Home / North America (page 40)

North America

ਟਰੂਡੋ ਵੱਲੋਂ ਕੈਨੇਡਾ ਵੇਜ਼ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵੇਜ਼ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਬਿਜਨਸ ਅਦਾਰੇ ਵੇਜ਼ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ। ਪ੍ਰਧਾਨ ਮੰਤਰੀ ਟਰੂਡੋ ਮੁਤਾਬਕ ਸਵੇਰੇ 6 ਵਜੇ ਪੋਰਟਲ ਖੁੱਲ੍ਹਿਆ ਅਤੇ 10 ਹਜ਼ਾਰ ਬਿਜਨਸ ਅਦਾਰੇ ਇਸ ਲਈ ਅਪਲਾਈ ਕਰ ਚੁੱਕੇ ਹਨ। ਕਾਬਲੇਗੌਰ ਹੈ ਕਿ …

Read More »

ਖੁਸ਼ੀ ਦੀ ਖਬਰ:- ਓਨਟਾਰੀਓ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵੱਲੋਂ ਆਖਿਆ ਗਿਆ ਕਿ ਪ੍ਰੋਵਿੰਸ ਵਾਸੀਆਂ ਦੇ ਸਾਂਝੇ ਯਤਨਾ ਸਦਕਾ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਥਰੈਟ ਹਾਲੇ ਘੱਟਿਆ ਨਹੀਂ ਹੈ। ਇਲੀਅਟ ਮੁਤਾਬਕ ਪਬਲਿਕ ਹੈਲਥ ਅਧਿਕਾਰੀ ਵੱਲੋਂ ਕਾਇਟੀਰੀਆ ਬਣਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਸੀਂ …

Read More »

ਕੋਰੋਨਾ ਵਾਇਰਸ ਦੀ ਸੱਚਾਈ ਜਾਨਣ ਲਈ ਟਰੰਪ ਨੇ ਲਿਆ ਵੱਡਾ ਫੈਸਲਾ

ਕੋਰੋਨਾ ਵਾਇਰਸ ਦੀ ਬਿਮਾਰੀ ਕਿਵੇਂ ਫੈਲੀ ਅਤੇ ਕਿਹੜੇ ਦੇਸ਼ ਤੋਂ ਇਹ ਬਿਮਾਰੀ ਫੈਲੀ ਹੈ ਇਸ ਸਬੰਧੀ ਪਤਾ ਲਗਾਉਣ ਲਈ ਅਮਰੀਕਾ ਨੇ ਆਪਣੀ ਸਰਗਰਮੀ ਹੋਰ ਵੀ ਤੇਜ਼ ਕਰ ਦਿਤੀ ਹੈ। ਫਿਲਹਾਲ ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਇਰਸ ਨੂੰ ਲੈਕੇ ਚੀਨ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹਨ। ਅਮਰੀਕਾ ਸਰਕਾਰ …

Read More »

ਭਾਰਤੀ ਮੂਲ ਦੀ ਮਨੀਸ਼ਾ ਸਿੰਘ ਓਈਸੀਡੀ ‘ਚ ਅਮਰੀਕੀ ਰਾਜਦੂਤ ਨਿਯੁਕਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਨੀਸ਼ਾ ਸਿੰਘ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਮਨੀਸ਼ਾ ਸਿੰਘ ਉੱਚ ਭਾਰਤੀ – ਅਮਰੀਕੀ ਡਿਪਲੋਮੈਟ ਹਨ। ਮਨੀਸ਼ਾ ਹਾਲੇ ਵਿਦੇਸ਼ੀ ਵਿਭਾਗ ਵਿੱਚ ਸਹਾਇਕ ਮੰਤਰੀ ਹਨ ਹਾਲੇ ਇਹ ਆਰਥਿਕ ਅਤੇ ਵਪਾਰਕ ਮਾਮਲੇ ਵੇਖਦੀ …

Read More »

ਅਮਰੀਕਾ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ 24 ਘੰਟੇ ‘ਚ ਹੋਈਆਂ 1300 ਤੋਂ ਵੱ.....

ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਦੀ ਸਭ ਤੋਂ ਖਤਰਨਾਕ ਮਾਰ ਝੱਲ ਰਹੇ ਅਮਰੀਕਾ ਵਿੱਚ 24 ਘੰਟੇ ਅੰਦਰ 1303 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਗਿਣਤੀ ਜੌਹਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸਦੇ ਨਾ ਹੀ ਕੁੱਲ ਮੌਤਾਂ ਦੀ ਗਿਣਤੀ 56,000 ਤੋਂ ਪਾਰ ਹੋ ਗਈ ਹੈ। ਦੱਸ ਦਈਏ ਪਿਛਲੇ ਦਿਨੀਂ …

Read More »

ਇਮਿਊਨਿਟੀ ਪਾਸਪੋਰਟ ਜਾਰੀ ਕਰਨ ਸਬੰਧੀ ਹਾਲੇ ਫੈਸਲਾ ਰਾਖਵਾਂ

ਓਟਾਵਾ:- ਕੈਨੇਡਾ ਸਰਕਾਰ ਨੇ ਸਪੱਸ਼ਟੀਕਰਨ ਦਿਤਾ ਹੈ ਕਿ ਇਸ ਹਫਤੇ ਤੋਂ ਕੁਝ ਨਵੀਆਂ ਡਿਵੈਲਪਮੈਂਟਸ ਹੋਣ ਜਾ ਰਹੀਆਂ ਹਨ ਤਾਂ ਜੋ ਕੋੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ।ਜਾਣਕਾਰੀ ਮੁਤਾਬਿਕ ਕਾਰੋਬਾਰਾਂ ਨੂੰ ਫੈਡਰਲ ਸਰਕਾਰ ਦੇ 73 ਬਿਲੀਅਨ ਡਾਲਰ ਦੇ ਵੇਜ ਸਬਸਿਡੀ ਪ੍ਰੋਗਰਾਮ ਲਈ ਅਪਲਾਈ ਕਰਨ ਦੀ ਖੁੱਲ …

Read More »

ਅਰਥਵਿਵਸਥਾ ਖੋਲ੍ਹਣ ਦਾ ਅਧਿਕਾਰ ਪ੍ਰੋਵਿੰਸਾ ਕੋਲ: Pierre Poilievre

ਕੰਜ਼ਰਵੇਟਿਵ ਪਾਰਟੀ ਦੇ ਆਗੂ Pierre Poilievre  ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੰਨਦੀ ਹੈ ਕਿ ਅਰਥਵਿਵਸਥਾ ਖੋਲ੍ਹਣ ਦਾ ਅਧਿਕਾਰ ਪ੍ਰੋਵਿੰਸਾ ਕੋਲ ਹੋਣਾ ਚਾਹੀਦਾ ਹੈ। ਜਿੰਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਜ਼ਰੂਰੀ ਉਪਕਰਣ ਮਹੁਈਆ ਕਰਵਾਉਣ ਵਿੱਚ ਮਦਦ ਕਰੇ। ਪ੍ਰੋਵਿੰਸਾਂ ਨੂੰ ਇਸ ਸਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਫੈਡਰਲ ਸਰਕਾਰ ਟੈਸਟਿੰਗ …

Read More »

ਓਨਟਾਰੀਓ ਦੇ ਸਕੂਲ ਕਦੋਂ ਤੱਕ ਰਹਿਣਗੇ ਬੰਦ- ਪੜ੍ਹੋ ਨਵੀਂ ਅਪਡੇਟ

ਓਨਟਾਰੀਓ ਦੇ ਸਿੱਖਿਆ ਮੰਤਰੀ Stephen Lecce ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੰਨ੍ਹਾਂ ਦੱਸਿਆ ਕਿ ਪ੍ਰੋਵਿੰਸ ਦੇ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਦੀ ਸਲਾਹ ਦੇ ਨਾਲ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਕੂਲ 29 ਮਈ ਤੱਕ ਬੰਦ ਰਹਿਣਗੇ 30 ਅਤੇ 31 ਮਈ ਹਫ਼ਤੇ ਦਾ ਅੰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ …

Read More »

ਕੋਰੋਨਾ ਵਾਇਰਸ ਸੰਕਟ: ਅਮਰੀਕਾ ‘ਚ 24 ਘੰਟੇ ਅੰਦਰ ਹੋਈਆਂ 1330 ਮੌਤਾਂ

ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਦੀ ਸਭ ਤੋਂ ਖਤਰਨਾਕ ਮਾਰ ਝੱਲ ਰਹੇ ਅਮਰੀਕਾ ਵਿੱਚ 24 ਘੰਟੇ ਅੰਦਰ 1330 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਗਿਣਤੀ ਜੌਹਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸਦੇ ਨਾ ਹੀ ਕੁੱਲ ਮੌਤਾਂ ਦੀ ਗਿਣਤੀ 55,000 ਤੋਂ ਪਾਰ ਹੋ ਗਈ ਹੈ। ਅਮਰੀਕੀ ਵਿਦੇਸ਼ੀ ਮੰਤਰੀ ਮਾਈਕ …

Read More »

ਅਮਰੀਕਾ ਵਿਚ ਵਾਇਰਸ ਯੂਰਪ ਤੋਂ ਆਇਆ: ਐਂਡਰੀਓ ਕੁਮੋ

ਅਮਰੀਕਾ ਵਿਚ ਵਾਇਰਸ ਕਦੋਂ ਪਹੁੰਚਿਆ ਅਤੇ ਕਿਹੜੇ ਦੇਸ਼ ਤੋਂ ਪਹੁੰਚਿਆ ਇਸ ਸਬੰਧ ਵਿਚ ਕਈ ਦੇਸ਼ਾਂ ਵੱਲੋਂ ਆਪੋ-ਆਪਣੇ ਤਰਕ ਦਿਤੇ ਜਾ ਰਹੇ ਹਨ। ਪਰ ਨਿਊਯਾਰਕ ਸਟੇਟ ਦੇ ਗਵਰਨਰ ਐਂਡਰੀਓ ਕੁਮੋ ਨੇ ਇਕ ਰਿਸਰਚ ਦੇ ਆਧਾਰ ਤੇ ਖੁਲਾਸਾ ਕੀਤਾ ਹੈ ਕਿ ਇਹ ਵਾਇਰਸ ਚੀਨ ਤੋਂ ਨਹੀਂ ਸਗੋਂ ਯੂਰਪ ਤੋਂ ਆਇਆ ਹੈ। ਐਨਾ …

Read More »