Home / North America (page 17)

North America

ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਣ ਵਾਲੇ ਗਿਰੋਹ ਦੀ ਸਰਗ.....

ਨਿਊਯਾਰਕ: ਭਾਰਤੀ – ਅਮਰੀਕੀ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਡਾਕਾ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਤੇ ਇਸ ਗਰੁੱਪ ਦੀ ਸਰਗਨਾ ਮਹਿਲਾ ਨੂੰ 37 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟਾਂ ਅਨੁਸਾਰ ਇਹ ਮਹਿਲਾ ਟੈਕਸਾਸ ਦੀ ਰਹਿਣ ਵਾਲੀ ਹੈ। ਪੂਰਬੀ ਜ਼ਿਲ੍ਹਾ ਮਿਸ਼ੀਗਨ ਵਿੱਚ ਜ਼ਿਲ੍ਹਾ …

Read More »

ਜਹਾਜ਼ ਦੀ ਟਾਇਲਟ ‘ਚ ਕੈਮਰਾ ਲੁੱਕਾ ਕੇ LIVE ਵੀਡੀਓ ਵੇਖਦੇ ਸਨ ਪਾਇਲਟ ! ਮਾਮਲਾ ਦਰ.....

ਵਾਸ਼ਿੰਗਟਨ: ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਜਹਾਜ਼ ਦੇ ਪਾਇਲਟਾਂ ‘ਤੇ ਦੋਸ਼ ਹੈ ਕਿ ਉਹ ਟਾਇਲਟ ਵਿੱਚ ਕੈਮਰਾ ਲਗਾ ਕੇ ਕਥਿਤ ਤੌਰ ‘ਤੇ ਲਾਈਵ ਸਟਰੀਮਿੰਗ ਵੇਖਦੇ ਰਹੇ ਸਨ। ਏਅਰਲਾਈਨਸ ਦੀ ਇੱਕ ਮਹਿਲਾ ਪਾਇਲਟ ਨੇ …

Read More »

ਚਾਰ ਸਾਲ ਤੱਕ ਮ੍ਰਿਤ ਪਿਤਾ ਦੇ ਨੰਬਰ ‘ਤੇ ਮੈਸੇਜ ਭੇਜਦੀ ਰਹੀ ਧੀ, ਇੱਕ ਦਿਨ ਅਚ.....

ਕਿਸੇ ਆਪਣੇ ਨੂੰ ਖੋਹਣ ਦਾ ਦੁੱਖ ਕੀ ਹੁੰਦਾ ਹੈ ਇਹ ਤਾਂ ਸਿਰਫ ਉਹੀ ਵਿਅਕਤੀ ਜਾਣ ਸਕਦਾ ਹੈ ਜਿਹੜਾ ਕਦੇ ਉਸ ਦਰਦ ਤੋਂ ਗੁਜ਼ਰਿਆ ਹੋਵੇ। ਅਕਸਰ ਲੋਕ ਜ਼ਿੰਦਗੀ ਭਰ ਆਪਣਿਆਂ ਨੂੰ ਦੂਰ ਜਾਣ ਦਾ ਦੁੱਖ ਨਹੀਂ ਭੁਲਾ ਪਾਉਂਦੇ ਤੇ ਉਸ ਦੁੱਖ ਦੇ ਨਾਲ ਜੀਉਣ ਦੀ ਆਦਤ ਪਾ ਲੈਂਦੇ ਹਨ। ਅਮਰੀਕਾ ਦੇ …

Read More »

550ਵਾਂ ਪ੍ਰਕਾਸ਼ ਪੁਰਬ: ਕੈਨੇਡਾ ‘ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ‘ਤੇ ਹੋਵੇ.....

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ‘ਚ ਸਥਿਤ ਇੰਡੋ-ਕੈਨੇਡੀਅਨ ਸਰਵਉੱਚਤਾ ਵਾਲੇ ਇਲਾਕੇ ‘ਚ ਨਵਾਂ ਇਤਹਾਸ ਰਚਿਆ ਗਿਆ ਹੈ। ਉੱਥੇ ਸਥਿਤ ਡਿਕਸੀ ਰੋਡ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੋਵੇਗਾ। ਬਰੈਂਪਟਨ ਸਿਟੀ ਕੌਂਸਲ ਨੇ ਸਹਿਮਤੀ ਨਾਲ ਡਿਕਸਨ ਰੋਡ ਤੇ ਗਰੇਟ ਲੇਕਸ ਰੋਡ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਣ ਦਾ …

Read More »

ਬਦਲਦੇ ਵਾਤਾਵਰਣ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕਰ ਰਹੇ 27 ਲੋਕ ਗ੍ਰਿਫ਼ਤਾਰ

ਪਿਛਲੇ ਲੰਬੇ ਸਮੇਂ ਤੋਂ ਕੈਨੇਡੀਅਨ ਨੌਜਵਾਨਾਂ ਵੱਲੋਂ ਕਲਾਈਮੇਟ ਚੇਂਜ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗ੍ਰੀਨ ਨਿਊ ਡੀਲ ਦੀ ਮੰਗ ਕੀਤੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ‘ਚ ਬੈਠੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਸਖਤ ਰਵੱਈਆ ਵਰਤਿਆ ਗਿਆ ਦਰਅਸਲ ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਉਠਾਉਣ ਲਈ ਪੁਲਿਸ …

Read More »

ਟਰੰਪ ਨੇ ਬਗਦਾਦੀ ਨੂੰ ਮਾਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਹੀਰੋ ਦੀ ਤਸਵੀਰ .....

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨੀਂ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕਰ ਕਿਹਾ ਸੀ ਕਿ ਅਮਰੀਕੀ ਸਪੈਸ਼ਲ ਫੌਰਸ ਨੇ ਦੁਨੀਆ ਦੇ ਸਭ ਤੋਂ ਖੌਫਨਾਕ ਅੱਤਵਾਦੀ ਆਈ.ਐੱਸ.ਆਈ.ਐੱਸ. ਦੇ ਸਰਗਨਾ ਅਬੁ-ਬਕਰ-ਅਲ ਬਗਦਾਦੀ ਨੂੰ ਮਾਰ ਮੁਕਾਇਆ ਹੈ। ਬਗਦਾਦੀ ਦੀ ਮੌਤ ਤੋਂ ਬਾਅਦ ਟਰੰਪ ਨੇ ਅੱਜ ਆਪਣੇ ਇੱਕ ਹੋਰ ਟਵੀਟ ਰਾਹੀਂ ਅਮਰੀਕੀ …

Read More »

ਅਮਰੀਕਾ ਦੀ ਅੱਤਵਾਦ ਵਿਰੁੱਧ ਵੱਡੀ ਕਾਰਵਾਈ, ISIS ਦੇ ਅੱਤਵਾਦੀ ਨੂੰ ਕੀਤਾ ਢੇਰ!

ਇੰਨੀ ਦਿਨੀਂ ਲਗਭਗ ਸਾਰੇ ਹੀ ਦੇਸ਼ਾਂ ਵੱਲੋਂ ਅੱਤਵਾਦ ਵਿਰੁੱਧ ਵੱਡੇ ਪੱਧਰ ਜੰਗ ‘ਤੇ ਵਿੱਢੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਅਮਰੀਕਾ ਅੰਦਰ ਦੇਖਣ ਨੂੰ ਮਿਲੀ।

Read More »

ਲਓ ਬਈ ਆਹ ਚੂਹਾ ਚਲਾਉਂਦੈ ਕਾਰ, ਜੇ ਨਹੀਂ ਯਕੀਨ ਤਾਂ ਇਹ ਦੇਖੋ!

ਵਰਜੀਨੀਆ : ਕਹਿੰਦੇ ਨੇ ਇਸ ਵਿਗਿਆਨਿਕ ਯੁੱਗ ਵਿੱਚ ਵਿਗਿਆਨ ਕੁਝ ਵੀ ਕਰ ਸਕਦਾ ਹੈ। ਇਸ ਦੀ ਤਾਜ਼ੀ ਮਿਸਾਲ ਅਮਰੀਕਾ ਦੀ ਰਿਚਮੰਡ ਯੂਨੀਵਰਸਿਟੀ ‘ਚ ਮਿਲਦੀ ਨਜ਼ਰ ਆਉਂਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਇੱਥੋਂ ਦੇ ਵਿਗਿਆਨੀਆਂ ਨੇ ਚੂਹੇ ਨੂੰ ਕਾਰ ਚਲਾਉਣ ਦੀ ਟ੍ਰੇਨਿੰਗ ਦੇਣ …

Read More »

ਟਰੂਡੋ ਦੇ ਜਿੱਤਣ ਤੋਂ ਬਾਅਦ ਸਿੱਖਾਂ ਲਈ ਆਈ ਵੱਡੀ ਖੁਸ਼ੀ ਦੀ ਖ਼ਬਰ, ਤੁਸੀਂ ਵੀ ਰਹ.....

ਬਰੈਂਪਟਨ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਅਤੇ ਇਸ ਸਬੰਧੀ ਨਾ ਕੇਵਲ ਭਾਰਤ ਅੰਦਰ ਬਲਕਿ ਦੇਸ਼ਾਂ ਵਿਦੇਸ਼ਾਂ ਅੰਦਰ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਪਵਿੱਤਰ ਦਿਹਾੜੇ ਮੌਕੇ ਜਿੱਥੇ ਸਿੱਖ ਸੰਗਤ ਲਈ ਖੁਸ਼ੀ ਦੀ ਗੱਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ …

Read More »