Home / North America (page 30)

North America

ਟੋਰਾਂਟੋ ਦੇ ਮੇਅਰ ਨੇ ਮੁੜ ਵਿੱਤੀ ਮਦਦ ਲਈ ਲਗਾਈ ਗੁਹਾਰ

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਵਾਰ ਮੁੜ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਵਿੱਤੀ ਮਦਦ ਲਈ ਗੁਹਾਰ ਲਗਾਈ ਹੈ। ਉਹਨਾਂ ਦੱਸਿਆ ਕਿ ਟੋਰਾਂਟੋ ਸਮੇਤ ਪੂਰੇ ਕੈਨੇਡਾ ਦੀਆਂ ਮਿਊਸੀਪੈਲਟੀਜ਼ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਇਕੱਲੇ ਟੋਰਾਂਟੋ ਦਾ ਹੀ 1 ਬਿਲੀਅਨ ਤੋਂ ਉੱਪਰ ਦਾ ਨੁਕਸਾਨ ਕੋਵਿਡ-19 ਦੀ …

Read More »

ਲਾਕਡਾਊਨ ਕਾਰਨ ਘਰੇਲੂ ਹਿੰਸਾ ਵਿਚ ਹੋਇਆ ਵਾਧਾ, ਕਿਹਾ ਕੈਨੇਡੀਅਨ ਸਿਹਤ ਮੰਤਰੀ.....

ਕੈਨੇਡਾ ਦੀ ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਸਮੇਂ ਬਹੁਤ ਸਾਰੇ ਕੈਨੇਡੀਅਨਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਹਨਾਂ ਹਲਾਤਾਂ ਵਿੱਚ ਘਰੇਲੂ ਹਿੰਸਾ ਵੱਧ ਗਈ ਹੈ। ਇਸ ਤੋਂ ਇਲਾਵਾ ਲੋਕ ਚਿੰਤਾ ਅਤੇ ਉਦਾਸੀ ਵਿੱਚ ਹਨ। ਅਜਿਹੇ ਸਮੇਂ ਵਿੱਚ ਮੈਂਟਲ ਹੈਲਥ ਲਈ ਸਹਾਇਤਾ ਮਹਾਂਮਾਰੀ ਖਤਮ ਹੋਣ ਤੱਕ ਰੋਕੀ ਨਹੀਂ …

Read More »

ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਲੱਗੀ ਅੱਗ

ਪੀਲ ਪੁਲਿਸ ਇੱਕ ਅਜਿਹੀ ਵਿਅਕਤੀ ਦੀ ਭਾਲ ਕਰ ਰਹੀ ਹੈ। ਜਿਸਨੇ ਬਰੈਂਪਟਨ ਦੇ ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਵਿੱਚ ਅੱਗ ਲਗਾ ਕੇ 8 ਮਿਲੀਅਨ ਡਾਲਰ ਦਾ ਨੁਕਸਾਨ ਕੀਤਾ ਹੈ। ਇੱਕ ਪ੍ਰੈਸ ਨੋਟ ਵਿੱਚ ਪੁਲਿਸ ਨੇ ਆਖਿਆ ਹੈ ਕਿ ਨੁਕਸਾਨ ਦੀ ਪੂਰਤੀ ਲਈ 12 ਤੋਂ 18 ਮਹੀਨਿਆਂ ਦਾ ਸਮਾਂ ਲੱਗੇਗਾ। ਅਧਿਕਾਰੀਆਂ …

Read More »

ਕੋਵਿਡ-19 ਨੇ ਅਰਥਚਾਰੇ ਨੂੰ ਮਾਰੀ ਹੈ ਸੱਟ: ਨਵਦੀਪ ਬੈਂਸ

ਕੈਨੇਡਾ ਦੇ ਸਾਇੰਸ ਐਂਡ ਇਨੋਵੇਸ਼ਨ ਮਨਿਸਟਰ ਨਵਦੀਪ ਬੈਂਸ ਨੇ ਕਿਹਾ ਕਿ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਨੇ ਸਾਫ ਕਰ ਦਿੱਤਾ ਹੈ ਕਿ ਕੋਵਿਡ-19 ਨੇ ਅਰਥਚਾਰੇ ਨੂੰ ਸੱਟ ਮਾਰੀ ਹੈ ਅਤੇ ਕੈਨੇਡੀਅਨਾਂ ਦੀਆਂ ਨੌਕਰੀਆਂ ‘ਤੇ ਇਸਦਾ ਅਸਰ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਇਹ ਜਾਨਣਾ ਚਾਹੁੰਦੀ ਹੈ ਕਿ ਕੋਵਿਡ-19 ਕਾਰਨ ਉਦਯੋਗ ‘ਤੇ …

Read More »

ਪੀਲ ਰੀਜਨ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ

ਮਿਸੀਸਾਗਾ:- ਪੀਲ ਰੀਜਨ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਪਿਛਲੇ ਦਿਨਾਂ ਵਿੱਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜਾ ਘਟਨਾ ਮਿਸੀਸਾਗਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਔਰਤ ਨੂੰ ਗੋਲੀ ਮਾਰਨ ਦੇ ਮਾਮਲੇ ਦੀ ਜਾਂਚ ਪ੍ਰੋਵਿੰਸ਼ੀਅਲ ਪੁਲਿਸ, ਐਸਆਈਯੂ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਤਰਾਂ ਦੀ …

Read More »

ਟੋਰਾਂਟੋ ਕੋਵਿਡ-19 ਵਿਰੁੱਧ ਲੜਾਈ ਵਿੱਚ ਵੱਧ ਰਿਹਾ ਹੈ ਅੱਗੇ

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਡਾਟਾ ਦੱਸ ਰਿਹਾ ਹੈ ਕਿ ਅਸੀਂ ਕੋਵਿਡ-19 ਵਿਰੁੱਧ ਲੜਾਈ ਵਿੱਚ ਅੱਗੇ ਵੱਧ ਰਹੇ ਹਾਂ। ਉਹਨਾਂ ਦੱਸਿਆ ਕਿ 7557 ਕੋਵਿਡ-19 ਦੇ ਕੇਸ ਇਸ ਸਮੇਂ ਸ਼ਹਿਰ ਵਿੱਚ ਹਨ ਜਿਸ ਵਿੱਚ 144 ਬੀਤੇ ਦਿਨ ਸਾਹਮਣੇ ਆਏ ਹਨ। 5340 ਟੋਰਾਂਟੋ ਵਾਸੀ ਠੀਕ ਹੋ ਚੁੱਕੇ ਹਨ। ਜਿਸ …

Read More »

ਕੋਵਿਡ-19:- ਓਨਟਾਰੀਓ ਅਤੇ ਬੀਸੀ ਦੀ ਜਾਣੋ ਤਾਜ਼ਾ ਸਥਿਤੀ

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 20546 ਹੋ ਗਈ ਹੈ ਅਤੇ ਪਿਛਲੇ ਦਿਨ 308 ਮਾਮਲੇ ਸਾਹਮਣੇ ਆਏ ਹਨ । ਪ੍ਰੋਵਿੰਸ ਵਿੱਚ 57.3 ਪ੍ਰਤੀਸ਼ਤ ਮਰੀਜ਼ ਔਰਤਾਂ ਹਨ ਅਤੇ 61.8 ਪ੍ਰਤੀਸ਼ਤ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ ਅਤੇ 3407 ਹੈਲਥ …

Read More »

ਅਮਰੀਕਾ ‘ਚ ਹੋ ਰਹੀਆਂ ਮੌਤਾਂ ਵਾਰੇ ਪੁੱਛੇ ਗਏ ਪੱਤਰਕਾਰ ਦੇ ਸਵਾਲ ‘ਤੇ ਭੜਕ.....

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ ਸੁਭਾਅ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵ੍ਹਾਈਟ ਹਾਉਸ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਅਮਰੀਕਾ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਕਿਉਂ ਮਰ ਰਹੇ ਹਨ ਤਾਂ ਟਰੰਪ ਨੇ ਇਸ …

Read More »

ਅਮਰੀਕਾ ‘ਚ ਮੌਤਾਂ ਦਾ ਅੰਕੜਾ 80,000 ਪਾਰ, ਫਿਰ ਵੀ ਲਾਕ ਡਾਊਨ ਖੋਲ੍ਹਣ ਨੂੰ ਕਾਹਲ.....

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਲੱਖਾਂ ਲੋਕ ਲਪੇਟ ਵਿਚ ਹਨ। ਮਰਨ ਵਾਲਿਆਂ ਦੀ ਗਿਣਤੀ 4,255,942 ਪਹੁੰਚ ਗਈ ਹੈ। ਸਿਰਫ ਅਮਰੀਕਾ ਵਿੱਚ 80,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਗਈ ਹੈ। ਹੁਣ ਵੀ 12 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਗ੍ਰਿਫ਼ਤ ਵਿਚ ਹਨ ਪਰ ਬਾਵਜੂਦ …

Read More »

ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ 56 ਪੰਜਾਬੀਆਂ ਸਣੇ 160 ਭਾਰਤੀਆ.....

ਵਾਸ਼ਿੰਗਟਨ: ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ 160 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ‘ਚੋਂ 56 ਪੰਜਾਬ ਅਤੇ 76 ਹਰਿਆਣਾ ਨਾਲ ਸਬੰਧਤ ਹਨ। ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਭਾਰਤ ਸਰਕਾਰ ਵੱਲੋਂ ਅਮਰੀਕਾ ਵਿਚ ਫਸੇ ਆਪਣੇ ਨਾਗਰਿਕਾਂ …

Read More »