Home / North America (page 158)

North America

ਆਪਣੇ ਹੀ ਪੰਜ ਬੱਚਿਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਮਿਲੀ ਮੌਤ ਦੀ ਸਜ਼ਾ

ਵਾਸ਼ਿੰਗਟਨ :ਅਮਰੀਕਾ ‘ਚ ਆਪਣੇ ਹੀ ਪੰਜ ਬੱਚਿਆਂ ਦੇ ਕਤਲ ਦੇ ਦੋਸ਼ੀ 37 ਸਾਲਾ ਟਿਮੋਥੀ ਜੋਨਸ ਨੂੰ ਅਮਰੀਕੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਪਤਨੀ ਨੇ ਇਹ ਕਹਿੰਦੇ ਹੋਏ ਅਪਣੇ ਪਤੀ ਦੀ ਜਾਨ ਬਚਾਉਣ ਦੀ ਮੰਗ ਕੀਤੀ ਸੀ ਕਿ ਬੱਚੇ ਅਪਣੇ ਪਿਤਾ ਨੂੰ …

Read More »

ਪੰਜਾਬੀ ਕਾਰ ਡਰਾਈਵਰ ਨੇ ਅਮਰੀਕਾ ਵਿਖੇ ਨਸ਼ੇ ‘ਚ ਭੰਨੀਆਂ 14 ਗੱਡੀਆਂ

ਫਰਿਜ਼ਨੋ : ਹਾਈਵੇਅ 99 ‘ਤੇ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ 50 ਸਾਲਾ ਪੰਜਾਬੀ ਵਿਅਕਤੀ ਨੇ ਨਸ਼ੇ ‘ਚ ਤੇਜ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਕੁੱਲ 14 ਕਾਰਾਂ ਨੂੰ ਟੱਕਰ ਮਾਰ ਕੇ ਭੰਨ ਦਿੱਤਾ। ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ ਸਤਿੰਦਰਜੀਤ ਸਿੰਘ ਬਾਲੀ ਨਾਮ ਦਾ ਵਿਅਕਤੀ ਆਪਣੀ ਗੱਡੀ ਨਾਲ ਇੱਕ ਤੋਂ ਬਾਅਦ …

Read More »

ਇੱਕ ਅਨੌਖਾ ਰੁੱਖ ਜਿਸ ‘ਤੇ ਲਗਦੇ ਨੇ 40 ਤਰ੍ਹਾਂ ਦੇ ਫਲ

Tree of 40 Fruits

ਵਾਸ਼ਿੰਗਟਨ: ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਰੁੱਖ ‘ਤੇ ਇੱਕ ਹੀ ਤਰ੍ਹਾਂ ਦਾ ਫਲ ਲਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿੱਚ ਇੱਕ ਥਾਂ ਅਜਿਹੀ ਵੀ ਹੈ, ਜਿੱਥੇ ਇੱਕ ਹੀ ਰੁੱਖ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਅਮਰੀਕਾ ‘ਚ ਵਿਜ਼ੁਅਲ ਆਰਟਸ ਦੇ ਪ੍ਰੋਫੈਸਰ ਨੇ ਇੱਕ ਅਜਿਹਾ …

Read More »

ਹੁਣ ਬੱਚਿਆਂ ਦਾ ਯੋਨ ਸ਼ੋਸ਼ਣ ਕਰਨ ਵਾਲੇ ਦੋਸ਼ੀਆਂ ਨੂੰ ਬਣਾਇਆ ਜਾਵੇਗਾ ਨਪੁੰਸਕ, ਬ.....

Chemical Castration Bill

ਵਾਸ਼ਿੰਗਟਨ: ਅਮਰੀਕਾ ਦੇ ਅਲਬਾਮਾ ਰਾਜ ਵਿਚ ਬੱਚਿਆਂ ਨਾਲ ਯੌਨ ਸ਼ੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ‘ਤੇ ਰੋਕ ਲਗਾਉਣ ਲਈ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਅੰਤਰਗਤ ਹੁਣ ਰਾਜ ਵਿਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਨਪੁੰਸਕ (impotent) ਬਣਾਇਆ ਜਾਵੇਗਾ। ਸੋਮਵਾਰ ਨੂੰ ਅਲਬਾਮਾ ਦੀ ਗਵਰਨਰ ਈਵੇ ਨੇ …

Read More »

ਟਰੰਪ ਨੂੰ ਮਾਨਸਿਕ ਰੋਗੀ ਸਾਬਤ ਕਰਨ ਲਈ ਡੈਮੋਕਰੇਟਸ ਵੱਲੋਂ ਬਣਾਈ ਜਾ ਰਹੀ ਯੋਜ.....

Democrats Plan to Scrutinize Trump's Mental Health

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਥਿਤੀ ਨੂੰ ਖਰਾਬ ਸਾਬਤ ਕਰਨ ਲਈ ਕੈਪੀਟਲ ਹਿੱਲ ਵਿੱਚ ਇੱਕ ਪ੍ਰੋਗਰਾਮ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੌਰਾਨ ਅਮਰੀਕੀ ਸੰਸਦ ਦੇ ਆਗੂ ਤੇ ਮੀਡੀਆ ਵੀ ਮੌਜੂਦ ਰਹੇਗੀ। ਯੇਲ ਯੂਨੀਵਰਸਿਟੀ ਦੀ ਮਨੋਵਿਗਿਆਨਕ ਤੇ ‘ਦ ਡੇਂਜਰਸ ਆਫ ਡੋਨਲਡ ਟਰੰਪ: ਬੁੱਕ ਦੀ ਲੇਖਕਾ ਡਾ. ਬੈਂਡੀ …

Read More »

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਦਿ.....

US Airman Harpreetinder Singh Bajwa

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ ਹਵਾਈ ਬਲ ‘ਚ ਧਰਮ ਦੇ ਆਧਾਰ ‘ਤੇ ਇਸ ਤਰ੍ਹਾਂ ਦੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ‘ਚ ਫੌਜੀ ਦੇ ਰੂਪ ‘ਚ ਹਵਾਈ ਫੌਜ …

Read More »

ਭਾਰਤ ਨੂੰ ਪ੍ਰਦੂਸ਼ਣ ਤੇ ਸਫਾਈ ਦੀ ਕੋਈ ਸਮਝ ਨਹੀਂ, ਨਾ ਹਵਾ ਸਾਫ ਤੇ ਨਾ ਹੀ ਪਾਣੀ: .....

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਾਰ ਫਿਰ ਵਾਤਾਵਰਣ ਵਾਯੂ ਪਰਿਵਤਨ ਵੱਡੀ ਅਰਥਵਿਵਸਥਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ, ਚੀਨ ਤੇ ਰੂਸ ਦੀ ਨਾਂ ਤਾਂ ਹਵਾ ਸਾਫ ਹੈ ਤੇ ਨਾ ਹੀ ਪੀਣ ਦਾ ਪਾਣੀ ਸਾਫ ਹੈ। ਟਰੰਪ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ …

Read More »

ਇਸ ਸ਼ਹਿਰ ‘ਚ ਰਹਿੰਦੀ ਹੈ ਸਿਰਫ ਇੱਕ ਔਰਤ, ਹਰ ਮਹੀਨੇ ਭਰਦੀ ਹੈ 35,000 ਰੁਪਏ ਟੈਕਸ

tiny town with population one

ਵਾਸ਼ਿੰਗਟਨ: ਐਸ਼-ਓ-ਆਰਾਮ ਤੇ ਆਲੀਸ਼ਾਨ ਥਾਵਾਂ ‘ਤੇ ਰਹਿਣਾ ਕਿਸਨੂੰ ਪਸੰਦ ਨਹੀਂ ਹੁੰਦਾ ? ਹਰ ਕੋਈ ਚਾਹੁੰਦਾ ਹੈ ਕਿ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਰਹੇ ਤੇ ਲੋਕਾਂ ਨਾਲ ਮਿਲੇ। ਪਰ, ਅਮਰੀਕਾ ਦਾ ਇੱਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਸਾਲ 2004 ਤੋਂ ਬਾਅਦ ਸਿਰਫ ਇੱਕ ਔਰਤ ਹੀ ਰਹਿ ਰਹੀ ਹੈ। ਉਹ ਔਰਤ …

Read More »

2017 ਦੇ ਮੁਕਾਬਲੇ 2018 ‘ਚ ਸਰਕਾਰ ਨੇ 10 ਫੀਸਦੀ ਘੱਟ ਜਾਰੀ ਕੀਤੇ ਐੱਚ-1ਬੀ ਵੀਜ਼ਾ

drop in H-1B visa approvals

ਵਾਸ਼ਿੰਗਟਨ: ਐੱਚ-1ਬੀ ਵੀਜ਼ਾ ਲਈ ਸਭ ਤੋਂ ਜ਼ਿਆਦਾ ਭਾਰਤੀ ਐਪਲੀਕੇਸ਼ਨ ਦਿੰਦੇ ਹਨ ਤੇ ਅਮਰੀਕਾ ਕਾਫੀ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਏ.ਸੀ.ਆਈ.ਐੱਸ.) ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2017 ਦੇ ਮੁਕਾਬਲੇ 2018 ਵਿਚ ਸਰਕਾਰ ਨੇ 10 ਫੀਸਦੀ ਘੱਟ ਐੱਚ-1ਬੀ …

Read More »

ਦੁਨੀਆ ਦੇ ਸਭ ਤੋਂ ਲੰਬੇ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਨੇ ‘ਅਮਰੀਕਾ ਗੌਟ ਟ.....

jagdeep singh in america got talent

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੁਨੀਆਂ ਦੇ ਸਭ ਤੋਂ ਲੰਮੇ ਪੁਲਿਸ ਹੈੱਡ ਕਾਂਸਟੇਬਲ ਜਗਦੀਪ ਸਿੰਘ ਨੇ ਅਮਰੀਕਾ ‘ਚ ਧੁੰਮਾਂ ਪਾ ਕੇ ਪੰਜਾਬ ਦਾ ਮਾਣ ਵਧਾਇਆ ਹੈ। ਜਗਦੀਪ ਸਿੰਘ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਹਨ ਉਨ੍ਹਾਂ ਦੀ ਲੰਬਾਈ 7 ਫੁੱਟ 6 ਇੰਚ ਵਜਨ 190 ਕਿੱਲੋ ਜੁੱਤੀ ਦਾ ਸਾਇਜ਼ 20 …

Read More »