ ਕਰਨ ਵਾਲਿਆਂ‘ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅਜਿਹੀ ਘਟਨਾ ਦੁਬਾਰਾ ਕਦੇ ਨਾ ਵਾਪਰੇ। ਬਾਇਡਨ ਨੇ ਟਰੰਪ …

Read More »

ਅਮਰੀਕਾ ‘ਚ ਹਿੰਸਾ ਦੌਰਾਨ ਲਹਿਰਾਉਂਦਾ ਤਿਰੰਗਾ ਬਣਿਆ ਚਰਚਾ ਦਾ ਵਿਸ਼ਾ

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ’ਤੇ ਹੋਏ ਹਮਲੇ ਦੌਰਾਨ ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਸੁਰਖੀਆਂ ‘ਚ ਛਾਈ ਹੋਈ ਹੈ। ਟਰੰਪ ਦੇ ਸਮਰਥਕਾਂ ‘ਚ ਭਾਰਤੀ ਮੂਲ ਦੇ ਅਮਰੀਕੀ ਸ਼ਾਮਲ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਿੰਸਾ ਦੌਰਾਨ ਕੈਪੀਟਲ ਹਿਲ ’ਤੇ ਭਾਰਤੀ ਤਿਰੰਗੇ ਦੇ ਨਾਲ-ਨਾਲ ਦੱਖਣੀ …

Read More »

ਭਾਰਤੀ ਮੂਲ ਦੇ ਡਾ.ਰਾਜ ਨੂੰ ਅਮਰੀਕੀ ਫ਼ੌਜ ‘ਚ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ: ਅਮਰੀਕੀ ਫੌਜ ‘ਚ ਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕੀ ਫ਼ੌਜ ਦਾ ਪਹਿਲਾ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੈਂਟਾਗਨ ਨੇ ਜੁਲਾਈ 2020 ਵਿੱਚ ਇਸ ਅਹੁਦੇ ਦੀ ਸਥਾਪਨਾ ਕੀਤੀ ਸੀ। ਰਾਜ ਅਈਅਰ ਫ਼ੌਜ ਦੇ ਸਕੱਤਰ ਦੇ ਮੁੱਖ ਸਲਾਹਕਾਰ ਹਨ ਅਤੇ ਸੂਚਨਾ ਪ੍ਰਬੰਧਨ ਤੇ ਸੂਚਨਾ ਟੈਕਨਾਲੋਜੀ’ਚ ਸਕੱਤਰ ਦੀ …

Read More »

ਟਰੰਪ ਸ਼ਾਮਲ ਨਹੀਂ ਹੋਣਗੇ – ਜੋਅ ਬਾਇਡਨ ਦੇ ਸਹੁੰ-ਚੁੱਕ ਸਮਾਰੋਹ ‘ਚ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਦੇਸ਼ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਨਹੀਂ ਹੋਣਗੇ। ਜੋਅ ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਕਮਲਾ ਹੈਰਿਸ …

Read More »

ਟਰੰਪ ਨੂੰ ਝਟਕਾ: ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਨੇ ਅਕਾਊਂਟ ਕੀਤੇ ਬੰਦ

ਵਰਲਡ ਡੈਸਕ – ਕੈਪੀਟਲ ਬਿਲਡਿੰਗ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਕਾਉਂਟ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਭਵਿੱਖ ‘ਚ ਹੋਰ ਘਟਨਾਵਾਂ ਨਾ ਵਾਪਰਨ ਇਸ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ …

Read More »