Home / North America (page 2)

North America

ਜਦੋਂ 90 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਗੱਡੀ ‘ਚ ਸੌਂ ਗਿਆ ਡਰਾਈਵਰ

ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਬੋਸਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕੇ ਤੁਸੀ ਰਹਿ ਜਾਓਗੇ। ਇੱਥੇ ਕਾਰ ਵਿੱਚ ਦੋ ਵਿਅਕਤੀ 90 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਕਾਰ ਵਿਚ ਸੌਂ ਗਏ। ਅਸਲ ‘ਚ ਉਹ ਦੋਵੇਂ ਗੱਡੀ ਨੂੰ ਆਟੋ ਪਾਇਲਟ ਮੋਡ ‘ਤੇ ਲਗਾ ਕੇ ਸੌਂ ਗਏ …

Read More »

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ

Canadian trucker arrested

ਟੋਰਾਂਟੋ: ਡਿਟਰੌਇਟ, ਅਮਰੀਕਾ ਤੋਂ ਵਿੰਡਸਰ, ਓਨਟਾਰੀਓ ਵਿਖੇ ਕੋਕੀਨ ਸਮਗਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਕੈਨੇਡੀਅਨ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਫੈਡਰਲ ਬਾਰਡਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕ ਤੋਂ ਛੇ ਮਿਲੀਅਨ ਡਾਲਰ ਦੀ ਕਿਕੀਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ …

Read More »

ਫ਼ਲੋਰਿਡਾ ‘ਚ ਸੰਘੀ ਜੱਜ ਲਈ ਟਰੰਪ ਨੇ ਭਾਰਤੀ-ਅਮਰੀਕੀ ਨੂੰ ਕੀਤਾ ਨਾਮਜ਼ਦ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਭਾਰਤੀ-ਅਮਰੀਕੀ ਨੂੰ ਫਲੋਰਿਡਾ ‘ਚ ਸੰਘੀ ਅਦਾਲਤ ਦਾ ਜੱਜ ਨਾਮਜ਼ਦ ਕੀਤਾ ਹੈ । ਅਨੁਰਾਗ ਸਿੰਘਲ ਉਨ੍ਹਾਂ 17 ਜੱਜਾਂ ‘ਚ ਸ਼ਾਮਿਲ ਹਨ ਜਿਨ੍ਹਾਂ ਦੇ ਨਾਮ ਵਹਾਈਟ ਹਾਊਸ ਨੇ ਸੀਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਮ ਨੂੰ ਸੀਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਤਾਂ …

Read More »

ਟੋਰਾਂਟੋ : ਮਹਿਲਾ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਬਜ਼ੁਰਗ ਜੋੜੇ ਨੂੰ ਠੱਗਿਆ

ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਇਕ ਮਹਿਲਾ ਨੇ ਜਾਅਲੀ ਪੁਲਿਸ ਮੁਲਾਜ਼ਮ ਬਣ ਕੇ ਬਜ਼ੁਰਗ ਜੋੜੇ ਨੂੰ ਠੱਗ ਲਿਆ। ਉਸ ਮਹਿਲਾ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਨੂੰ ਫੜਨ ਲਈ ਇੱਕ ਪਲਾਨ ਬਣਾਇਆ ਗਿਆ ਹੈ ਜਿਸ ਨੂੰ ਦੇਖਦੇ ਹੋਏ ਤੁਸੀ ਇਕ ਬੈਗ ਵਿਚ ਨਕਦੀ ਅਤੇ ਗਹਿਣੇ ਪਾ …

Read More »

ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ ਸਿੱਖ ਨੂੰ ਕੈਨੇਡਾ ‘ਚ ਕੀਤਾ ਗਿਆ ਸਨਮਾਨਤ

ਵਿਸਲਰ: ਜ਼ਿਲਾ ਜਲੰਧਰ ਦੇ ਨਕੋਦਰ ਤੋਂ ਜਸ਼ਨਜੀਤ ਸਿੰਘ ਸੰਘਾ ਨੇ ਕੈਨੇਡਾ ਦੇ ਸ਼ਹਿਰ ਵਿਸਲਰ ‘ਚ ਅਨਜਾਣ ਵਿਅਕਤੀ ਦੀ ਜਾਨ ਬਚਾਈ ਸੀ ਜਿਸ ਕਾਰਨ ਉਸ ਨੂੰ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਤੇ ਉਹ 2011 ਤੋਂ ਟੈਕਸੀ ਚਲਾ ਰਿਹਾ ਹੈ। ਇਹ ਘਟਨਾ …

Read More »

ਕੈਲੀਫੋਰਨੀਆ ‘ਚ ਕਿਸ਼ਤੀ ਡੁੱਬਣ ਕਾਰਨ ਭਾਰਤੀ ਜੋੜੇ ਤੇ ਵਿਗਿਆਨੀ ਸਮੇਤ 34 ਲੋਕਾਂ ਦੀ ਮੌਤ

ਵਾਸ਼ਿੰਗਟਨ: ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ ‘ਤੇ ਬੀਤੇ ਦਿਨੀਂ ਇਕ ਕਿਸ਼ਤੀ ਨੂੰ ਅੱਗ ਲੱਗ ਗਈ ਜਿਸ ‘ਚ 34 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਇਸ ‘ਚ ਇਕ ਭਾਰਤੀ-ਅਮਰੀਕੀ ਜੋੜੇ ਸਮੇਤ ਇੱਕ ਭਾਰਤੀ ਮੂਲ ਦਾ ਵਿਗਿਆਨੀ ਵੀ ਸਵਾਰ ਸੀ। ਮਿਲੀ ਜਾਣਕਾਰੀ ਅਨੁਸਾਰ ਜੀਰੀ ਦੇਓਪੁਜਾਰੀ ਅਤੇ ਉਸ ਦੇ ਪਤੀ ਕਾਉਸਤੁਭ ਨਿਰਮਲ …

Read More »

ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਲਈ ਅਹੁਦੇ ‘ਤੇ ਬਣੇ ਰਹਿਣਾ ਹੋਵੇਗਾ ਚੁਣੌਤੀਪੂਰਨ

ਟੋਰਾਂਟੋ : ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਬਾਅਦ ਅਹੁਦੇ ‘ਤੇ ਬਣੇ ਰਹਿਣ ਦੀ ਚੁਣੌਤੀਪੂਰਨ ਹੋਵੇਗੀ। ਹਾਲੇ ਤੱਕ ਜਗਮੀਤ ਸਿੰਘ ਦੀ ਪਾਰਟੀ ਨੇ ਆਪਣੇ ਅੱਧੇ ਤੋਂ ਵੱਧ ਉਮੀਦਵਾਰਾਂ ਦਾ ਐਲਾਨ …

Read More »

ਅਮਰੀਕਾ ‘ਚ ‘ਗ੍ਰੀਨ ਕਾਰਡ’ ਹਾਸਲ ਕਰਨ ਵਾਲਿਆਂ ਲਈ ਸਰਕਾਰ ਦਾ ਨਵਾਂ ਫਰਮਾਨ

ਵਾਸ਼ਿੰਗਟਨ: ਅਮਰੀਕਾ ‘ਚ ਗਰੀਨ ਕਾਰਡ ਪਾਉਣ ਵਾਲੇ ਨਾਗਰਿਕਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਖ਼ਤ ਨਿਯਮ ਬਣਾਉਣ ਦੇ ਮੂਡ ਵਿੱਚ ਲਗ ਰਹੇ ਹਨ। ਲੰਬੇ ਸਮੇਂ ਤੋਂ ਇਸ ਵਿਸ਼ੇ ‘ਤੇ ਚੱਲ ਰਹੇ ਸਖ਼ਤ ਕਨੂੰਨ ‘ਚ ਇੱਕ ਨਵਾਂ ਮੋੜ੍ਹ ਆ ਗਿਆ ਹੈ। ਹੁਣ ਅਮਰੀਕੀ ਸਰਕਾਰ ਵੱਲੋਂ ਨਵਾਂ ਫਰਮਾਨ ਆਇਆ ਹੈ ਇੱਥੋਂ ਦੀ ਸਥਾਈ …

Read More »

ਐਕਸਪ੍ਰੈਸ ਐਂਟਰੀ: 3600 ਉਮੀਦਵਾਰਾਂ ਨੂੰ ਮਿਲਿਆ ਕੈਨੇਡਾ ‘ਚ ਸਥਾਈ ਨਿਵਾਸ ਦਾ ਸੱਦਾ

ਟੋਰਾਂਟੋ: ਕੈਨੇਡਾ ‘ਚ ਪੀ.ਆਰ ਹਾਸਲ ਕਰਨ ਲਈ ਜਿਹੜੇ ਲੋਕ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇਤਜ਼ਾਰ ਕਰ ਰਹੇ

Read More »