Home / North America (page 20)

North America

ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਮਾਰੀ ਉਡਾਰੀ, ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡੇ ਨੇ ਖੰਭ..

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਬੀਤੇ ਦਿਨ ਕੈਲੀਫੋਰਨੀਆ ‘ਚ ਦੇ ਪਹਿਲੀ ਵਾਰ ਪ੍ਰੀਖਣ ਲਈ ਉਡਾਣ ਭਰੀ। ਇਸ ਜਹਾਜ਼ ਵਿਚ 6 ਬੋਇੰਗ 747 ਇੰਜਣ ਲੱਗੇ ਹੋਏ ਹਨ ਇਹ ਇੰਨਾ ਵੱਡਾ ਹੈ ਕਿ ਇਸ ਦੇ ਖੰਭ ਫੁੱਟਬਾਲ ਦੇ ਮੈਦਾਨ ਤੋਂ ਵੀ ਜ਼ਿਆਦਾ ਫੈਲੇ ਹੋਏ ਹਨ। ਇਸ ਜਹਾਜ਼ ਨੇ ਆਪਣੀ …

Read More »

ਟਰੰਪ ਨੂੰ ਪਿੱਛੇ ਛੱਡ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੀਡਰ ਬਣੇ ਮੋਦੀ, ਫੇਸਬੁੱਕ ਨੇ ਜਾਰੀ ਕੀਤੀ ਸੂਚੀ..

ਦੁਨੀਆ ‘ਚ ਫੇਸਬੁਕ ਪੇਜ ਨੂੰ ਪਰੋਮੋਟ ਕਰਨ ਲਈ ਆਗੂਆਂ ਤੋਂ ਲੈ ਕੇ ਅਦਾਕਾਰ ਤੱਕ ਭਲੇ ਹੀ ਪੈਸੇ ਖਰਚ ਕਰਦੇ ਹੋਣ ਪਰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਿਨਾਂ ਕੁੱਝ ਅਜਿਹਾ ਕੀਤੇ ਸੋਸ਼ਲ ਮੀਡੀਆ ਦੇ ਕਿੰਗ ਦੇ ਤੌਰ ਉੱਤੇ ਉਭਰੇ ਹਨ। 2019 ਵਰਲ‍ਡ ਲੀਡਰਸ ਆਨ ਫੇਸਬੁੱਕ ਦੀ ਰਿਪੋਰਟ ਵਿੱਚ ਪ੍ਰਧਾਨਮੰਤਰੀ ਨੇ ਦੁਨੀਆ …

Read More »

ਜਿਮਨਾਸਟ ਨਾਲ ਵਾਪਰਿਆ ਭਿਆਨਕ ਹਾਦਸਾ, ਲੈਂਡਿੰਗ ਦੌਰਾਨ ਟੁੱਟੇ ਦੋਵੇਂ ਗੋਡੇ, ਸਾਹਮਣੇ ਆਈ ਦਰਦਨਾਕ Video..

ਨਿਊ ਯਾਰਕ: ਅਮਰੀਕਾ ‘ਚ ਹੋਏ ਇੱਕ ਇਵੈਂਟ ਦੌਰਾਨ ਜਿਮਨਾਸਟ ਸਮੈਨਥਾ ਸੇਰੀਓ ਨਾਲ ਭਿਆਨਕ ਹਾਦਸਾ ਵਾਪਰ ਗਿਆ। ਅਰਬਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੀ ਸਮੈਨਥਾਂ ਦੇ ਇੱਕ ਡਬਲ ਫਲਿੱਪ ਦੌਰਾਨ ਦੋਵੇਂ ਗੋਡੇ ਟੁੱਟ ਗਏ। ਇਸ ਤੋਂ ਬਾਅਦ 22 ਸਾਲ ਦੀ ਖਿਡਾਰਨ ਨੇ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ। ਟੂਰਨਾਮੈਂਟ ਦੌਰਾਨ ਜਦੋ ਸਮਾਂਥਾ …

Read More »

ਮਹਿਲਾ ਨੇ ਹਫਤਿਆਂ ਤੱਕ ਘਰ ‘ਚ ਲੁਕੋ ਕੇ ਰੱਖੀ ਪ੍ਰੇਮੀ ਦੀ ਸੜੀ ਹੋਈ ਲਾਸ਼, ਕਾਰਨ ਜਾਣ ਉੱਡ ਜਾਣਗੇ ਹੋਸ਼..

ਮਿਸ਼ੀਗਨ: ਕੁਦਰਤ ਦਾ ਨਿਯਮ ਹੈ ਕਿ ਜੋ ਇਸ ਦੁਨੀਆ ‘ਚ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਦੁਨੀਆ ਛੱਡਕੇ ਜਾਣਾ ਹੀ ਹੈ ਪਰ ਜਦੋਂ ਕੋਈ ਆਪਣਾ ਦੁਨੀਆ ਛੱਡ ਕੇ ਚਲਾ ਜਾਂਦਾ ਹੈ ਤਾਂ ਉਸਦਾ ਦੁੱਖ ਕੀ ਹੁੰਦਾ ਹੈ ਇਹ ਤਾਂ ਕੋਈ ਆਪਣਾ ਹੀ ਸਮਝ ਸਕਦਾ ਹੈ। ਕਿਸੇ ਆਪਣੇ ਨੂੰ …

Read More »

ਹੋਰ ਦਵੋ ਜਵਾਕਾਂ ਨੂੰ ਫੋਨ, 3 ਸਾਲਾ ਬੱਚੇ ਨੇ 48 ਸਾਲ ਲਈ Lock ਕੀਤਾ ਪਿਤਾ ਦਾ Apple iPad..

ਛੋਟੇ ਬੱਚਿਆਂ ਨੂੰ ਆਪਣਾ ਜਰੂਰੀ ਸਮਾਨ, ਖਾਸ ਕਰ ਕੇ ਮੋਬਾਇਲ, ਕੰਪਿਊਟਰ ਤੇ ਟੈਬਲੇਟ ਤੋਂ ਦੂਰ ਰੱਖਣਾ ਕਿਉਂ ਜ਼ਰੂਰੀ ਹੈ ਇਹ ਖਬਰ ਪੜ੍ਹ ਕੇ ਤੁਹਾਨੂੰ ਖੁਦ ਸਮਝ ਆ ਜਾਵੇਗਾ। ਅਮਰੀਕਾ ਦੇ ਈਵਾਨ ਓਸਨੋਸ ਪੇਸ਼ੇ ਤੋਂ ਪੱਤਰਕਾਰ ਹਨ ਤੇ ਉਨ੍ਹਾਂ ਦਾ 3 ਸਾਲ ਦਾ ਛੋਟਾ ਜਿਹਾ ਬੱਚਾ ਹੈ। ਇਵਾਨ ਕਿਤੇ ਗਏ ਹੋਏ …

Read More »

ਅਮਰੀਕਾ ਨੇ ਇਰਾਨੀ ਫੌਜ ਨੂੰ ਐਲਾਨਿਆ ਅੱਤਵਾਦੀ ਸੰਗਠਨ..

ਵਾਸ਼ਿੰਗਟਨ: ਇਰਾਨ ‘ਤੇ ਕਈ ਬੈਨ ਲਗਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਫ਼ੌਜ ਦੇ ਰੈਵਿਲੀਊਸ਼ਨਰੀ ਗਾਰਡਜ਼ ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ। ਇਹ ਪਹਿਲੀ ਵਾਰ ਹੈ ਕਿ ਜਦੋਂ ਅਮਰੀਕਾ ਨੇ ਦੂਜੇ ਦੇਸ਼ ਦੀ ਫ਼ੌਜ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ। ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ …

Read More »

ਭਾਰਤ ਨਾਲ ਮੂਰਖਤਾ ਵਾਲਾ ਕਾਰੋਬਾਰ ਕਰ ਰਿਹੈ ਅਮਰੀਕਾ: ਟਰੰਪ..

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ‘ਚ ਅਮਰੀਕੀ ਉਤਪਾਦਾਂ ‘ਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਟਰੰਪ ਨੇ ਲੌਸ ਵੇਗਾਸ ਵਿਚ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਭਾਰਤ ਸਾਡੇ ਤੋਂ ਕਾਫੀ ਜ਼ਿਆਦਾ ਡਿਊਟੀ …

Read More »

ਅਮਰੀਕਾ ਨੱਕੋ ਨੱਕ ਭਰ ਗਿਆ ਹੈ, ਪ੍ਰਵਾਸੀਓ ਵਾਪਸ ਪਰਤ ਜਾਓ : ਟਰੰਪ..

ਵਾਸ਼ਿੰਗਟਨ : ਅਮਰੀਕਾ ਜਾਣ ਲਈ ਅੱਜ ਕੱਲ੍ਹ ਹਰ ਕੋਈ ਉਤਾਵਲਾ ਹੋਇਆ ਫਿਰਦਾ ਹੈ। ਪਰ ਉਨ੍ਹਾਂ ਅਮਰੀਕਾ ਜਾਣ ਵਾਲੇ ਲੋਕਾਂ ਦੀਆਂ ਇੱਛਾਵਾਂ ਦਾ ਗਲਾ ਘੁੱਟਦਾ ਨਜ਼ਰ ਆ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨੂੰ ਸਾਫ ਚਿਤਾਵਨੀ ਜਾਰੀ ਕੀਤੀ ਹੈ ਕਿ ਅਮਰੀਕਾ …

Read More »

ਜੱਜ ਨੇ ਬਲਾਤਕਾਰ ਪੀੜਤਾ ਨੂੰ ਪੁੱਛੇ ਅਜਿਹੇ ਬੇਹੁਦਾ ਸਵਾਲ, ਸਜ਼ਾ ਦੀ ਹੋਈ ਸਿਫਾਰਿਸ਼..

ਨਿਊ ਜਰਸੀ: ਅਜਿਹੇ ਮਾਮਲੇ ਬਹੁਤ ਘੱਟ ਹੀ ਸਾਹਮਣੇ ਆਉਂਦੇ ਹਨ ਜਿਸ ਵਿੱਚ ਮੁਲਜ਼ਮਾਂ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਹੀ ਸਜ਼ਾ ਸੁਣਾਈ ਜਾਵੇ ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਨਿਊਜਰਸੀ ਤੋਂ ਸਾਹਮਣੇ ਆਇਆ ਹੈ ਜਿੱਥੇ ਨੈਤਿਕਤਾ ਕਮੇਟੀ ਨੇ ਇੱਕ ਜੱਜ ਨੂੰ ਤਿੰਨ ਮਹੀਨੇ ਲਈ ਬਿਨਾਂ ਸੈਲਰੀ ਤੋਂ ਸਸਪੈਂਡ ਕਰਨ ਦਾ …

Read More »

ਟਰੰਪ ਦੀ ਪ੍ਰਵਾਸੀਆਂ ਨੂੰ ਚਿਤਾਵਨੀ, ਸਾਡਾ ਦੇਸ਼ ਭਰ ਚੁੱਕਿਐ, ਵਾਪਸ ਪਰਤ ਜਾਓ..

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 2020 ‘ਚ ਹੋਣ ਵਾਲਿਆਂ ਰਾਸ਼ਟਰਪਤੀ ਚੋਣਾਂ ਦੇ ਅਭਿਆਨ ‘ਚ ਅਮਰੀਕਾ-ਮੈਕਸੀਕੋ ਸਰਹੱਦ ਨੂੰ ਵੱਡੀ ਭੂਮਿਕਾ ਮੰਨਦੇ ਹਨ। ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ ਜਿਸਦੀ ਵਿਰੋਧੀ ਪਾਰਟੀ ਦੇ ਆਗੂ ਆਲੋਚਨਾ ਵੀ ਕਰਦੇ ਹਨ ਪਰ ਵੱਡੀ ਗਿਣਤੀ ‘ਚ ਘੁਸਪੈਠ ਕਰਨ ਵਾਲਿਆਂ ਨੂੰ ਟਰੰਪ …

Read More »