Home / North America (page 3)

North America

ਅਮਰੀਕਾ ਦੇ ਨਾਈਟ ਕਲੱਬ ਵਿੱਚ ਗੋਲੀਬਾਰੀ ਇੱਕ ਦੀ ਮੌਤ, 4 ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੇ ਕਨੇਕਟਿਕਟ ਰਾਜ ਦੇ ਇੱਕ ਨਾਈਟ ਕਲੱਬ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜਖਮੀ ਹੋ ਗਏ। ਹਰਟਫੋਰਡ ਪੁਲਿਸ ਦੇ ਲੈ.ਪਾਲ ਸਿਸੇਰੀਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚਲਾ ਹੈ ਕਿ ਚਾਰ ਲੋਕ ਜਖਮੀ ਹੋਏ ਹਨ ਜਦਕਿ ਇੱਕ 28 …

Read More »

ਅਮਰੀਕਾ ‘ਚ ਪਹਿਲੇ ਚੀਫ ਜੱਜ ਵਜੋਂ ਭਾਰਤੀ ਮੂਲ ਦੇ ਸ੍ਰੀ ਨਿਵਾਸਨ ਨੇ ਸੰਭਾਲਿਆ .....

ਵਾਸ਼ਿੰਗਟਨ : ਅੱਜ ਭਾਰਤੀਆਂ ਨੇ ਨਾ ਸਿਰਫ ਭਾਰਤ ਅੰਦਰ ਬਲਕਿ ਬਾਹਰੀ ਮੁਲਕਾਂ ਦੀ ਧਰਤੀ ‘ਤੇ ਵੀ ਮੱਲਾਂ ਮਾਰੀਆਂ ਹਨ। ਤਾਜ਼ਾ ਉਦਾਹਰਨ ਵਾਸ਼ਿੰਗਟਨ ਦੀ ਹੈ। ਜਿੱਥੇ ਚੰਡੀਗੜ੍ਹ ‘ਚ ਜਨਮੇ ਸ੍ਰੀਨਿਵਾਸਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅਦਾਲਤ ਦੇ ਮੁੱਖ ਜੱਜ ਦਾ ਆਹੁਦਾ ਮਿਲਿਆ ਹੈ। ਦੱਸਣਯੋਗ ਹੈ ਕਿ ਸ੍ਰੀਨਿਵਾਸਨ ਦਾ ਜਨਮ 1967 ਵਿੱਚ …

Read More »

ਇਰਾਕ ‘ਚ ਅਮਰੀਕੀ ਦੂਤਘਰ ਦੇ ਨੇੜੇ ਹਮਲਾ, ਦਾਗੇ ਰਾਕੇਟ!

ਬਗਦਾਦ : ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਦਾ ਮਾਹੌਲ ਲਗਾਤਾਰ ਬਰਕਰਾਰ ਹੈ। ਇਸ ਦੇ ਚਲਦਿਆਂ ਇੱਕ ਵਾਰ ਫਿਰ ਇਰਾਕ ਦੀ ਰਾਜਧਾਨੀ ਬਗਦਾਦ ਅੰਦਰ ਸਥਿਤ ਅਮਰੀਕੀ ਦੂਤਘਰ ਦੇ ਨੇੜੇ ਰਾਕੇਟ ਨਾਲ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਵਿੱਚ ਇਹ ਰਿਪੋਰਟਾਂ ਅਮਰੀਕੀ ਸੈਨਾ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਨਾਲ …

Read More »

ਬਹਾਦਰੀ ਦੀ ਅਨੋਖੀ ਮਿਸਾਲ, ਪੰਜ ਸਾਲਾ ਬੱਚੇ ਨੇ ਅੱਗ ਵਿੱਚੋਂ ਬਚਾਈਆਂ ਦੋ ਜਾਨਾ.....

ਜਾਰਜੀਆ : ਜਾਰਜੀਆ ਰਾਜ ਦੇ ਬਾਰਟੋ ‘ਚ ਰਹਿਣ ਵਾਲੇ 5 ਸਾਲਾ ਨੋਆ ਵੁੱਡਸ ਨੂੰ ਉਸ ਦੀ ਬਹਾਦਰੀ ਤੇ ਉੱਦਮ ਦੇ ਕਾਰਨ ਸ਼ੁੱਕਰਵਾਰ ਨੂੰ ਲਾਈਫਸੇਵਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਇਸ ਦੇ ਨਾਲ ਹੀ ਉਸ ਬੱਚੇ ਦੇ ਸਨਮਾਨ ‘ਚ “ਨੋਆ ਵੁੱਡਸ ਡੇ” ਦਾ ਵੀ ਐਲਾਨ ਕੀਤਾ …

Read More »

ਭਾਰਤ ਦੌਰੇ ਤੋਂ ਪਹਿਲਾਂ ਟਰੰਪ ਦਾ ਟਵੀਟ, ਲਿਖਿਆ- ਮੈਂ ਫੇਸਬੁੱਕ ‘ਤੇ ਨੰਬਰ 1, .....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੋ ਦਿਨਾਂ ਦੇ ਭਾਰਤੀ ਦੌਰੇ ‘ਤੇ 24 ਫਰਵਰੀ ਨੂੰ ਗੁਜਰਾਤ ਆਉਣ ਵਾਲੇ ਹਨ। ਉਹ ਆਪਣੇ ਭਾਰਤ ਦੌਰੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਲਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜਾਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਟਰੰਪ 24 ਅਤੇ 25 ਫਰਵਰੀ ਨੂੰ …

Read More »

ਵੈਲਨਟਾਈਨ ਡੇਅ ਮੌਕੇ ਸਿੱਖ ਭਾਈਚਾਰੇ ਨੇ ਬਣਾਈ ਵੱਖਰੀ ਮਿਸਾਲ! ਅਨੋਖੇ ਢੰਗ ਨਾ.....

ਕੈਲਗਿਰੀ : ਬੀਤੀ ਕੱਲ੍ਹ ਕੈਨੇਡਾ ‘ਚ ਸਿੱਖ ਭਾਈਚਾਰੇ ਵੱਲੋਂ ਵੈਲਨਟਾਈਨ ਡੇਅ ਬੜੇ ਹੀ ਅਨੋਖੇ ਢੰਗ ਨਾਲ ਮਨਾਇਆ ਗਿਆ। ਇਸ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ। ਜਾਣਕਾਰੀ ਮੁਤਾਬਿਕ  ਸਿੱਖ ਭਾਈਚਾਰੇ ਵੱਲੋਂ ਵੈਲਨਟਾਈਨ ਡੇਅ ਮੌਕੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ ਗਏ। ਦੱਸ ਦਈਏ ਕਿ ਪਿਛਲੇ ਛੇ ਸਾਲ ਤੋਂ ਵਰਲਡ …

Read More »

ਅਮਰੀਕਾ ਵਿੱਚ ਪੰਜਾਬੀ ਉਬਰ ਡਰਾਈਵਰ ਨੂੰ ਹੋਈ ਇੱਕ ਸਾਲ ਦੀ ਸਜ਼ਾ

ਵਾਸ਼ਿੰਗਟਨ: ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਲਿਆਉਣ ਤੇ ਲੈ ਕੇ ਜਾਣ ਦੇ ਦੋਸ਼ ਵਿੱਚ ਇੱਕ ਪੰਜਾਬੀ ਉਬਰ ਚਾਲਕ ਨੂੰ ਇੱਕ ਸਾਲ ਸਜ਼ਾ ਦੀ ਸਜਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਗਰਾਂਟ ਜੇਕਵਿਟ ਨੇ ਦੱਸਿਆ ਕਿ ਫਿਲਾਡੇਲਫਿਆ ਵਿੱਚ ਹਾਲ ਹੀ ਵਿੱਚ ਆ ਕੇ ਵਸੇ 30 ਸਾਲਾ ਜਸਵਿੰਦਰ …

Read More »

ਅਮਰੀਕਾ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਉੱਤ‍ਰ ਕੋਰੀਆ ਨੂੰ ਕੀਤੀ ਮਦਦ ਦੀ .....

ਵਾਸ਼ਿੰਗਟਨ: ਅਮਰੀਕਾ ਤੇ ਉੱਤ‍ਰ ਕੋਰੀਆ ਵਿੱਚ ਤਣਾਅ ਦੇ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਟਰੰਪ ਪ੍ਰਸ਼ਾਸਨ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਮਦਦ ਦੀ ਪੇਸ਼ਕਸ਼ ਅਜਿਹੇ ਸਮੇਂ ਆਇਆ ਹੈ, ਜਦੋਂ ਉੱਤ‍ਰ ਕੋਰੀਆ ਨੇ ਅਮਰੀਕੀ ਨਾਗਰਿਕਾਂ ਲਈ ਦੇਸ਼ ਵਿੱਚ ਹਰ ਯਾਤਰਾ ‘ਤੇ ਰੋਕ ਲਗਾ ਰੱਖੀ ਹੈ। ਇਸ ਦੇ ਨਾਲ ਪਰਮਾਣੁ …

Read More »

ਕੈਨੇਡਾ ਤੋਂ ਬਾਹਰ ਮੈਡੀਕਲ (ਐੱਮਡੀ) ਦੀ ਪੜ੍ਹਾਈ ਕਰਨ ਦਾ ਸੁਨਹਿਰਾ ਮੌਕਾ, ਜਾਣੋ.....

ਨਿਊਜ਼ ਡੈਸਕ : ਅੱਜ ਅਸੀਂ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇ ਪ੍ਰੋਗਰਾਮ “ਫਰੰਟਲਾਇਨ” ‘ਚ ਕੈਨੇਡਾ ਤੋਂ ਬਾਹਰ ਮੈਡੀਕਲ (ਐੱਮਡੀ) ਦੀ ਪੜ੍ਹਾਈ ਸਬੰਧੀ ਖਾਸ ਗੱਲਬਾਤ ਕਰਾਂਗੇ। ਕੈਨੇਡਾ ਦੇ ਜ਼ਿਆਦਾਤਰ ਮਾਪਿਆਂ ਦਾ ਸੁਪਨਾ ਹੁੰਦਾ ਕਿ ਉਨ੍ਹਾਂ ਦਾ ਬੱਚਾ ਡਾਕਟਰ ਬਣੇ। ਪਰ ਕੈਨੇਡਾ ‘ਚ ਸੀਟਾਂ ਬਹੁਤ ਸੀਮਿਤ ਹਨ ਜਿਸ ਕਾਰਨ ਉਨ੍ਹਾਂ ਦਾ …

Read More »

ਜਸਪਾਲ ਅਟਵਾਲ ਬ੍ਰਿਟਿਸ਼ ਕੋਲੰਬੀਆ ‘ਚ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਿਵਾਦਾਂ ਦਾ ਕਾਰਨ ਬਣਨ ਵਾਲੇ ਜਸਪਾਲ ਅਟਵਾਲ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਮੁਤਾਬਕ ਜਸਪਾਲ ਅਟਵਾਲ ਤੇ ਉਨ੍ਹਾਂ ਨਾਲ ਰੇਡੀਓ 1600 ਏਐਮ ਦੀ ਸਾਬਕਾ ਮੈਨੇਜਰ ਅਤੇ ਹੋਸਟ ਆਸ਼ਿਆਨਾ ਖਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ …

Read More »