Home / North America (page 5)

North America

550ਵਾਂ ਪ੍ਰਕਾਸ਼ ਪੁਰਬ: ਕੈਨੇਡਾ ‘ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ‘ਤੇ ਹੋਵੇਗੀ ਰੋਡ

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ‘ਚ ਸਥਿਤ ਇੰਡੋ-ਕੈਨੇਡੀਅਨ ਸਰਵਉੱਚਤਾ ਵਾਲੇ ਇਲਾਕੇ ‘ਚ ਨਵਾਂ ਇਤਹਾਸ ਰਚਿਆ ਗਿਆ ਹੈ। ਉੱਥੇ ਸਥਿਤ ਡਿਕਸੀ ਰੋਡ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੋਵੇਗਾ। ਬਰੈਂਪਟਨ ਸਿਟੀ ਕੌਂਸਲ ਨੇ ਸਹਿਮਤੀ ਨਾਲ ਡਿਕਸਨ ਰੋਡ ਤੇ ਗਰੇਟ ਲੇਕਸ ਰੋਡ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਣ ਦਾ …

Read More »

ਬਦਲਦੇ ਵਾਤਾਵਰਣ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕਰ ਰਹੇ 27 ਲੋਕ ਗ੍ਰਿਫ਼ਤਾਰ

ਪਿਛਲੇ ਲੰਬੇ ਸਮੇਂ ਤੋਂ ਕੈਨੇਡੀਅਨ ਨੌਜਵਾਨਾਂ ਵੱਲੋਂ ਕਲਾਈਮੇਟ ਚੇਂਜ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗ੍ਰੀਨ ਨਿਊ ਡੀਲ ਦੀ ਮੰਗ ਕੀਤੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ‘ਚ ਬੈਠੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਸਖਤ ਰਵੱਈਆ ਵਰਤਿਆ ਗਿਆ ਦਰਅਸਲ ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਉਠਾਉਣ ਲਈ ਪੁਲਿਸ …

Read More »

ਟਰੰਪ ਨੇ ਬਗਦਾਦੀ ਨੂੰ ਮਾਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਹੀਰੋ ਦੀ ਤਸਵੀਰ ਕੀਤੀ ਸਾਂਝੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨੀਂ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕਰ ਕਿਹਾ ਸੀ ਕਿ ਅਮਰੀਕੀ ਸਪੈਸ਼ਲ ਫੌਰਸ ਨੇ ਦੁਨੀਆ ਦੇ ਸਭ ਤੋਂ ਖੌਫਨਾਕ ਅੱਤਵਾਦੀ ਆਈ.ਐੱਸ.ਆਈ.ਐੱਸ. ਦੇ ਸਰਗਨਾ ਅਬੁ-ਬਕਰ-ਅਲ ਬਗਦਾਦੀ ਨੂੰ ਮਾਰ ਮੁਕਾਇਆ ਹੈ। ਬਗਦਾਦੀ ਦੀ ਮੌਤ ਤੋਂ ਬਾਅਦ ਟਰੰਪ ਨੇ ਅੱਜ ਆਪਣੇ ਇੱਕ ਹੋਰ ਟਵੀਟ ਰਾਹੀਂ ਅਮਰੀਕੀ …

Read More »

ਅਮਰੀਕਾ ਦੀ ਅੱਤਵਾਦ ਵਿਰੁੱਧ ਵੱਡੀ ਕਾਰਵਾਈ, ISIS ਦੇ ਅੱਤਵਾਦੀ ਨੂੰ ਕੀਤਾ ਢੇਰ!

ਇੰਨੀ ਦਿਨੀਂ ਲਗਭਗ ਸਾਰੇ ਹੀ ਦੇਸ਼ਾਂ ਵੱਲੋਂ ਅੱਤਵਾਦ ਵਿਰੁੱਧ ਵੱਡੇ ਪੱਧਰ ਜੰਗ ‘ਤੇ ਵਿੱਢੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਅਮਰੀਕਾ ਅੰਦਰ ਦੇਖਣ ਨੂੰ ਮਿਲੀ।

Read More »

ਲਓ ਬਈ ਆਹ ਚੂਹਾ ਚਲਾਉਂਦੈ ਕਾਰ, ਜੇ ਨਹੀਂ ਯਕੀਨ ਤਾਂ ਇਹ ਦੇਖੋ!

ਵਰਜੀਨੀਆ : ਕਹਿੰਦੇ ਨੇ ਇਸ ਵਿਗਿਆਨਿਕ ਯੁੱਗ ਵਿੱਚ ਵਿਗਿਆਨ ਕੁਝ ਵੀ ਕਰ ਸਕਦਾ ਹੈ। ਇਸ ਦੀ ਤਾਜ਼ੀ ਮਿਸਾਲ ਅਮਰੀਕਾ ਦੀ ਰਿਚਮੰਡ ਯੂਨੀਵਰਸਿਟੀ ‘ਚ ਮਿਲਦੀ ਨਜ਼ਰ ਆਉਂਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਇੱਥੋਂ ਦੇ ਵਿਗਿਆਨੀਆਂ ਨੇ ਚੂਹੇ ਨੂੰ ਕਾਰ ਚਲਾਉਣ ਦੀ ਟ੍ਰੇਨਿੰਗ ਦੇਣ …

Read More »

ਟਰੂਡੋ ਦੇ ਜਿੱਤਣ ਤੋਂ ਬਾਅਦ ਸਿੱਖਾਂ ਲਈ ਆਈ ਵੱਡੀ ਖੁਸ਼ੀ ਦੀ ਖ਼ਬਰ, ਤੁਸੀਂ ਵੀ ਰਹਿ ਜਾਓਗੇ ਹੈਰਾਨ!

ਬਰੈਂਪਟਨ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਅਤੇ ਇਸ ਸਬੰਧੀ ਨਾ ਕੇਵਲ ਭਾਰਤ ਅੰਦਰ ਬਲਕਿ ਦੇਸ਼ਾਂ ਵਿਦੇਸ਼ਾਂ ਅੰਦਰ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਪਵਿੱਤਰ ਦਿਹਾੜੇ ਮੌਕੇ ਜਿੱਥੇ ਸਿੱਖ ਸੰਗਤ ਲਈ ਖੁਸ਼ੀ ਦੀ ਗੱਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ …

Read More »

ਭਾਰਤੀ ਸੰਸਦ ਨਾਲੋਂ ਇਸ ਦੇਸ਼ ਦੀ ਸੰਸਦ ਵਿੱਚ ਸਿੱਖਾਂ ਦਾ ਹੈ ਜ਼ਿਆਦਾ ਬੋਲਬਾਲਾ

ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਹਨ ਇੱਕ ਨਵਾਂ ਪੰਜਾਬ ਵਸਾ ਲੈਂਦੇ ਹਨ ਤੇ ਜੇ ਇਹ ਗੱਲ ਕੈਨੇਡਾ ਨਾਲ ਮਿਲਾ ਕੇ ਦੇਖੀ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਕੈਨੇਡਾ ਦੀ ਅਬਾਦੀ ਦੀ ਗੱਲ

Read More »

Canada Federal Elections 2019 – ਕੈਨੇਡਾ ਚੋਣ ਦੰਗਲ LIVE ਅਪਡੇਟਸ

Canada Federal Elections 2019  Live Updates ਕਦੋਂ ਐਲਾਨੇ ਜਾਣਗੇ ਨਤੀਜੇ ਕੈਨੇਡਾ ਅੰਦਰ ਭਾਵੇਂ ਚੋਣਾਂ ਤਾਂ ਸਮਾਪਤ ਹੋ ਚੁਕੀਆਂ ਹਨ ਪਰ ਇਨ੍ਹਾਂ ਦੇ ਨਤੀਜਿਆਂ ਸਬੰਧੀ ਐਲਾਨ ਹੋਣਾਂ ਬਾਕੀ ਹੈ। ਕੈਨੇਡੀਅਨ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਮੁਤਾਬਿਕ ਇਹ ਨਤੀਜੇ ਉੱਥੋਂ ਦੇ ਸਮੇਂ ਅਨੁਸਾਰ ਸਾਢੇ 7 ਵਜੇ ਐਲਾਨੇ ਜਾਣਗੇ। ਇਸ ਨੂੰ ਜੇਕਰ ਭਾਰਤੀ ਸਮੇਂ …

Read More »

ਹੈਰਾਨੀਜਨਕ : ਚੋਰੀ ਕਰਨ ਆਇਆ ਚੋਰ ਮਹਿਲਾ ਦੇ ਮੱਥੇ ‘ਤੇ ਕਿਸ ਕਰਕੇ ਕਹਿਣ ਲੱਗਾ, “ਨਹੀਂ ਚਾਹੀਦੇ ਤੁਹਾਡੇ ਪੈਸੇ!”

ਦੁਨੀਆਂ ਵਿੱਚ ਚੋਰਾਂ ਦੀ ਕਮੀ ਨਹੀਂ ਹੈ ਅਤੇ ਤੁਸੀਂ ਚਲਾਕ ਤੋਂ ਚਲਾਕ ਚੋਰ ਦੇ ਕਿੱਸੇ ਵੀ ਸੁਣੇ ਹੋਣਗੇ। ਇੱਥੇ ਹੀ ਬੱਸ ਨਹੀਂ ਚੋਰੀ ਲਈ ਕੀਤੇ ਗਏ ਕਤਲ ਅਤੇ ਮਾਰ ਕੁਟਾਈ ਦੀਆਂ ਖ਼ਬਰਾਂ ਵੀ ਆਮ ਦੇਖਣ ਨੂੰ ਮਿਲ ਜਾਂਦੀਆਂ  ਹਨ। ਪਰ ਇਸੇ ਸਿਲਸਿਲੇ ‘ਚ ਇੱਕ ਚੋਰ ਦੀ ਅਜਿਹੀ ਵੀਡੀਓ ਵਾਇਰਲ ਹੋ …

Read More »