Home / North America (page 3)

North America

ਅਮਰੀਕਾ ਦੇ ਓਕਲਾਹੋਮਾ ‘ਚ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਓਕਲਾਹੋਮਾ ਦੇ ‘ਟਰਨਰ ਫਾਲਜ਼’ ‘ਚ ਡੁੱਬਣ ਕਾਰਨ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ‘ਚੋਂ ਇੱਕ ਵਿਦਿਆਰਥੀ ਝੀਲ ਦੇ ਹੇਠਲੇ ਤਾਲਾਬ ‘ਚ ਡੁੱਬ ਰਿਹਾ ਸੀ ਤੇ ਦੂਜੇ ਨੇ ਆਪਣੇ ਦੋਸਤ ਨੂੰ ਬਚਾਉਣ …

Read More »

ਹੈਰੀ ਪੋਟਰ ਫਿਲਮ ‘ਚ ਬੋਲੇ ਸ਼ਰਾਪ ਤੇ ਜਾਦੂਈ ਮੰਤਰ ਸੱਚ ? ਸਕੂਲਾਂ ‘ਚ BAN ਹੋਈਆ ਕਿਤਾਬਾਂ

Harry potter books banned

ਹੈਰੀ ਪੋਟਰ ( Harry Potter ) ਕਿਤਾਬਾਂ ਤੇ ਫਿਲਮਾਂ ਨੂੰ ਵੇਖ ਕੇ ਹੀ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਚਪਨ ਗੁਜ਼ਰਿਆ ਹੈ। ਹੈਰੀ ਪੋਟਰ ਦੀਆਂ ਕਿਤਾਬਾਂ ਤੇ

Read More »

ਦੁਨੀਆ ‘ਚ ਸਭ ਤੋਂ ਵਧੀਆ ਰਹਿਣ ਲਾਇਕ ਸ਼ਹਿਰਾਂ ਦੀ ਸੂਚੀ ‘ਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ

ਇਕੋਨਾਮਿਸਟ ਇੰਟੇਲਿਜੇਂਸ ਯੂਨਿਟ ਦੇ ਗਲੋਬਲ ਲਿਵੇਬਿਲਿਟੀ ਇੰਡੇਕਸ 2019 ( Global Liveability Index 2019 ) ਵੱਲੋਂ ਦੁਨੀਆ ‘ਚ ਰਹਿਣ ਲਾਇਕ 

Read More »

ਅਮਰੀਕਾ ਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਦਿਖਾਈ ਜਾਵੇਗੀ ਸ਼ਹੀਦ ਫੌਜੀ ਦੀ ਵਿਧਵਾ ‘ਤੇ ਅਧਾਰਿਤ ਫ਼ਿਲਮ

ਵਾਸ਼ਿੰਗਟਨ: 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ‘ਦਿ ਸੈਲਿਊਟ’ ਫ਼ਿਲਮ ਦਿਖਾਈ ਜਾਵੇਗੀ ਜੋ ਕਿ ਇੱਕ ਸ਼ਹੀਦ ਫੌਜੀ ਦੀ ਵਿਧਵਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ਫ਼ਿਲਮ ਨੂੰ ਹਰੀਸ਼ ਅਰੋੜਾ ਪ੍ਰਡਿਊਸ ਤੇ ਡਾਇਰੈਕਟਰ ਕਰ ਰਹੇ ਹਨ ਤੇ ਫਿਲਮ ਨੂੰ ਹਾਲੇ ਅਮਰੀਕਾ ਤੇ ਕੈਨੇਡਾ ‘ਚ ਪ੍ਰਮੋਟ ਕੀਤਾ ਜਾ …

Read More »

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਹੋਏ ਮੁਸਲਿਮ ਵਿਰੋਧੀ ਹਮਲੇ ਦਾ ਸ਼ਿਕਾਰ

ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਪਿਛਲੇ ਦਿਨੀਂ ਇੱਕ ਮੁਸਲਿਮ ਕਮਿਊਨਿਟੀ ਫੈਸਟ ਲਈ ਮਿਸੀਸਾਗਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਐਂਟੀ ਮੁਸਲਿਮ ਹਮਲੇ ਦਾ ਸਾਹਮਣਾ ਕਰਨਾ ਪਿਆ।

Read More »

ਐਬਟਸਫੋਰਡ ‘ਚ ਪੰਜਾਬੀਆਂ ਸਮੇਤ 36 ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਪਲਟੀ, 9 ਜ਼ਖ਼ਮੀ

Abbotsford farm worker bus crash

ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਖੇ 36 ਪ੍ਰਵਾਸੀ ਖੇਤ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ 9 ਜਣੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਕੁਝ ਮਜ਼ਦੂਰ ਪੰਜਾਬੀ ਦੱਸੇ ਜਾ ਰਹੇ ਹਨ। ਐਬਟਸਫੋਰਡ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਦਸਾ …

Read More »

19 ਸਾਲ ਦੀ ਉਮਰ ‘ਚ ਜਸਟਿਨ ਬੀਬਰ ਨੇ ਕੀਤਾ ਸੀ ਅਜਿਹਾ ਕੰਮ, ਪੋਸਟ ਕਰ ਕੀਤੇ ਹੈਰਾਨੀਜਨਕ ਖੁਲਾਸੇ

justin bieber struggle post

ਕੈਨੇਡਾ ਦੇ ਮਸ਼ਹੂਰ ਪਾਪ-ਸਟਾਰ ਜਸਟਿਨ ਬੀਬਰ ਆਪਣੇ ਗਾਣੀਆਂ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਖਬਰਾਂ ‘ਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਇਹ ਖਬਰ ਸਾਹਮਣੇ ਆਈ ਸੀ ਕਿ ਬੀਬਰ ਤੇ ਹਾਲ ਹੀ ‘ਚ ਉਨ੍ਹਾਂ ਦੀ ਪਤਨੀ ਬਣੀ ਹੈਲੀ ਬਾਲਡਵਿਨ ਦੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਜਸਟਿਨ ਬੀਬਰ …

Read More »

ਮੈਕਸੀਕੋ ਕ ਬੱਸ ਅੱਡੇ ’ਤੇ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ

Mexico bus station firing

ਸੋਮਵਾਰ ਨੂੰ ਮੈਕਸੀਕੋ ਦੇ ਕਵੇਰਨਾਵਾਕਾ ‘ਚ ਇੱਕ ਬਸ ਅੱਡੇ ‘ਤੇ ਬੰਦੂਕਧਾਰੀ ਵੱਲੋਂ ਕੀਤੇ ਹਮਲੇ ‘ਚ ਪੰਜ ਲੋਕ ਮਾਰੇ ਗਏ ਅਤੇ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਮੈਕਸੀਕੋ ਦਾ ਕਵੇਰਨਾਵਾਕਾ ਇੱਕ ਸੁੰਦਰ ਸ਼ਹਿਰ ਹੈ ਜੋ ਟੂਰਿਸਟਾਂ ‘ਚ ਕਾਫ਼ੀ ਪ੍ਰਸਿੱਧ ਹੈ। ਮੋਰੇਲੋਸ ਰਾਜ ਦੀ ਸੁਰੱਖਿਆ ਕਮਿਸ਼ਨ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਪੂਰੀ …

Read More »

ਅਮਰੀਕਾ: ਫੇਸਬੁੱਕ ‘ਚ ਨੌਕਰੀ ਕਰ ਰਹੇ ਮੋਗਾ ਦੇ ਨੌਜਵਾਨ ਦੀ ਸੜ੍ਹਕ ਹਾਦਸੇ ‘ਚ ਮੌਤ

ਮੋਗਾ: ਅਮਰੀਕਾ ’ਚ ਭਿਆਨਕ ਸੜ੍ਹਕ ਹਾਦਸੇ ‘ਚ ਮੋਗਾ ਦੇ ਪੰਜਾਬੀ ਨੌਜਵਾਨ ਕਿਰਨਜੋਤ ਸਿੰਘ ਦਿਓਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੈਲੀਫੋਰਨੀਆ ਦੇ ਫਰੀਮੌਂਟ ‘ਚ 29 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਕਿਰਨਜੋਤ ਸਾਈਕਲ ’ਤੇ ਦਫਤਰ ਜਾ ਰਹੇ ਸਨ ਤਾਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ …

Read More »

ਕੈਲੀਫੋਰਨੀਆ: 64 ਸਾਲਾ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਵਾਲਾ ਨੌਜਵਾਨ ਗ੍ਰਿਫਤਾਰ

ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ‘ਚ 64 ਸਾਲਾ ਬਜ਼ੁਰਗ ਨੂੰ ਚਾਕੂ ਮਾਰ ਕੇ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 21 ਸਾਲਾ ਐਨਥਨੀ ਕਰਿਟਰ ਦਾ ਹੀ ਇਸ ਕਤਲ ਪਿੱਛੇ ਹੱਥ ਹੈ। ਟਰੇਸੀ ਪੁਲਿਸ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ …

Read More »