Home / North America (page 25)

North America

ਕੋਰੋਨਾ ਵਾਇਰਸ ਸੰਕਟ: ਅਮਰੀਕਾ ‘ਚ 24 ਘੰਟੇ ਅੰਦਰ ਹੋਈਆਂ 1330 ਮੌਤਾਂ

ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਦੀ ਸਭ ਤੋਂ ਖਤਰਨਾਕ ਮਾਰ ਝੱਲ ਰਹੇ ਅਮਰੀਕਾ ਵਿੱਚ 24 ਘੰਟੇ ਅੰਦਰ 1330 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਗਿਣਤੀ ਜੌਹਨ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸਦੇ ਨਾ ਹੀ ਕੁੱਲ ਮੌਤਾਂ ਦੀ ਗਿਣਤੀ 55,000 ਤੋਂ ਪਾਰ ਹੋ ਗਈ ਹੈ। ਅਮਰੀਕੀ ਵਿਦੇਸ਼ੀ ਮੰਤਰੀ ਮਾਈਕ …

Read More »

ਅਮਰੀਕਾ ਵਿਚ ਵਾਇਰਸ ਯੂਰਪ ਤੋਂ ਆਇਆ: ਐਂਡਰੀਓ ਕੁਮੋ

ਅਮਰੀਕਾ ਵਿਚ ਵਾਇਰਸ ਕਦੋਂ ਪਹੁੰਚਿਆ ਅਤੇ ਕਿਹੜੇ ਦੇਸ਼ ਤੋਂ ਪਹੁੰਚਿਆ ਇਸ ਸਬੰਧ ਵਿਚ ਕਈ ਦੇਸ਼ਾਂ ਵੱਲੋਂ ਆਪੋ-ਆਪਣੇ ਤਰਕ ਦਿਤੇ ਜਾ ਰਹੇ ਹਨ। ਪਰ ਨਿਊਯਾਰਕ ਸਟੇਟ ਦੇ ਗਵਰਨਰ ਐਂਡਰੀਓ ਕੁਮੋ ਨੇ ਇਕ ਰਿਸਰਚ ਦੇ ਆਧਾਰ ਤੇ ਖੁਲਾਸਾ ਕੀਤਾ ਹੈ ਕਿ ਇਹ ਵਾਇਰਸ ਚੀਨ ਤੋਂ ਨਹੀਂ ਸਗੋਂ ਯੂਰਪ ਤੋਂ ਆਇਆ ਹੈ। ਐਨਾ …

Read More »

ਪੰਜਾਬੀ ਡਾਕਟਰ ਨੇ ਅਮਰੀਕਾ ਵਿਚ ਕੀਤਾ ਮਾੜਾ ਕੰਮ, ਲੱਗੇ ਗੰਭੀਰ ਇਲਜ਼ਾਮ

ਨਿਊਯਾਰਕ:- ਜਦੋਂ ਸਾਰੇ ਹੀ ਮੁਲਕ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਹਨ ਉਥੇ ਹੀ ਕੁਝ ਮੁਨਾਫਾਖੋਰ ਇਹਨਾਂ ਮਾੜੇ ਹਾਲਾਤਾਂ ਵਿਚ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਕਿ ਜਿਸ ਦੇਸ਼ ਦੇ ਨਾਲ ਉਹ ਸਬੰਧ ਰੱਖਦੇ ਹਨ ਉਥੋਂ ਦਾ ਅਤੇ ਉਥੋਂ ਦੇ ਭਾਈਚਾਰੇ ਦਾ ਨਾਮ ਮਿੱਟੀ ਵਿਚ ਮਿਲਾ ਰਹੇ ਹਨ। ਜਾਣਕਾਰੀ ਮੁਤਾਬਿਕ …

Read More »

ਫਰੰਟ ਲਾਇਨ ਵਰਕਰਾਂ ਲਈ ਸਰਕਾਰ ਦਾ ਨਵਾਂ ਐਲਾਨ

ਓਨਟਾਰੀਓ ਸਮੇਤ ਪੂਰੇ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕ ਡਾਊਨ ਕੀਤਾ ਹੋਇਆ ਹੈ, ਪਰ ਫਰੰਟ ਲਾਈਨ ਵਰਕਰਾਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਅਹਿਮ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫਰੰਟ ਲਾਇਨ ਵਰਕਰਾਂ ਲਈ 4 ਡਾਲਰ ਪ੍ਰਤੀ ਘੰਟੇ ਨਾ ਰੇਜ਼ ਐਲਾਨਿਆ ਗਿਆ ਹੈ, ਜੋ ਕਿ ਅਗਲੇ …

Read More »

ਬੁਰੀ ਖਬਰ:- ਐਮਪੀਪੀ ਪਰਮ ਗਿੱਲ ਦੀ ਮਾਤਾ ਸਰਵਣ ਕੌਰ ਗਿੱਲ ਦਾ ਦਿਹਾਂਤ

ਮਿਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮਪੀਪੀ ਪਰਮ ਗਿੱਲ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਤਾ ਸਰਵਣ ਕੌਰ ਗਿੱਲ ਦਾ ਦਿਹਾਂਤ ਹੋ ਗਿਆ ਹ। ਪਰਮ ਗਿੱਲ ਵੱਲੋਂ ਇਸ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਾਤਾ ਸਰਵਣ ਕੌਰ ਦੇ ਪਰਮ ਗਿੱਲ ਸਮੇਤ ਚਾਰ ਬੱਚੇ ਸਨ ਅਤੇ 9 …

Read More »

ਬੀਸੀ ਅਤੇ ਓਨਟਾਰੀਓ ਵਿਚ ਕੋਵਿਡ-19 ਦੀ ਤਾਜ਼ਾ ਸਥਿਤੀ ਜਾਨਣ ਲਈ ਪੜ੍ਹੋ ਪੂਰੀ ਖਬਰ

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੋਰੋਨਾ ਵਾਇਰਸ ਦੇ 95 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਕੇਸਾਂ ਦੀ ਗਿਣਤੀ 1948 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਕੇਸ ਫਰੇਜ਼ਰ ਹੈਲਥ ਏਰੀਆ ਅਤੇ ਵੈਨਕੂਵਰ ਕੋਸਟਲ ਹੈਲਥ ਇਲਾਕੇ ਵਿੱਚ ਆਏ …

Read More »

ਸਿਟੀ ਕਾਂਉਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਜ਼ੁਰਗਾਂ ਲਈ ਕੀਤਾ ਐਲਾਨ, ਕਿਸੇ .....

ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕਾਂਉਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਦੇ ਇਸ ਸਮੇਂ ਵਿੱਚ ਜੇਕਰ ਕਿਸੇ ਬਜ਼ੁਰਗ ਨੂੰ ਕਰਿਆਨੇ ਦੇ ਸਮਾਨ ਜਾਂ ਦਵਾਈ ਦੀ ਜ਼ਰੂਰਤ ਹੈ ਤਾਂ ਉਹ 311 ‘ਤੇ ਕਾਲ ਕਰ ਸਕਦੇ ਹਨ ਜਾਂ ਫਿਰ ‘ਤੇ covid19seniors@brampton.ca ਈ-ਮੇਲ ਕਰਕੇ ਸਹਾਇਤਾ ਲਈ ਜਾ …

Read More »

ਮੀਡੀਆ ‘ਤੇ ਭੜਕੇ ਰਾਸ਼ਟਰਪਤੀ ਟਰੰਪ, ਰੱਦ ਕੀਤੀ ਪ੍ਰੈਸ ਬ੍ਰੀਫਿੰਗ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਰਾਸ਼ਟਰਪਤੀ ਟਰੰਪ ਅੱਜ ਉਸ ਸਮੇੇਂ ਮੀਡੀਆ ‘ਤੇ ਭੜਕ ਉੱਠੇ ਜਦੋਂ ਉਹ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਬ੍ਰੀਫਿੰਗ ਦੇ ਰਹੇ ਸਨ। ਜਿਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੇ ਵ੍ਹਾਈਟ ਹਾਊਸ ਵਿਖੇ ਰੋਜ਼ਾਨਾ ਹੋਣ ਵਾਲੀ ਪ੍ਰੈਸ …

Read More »

ਟਰੰਪ ਦੇ ਦੇਸ਼ ਕਹਿਰ ਬਣ ਵਰਿਆ ਕੋਰੋਨਾ, 24 ਘੰਟਿਆਂ ਦੌਰਾਨ ਹੋਈਆਂ 2494 ਮੌਤਾਂ

ਵਾਸ਼ਿੰਗਟਨ : ਜੋਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਸ਼ਨੀਵਾਰ ਦੀ ਰਾਤ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਮਹਾਂਮਾਰੀ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ । ਅਮਰੀਕਾ ਵਿੱਚ ਪਿਛਲੇ  24 ਘੰਟਿਆਂ ਦੌਰਾਨ 2 ਹਜਾਰ 4 ਸੌ 94 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ। We have now …

Read More »

ਕੈਨੇਡਾ ਵਿਚ ਮੈਡੀਕਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋਕਲ ਕੰਪਨੀਆਂ ਦੇ ਸਾਥ ਦ.....

ਕੈਨੇਡਾ ਦੇ ਆਟੋ-ਮੋਬਾਇਲ, ਸਾਇੰਸ ਐਂਡ ਇਨੋਵੇਸ਼ਨ ਮੰਤਰੀ ਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਕੈਨੇਡਾ ਵਿੱਚ ਮੈਡੀਕਲ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋਕਲ ਕੰਪਨੀਆਂ ਦਾ ਸਾਥ ਮੰਗਿਆ ਗਿਆ ਸੀ ਜਿਸ ਵਾਸਤੇ ਅਪਲਾਈ ਕਰਨ ਲਈ ਸਰਕਾਰ ਨੇ ਅੋਨ ਲਾਇਨ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ‘ਤੇ ਕਈ ਕੰਪਨੀਆਂ ਨੇ ਅਪਲਾਈ ਕੀਤਾ ਹੈ। ਹੁਣ …

Read More »