Home / North America (page 161)

North America

ਡੇਂਗੂ ਦੇ ਪਹਿਲੇ ਟੀਕੇ ਨੂੰ ਮਹੱਤਵਪੂਰਣ ਪਾਬੰਦੀਆਂ ਨਾਲ ਮਿਲੀ ਹਰੀ ਝੰਡੀ

ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ …

Read More »

ਹੁਣ ਪਰਵਾਸੀਆਂ ਦੇ ਡੀਐਨਏ ਦੀ ਜਾਂਚ ਕਰਵਾਏਗਾ ਅਮਰੀਕਾ

ਵਾਸ਼ਿੰਗਟਨ : ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਹੁਣ ਉਨ੍ਹਾਂ ਮਾਮਲਿਆਂ ‘ਚ ਪਰਵਾਸੀ ਪਰਿਵਾਰਾਂ ਦਾ ਡੀਐਨਏ ਟੈਸਟ ਕਰਨਾ ਸ਼ੁਰੂ ਕਰੇਗੀ ਜਿਨ੍ਹਾਂ ਤੇ ਅਫਸਰਾਂ ਨੂੰ ਸ਼ੱਕ ਹੋਵੇਗਾ ਕਿ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ। ਹੋਮਲੈਂਡ ਸਕਿਉਰਿਟੀ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟੈਸਟ …

Read More »

ਹਾਦਸੇ ‘ਚ ਸਿਰ ‘ਤੇ ਭਿਆਨਕ ਸੱਟ ਲੱਗਣ ਕਾਰਨ ਗਣਿਤ ਦਾ ਜੀਨੀਅਸ ਬਣਿਆ ਵਿਅਕਤ.....

ਵਾਸ਼ਿੰਗਟਨ: ਤੁਸੀ ਅਕਸਰ ਫਿਲਮਾਂ ‘ਚ ਜਰੂਰ ਦੇਖਿਆਂ ਹੋਵੇਗਾ ਕਿ ਇਨਸਾਨ ਦੇ ਦਿਮਾਗ ‘ਚ ਸੱਟ ਲਗਣ ਕਾਰਨ ਦਿਮਾਗ ਦਾ ਅਜਿਹਾ ਹਿੱਸਾ ਕੰਮ ਕਰਨ ਲਗ ਜਾਂਦਾ ਹੈ ਜਿਸ ਨਾਲ ਉਸਨੂੰ ਦੁਨੀਆ ਤੋਂ ਵੱਖ ਨਜ਼ਰ ਆਉਣ ਲਗ ਜਾਂਦਾ ਹੈ ਜਾਂ ਉਹ ਕਾਮਯਾਬ ਵਿਗਿਆਨੀ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਅਲਾਸਕਾ …

Read More »

ਅਮਰੀਕੀ ਰਾਸ਼ਟਰਪਤੀ ਨੇ 872 ਦਿਨਾਂ ‘ਚ ਬੋਲੇ 10,000 ਝੂਠ, ਹਰ ਦਿਨ ਪੇਸ਼ ਕਰਦੇ ਨੇ 23 ਝੂ.....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਵਾਦਤ ਫੈਸਲਿਆਂ ਦੇ ਚਲਦੇ ਹਮੇਸ਼ਾ ਤੋਂ ਚਰਚਾ ‘ਚ ਰਹਿਂਦੇ ਹਨ ਪਰ ਇਸ ਵਾਰ ਉਹ ਆਪਣੇ ਝੂਠ ਦੇ ਜਾਲ ‘ਚ ਆਪ ਹੀ ਫਸ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ …

Read More »

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 50 ਹਫਤਿਆਂ ਦੀ ਸਜ਼ਾ

ਲੰਡਨ : ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਕੇ ਦੁਨੀਆਂਭਰ ‘ਚ ਸੁਰਖੀਆਂ ‘ਚ ਆਏ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਹੇਠ ਅਦਾਲਤ ਵੱਲੋਂ 50 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਅਦਾਲਤ ਨੇ ਬੀਤੀ ਕੱਲ੍ਹ ਅਸਾਂਜੇ ਨੂੰ ਦੋਸ਼ੀ ਠਹਿਰਾਉਂਦਿਆਂ ਇਸ …

Read More »

ਸਿੱਖ ਪਰਿਵਾਰ ਦੇ ਚਾਰ ਜੀਆਂ ਦਾ ਰਿਹਾਇਸ਼ੀ ਕੰਪਲੈਕਸ ‘ਚ ਗੋਲੀਆਂ ਮਾਰ ਕੇ ਕਤ.....

ਓਹਾਇਓ: ਵੈਸਟ ਚੈਸਟਰ ਦੇ ਇੱਕ ਰਿਹਾਇਸ਼ੀ ਕੰਪਲੈਕਸ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਚਾਰ ਵਿਅਕਤੀਆ ਦੇ ਮਾਰੇ ਜਾਨ ਦੀ ਖਬਰ ਮਿਲੀ ਹੈ। ਇਨ੍ਹਾਂ ਵਿੱਚੋਂ ਪੰਜਾਬੀ ਮੂਲ ਦਾ ਹਕੀਕਤ ਪਨਾਗ, ਉਨ੍ਹਾਂਦੀ ਪਤਨੀ, ਧੀ ਤੇ ਸਾਲੀ ਸ਼ਾਮਲ ਸਨ। ਪਰ ਸੋਮਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਨਫਰੰਸ ‘ਚ ਮ੍ਰਿਤਕਾਂ ਦੀ ਪਛਾਣ ਜ਼ਾਹਿਰ ਨਹੀਂ …

Read More »

ਗੂਗਲ ਦਫਤਰ ਦੇ ਨਿਰਮਾਣ ‘ਚ ਲੱਗੀ ਕਰੇਨ ਸੜ੍ਹਕ ‘ਤੇ ਜਾ ਰਹੀਆਂ ਕਾਰਾਂ ‘ਤ.....

ਸਿਆਟਲ- ਅਮਰੀਕਾ ਦੇ ਸਿਆਟਲ ਵਿਚ ਬਣ ਰਹੇ ਗੂਗਲ ਦੇ ਇਕ ਨਿਰਮਾਣ ਅਧੀਨ ਦਫ਼ਤਰ ਦੇ ਨਿਰਮਾਣ ‘ਚ ਲੱਗੀ ਇਕ ਕਰੇਨ ਸੜ੍ਹਕ ‘ਤੇ ਜਾ ਰਹੀਆਂ ਕਾਰਾਂ ‘ਤੇ ਡਿੱਗ ਪਈ। ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਠ ਲੋਕ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ। ਫਾਇਰ ਬਿਗ੍ਰੇਡ ਵਿਭਾਗ ਨੇ ਟਵੀਟ ਕਰਕੇ …

Read More »

ਵੱਡੀ ਖ਼ਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਹੋਇਆ ਹਮਲਾ, ਹਮਲਾਵਰ ਗ੍.....

ਇੰਡੀਆਨਾ : ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸਾਰੀ ਫੌਜ ਤੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾਂ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਇੱਕ ਸਖ਼ਸ਼ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ …

Read More »

38 ਬੱਚਿਆਂ ਨੂੰ ਜਨਮ ਦੇ ਚੁੱਕੀ 39 ਸਾਲਾ ਮਾਂ, 13 ਦੀ ਉਮਰ ‘ਚ ਦਿੱਤਾ ਸੀ ਪਹਿਲੇ ਬੱ.....

ਕੰਪਾਲਾ : 39 ਸਾਲਾਂ ਦੀ ਕੰਪਾਲਾ ਦੀ ਰਹਿਣ ਵਾਲੀ ਮਰੀਅਮ ਨਬਾਤਾਂਜੀ ਨਾਮ ਦੀ ਇੱਕ ਔਰਤ ਦਾ 12 ਸਾਲ ਦੀ ਉਮਰ ‘ਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇਹ ਤਾਂ ਇੱਕ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦੇ 38 ਬੱਚੇ ਹਨ ਅਤੇ ਜਿਨ੍ਹਾਂ ਵਿੱਚੋਂ 6 …

Read More »

ਅਮਰੀਕਾ ਲਈ ਸਿਰ ਦਰਦ ਬਣੀ ਦਿੱਲੀ ਦੀ ਜਾਅਲੀ ਸਮਾਨ ਵੇਚਣ ਵਾਲੀ ਇਹ ਨੰਬਰ ਵਨ ਮਾਰ.....

ਨਵੀਂ ਦਿੱਲੀ: ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਇਸ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ। ਇਹ ਬਾਜ਼ਾਰ ਦਿੱਲੀ ਦੇ ਕਰੋਲਬਾਗ ਇਲਾਕੇ ‘ਚ ਟੈਂਕ ਰੋਡ ‘ਤੇ ਸਥਿਤ ਹੈ। …

Read More »