Home / North America (page 16)

North America

ਬਰੈਂਪਟਨ: ਕਾਉਂਸਲਰ ਗੁਰਪ੍ਰੀਤ ਢਿੱਲੋਂ ’ਤੇ ਲੱਗੇ ਮਹਿਲਾ ਨਾਲ ਛੇੜਛਾੜ ਦੇ ਗੰ.....

ਬਰੈਂਪਟਨ: ਬਰੈਂਪਟਨ ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ‘ਤੇ ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ ਲੱਗੇ ਹਨ। ਰਿਪੋਰਟਾਂ ਮੁਤਾਬਕ ਕੈਨੇਡੀਅਨ ਟਰੇਡ ਮਿਸ਼ਨ ਦੀ ਮੈਂਬਰ ਨੇ ਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਕਿ ਕਾਉਂਸਲਰ ਢਿੱਲੋਂ ਨੇ ਉਸ ਨਾਲ ਤੁਰਕੀ ਦੌਰੇ ਦੌਰਾਨ ਛੇੜਛਾੜ ਕੀਤੀ ਸੀ। ਉੱਧਰ ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਗੁਰਪ੍ਰੀਤ …

Read More »

ਜੇਕਰ ਔਰਤਾਂ ਦੇਸ਼ ਚਲਾਉਣ ਤਾਂ ਹਰ ਪਾਸੇ ਸੁਧਾਰ ਦੇਖਣ ਨੂੰ ਮਿਲੇਗਾ: ਓਬਾਮਾ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।  ਓਬਾਮਾ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦੀਆਂ, ਤਾਂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਦਿਸਦਾ ਅਤੇ ਹਰ ਪਾਸੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ। ਇੱਕ ਪ੍ਰੋਗਰਾਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਨਾਰੀ …

Read More »

ਅਮਰੀਕਾ: ਸੜਕ ਹਾਦਸੇ ‘ਚ ਟਾਂਡਾ ਦੇ ਨੌਜਵਾਨ ਦੀ ਮੌਤ

ਟਾਂਡਾ/ਸਿਆਟਲ : ਹਲਕਾ ਟਾਂਡਾ ਦੇ ਪਿੰਡ ਡੁਮਾਣਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿਖੇ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ ਲੱਖਾ ਪੁੱਤਰ ਜੋਗਿੰਦਰ ਸਿੰਘ ਵੱਜੋਂ ਵਿੱਚ ਹੋਈ ਹੈ। ਲਖਵਿੰਦਰ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਰਹਿੰਦਾ ਸੀ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲਖਵਿੰਦਰ ਸਿੰਘ …

Read More »

ਦੇਸੀ ਚਾਹ ਨੇ ਬਦਲੀ ਅਮਰੀਕੀ ਮਹਿਲਾ ਦੀ ਕਿਸਮਤ, ਵੇਚ ਕੇ ਕਮਾ ਰਹੀ ਹੈ ਕਰੋੜਾਂ ਰ.....

ਕੋਲੋਰਾਡੋ : ਕਿਹਾ ਜਾਂਦਾ ਹੈ ਕਿ ਚਾਹ ਪ੍ਰੇਮੀ ਸਾਰੇ ਭਾਰਤ ਵਿੱਚ ਹੀ ਮੌਜੂਦ ਹਨ, ਪਰ ਹੌਲੀ-ਹੌਲੀ ਹੁਣ ਇਸ ਨੂੰ ਪੀਣ ਵਾਲੇ ਪੱਛਮ ਵਿੱਚ ਵੀ ਆਪਣੀ ਜਗ੍ਹਾ ਨੂੰ ਮਜ਼ਬੂਤ ਕਰ ਰਹੇ ਹਨ। ਚਾਹ ਵੇਚ ਕੇ ਲੱਖਪਤੀ ਬਣਨ ਵਾਲਿਆਂ ਦੀ ਭਾਰਤ ਵਿੱਚ ਕੋਈ ਕਮੀ ਨਹੀਂ ਹੈ, ਹੈਰਾਨੀ ਦੀ ਗੱਲ ਤਾਂ ਉਦੋਂ ਹੈ …

Read More »

ਭਾਰਤੀ ਨੇ ਅਮਰੀਕਾ ‘ਚ ਕਰਵਾਈ ਬੱਲੇ ਬੱਲੇ, ਬਣੇ ਮਹੱਤਵਪੂਰਨ ਕਮੇਟੀ ਦੇ ਪ੍ਰਧਾ.....

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਅਮਰੀਕੀ ਸੰਸਦ (ਕਾਂਗਰਸ) ਦੀ ‘ਏਸ਼ੀਆ, ਪ੍ਰਸ਼ਾਂਤ ਅਤੇ ਪ੍ਰਮਾਣੂ ਰੋਕਥਾਮ’ ਸਬ-ਕਮੇਟੀ ਦਾ 

Read More »

ਖਰੜ ਦੀ ਕਮਲ ਖਹਿਰਾ ਕੈਨੇਡਾ ‘ਚ ਬਣੀ ਸੰਸਦੀ ਸਕੱਤਰ

ਨਿਊਜ਼ ਡੈਸਕ : ਪੰਜਾਬੀ ਜਿੱਥੇ ਵੀ ਜਾਂਦੇ ਹਨ ਬਸ ਬੱਲੇ ਬੱਲੇ ਹੀ ਕਰਵਾ ਦਿੰਦੇ ਹਨ। ਪਰ ਜੇਕਰ ਗੱਲ ਕੈਨੇਡਾ ਦੀ ਚੱਲੇ ਤਾਂ ਇਸ ਨੂੰ ਤਾਂ ਪੰਜਾਬੀਆਂ ਦਾ ਸਭ ਤੋਂ ਹਰਮਨ ਪਿਆਰਾ ਮੁਲਕ ਸਮਝਿਆ ਜਾਂਦਾ ਹੈ। ਇੱਥੇ ਨਾ ਕੇਵਲ ਹੋਰ ਕੰਮਾਂ ਵਿੱਚ ਬਲਕਿ ਸਿਆਸਤ ਵਿੱਚ ਵੀ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ …

Read More »

ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ 35-35 ਲੱਖ ਰੁਪਏ ਦਾ ਬੋਨਸ

ਮੈਰੀਲੈਂਡ: ਹਰ ਸਾਲ ਭਾਰਤ ‘ਚ ਦਿਵਾਲੀ ‘ਤੇ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾਂਦਾ ਹੈ। ਇਸੇ ਤਰਾਂ ਵਿਦੇਸ਼ਾਂ ‘ਚ ਕਰਿਸਮਸ ‘ਤੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਬੋਨਸ ਤੇ ਤੋਹਫੇ ਦਿੰਦੀਆਂ ਹਨ ਤੇ ਇਸੇ ਤਰ੍ਹਾਂ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਮਾਲਾਮਾਲ ਕਰ ਦਿੱਤਾ ਹੈ। ਇਸ ਕੰਪਨੀ ਨੇ ਕਰਿਸਮਸ ਮੌਕੇ ਆਪਣੇ …

Read More »

ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਓਟਾਵਾ: ਕੰਜ਼ਰਵੇਟਿਵ ਪਾਰਟੀ ਦੇ ਨੈਸ਼ਨਲ ਆਗੂ ਐਂਡਰਿਊ ਸ਼ੀਅਰ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ । ਕੈਨੇਡਾ ਦੇ ਸਿਆਸੀ ਮੰਚ ਉੱਪਰ ਇਸ ਖਬਰ ਨੇ ਹਲਚਲ ਮਚਾ ਦਿੱਤੀ ਹੈ । ਐਂਡਰਿਊ ਸ਼ੀਅਰ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ, …

Read More »

ਫਰਨੀਚਰ ਤੇ ਵਾਸ਼ਿੰਗ ਮਸ਼ੀਨ ‘ਚ ਲੁਕ ਕੇ ਅਮਰੀਕਾ ਦਾਖਲ ਹੋ ਰਹੇ 11 ਪ੍ਰਵਾਸੀ ਕਾਬ.....

ਮੈਕਸੀਕੋ: ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਲਈ ਲੋਕ ਅਕਸਰ ਮੈਕਸੀਕੋ ਸਰਹੱਦ ਦਾ ਸਹਾਰਾ ਲੈਂਦੇ ਹਨ। ਕਈ ਵਾਰ ਲੋਕਾਂ ਨੂੰ ਟਰਾਂਸਪੋਰਟ ‘ਚ ਲੁਕ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ ਫੜਿਆ ਗਿਆ ਹੈ। ਕੁਝ ਚੀਨੀ ਲੋਕ ਵੀ ਮੈਕਸੀਕੋ ਦੀ ਸਰਹੱਦ ‘ਤੇ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ …

Read More »

ਕੈਨੇਡਾ ‘ਚ ਪੰਜਾਬੀ ਨੇ 27 ਸਾਲਾ ਮੁਟਿਆਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਓਨਟਾਰੀਓ: ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ‘ਚ ਸਥਿਤ ਘਰ ‘ਚੋਂ ਦੋ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨ੍ਹਾਂ ਦੀ ਪਛਾਣ ਜਲੰਧਰ ਵਾਸੀ ਸ਼ਰਨਜੀਤ ਕੌਰ (27) ਤੇ ਅੰਮ੍ਰਿਤਸਰ ਦੇ ਨਵਦੀਪ ਸਿੰਘ (35) ਵੱਜੋਂ ਹੋਈ ਹੈ। ਪੀਲ ਰਿਜਨਲ ਪੁਲਿਸ ਨੂੰ ਸੋਮਵਾਰ ਦੁਪਹਿਰ ਦੇ 2 ਵਜੇ ਤੋਂ ਬਾਅਦ ਮੈਡੀਕਲ ਕਾਲ ਆਈ ਸੀ …

Read More »