Home / North America (page 160)

North America

ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨ.....

Infant sleeping chairs recalled

ਓਟਵਾ: ਕੈਨੇਡਾ ਹੈਲਥ ਵੱਲੋਂ ਫਿਸ਼ਰ ਪਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੁੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ‘ਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ …

Read More »

ਭਾਵੁਕ ਪਲ ਜਦੋਂ 70 ਸਾਲ ਪਹਿਲਾਂ ਵਿਛੜੀਆਂ ਮਾਵਾਂ ਧੀਆਂ ਦਾ ਹੋਇਆ ਮੇਲ

ਵਾਸ਼ਿੰਗਟਨ : ਦੁਨੀਆਂ ‘ਤੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ ਤੇ ਹਰ ਰਿਸ਼ਤੇ ਦਾ ਆਪਣੇ ਆਪ ਵਿੱਚ ਅਲੱਗ ਹੀ ਮਹੱਤਵ ਹੁੰਦਾ ਹੈ। ਪਰ ਇੰਨਾ ਸਾਰੇ ਰਿਸ਼ਤਿਆਂ ਵਿੱਚੋਂ ਜੇਕਰ ਸਭ ਤੋਂ ਬੇਹਤਰੀਨ ਅਤੇ ਪਿਆਰਾ ਰਿਸ਼ਤਿਆ ਸਮਝਿਆ ਜਾਂਦਾ ਹੈ ਤਾਂ ਉਹ ਹੈ ਮਾਂ ਅਤੇ ਬੱਚੇ ਦਾ। ਕਹਿੰਦੇ ਨੇ ਜਦੋਂ ਬੱਚਾ ਰੋਂਦਾ ਹੈ ਤਾਂ …

Read More »

ਅਮਰੀਕਾ: ਭਾਰਤੀ ਮੂਲ ਦੀ ਮਤਰੇਈ ਮਾਂ 9 ਸਾਲਾ ਧੀ ਦੇ ਕਤਲ ‘ਚ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਇੱਕ ਮਤਰੇਈ ਮਾਂ ਨੂੰ 9 ਸਾਲ ਦੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਇਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਘਟਨਾ 2016 ਦੀ ਹੈ। 55 ਸਾਲ ਦੀ ਸ਼ਾਮਦਾਈ ਅਰਜੁਨ ਨੇ ਅਸ਼ਦੀਪ ਕੌਰ ਦੀ …

Read More »

ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਚਾਰ ‘ਚੋਂ ਤਿੰਨ ਵਿਭਾਗਾਂ ਦੀ ਹੈੱਡ ਔਰਤਾ.....

ਵਾਸ਼ਿੰਗਟਨ: ਦੁਨੀਆ ‘ਚ ਔਰਤਾਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ ਇਸ ਦੇ ਨਾਲ ਹੀ ਵਿਗਿਆਨੀ ਖੇਤਰ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਦਾ ਦਬਦਬਾ ਬਣ ਗਿਆ ਹੈ। ਨਾਸਾ ਦੇ ਚਾਰ ‘ਚੋਂ ਤਿੰਨ ਵਿਗਿਆਨੀ ਵਿਭਾਗਾਂ ਦੀ ਹੈੱਡ ਮਹਿਲਾਵਾਂ …

Read More »

ਅਨੋਖੀ ਡਾਈਟਿੰਗ, 46 ਦਿਨਾਂ ‘ਚ ਇਸ ਤਰੀਕੇ ਨਾਲ ਬੀਅਰ ਪੀ ਕੇ ਵਿਅਕਤੀ ਨੇ ਘਟਾਇਆ.....

Beer Diet

ਓਹਾਇਓ: ਅਕਸਰ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਹ ਡਾਈਟਿੰਗ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਕਸਰਤ ‘ਚ ਸਖਤ ਮਹਿਨਤ ਕਰਨੀ ਪੈਂਦੀ ਹੈ ਇਸ ਦੇ ਬਾਵਜੂਦ ਹੀ ਕੁਝ ਹੀ ਲੋਕਾਂ ਨੂੰ ਇਸ ਚੀਜ ਦਾ ਫਾਇਦਾ ਹੁੰਦਾ ਹੈ। ਪਰ ਅਮਰੀਕਾ ਦੀ ਓਹਾਇਓ ‘ਚ ਰਹਿਣ ਵਾਲੇ ਇੱਕ …

Read More »

7 ਮਹੀਨੇ ਦੇ ਬੱਚੇ ਨੂੰ ਗਿਰਵੀ ਰੱਖਣ ਪਹੁੰਚਿਆ ਪਿਤਾ, ਕਿਹਾ ਜ਼ਿਆਦਾ ਇਸਤੇਮਾਲ ਨ.....

ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ’ ਚ ਇੱਕ ਵਿਅਕਤੀ ਦਾ ਦੁਕਾਨਦਾਰ ਦੇ ਨਾਲ ਕੀਤਾ ਮਜ਼ਾਕ ਉਸ ‘ਤੇ ਹੀ ਉਲਟਾ ਪੈ ਗਿਆ। ਬਰਾਇਨ ਸਲੋਕਮ ਪਿਛਲੇ ਹਫਤੇ ਆਪਣੇ ਸੱਤ ਮਹੀਨੇ ਦੇ ਪੁੱਤ ਨੂੰ ਲੈ ਕੇ ਇੱਕ Pawn Shop ( ਅਜਿਹੀ ਦੁਕਾਨ ਜਿੱਥੇ ਸਾਮਾਨ ਵੇਚਿਆ ਜਾਂ ਗਿਰਵੀ ਰੱਖਿਆ ਜਾਂਦਾ ਹੈ ) ‘ਤੇ ਪੁੱਜਿਆ। ਇੱਥੇ ਉਨ੍ਹਾਂ …

Read More »

ਮਰੀਜ਼ਾਂ ਨੂੰ ਗਲਤ ਦਵਾਈਆਂ ਲਿਖਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਹੋਈ 9 .....

ਨਿਊਯਾਰਕ: ਅਮਰੀਕਾ ਦੀ ਇੱਕ ਅਦਾਲਤ ਨੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਹੈ। 66 ਸਾਲ ਦਾ ਪਵਨ ਕੁਮਾਰ ਜੈਨ ‘ਤੇ ਮਰੀਜਾਂ ਦੀ ਪੂਰੀ ਜਾਂਚ ਕੀਤੇ ਬਿਨਾਂ ਹੀ ਅਜਿਹੀਆਂ ਦਵਾਈਆਂ ਲਿਖਣ ਦਾ ਦੋਸ਼ ਸੀ ਜੋ ਸਿਰਫ ਵਿਸ਼ੇਸ਼ ਹਾਲਾਤਾਂ ‘ਚ ਹੀ …

Read More »

ਅਮਰੀਕਾ ਨੇ ਚੀਨ ਦੇ ਖਿਲਾਫ ਕੀਤਾ ਵੱਡਾ ਐਲਾਨ, ਦੋਵਾਂ ਮੁਲਕਾਂ ‘ਚ ਜਲਦ ਸ਼ੁਰੂ .....

ਬੀਜਿੰਗ : ਖ਼ਬਰ ਹੈ ਕਿ ਬੀਤੇ ਦਿਨੀਂ ਚੀਨ ਨੇ ਅਮਰੀਕਾ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 200 ਅਰਬ ਡਾਲਰ ਦੇ ਸਮਾਨ ‘ਤੇ ਆਯਾਤ ਕਰ ਵਧਾਉਂਦੇ ਹਨ ਤਾਂ ਉਹ ਵੀ ਜਵਾਬੀ ਕਾਰਵਾਈ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਦੁਨੀਆਂ ਦੀਆਂ ਦੋ ਪ੍ਰਮੁੱਖ ਅਰਥ ਵਿਵਸਥਾਵਾਂ ਦੇ ਵਪਾਰਿਕ …

Read More »

ਅਮਰੀਕੀ ਸਕੂਲ ‘ਚ ਗੋਲੀਬਾਰੀ, 8 ਜ਼ਖਮੀ, 1850 ਬੱਚੇ ਮਾਰਨ ਆਏ ਸਨ ਹਮਲਾਵਰ? 2 ਸ਼ੱਕੀ ਗ.....

ਕੋਲੋਰਾਡੋ : ਅਮਰੀਕਾ ‘ਚ ਕੋਲੋਰਾਡੋ ਵਿਖੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਡੇਨਵਰ ਸ਼ਹਿਰ ‘ਚ ਇੱਕ ਸਕੂਲ ਅੰਦਰ ਬੀਤੇ ਕੱਲ੍ਹ ਹੋਈ ਗੋਲੀਬਾਰੀ ‘ਚ ਲਗਭਗ 7 ਤੋਂ 8 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਫਾਇਰਿੰਗ ਡੇਨਵਰ ਸ਼ਹਿਰ ਤੋਂ ਦੱਖਣ ‘ਚ 24 ਕਿੱਲੋਮੀਟਰ ਦੂਰੀ ਸਥਿਤ ਹਾਈਲੈਂਡਸ …

Read More »

ਅਮਰੀਕੀ ਕੋਚ ਨੂੰ ਯੋਨ ਸ਼ੋਸ਼ਣ ਦੇ ਦੋਸ਼ਾਂ ਹੇਠ ਹੋਈ 180 ਸਾਲ ਦੀ ਜੇਲ੍ਹ

ਵਾਸ਼ਿੰਗਟਨ: ਅਮਰੀਕਾ ਦੇ ਯੂਥ ਬਾਸਕਿਟਬਾਲ ਕੋਚ ਨੂੰ ਯੋਨ ਸ਼ੋਸ਼ਣ ਦੇ ਕਈ ਮਾਮਲਿਆਂ ‘ਚ ਅਮਰੀਕੀ ਜ਼ਿਲਾ ਅਦਾਲਤ ਨੇ 180 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 43 ਸਾਲ ਦੇ ਗ੍ਰੇਗ ਸਟਿਫਨ ਨੂੰ ਕਈ ਸਾਲਾਂ ਤੱਕ 400 ਲੜਕਿਆਂ ਦੇ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸਟਿਫਨ …

Read More »