Home / North America (page 16)

North America

ਕੈਨੇਡਾ-ਅਮਰੀਕਾ ਸਮੇਤ ਕਈ ਦੇਸ਼ਾਂ ਨੂੰ 3000 ਮੀਟ੍ਰਿਕ ਟਨ ਕੂੜਾ ਵਾਪਸ ਭੇਜ ਰਿਹੈ ਮਲੇਸ਼ੀਆ..

ਟੋਰਾਂਟੋ: ਮਲੇਸ਼ੀਆ ਹੁਣ ਅਮੀਰ ਦੇਸ਼ਾਂ ਲਈ ਡੰਪਿਗ ਗਰਾਊਂਡ ਬਣਨ ਤੋਂ ਬਚਣ ਲਈ ਵਾਤਾਵਰਣ ਮੰਤਰੀ ਯੋ ਬੀ ਯਿਨ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰ ਦੂਜੇ ਦੇਸ਼ਾਂ ਨੂੰ ਤਿੰਨ ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਕੂੜਾ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਅਜਿਹਾ ਪਲਾਸਟਿਕ ਸ਼ਾਮਲ ਹੈ ਜਿਸ ਨੂੰ ਰਿਸਾਈਕਲ …

Read More »

ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ..

ਵਾਸ਼ਿੰਗਟਨ: ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥਾਈ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਅਮਰੀਕਾ ‘ਚ ਹਜ਼ਾਰਾਂ ਭਾਰਤੀਆਂ ਟੈੱਕ ਪ੍ਰੋਫੈਸ਼ਨਲਸ ‘ਤੇ ਅਸਰ ਪਵੇਗਾ। ਖਬਰਾਂ ਮੁਤਾਬਕ ਅਮਰੀਕੀ ਸਰਕਾਰ ਵੱਲੋਂ 22 ਮਈ ਨੂੰ ਇਕ ਨੋਟਿਸ ਜਾਰੀ ਕਰਕੇ ਪਿਛਲੀ ਓਬਾਮਾ ਸਰਕਾਰ ਵਲੋਂ …

Read More »

ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖੁਰਾਕ ਕਰੇਗੀ ਚਮਤਕਾਰ..

ਵਾਸ਼ਿੰਗਟਨ: ਦੁਨੀਆ ‘ਚ ਇੱਕ ਅਜਿਹੀ ਦਵਾਈ ਬਣਾਈ ਗਈ ਹੈ ਜਿਸਦੀ ਇੱਕ ਖੁਰਾਕ ਦੀ ਕੀਮਤ ਕਰੋੜਾਂ ਰੁਪਏ ਦੀ ਮਿਲੇਗੀ। ਜੀਨ ਥੈਰੇਪੀ ਦੀ ਇਹ ਦਵਾਈ ਸਵਿਟਜ਼ਲੈਂਡ ਦੀ ਇੱਕ Novartis ਨਾਮ ਦੀ ਕੰਪਨੀ ਨੇ ਬਣਾਈ ਹੈ। ਇਸ ਨੂੰ ਗੰਭੀਰ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇੱਕ ਐਂਡ …

Read More »

ਨਸਲੀ ਹਮਲਾ ਕਰਨ ਵਾਲੇ ਦੋਸ਼ੀ ਨੂੰ ਅਮਰੀਕੀ ਅਦਾਲਤ ਨੇ ਸਿੱਖ ਧਰਮ ਦਾ ਅਧਿਐਨ ਕਰਨ ਦੇ ਦਿੱਤੇ ਹੁਕਮ..

ਸਲੇਮ: ਅਮਰੀਕਾ ਦੇ ਸਲੇਮ ਵਿਖੇ 14 ਜਨਵਰੀ ਨੂੰ ਗੋਰੇ ਵੱਲੋਂ ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ‘ਤੇ ਨਸਲੀ ਹਮਲਾ ਕੀਤਾ ਗਿਆ ਸੀ ਤੇ ਅਦਾਲਤ ‘ਚ ਦੋਸ਼ੀ ਐਂਡ੍ਰਿਊ ਰਾਮਸੇ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਨੌਜਵਾਨ ਨੂੰ ਇਸ ਮਾਮਲੇ ‘ਤੇ ਦੋਸ਼ੀ ਨੂੰ ਅਨੌਖੀ ਸਜ਼ਾ ਦਿੱਤੀ ਹੈ। ਇਸ …

Read More »

ਟਰੰਪ ਦੀ ਈਰਾਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਇਰਾਨ ਦਾ ਅਧਿਕਾਰਤ ਅੰਤ ਤੈਅ..

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਅਮਰੀਕੀ ਹਿੱਤਾਂ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ, ਜੇਕਰ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਤ ਅੰਤ ਹੋਵੇਗਾ। ਅਮਰੀਕਾ ਨੂੰ ਮੁੜ ਤੋਂ …

Read More »

ਪਤਨੀ ਪੀੜਤ ਪਤੀ ਨੇ ਜਾਣਬੁਝ ਕੇ ਤੋੜਿਆ ਕਾਨੂੰਨ ਕਿਹਾ ਘਰ ਜਾਣ ਤੋਂ ਜੇਲ੍ਹ ਜਾਣਾ ਬਹਿਤਰ..

ਫਲੋਰਿਡਾ: ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਲਿਓਨਾਰਡ ਓਲਸਨ ਨਾਮ ਦੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਿਓਨਾਰਡ ਨੇ ਗੱਡੀ ਦੀ ਸਨਰੂਫ ‘ਤੇ ਖੜ੍ਹੇ ਹੋ ਗੱਡੀ ਦੀ ਰਫਤਾਰ 100 ਕਰਕੇ ਇਕ-ਦੋ ਸਟੰਟ ਕੀਤੇ ਸਨ ਜਿਹੜੇ ਕਿ ਕਾਨੂੰਨ ਗਲਤ ਹਨ। ਅਜਿਹਾ ਕਰਦੇ ਹੋਏ ਲਿਓਨਾਰਡ ਨੂੰ ਹਿਲਸਬੋਰੋਅ ਕਾਊਂਟੀ ਸ਼ੈਰਿਫ ਡਿਪਟੀ ਨੇ …

Read More »

ਹੈਵਾਨੀਅਤ ਦੀ ਹੱਦ ! 19 ਸਾਲਾ ਗਰਭਵਤੀ ਮੁਟਿਆਰ ਦਾ ਕਤਲ, ਫਿਰ ਢਿੱਡ ਚੀਰ ਕੱਢਿਆ ਬੱਚਾ..

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਗਰਭਵਤੀ ਲੜਕੀ ਦੇ ਕਤਲ ਤੋਂ ਬਾਅਦ ਉਸਦਾ ਪੇਟ ਚੀਰ ਕੇ ਅਣਜੰਮਿਆ ਬੱਚਾ ਬਾਹਰ ਕੱਢ ਲਿਆ ਗਿਆ ਇਸ ਮਾਮਲੇ ‘ਚ ਪੁਲਿਸ ਵੱਲੋਂ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੁੜੀ ਨੂੰ …

Read More »

ਅਮਰੀਕਾ: ਪੰਜਾਬੀ ਮੂਲ ਦੇ ਭਰਾਵਾਂ ਦੀ ਸੜਕ ਹਾਦਸੇ ’ਚ ਮੌਤ..

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਇੰਡੀਆਨਾ ‘ਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ ਹੈ। ਦੋਵੇਂ ਇੰਡੀਆਨਾਪੋਲਿਸ ਦੇ ਉੱਪ-ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ ਤੇ ਮਮੇਰੇ ਭਰਾ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) …

Read More »

ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਦੀ ਗਿਣਤੀ ‘ਚ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਹੋਵੇਗਾ ਫਾਇਦਾ..

Trump Outlines New Immigration Plan

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਨਾਲ ਲੱਖਾਂ ਭਾਰਤੀਆਂ ਸਮੇਤ ਪੰਜਾਬੀਆ ਨੁੰ ਫਾਇਦਾ ਹੋਵੇਗਾ। ਇਹ ਇਮੀਗ੍ਰੇਸ਼ਨ ਨੀਤੀ ਟਰੰਪ ਨੇ ਯੋਗਤਾ ‘ਤੇ ਆਧਾਰਿਤ ਪੇਸ਼ ਕੀਤੀ ਹੈ ਜਿਸਦੇ ਨਾਲ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਦੀ ਉਡੀਕ ਕਰ ਰਹੇ ਸੈਂਕੜੇ – ਹਜ਼ਾਰਾਂ ਭਾਰਤੀਆਂ …

Read More »

ਅਮਰੀਕੀ ਵੈਬਸਾਈਟ ਨੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ..

ਵਾਸ਼ਿੰਗਟਨ: ਨਿਊਜਰਸੀ ਸਥਿਤ ਇੱਕ ਵੈਬਸਾਈਟ ਪਹਿਲੇ ਸਿੱਖ ਮੇਅਰ ਤਸਵੀਰ ਨਾਲ ਛੇੜਛਾੜ ਕਰਨ ‘ਤੇ ਆਲੋਚਨਾ ਦੇ ਨਿਸ਼ਾਨੇ ‘ਤੇ ਆ ਗਈ ਹੈ। ਤਸਵੀਰ ‘ਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ ਗਿਆ ਹੈ। ਅਮਰੀਕਨ ਬਜ਼ਾਰ ਦੀ ਰਿਪੋਰਟ ਦੇ ਮੁਤਾਬਕ ਵੈਬਸਾਈਟ ‘ਹਡਸਨ ਮਾਈਲ ਸਕੁਏਅਰ ਵਿਊ’ (Hudson …

Read More »