ਵਾਸ਼ਿੰਗਟਨ: ਅਮਰੀਕਾ ‘ਚ ਵਸਦੇ ਜਾਂ ਉੱਥੇ ਜਾ ਕੇ ਵਸਣ ਦਾ ਸੁਪਨਾ ਪਾਲਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ ਹੈ। ਉੱਥੋਂ ਦੀ ਸੈਨਿਟ ਤੋਂ ਇਲਾਵਾ ਸੰਸਦ ਨੇ ਵੀ ਗਰੀਨ ਕਾਰਡ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਮਨ ਬਣਾ ਲਿਆ ਹੈ। ਇਸ ਸਬੰਧ ਵਿੱਚ ਉੱਥੋਂ ਦੀ ਸੰਸਦ ਅਤੇ ਸੈਨਿਟ ਵਿੱਚ ਇਸ ਦਾ ਬਿੱਲ …
Read More »ਸ਼ੇਰ ‘ਤੇ ਭਾਰੀ ਪਿਆ ਨੌਜਵਾਨ, ਖੁਦ ਨੂੰ ਬਚਾਉਣ ਲਈ ਗਲਾ ਘੁੱਟ ਕੇ ਹੀ ਮਾਰ ਮੁਕਾ.....
ਕੋਲੋਰਾਡੋ: ਹਾਰਸਟੂਥ ਮਾਉਂਟੇਨ ਇਲਾਕੇ ‘ਚੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ੇਰ ਦੇ ਸਾਹਮਣੇ ਆਉਣ ਦੇ ਬਾਅਦ ਇਨਸਾਨ ਆਤਮ ਸਮਰਪਣ ਕਰ ਦਿੰਦਾ ਹੈ ਅਤੇ ਸ਼ੇਰ ਇਨਸਾਨ ਉਤੇ ਭਾਰੀ ਪੈ ਜਾਂਦਾ ਹੈ ਪਰ ਅਮਰੀਕਾ ‘ਚ ਅਜਿਹੀ ਵਾਪਰੀ ਜਿਸ ਵਿਚ ਸ਼ੇਰ ਨੇ ਨੌਜਵਾਨ ਤੇ ਹਮਲਾ …
Read More »ਵੀਜ਼ਾ ਸਕੈਮ ਮਾਮਲੇ ‘ਚ ਗ੍ਰਿਫਤਾਰ 129 ਭਾਰਤੀ ਵਿਦਿਆਰਥੀਆਂ ਨੂੰ ਸੀ ਧੋਖਾਧੜੀ .....
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਜਾਅਲੀ ਯੂਨੀਵਰਸਿਟੀ ਮਾਮਲੇ ‘ਚ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਸਫਾਈ ਦਿੱਤੀ ਹੈ। ਉਸਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ‘ਚ ਫੜੇ ਗਏ ਇਹ ਵਿਦਿਆਰਥੀ ਇਸ ਗੱਲ ਤੋਂ ਜਾਣੂ ਸਨ ਕਿ ਉਹ ਅਮਰੀਕਾ ਵਿੱਚ …
Read More »4 ਸਾਲਾ ਬੱਚੇ ਨੇ ਗਰਭਵਤੀ ਮਾਂ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 4 ਸਾਲਾ ਬੱਚੇ ਨੇ ਬੰਦੂਕ ਚਲਾ ਕੇ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ। ਅਸਲ ‘ਚ ਬੱਚੇ ਨੇ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸਗੋਂ ਗਲਤੀ ਨਾਲ ਉਸ ਕੋਲੋਂ ਅਜਿਹਾ ਹੋ ਗਿਆ। ਬੱਚੇ ਕੋਲੋਂ ਅਚਾਨਕ ਉਸ ਕੋਲੋਂ …
Read More »467 ਦਿਨ ਵੈਂਟੀਲੇਟਰ ਤੇ ਰਹਿ ਕੁੜੀ ਘਰ ਜਾ ਮਨਾਏਗੀ ਆਪਣਾ 17ਵਾਂ ਜਨਮਦਿਨ
ਵਾਸ਼ਿੰਗਟਨ : ਵਿਅਕਤੀ ਆਪਣੀ ਹਿੰਮਤ ਨਾਲ ਹਰ ਮੁਸ਼ਕਲ ਨੂੰ ਹਰਾ ਸਕਦਾ ਹੈ। ਇਸੇ ਤਰ੍ਹਾਂ ਦੀ ਹਿੰਮਤ 17 ਸਾਲਾ ਕੁੜੀ ਨੇ ਦਿਖਾਈ ਤੇ ਹੁਣ ਉਹ ਗੰਭੀਰ ਬੀਮਾਰੀ ਨੂੰ ਹਰਾ ਕੇ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਹੈ। ਅਮਰੀਕਾ ਦੇ ਸੂਬੇ ਕੰਸਾਸ ਦੇ ਵਿਸ਼ਿਤਾ ਵਿਚ ਇਕ ਕੁੜੀ ਜ਼ੇਈ ਉਵੇਦੀਆ (Zei Uwadia) 467 ਦਿਨ …
Read More »ਜੇਲ੍ਹ ‘ਚੋਂ ਸੁਰੰਗ ਪੁੱਟ ਕੇ ਭੱਜਣ ਦਾ ਆਈਡੀਆ ਇਨ੍ਹਾਂ ਨੂੰ ਵੀ ਆਇਆ, ਪੁੱਟ ਤ.....
ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ 20 ਅਤੇ 21 ਜਨਵਰੀ, 2004 ਵਿਚਕਾਰਲੀ ਰਾਤ ਨੂੰ ਬੇਅੰਤ ਸਿੰਘ ਕਤਲ ਕਾਂਡ ‘ਚ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਹਰਿਆਣਵੀ ਰਸੋਈਆ ਦੇਵੀ ਸਿੰਘ ਜੋ ਕਿ ਬੁੜੈਲ ਜੇਲ੍ਹ ਦੀ ਬੈਰਕ ਨੰ: 7 ਵਿਚ ਬੰਦ ਸਨ, ਅੰਦਰੋ …
Read More »ਉਹ ਥਾਂ ਜਿੱਥੇ ਟ੍ਰੇਨ ਚਲਾਉਣ ਤੋਂ ਪਹਿਲਾਂ ਪਟੜੀਆਂ ‘ਤੇ ਅੱਗ ਲਗਾਉਣੀ ਪੈਂਦ.....
ਵਾਸ਼ਿੰਗਟਨ : ਅਮਰੀਕਾ ‘ਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਥਿਤੀ ਵਿਚ ਠੰਡ ਦੇ ਸੰਪਰਕ ਵਿਚ ਆਉਣ ਵਾਲੇ ਅੰਗ ਦੀ ਚਮੜੀ ਦੇ ਨਾਲ ਉਸ ਹਿੱਸੇ ਦੇ ਟਿਸ਼ੂ ਨੁਕਸਾਨੇ ਜਾਂਦੇ ਹਨ। ਇਹ ਘਾਤਕ ਰੂਪ ਧਾਰਨ ਕਰ ਸਕਦੀ ਹੈ ਅਤੇ ਅੰਗ ਕੱਟਣ …
Read More »ਅਮਰੀਕਾ ‘ਚ ਗੇੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਫੜ.....
ਵਾਸ਼ਿੰਗਟਨ: ਅਮਰੀਕਾ ਦੀ ਟ੍ਰੰਪ ਸਰਕਾਰ ਫਰਜੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਉੱਥੇ ਕੰਮ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਉਨ੍ਹਾਂ ਨੂੰ ਉੱਥ ਰਹਿਣ ਵਿੱਚ ਮਦਦ ਕਰਨ ਵਾਲੇ ਲੋਕਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਸੰਘੀ ਅਧਿਕਾਰੀਆਂ ਨੇ ਬੀਤੇ 2 ਦਿਨਾਂ ਦਰਮਿਆਨ ਕੀਤੀ ਗਈ ਛਾਪੇਮਾਰੀਆਂ ਦਰਮਿਆਨ 8 ਅਜਿਹੇ ਭਾਰਤੀ ਨਾਗਰਿਕਾਂ …
Read More »ਅਮਰੀਕਾ ‘ਚ ਸਿੱਖ ‘ਤੇ ਫਿਰ ਹੋਇਆ ਨਸਲੀ ਹਮਲਾ
ਨਿਊਯਾਰਕ: ਅਮਰੀਕਾ ’ਚ ਓਰੇਗਨ ਸੂਬੇ ਦੇ ਇੱਕ ਸਟੋਰ ’ਚ ਗੋਰੇ ਨੇ ਸਿੱਖ ਹਰਵਿੰਦਰ ਸਿੰਘ ਡੋਡ ਤੇ ਨਸਲੀ ਟਿੱਪਣੀ ਕਰਦੇ ਹੋਏ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਥਾਨਕ ਅਦਾਲਤ ਨੇ ਇਸ ਨੂੰ ਨਫ਼ਰਤੀ ਅਪਰਾਧ ਤਹਿਤ ਕੀਤਾ ਗਿਆ ਹਮਲਾ ਕਰਾਰ ਦਿੱਤਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਓਰੇਗਨ ਦੀ …
Read More »ਜਦੋਂ ਅਦਾਲਤ ਨੇ ਲੋਕਾਂ ਤੋਂ ਵੋਟਾਂ ਪੁਆ ਕੇ ਦੇਣਾ ਸੀ ਫੈਸਲਾ, ਤੇ ਮੁਲਜ਼ਮ ‘ਖਾ.....
ਚੰਡੀਗੜ੍ਹ: ਕਹਿੰਦੇ ਨੇ ਗੁਰੂ ਦਾ ਖਾਲਸਾ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਹੈ ਸਫਲ ਹੋ ਕੇ ਹੀ ਵਾਪਿਸ ਪਰਤਦਾ ਹੈ ਤੇ ਅੱਜ ਇਹ ਸਿੱਧ ਵੀ ਹੋਗਿਆ ਹੈ ਕਿ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਦਾ ਸਿੱਖ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨਾਲ ਇਕੱਲਿਆਂ ਭਿੜਨ ਲਈ ਤਿਆਰ ਹੈ। ਇਸ ਦੀ ਮਿਸਾਲ …
Read More »