Home / North America (page 22)

North America

ਸਾਵਧਾਨ! ਓਨਟਾਰੀਓ ਵਿਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਐਤਵਾਰ ਸਵੇਰੇ ਪ੍ਰੋਵਿੰਸ ਵਿੱਚ ਨੋਵਲ ਕਰੋਨਾਵਾਇਰਸ ਦੇ 460 ਨਵੇਂ ਮਾਮਲੇ ਰਿਕਾਰਡ ਕੀਤੇ ਗਏ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 400 ਤੋਂ ਵੱਧ ਰਹੀ। 8 ਮਈ …

Read More »

ਅਮਰੀਕਾ ‘ਚ ਹਾਲਾਤ ਮਾੜੇ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾਂ 99,000 ਪਾਰ

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਮਹਾਸੰਕਟ ਦੁਨੀਆ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੇ ਕੁੱਝ ਦਿਨਾਂ ਤੋਂ ਦੁਨੀਆ ‘ਚ ਰੋਜ਼ ਇੱਕ ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ , ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਮਰਨ ਵਾਲਿਆਂ ਦਾ ਅੰਕੜਾ ਤੇਜੀ ਨਾਲ ਇੱਕ ਲੱਖ ਦੇ ਵੱਲ ਵੱਧ ਰਿਹਾ ਹੈ। …

Read More »

ਅਮਰੀਕਾ: ਸਕੂਲ ‘ਚ ਸਿੱਖ ਵਿਦਿਆਰਥੀ ਨੂੰ ਤੰਗ-ਪਰੇਸ਼ਾਨ ਕਰਨ ਦਾ ਮਾਮਲਾ, ਬੱਚੇ.....

ਵਾਸ਼ਿੰਗਟਨ: ਅਮਰੀਕਾ ਦੇ ਨਿਊਜਰਸੀ ‘ਚ ਇਕ ਸਿੱਖ ਵਿਦਿਆਰਥੀ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਵਿਦਿਆਰਥੀ ਵੱਲੋਂ ਸਿੱਖਿਆ ਬੋਰਡ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਉਸ ਨੂੰ ਸਿੱਖ ਧਰਮ ਕਾਰਨ ਡਰਾਇਆ ਧਮਕਾਇਆ ਗਿਆ ਅਤੇ ਲੰਬੇ ਸਮੇਂ ਤਕ ਇੰਨਾ ਤੰਗ ਕੀਤਾ ਕਿ …

Read More »

ਟਰੂਡੋ ਸਮੇਤ ਹੋਰ ਕਈ ਸਿਆਸਤਦਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬ.....

ਮੁਸਲਿਮ ਭਾਈਚਾਰੇ ਵੱਲੋਂ ਪਵਿੱਤਰ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਸਮੇਤ ਤਮਾਮ ਸਿਆਸਤਦਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।ਜਿੰਨ੍ਹਾਂ ਕਿਹਾ ਕਿ ਇਸ ਵਾਰ ਕੋਵਿਡ-19 ਦੇ ਚੱਲਦਿਆਂ ਸੋਸ਼ਲ ਡਿਸਟੈਂਸ ਬਣਾ …

Read More »

ਨੀਨਾ ਤਾਂਗੜੀ ਨੇ ਅਗਲੇ ਸਮੈਸਟਰ ਤੱਕ ਸਕੂਲ ਬੰਦ ਰੱਖਣ ਦੇ ਫੈਸਲੇ ਦਾ ਕੀਤਾ ਸਵਾ.....

ਮਿਸੀਸਾਗਾ ਸਟ੍ਰੀਟਸਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਨੇ ਅਗਲੇ ਸਮੈਸਟਰ ਤੱਕ ਸਕੂਲ ਬੰਦ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ। ਜਿੰਨ੍ਹਾਂ ਕਿਹਾ ਕਿ ਇਹ ਫਸਲਾ ਔਖਾ ਸੀ। ਪਰ ਬੱਚਿਆਂ ਦੀ ਸੇਫਟੀ ਲਈ ਬਿਲਕੁੱਲ ਸਹੀ ਫੈਸਲਾ ਹੈ। ਕਾਬਿਲੇਗੌਰ ਹੈ ਕਿ ਲਏ ਗਏ ਇਸ ਫੈਸਲੇ ਨਾਲ ਬੱਚਿਆਂ ਨੂੰ ਇਸ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ …

Read More »

ਸ਼ੀਅਰ ਨੇ ਵੀ ਕਾਮਾਗਾਟਾਮਾਰੂ ਘਟਨਾ ਦੀ ਵਰ੍ਹੇਗੰਢ ਮੌਕੇ ਦਿੱਤਾ ਬਿਆਨ

ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਵੱਲੋਂ ਵੀ ਕਾਮਾਗਾਟਾਮਾਰੂ ਘਟਨਾ ਦੀ ਵਰ੍ਹੇਗੰਢ ਮੌਕੇ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਕੈਨੇਡਾ ਨੇ ਇਸ ਡਾਰਕ ਹਿਸਟਰੀ ਦੇ ਚੈਪਟਰ ਤੋਂ ਸਿੱਖ ਕੇ ਉਸਦੇ ਬਾਅਦ ਬਹੁਤ ਕੁੱਝ ਚੰਗਾ ਕੀਤਾ। ਸ਼ੀਅਰ ਨੇ ਕਿਹਾ ਕਿ ਅੱਜ ਮਿਲੀਅਨਜ਼ ਸਾਊਥ ਏਸ਼ੀਅਨ ਲੋਕ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਕੋਵਿਡ-19 …

Read More »

ਚਿਲਵੈਕ ਵਿਚ ਆਰਸੀਐਮਪੀ ਪੁਲਸ ਤੇ ਹੋਇਆ ਹਮਲਾ

ਚਿਲਵੈਕ ਵਿਚ ਆਰਸੀਐਮਪੀ ਪੁਲਸ ਤੇ ਹਮਲਾ ਹੋਇਆ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਹਮਲਾਵਰ ਨੇ ਫੋਨ ਕਰਕੇ ਪਹਿਲਾਂ ਪੁਲਸ ਨੂੰ ਆਪਣੇ ਘਰ ਬੁਲਾਇਆ ਅਤੇ ਜਦੋਂ ਹੀ ਪੁਲਸ ਪਹੁੰਚੀ ਤਾਂ ਉਸਨੇ ਗੋਲੀ ਚਲਾ ਦਿਤੀ।ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਕਿ ਉਹਨਾਂ ਨੂੰ ਕਾਲ ਕਰਕੇ 46000 ਬਲਾਕ ਕ੍ਰਿਸਟੀਨਾ ਡਰਾਈਵ ਤੇ ਬੁਲਾਇਆ ਗਿਆ ਸੀ। …

Read More »

ਅਮਰੀਕੀ ਜਲ ਸੈਨਾ ਨੇ ਲੇਜ਼ਰ ਹਥਿਆਰ ਦਾ ਕੀਤਾ ਸਫਲ ਪ੍ਰੀਖਣ, ਵੀਡੀਓ

ਵਾਸ਼ਿੰਗਟਨ : ਅਮਰੀਕੀ ਜਲ ਸੈਨਾ ਨੇ ਇਕ ਹਾਈ ਐਨਰਜੀ ਵਾਲੇ ਲੇਜ਼ਰ ਹਥਿਆਰ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਹ ਲੇਜ਼ਰ ਹਥਿਆਰ ਆਪਣੇ ਟਾਰਗੇਟ ਨੂੰ ਹਵਾ ‘ਚ ਹੀ ਨਸ਼ਟ ਕਰਨ ਦੇ ਸਮਰਥ ਹੈ। ਇਹ ਪ੍ਰੀਖਣ ਅਮਰੀਕੀ ਜਲ ਸੈਨਾ ਵੱਲੋਂ ਪ੍ਰਸ਼ਾਂਤ ਮਹਾਂਸਾਰਗ ‘ਚ ਨੇਵੀ ਵਾਰਸ਼ਿਪ (ਜੰਗੀ ਬੇੜੇ) ‘ਤੇ ਕੀਤਾ ਗਿਆ ਹੈ। ਜਿਸ ਦੀਆਂ …

Read More »

ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਿਟੀਜ਼ ਸਾਰੀਆਂ ਸੇਵਾਵਾਂ ਮੁੜ ਸ਼ੁਰੂ ਨਹੀਂ ਕ.....

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਵਾਰ ਮੁੜ ਕਿਹਾ ਕਿ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਿਟੀਜ਼ ਸਾਰੀਆਂ ਸੇਵਾਵਾਂ ਮੁੜ ਸ਼ੁਰੂ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਖਰਚਿਆਂ ਨੂੰ ਪੂਰਾ ਕਰਨ ਲਈ ਸਿਟੀ ਨੂੰ ਪ੍ਰਾਪਰਟੀ ਟੈਕਸ ਵਿੱਚ 47 ਫ਼ੀਸਦੀ ਵਾਧਾ ਕਰਨਾ ਪਵੇਗਾ ਜੋ ਕਿ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ …

Read More »

ਓਨਟਾਰੀਓ ਵਿਚ ਕੋਰੋਨਾ ਕਾਰਨ 28 ਲੋਕਾਂ ਦੀ ਮੌਤ

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਬੀਤੇ ਦਿਨ 441 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 24628 ਹੋ ਗਈ ਹੈ। ਉਹਨਾਂ ਦੱਸਿਆ ਕਿ 64 ਫੀਸਦੀ ਕੇਸ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ। ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਕੋਰੋਨਾ ਤੋਂ ਪ੍ਰਭਾਵਿਤ 18767 ਮਰੀਜ਼ ਠੀਕ …

Read More »