Home / North America (page 4)

North America

ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ Google ਨੇ ਚੁੱਕਿਆ ਵੱਡਾ ਕਦਮ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਨੂੰ ਦੇਖਦਿਆਂ ਗੂਗਲ ਨੇ ਵੱਡਾ ਕਦਮ ਚੁੱਕਿਆ ਹੈ। ਸਰਚ ਇੰਜਣ ਗੂਗਲ ਨੇ ਅਮਰੀਕੀ ਸਿਆਸਤ ਨਾਲ ਜੁੜੇ ਇਸ਼ਤਿਹਾਰਾਂ ’ਤੇ 21 ਜਨਵਰੀ ਤੱਕ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਗੂਗਲ ਨੇ ਸਾਰੇ ਇਸ਼ਤਿਹਾਰ ਦੇਣ ਵਾਲਿਆਂ ਨੂੰ …

Read More »

ਅਮਰੀਕਾ: ਰਾਜਦੂਤ ਕੈਲੀ ਕ੍ਰਾਫਟ ਦਾ ਦੌਰਾ ਕੀਤਾ ਰੱਦ; ਹੋਰ ਅਧਿਕਾਰੀਆਂ ‘ਤੇ ਵ.....

ਵਰਲਡ ਡੈਸਕ: ਅਮਰੀਕਾ ਨੇ ਸੰਯੁਕਤ ਰਾਸ਼ਟਰੀ ਰਾਜਦੂਤ ਕੈਲੀ ਕ੍ਰਾਫਟ ਦਾ ਅਚਾਨਕ ਤਾਇਵਾਨ ਦੌਰੇ ਨੂੰ ਰੱਦ ਕਰ ਦਿੱਤਾ ਹੈ। ਚੀਨੀ ਵਿਰੋਧ ਦੇ ਚੱਲਦਿਆਂ ਮਹੱਤਵਪੂਰਨ ਮੰਨੀ ਜਾਂਦੀ ਇਸ ਯਾਤਰਾ ਨੂੰ ਟਰੰਪ ਪ੍ਰਸ਼ਾਸਨ ਨੇ ਸੱਤਾ ਦੇ ਤਬਾਦਲੇ ਕਰਕੇ ਰੋਕ ਦਿੱਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਬੈਲਜੀਅਮ ਦੌਰੇ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੇ …

Read More »

ਟਰੰਪ ਖਿਲਾਫ ਦੂਜੀ ਵਾਰ ਮਹਾਂਦੋਸ਼ ਮਤਾ ਪਾਸ; ਅਮਰੀਕੀ ਇਤਿਹਾਸ ਦੇ ਪਹਿਲੇ ਹਨ ਅਜ.....

ਵਰਲਡ ਡੈਸਕ: ਅਮਰੀਕਾ ਵਿੱਚ ਕੈਪੀਟਲ ਹਿੰਸਾ ਮਾਮਲੇ ‘ਚ ਅਮਰੀਕੀ ਪ੍ਰਤੀਨਿਧ ਸਦਨ ਨੇ ਬੀਤੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਗਿਆ ਹੈ। ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਦੱਸਿਆ ਕਿ ਟਰੰਪ ਅਮਰੀਕੀ ਇਤਿਹਾਸ ‘ਚ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਦੋ ਵਾਰ ਮਹਾਂਦੋਸ਼ ਦਾ ਸਾਹਮਣਾ ਕਰਨਾ …

Read More »

ਅਮਰੀਕਾ ਨੇ 70 ਸਾਲਾਂ ਮਗਰੋਂ ਮਹਿਲਾ ਨੂੰ ਦਿੱਤੀ ਮੌਤ ਦੀ ਸਜ਼ਾ

ਵਾਸ਼ਿੰਗਟਨ: ਅਮਰੀਕਾ ‘ਚ ਲਗਭਗ 70 ਸਾਲ ਬਾਅਦ ਕਿਸੇ ਮਹਿਲਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ। 52 ਸਾਲਾ ਲੀਜ਼ਾ ਮੋਂਟਗੋਮੇਰੀ ਨੂੰ ਇੱਕ ਗਰਭਵਤੀ ਮਹਿਲਾ ਦਾ ਕਤਲ ਕਰ ਕੇ ਉਸਦੇ ਗਰਭ ਵਿਚੋਂ ਬੱਚਾ ਕੱਢ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਲੀਜ਼ਾ ਨੂੰ ਜ਼ਹਿਰੀਲਾ ਟੀਕਾ ਲਗਾਉਣ ਤੋਂ ਬਾਅਦ 1.31 ਵਜੇ ਮ੍ਰਿਤਕ ਐਲਾਨ ਦਿੱਤਾ …

Read More »

ਟਰੰਪ ਖਿਲਾਫ ਮਹਾਂਦੋਸ਼ ਅੱਜ; ਡੈਮੋਕਰੇਟ ਮੈਂਬਰਾਂ ਨੂੰ ਬੁਲਾਉਣ ਲਈ ਸੰਮਨ ਜਾਰੀ

ਵਰਲਡ ਡੈਸਕ: ਅਮਰੀਕੀ ਸੰਸਦ ‘ਚ ਡੈਮੋਕਰੇਟ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ‘ਤੇ ਬੁੱਧਵਾਰ ਯਾਨੀ ਅੱਜ ਨੂੰ ਵੋਟਿੰਗ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਅਧਿਕਾਰਾਂ ਨੂੰ ਰਸਮੀ ਤੌਰ ‘ਤੇ ਘਟਾਉਣ ਦਾ ਫੈਸਲਾ ਲਿਆ ਹੈ, ਜਿਸ ਕਰਕੇ ਚੋਟੀ ਦੇ ਨੇਤਾਵਾਂ ਨੇ ਸੰਸਦ ਭਵਨ ਵਾਪਸ ਨਾ ਆਉਣ ਵਾਲੇ ਸੰਸਦ …

Read More »

ਟਰੰਪ ਤੇ ਮਾਈਕ ਪੈਂਸ ਨੇ ਕੀਤੀ ਮੁਲਾਕਾਤ ; ਰਾਜਧਾਨੀ ‘ਚ ਐਮਰਜੈਂਸੀ ਲਾਉਣ ਨੂੰ.....

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ਕੈਪੀਟਲ ਹਿੱਲ ‘ਚ ਹਿੰਸਾ ਤੋਂ ਬਾਅਦ ਯੂਐਸ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਹੈ। ਟਰੰਪ ਪ੍ਰਸ਼ਾਸਨ ਦੇ ਅਨੁਸਾਰ ਦੋਹਾਂ ਨੇਤਾਵਾਂ ਵਿਚਾਲੇ ‘ਚੰਗੀ ਗੱਲਬਾਤ’ ਹੋਈ। ਇਸ ਤੋਂ ਇਲਾਵਾ ਟਰੰਪ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ‘ਚ ਨਵੇਂ ਚੁਣੇ ਗਏ …

Read More »

ਕੈਨੇਡਾ ‘ਚ ਖੂਨੀ ਗੈਂਗਵਾਰ: ਨਾਮੀ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਨੌਜਵਾ.....

ਵੈਨਕੂਵਰ: ਕੈਨੇਡਾ ਵਿਖੇ ਸਰਗਰਮ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਰਿਚਮੰਡ ਤੋਂ ਸਾਹਮਣੇ ਆਇਆ ਜਿਥੇ 28 ਸਾਲਾ ਦੇ ਦਿਲਰਾਜ ਜੌਹਲ ਦਾ ਕਤਲ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰੀ ਨਾਲ ਸਬੰਧਤ ਦਿਲਰਾਜ ਜੌਹਲ ਬ੍ਰਦਰਜ਼ ਕੀਪਰਜ਼ ਗਿਰੋਹ ਦੇ ਨਾਲ …

Read More »

ਓਟਾਵਾ ਵਿਖੇ ਭਾਰਤੀ ਕਿਸਾਨਾਂ ਦੇ ਹੱਕ ‘ਚ ਕੱਢੀ ਗਈ ਰੈਲੀ

ਓਟਾਵਾ: ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਹੱਕ ‘ਚ ਕੈਨੇਡਾ ਵਿੱਚ ਰੈਲੀਆਂ ਦਾ ਦੌਰ ਜਾਰੀ ਹੈ। ਬੀਤੇ ਦਿਨੀ ਓਟਾਵਾ ‘ਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ‘ਚ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ …

Read More »

ਅਮਰੀਕਾ ‘ਚ ਜਾਨਵਰ ਵੀ ਹੋ ਰਹੇ ਨੇ ਕੋਰੋਨਾ ਪਾਜ਼ਿਟਿਵ

ਵਰਲਡ ਡੈਸਕ – ਅਮਰੀਕਾ ਦੇ ਕੈਲੀਫੋਰਨੀਆ ‘ਚ ਸੈਨ ਡਿਏਗੋ ਜੁ ਸਫਾਰੀ ਪਾਰਕ ‘ਚ ਦੋ ਗੋਰੀਲਾ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਸਫਾਰੀ ਪਾਰਕ ਦੇ ਕਾਰਜਕਾਰੀ ਨਿਰਦੇਸ਼ਕ ਲੀਜ਼ਾ ਪੀਟਰਸਨ ਨੇ ਕਿਹਾ ਕਿ ਦੋਵੇਂ ਗੋਰੀਲਾ ਨੂੰ ਖੰਘ ਤੇ ਸਾਹ ਦੀ ਸਮੱਸਿਆ ਹੈ। ਦੱਸ ਦਈਏ ਕਿ ਜੁਲਾਈ 2020 ‘ਚ ਮਿਆਮੀ ਚਿੜੀਆਘਰ ‘ਚ 196 ਕਿਲੋ …

Read More »

ਟਰੰਪ ਖਿਲਾਫ਼ ਮਹਾਂਦੋਸ਼ ਮਤਾ ਪੇਸ਼, ਬੁੱਧਵਾਰ ਨੂੰ ਵੋਟਿੰਗ ਦੀ ਸੰਭਾਵਨਾ

ਵਰਲਡ ਡੈਸਕ – ਪ੍ਰਤੀਨਿਧ ਹਾਊਸ ਦੇ ਪ੍ਰਤੀਨਿਧੀ ਡੈਮੋਕਰੇਟਸ ਨੇ ਬੀਤੇ ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ ‘ਚ ਹੋਈ ਹਿੰਸਾ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਸ  ‘ਤੇ ਮਹਾਂਦੋਸ਼ ਦਾ ਮਤਾ ਪੇਸ਼ ਕੀਤਾ। ਇਸ ਮਤੇ  ‘ਤੇ ਸਦਨ ‘ਚ ਆਉਣ ਵਾਲੇ ਬੁੱਧਵਾਰ ਨੂੰ ਵੋਟ ਪਾਉਣ ਦੀ ਸੰਭਾਵਨਾ ਹੈ। ਦੱਸ ਦਈਏ  ਹਾਊਸ …

Read More »