Home / North America (page 18)

North America

ਅਮਰੀਕੀ ਕੋਚ ਨੂੰ ਯੋਨ ਸ਼ੋਸ਼ਣ ਦੇ ਦੋਸ਼ਾਂ ਹੇਠ ਹੋਈ 180 ਸਾਲ ਦੀ ਜੇਲ੍ਹ..

ਵਾਸ਼ਿੰਗਟਨ: ਅਮਰੀਕਾ ਦੇ ਯੂਥ ਬਾਸਕਿਟਬਾਲ ਕੋਚ ਨੂੰ ਯੋਨ ਸ਼ੋਸ਼ਣ ਦੇ ਕਈ ਮਾਮਲਿਆਂ ‘ਚ ਅਮਰੀਕੀ ਜ਼ਿਲਾ ਅਦਾਲਤ ਨੇ 180 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 43 ਸਾਲ ਦੇ ਗ੍ਰੇਗ ਸਟਿਫਨ ਨੂੰ ਕਈ ਸਾਲਾਂ ਤੱਕ 400 ਲੜਕਿਆਂ ਦੇ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸਟਿਫਨ …

Read More »

ਡੇਂਗੂ ਦੇ ਪਹਿਲੇ ਟੀਕੇ ਨੂੰ ਮਹੱਤਵਪੂਰਣ ਪਾਬੰਦੀਆਂ ਨਾਲ ਮਿਲੀ ਹਰੀ ਝੰਡੀ..

ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ …

Read More »

ਹੁਣ ਪਰਵਾਸੀਆਂ ਦੇ ਡੀਐਨਏ ਦੀ ਜਾਂਚ ਕਰਵਾਏਗਾ ਅਮਰੀਕਾ..

ਵਾਸ਼ਿੰਗਟਨ : ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਹੁਣ ਉਨ੍ਹਾਂ ਮਾਮਲਿਆਂ ‘ਚ ਪਰਵਾਸੀ ਪਰਿਵਾਰਾਂ ਦਾ ਡੀਐਨਏ ਟੈਸਟ ਕਰਨਾ ਸ਼ੁਰੂ ਕਰੇਗੀ ਜਿਨ੍ਹਾਂ ਤੇ ਅਫਸਰਾਂ ਨੂੰ ਸ਼ੱਕ ਹੋਵੇਗਾ ਕਿ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ। ਹੋਮਲੈਂਡ ਸਕਿਉਰਿਟੀ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟੈਸਟ …

Read More »

ਹਾਦਸੇ ‘ਚ ਸਿਰ ‘ਤੇ ਭਿਆਨਕ ਸੱਟ ਲੱਗਣ ਕਾਰਨ ਗਣਿਤ ਦਾ ਜੀਨੀਅਸ ਬਣਿਆ ਵਿਅਕਤੀ..

ਵਾਸ਼ਿੰਗਟਨ: ਤੁਸੀ ਅਕਸਰ ਫਿਲਮਾਂ ‘ਚ ਜਰੂਰ ਦੇਖਿਆਂ ਹੋਵੇਗਾ ਕਿ ਇਨਸਾਨ ਦੇ ਦਿਮਾਗ ‘ਚ ਸੱਟ ਲਗਣ ਕਾਰਨ ਦਿਮਾਗ ਦਾ ਅਜਿਹਾ ਹਿੱਸਾ ਕੰਮ ਕਰਨ ਲਗ ਜਾਂਦਾ ਹੈ ਜਿਸ ਨਾਲ ਉਸਨੂੰ ਦੁਨੀਆ ਤੋਂ ਵੱਖ ਨਜ਼ਰ ਆਉਣ ਲਗ ਜਾਂਦਾ ਹੈ ਜਾਂ ਉਹ ਕਾਮਯਾਬ ਵਿਗਿਆਨੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਅਲਾਸਕਾ …

Read More »

ਅਮਰੀਕੀ ਰਾਸ਼ਟਰਪਤੀ ਨੇ 872 ਦਿਨਾਂ ‘ਚ ਬੋਲੇ 10,000 ਝੂਠ, ਹਰ ਦਿਨ ਪੇਸ਼ ਕਰਦੇ ਨੇ 23 ਝੂਠੇ ਦਾਅਵੇ..

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਵਾਦਤ ਫੈਸਲਿਆਂ ਦੇ ਚਲਦੇ ਹਮੇਸ਼ਾ ਤੋਂ ਚਰਚਾ ‘ਚ ਰਹਿਂਦੇ ਹਨ ਪਰ ਇਸ ਵਾਰ ਉਹ ਆਪਣੇ ਝੂਠ ਦੇ ਜਾਲ ‘ਚ ਆਪ ਹੀ ਫਸ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ …

Read More »

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 50 ਹਫਤਿਆਂ ਦੀ ਸਜ਼ਾ..

ਲੰਡਨ : ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਕੇ ਦੁਨੀਆਂਭਰ ‘ਚ ਸੁਰਖੀਆਂ ‘ਚ ਆਏ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਹੇਠ ਅਦਾਲਤ ਵੱਲੋਂ 50 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਅਦਾਲਤ ਨੇ ਬੀਤੀ ਕੱਲ੍ਹ ਅਸਾਂਜੇ ਨੂੰ ਦੋਸ਼ੀ ਠਹਿਰਾਉਂਦਿਆਂ ਇਸ …

Read More »

ਸਿੱਖ ਪਰਿਵਾਰ ਦੇ ਚਾਰ ਜੀਆਂ ਦਾ ਰਿਹਾਇਸ਼ੀ ਕੰਪਲੈਕਸ ‘ਚ ਗੋਲੀਆਂ ਮਾਰ ਕੇ ਕਤਲ..

ਓਹਾਇਓ: ਵੈਸਟ ਚੈਸਟਰ ਦੇ ਇੱਕ ਰਿਹਾਇਸ਼ੀ ਕੰਪਲੈਕਸ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਚਾਰ ਵਿਅਕਤੀਆ ਦੇ ਮਾਰੇ ਜਾਨ ਦੀ ਖਬਰ ਮਿਲੀ ਹੈ। ਇਨ੍ਹਾਂ ਵਿੱਚੋਂ ਪੰਜਾਬੀ ਮੂਲ ਦਾ ਹਕੀਕਤ ਪਨਾਗ, ਉਨ੍ਹਾਂਦੀ ਪਤਨੀ, ਧੀ ਤੇ ਸਾਲੀ ਸ਼ਾਮਲ ਸਨ। ਪਰ ਸੋਮਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਨਫਰੰਸ ‘ਚ ਮ੍ਰਿਤਕਾਂ ਦੀ ਪਛਾਣ ਜ਼ਾਹਿਰ ਨਹੀਂ …

Read More »

ਗੂਗਲ ਦਫਤਰ ਦੇ ਨਿਰਮਾਣ ‘ਚ ਲੱਗੀ ਕਰੇਨ ਸੜ੍ਹਕ ‘ਤੇ ਜਾ ਰਹੀਆਂ ਕਾਰਾਂ ‘ਤੇ ਡਿੱਗੀ, 4 ਮੌਤਾਂ..

ਸਿਆਟਲ- ਅਮਰੀਕਾ ਦੇ ਸਿਆਟਲ ਵਿਚ ਬਣ ਰਹੇ ਗੂਗਲ ਦੇ ਇਕ ਨਿਰਮਾਣ ਅਧੀਨ ਦਫ਼ਤਰ ਦੇ ਨਿਰਮਾਣ ‘ਚ ਲੱਗੀ ਇਕ ਕਰੇਨ ਸੜ੍ਹਕ ‘ਤੇ ਜਾ ਰਹੀਆਂ ਕਾਰਾਂ ‘ਤੇ ਡਿੱਗ ਪਈ। ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਠ ਲੋਕ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ। ਫਾਇਰ ਬਿਗ੍ਰੇਡ ਵਿਭਾਗ ਨੇ ਟਵੀਟ ਕਰਕੇ …

Read More »

ਵੱਡੀ ਖ਼ਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਹੋਇਆ ਹਮਲਾ, ਹਮਲਾਵਰ ਗ੍ਰਿਫਤਾਰ..

ਇੰਡੀਆਨਾ : ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸਾਰੀ ਫੌਜ ਤੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾਂ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਇੱਕ ਸਖ਼ਸ਼ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ …

Read More »

38 ਬੱਚਿਆਂ ਨੂੰ ਜਨਮ ਦੇ ਚੁੱਕੀ 39 ਸਾਲਾ ਮਾਂ, 13 ਦੀ ਉਮਰ ‘ਚ ਦਿੱਤਾ ਸੀ ਪਹਿਲੇ ਬੱਚੇ ਨੂੰ ਜਨਮ..

ਕੰਪਾਲਾ : 39 ਸਾਲਾਂ ਦੀ ਕੰਪਾਲਾ ਦੀ ਰਹਿਣ ਵਾਲੀ ਮਰੀਅਮ ਨਬਾਤਾਂਜੀ ਨਾਮ ਦੀ ਇੱਕ ਔਰਤ ਦਾ 12 ਸਾਲ ਦੀ ਉਮਰ ‘ਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇਹ ਤਾਂ ਇੱਕ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦੇ 38 ਬੱਚੇ ਹਨ ਅਤੇ ਜਿਨ੍ਹਾਂ ਵਿੱਚੋਂ 6 …

Read More »