Home / North America (page 20)

North America

ਪ੍ਰਭਲੀਨ ਕੌਰ ਮਠਾੜੂ ਦੀ ਯਾਦ ਵਿਚ ਕੀਤਾ ਗਿਆ ਕੈਂਡਲ ਲਾਈਟ ਵਿਜਲ

ਸਰੀ: ਬੀਤੇ ਦਿਨੀ ਸਰੀ ਵਿਚ ਹੋਈ ਪ੍ਰਭਲੀਨ ਕੌਰ ਮਠਾੜੂ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਮਠਾੜੂ ਅਤੇ ਉਸ ਨਾਲ ਮਾਰੇ ਗਏ ਇਕ ਅਠਾਰਾਂ ਸਾਲਾ ਨੌਜਵਾਨ ਦੀ ਯਾਦ ਵਿਚ ਬੀਤੇ ਸ਼ਨੀਵਾਰ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ …

Read More »

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ̵.....

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਐਤਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਵੱਖ-ਵੱਖ ਥਾਵਾਂ ‘ਤੇ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਦੱਖਣੀ ਤੇ ਸੈਂਟਰਲ ਓਨਟਾਰੀਓ ‘ਚ ਇਨਵਾਇਰਮੈਂਟ ਕੈਨੇਡਾ ਵੱਲੋਂ ਮੋਟਰਿਸਟਸ ਲਈ ਗੱਡੀ ਚਲਾਉਣ ਲਈ ਹਾਲਾਤ ਕਾਫੀ ਖਰਾਬ …

Read More »

ਅਮਰੀਕਾ ਸੜਕ ਹਾਦਸੇ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਨੈਸ਼ਵਿਲੇ: ਅਮਰੀਕਾ ‘ਚ ਟੈਨੇਸੀ ਰਾਜ ਦੇ ਦੱਖਣੀ ਨੈਸ਼ਵਿਲੇ ‘ਚ ਇੱਕ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 23 ਸਾਲਾ ਜੂਡੀ ਸਟੇਨਲੀ ਅਤੇ 26 ਸਾਲਾ ਵੈਭਵ ਗੋਪੀਸੇੱਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਤੇ ਉਹ ਕਾਲਜ ਆਫ ਐਗਰੀਕਲਚਰ ਤੋਂ ਖਾਦ …

Read More »

ਕੈਨੇਡਾ ‘ਚ ਵਾਪਰਿਆ ਵੱਡਾ ਹਾਦਸਾ! 7 ਲੋਕਾਂ ਦੀ ਮੌਤ

ਕਿੰਗਸਟਨ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਸਮਝੇ ਜਾਂਦੇ ਮੁਲਕ ਕੈਨੇਡਾ ਅੰਦਰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਹੋਇਆ ਇੰਝ ਕਿ ਲੰਘੇ ਵੀਰਵਾਰ ਨੂੰ ਇੱਥੋਂ ਦੇ ਕਿੰਗਸਟਨ ਇਲਾਕੇ ਅੱਦਰ ਇੱਕ ਵੱਡਾ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਇਨ੍ਹਾਂ …

Read More »

ਗਰੀਨ ਕਾਰਡ ਲੈਣ ਲਈ ਅਮਰੀਕਾ ‘ਚ ਲੱਗੀ 40 ਲੱਖ ਲੋਕਾਂ ਦੀ ਕਤਾਰ, 2 ਲੱਖ ਭਾਰਤੀ ਵੀ.....

ਵਾਸ਼ਿੰਗਟਨ :  ਅਮਰੀਕਾ ਵਿੱਚ ਨਾਗਰਿਕਤਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਸਖਤ ਨਿਯਮਾਂ ਦੇ ਬਾਵਜੂਦ ਮੈਕਸਿਕੋ, ਭਾਰਤ ਅਤੇ ਚੀਨ ਦੇ ਲੋਕਾਂ ਵਿੱਚ ਗਰੀਨ ਕਾਰਡ ਪਾਉਣ ਦੀ ਹੋੜ੍ਹ ਲੱਗੀ ਹੋਈ ਹੈ। ਤਾਜ਼ਾ ਅੰਕੜਿਆਂ  ਮੁਤਾਬਕ, ਪਰਿਵਾਰ ਵੱਲੋਂ ਦੁਆਰਾ ਸਪਾਂਸਰ ( ਫੈਮਿਲੀ ਸਪਾਂਸਰਡ )  ਗਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਪਾਰ ਹੋ ਗਈ …

Read More »

ਵਿਦੇਸ਼ ਜਾਣ ਵਾਲੇ ਸਾਵਧਾਨ! ਕੈਲੀਫੋਰਨੀਆ ਵਿੱਚ ਇੱਕ ਹੋਰ ਭਾਰਤੀ ਦਾ ਬੇਰਹਿਮੀ .....

ਕੈਲੀਫੋਰਨੀਆ :ਵਿਦੇਸ਼ ਅੰਦਰ ਦਿਨ-ਬ-ਦਿਨ ਭਾਰਤੀਆਂ ਦੇ ਹੋ ਰਹੇ ਕਤਲ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੀ ਹਾਂ ਅਜਿਹਾ ਇਸ ਲਈ ਕਿਹਾ 

Read More »

ਸਰੀ ਵਿਚ ਨੌਵੇਂ ਸਲਾਨਾ ਸਰੀ ਟਰੀ ਲਾਈਟਿੰਗ ਫੈਸਟੀਵਲ ਦਾ ਕੀਤਾ ਗਿਆ ਉਦਘਾਟਨ

Surrey Tree Lighting Festival

ਸਰੀ: ਬੀਤੇ ਦਿਨੀ ਕਲੋਵਰਡੇਲ ਕਮਿਊਨਿਟੀ ਕਿਚਨ ਲਈ ਫੰਡ ਰੇਜ਼ ਕੀਤਾ ਗਿਆ। ਕਲੋਵਰਡੇਲ ਕਮਿਊਨਿਟੀ ਕਿਚਨ ਕ੍ਰਿਸਮਿਸ ਮੌਕੇ 500 ਗਿਫਟ ਹੈਂਪਰ ਬਣਾ ਕੇ ਲੋਕਾਂ ਵਿਚ ਵੰਡ ਰਹੀ ਹੈ। ਇਹ ਈਵੈਂਟ ਸੇਵ ਆਨ ਫੂਡਸ ਦੇ ਸਹਿਯੋਗ ਨਾਲ ਕੀਤਾ ਗਿਆ। ਸੇਵ ਆਨ ਫੂਡਸ ਕੈਨੇਡਾ ਦਾ ਪ੍ਰਸਿੱਧ ਗਰੋਸਰੀ ਸਟੋਰ ਹੈ ਜੋ 177 ਦੇ ਕਰੀਬ ਲੋਕੇਸ਼ਨਸ …

Read More »

ਪ੍ਰਭਲੀਨ ਕੌਰ ਨੂੰ ਸਮਰਪਿਤ ਸਰੀ ਵਿਖੇ ਕੀਤੇ ਜਾ ਰਹੇ ਕੈਂਡਲ ਲਾਈਟ ਵਿਜਲ

ਜਲੰਧਰ/ਸਰੀ: ਬੀਤੇ ਦਿਨੀ ਸਰੀ ਰਹਿੰਦੀ ਜਲੰਧਰ ਦੇ ਪਿੰਡ ਚਿੱਟੀ ਵਾਸੀ ਪ੍ਰਭਲੀਨ ਕੌਰ ਦੀ ਬਹੁਤ ਦਰਦਨਾਕ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਅਤੇ ਉਸਦੇ ਨਾਲ ਮਾਰੇ ਗਏ ਇਕ 18 ਸਾਲ ਦੇ ਨੌਜਵਾਨ ਦੀ ਯਾਦ ਵਿਚ ਇਸ ਸ਼ਨੀਵਾਰ ਸਰੀ ਦੇ (Holland) ਹਾਲੈਂਡ ਪਾਰਕ ਵਿਚ ਇਕ …

Read More »

ਔਰਤ ਦੀ ਮੌਤ ਤੋਂ ਬਾਅਦ ਖੁੱਲ੍ਹਿਆ ਰਾਜ਼, 11 ਸਾਲ ਤੱਕ ਫਰੀਜ਼ਰ ‘ਚ ਰੱਖੀ ਸੀ ਪਤੀ ਦ.....

ਵਾਸ਼ਿੰਗਟਨ: ਅਮਰੀਕਾ ਚ ਇੱਕ ਔਰਤ ਦੀ ਆਪਣੇ ਅਪਾਰਟਮੈਂਟ ‘ਚ ਹੋਈ ਮੌਤ ਤੋਂ ਬਾਅਦ ਪੁਲਿਸ ਨੂੰ ਘਰ ਵਿੱਚ ਰੱਖੇ ਫਰੀਜ਼ਰ ‘ਚੋਂ ਵੀ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਉਹ ਵਿਅਕਤੀ ਔਰਤ ਦਾ ਪਤੀ ਹੀ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ …

Read More »

ਅਮਰੀਕਾ ਦੀ ਜਾਅਲੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਹੁਣ ਤੱਕ 250 ਵਿਦਿਆਰਥੀ ਗ੍.....

ਵਾਸ਼ਿੰਗਟਨ: ਅਮਰੀਕਾ ਦੀ ਇੱਕ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ‘ਤੇ 90 ਪ੍ਰਵਾਸੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤ ਦੇ ਵਿਦਿਆਰਥੀਆਂ ਦੀ ਹੀ ਹੈ। ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫੋਰਸਮੈਂਟ ( ICE ) ਨੇ ਹੁਣ ਤੱਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, …

Read More »