ਵਾਸ਼ਿੰਗਟਨ: ਅਮਰੀਕੀ ਰਾਜ ਜੌਰਜੀਆ ‘ਚ ਪੁਲਿਸ ਨੂੰ ਫੋਨ ਤੇ ਇੱਕ ਸੂਚਨਾ ਮਿਲੀ ਸੀ ਕਿ ਇੱਥੇ ਜੰਗਲਾਂ ਤੋਂ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੂੰ ਪਲਾਸਟਿਕ ਦੇ ਬੈਗ ‘ਚ ਬੰਦ ਇਕ ਨਵਜੰਮੀ ਬੱਚੀ ਮਿਲੀ ਹੈ। ਫੋਰਸਿਥ ਕਾਊਂਟੀ ਸ਼ੇਰਿਫ ਦੇ ਦਫਤਰ ਨੇ …
Read More »ਭਾਰਤੀ-ਅਮਰੀਕੀ ਪਿਤਾ ਨੂੰ ਗੋਦ ਲਈ ਹੋਈ ਤਿੰਨ ਸਾਲਾ ਧੀ ਦੇ ਕਤਲ ਦੇ ਦੋਸ਼ ‘ਚ ਉਮ.....
ਹਿਊਸਟਨ: ਇੱਕ ਭਾਰਤੀ ਅਮਰੀਕੀ ਵਿਅਕਤੀ ਨੂੰ ਗੋਦ ਲਈ ਹੋਈ ਆਪਣੀ ਤਿੰਨ ਸਾਲਾ ਬੱਚੀ ਦਾ ਕਤਲ ਕਰਨ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਬੱਚੀ ਦੀ ਮੌਤ ਸਾਲ 2017 ‘ਚ ਹੋਈ ਸੀ ਜਿਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਮਰੀਕੀ ਪ੍ਰਸ਼ਾਸਨ ਨੇ ਮੈਥਿਊਜ਼ ਆਪਣੀ …
Read More »ਯੋਨ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਔਰਤ ਨੂੰ ਟਰੰਪ ਨੇ ਕਿਹਾ ‘ਉਹ ਮੇਰੇ ਟਾਈਪ ਦੀ .....
ਯੋਨ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਵਿਵਾਦਾ ‘ਚ ਘਿਰੇ ਰਹੇ ਸਨ ਤੇ ਟਰੰਪ ਨੇ ਹਾਲ ਹੀ ‘ਚ ਲੇਖਿਕਾ ਈ.ਜੀਨ ਕੈਰੋਲ ਵੱਲੋਂ ਲਗਾਏ ਯੋਨ ਸ਼ੋਸਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਅਮਰੀਕੀ ਅਖਬਾਰ ਨੂੰ ਇੰਟਰਵਿਊ ‘ਚ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰਦਿਆਂ …
Read More »ਮੰਗਲ ਗ੍ਰਹਿ ‘ਤੇ ਬਿਨ੍ਹਾਂ ਮਰਦਾਂ ਦੇ ਔਰਤਾਂ ਪੈਦਾ ਕਰਨਗੀਆਂ ਬੱਚੇ
ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ …
Read More »ਟਰੰਪ ਨੂੰ ਪਛਾੜ ਨਰਿੰਦਰ ਮੋਦੀ ਬਣੇ ਦੁਨੀਆਂ ਦੇ ਸਭ ਤੋਂ ਤਾਕਤਵਰ ਆਗੂ
ਲੰਦਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਗੂ ਵੱਜੋਂ ਚੁਣਿਆ ਗਿਆ ਹੈ। ਬ੍ਰਿਟਿਸ਼ ਹੇਰਾਡਸ ਦੇ ਰੀਡਰਸ ਪੋਲ-2019 ‘ਚ ਮੋਦੀ ਨੇ ਦੁਨੀਆ ਦੇ ਹੋਰ ਤਾਕਤਵਰ ਆਗੂਆਂ ਡੋਨਲਡ ਟਰੰਪ, ਵਲਾਦਿਮੀਰ ਪੁਤਿਨ, ਸ਼ੀ ਜਿਨਪਿੰਗ ਨੂੰ ਮਾਤ ਦਿੱਤੀ। ਬ੍ਰਿਟਿਸ਼ ਹੇਰਾਲਡ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਦੀ …
Read More »ਈ-ਸਿਗਰਟ ਪੀ ਰਹੇ ਨੌਜਵਾਨ ਦੇ ਮੂੰਹ ‘ਚ ਜ਼ਬਰਦਸਤ ਧਮਾਕਾ ਹੋਣ ਕਾਰਨ ਉੱਡਿਆ ਜਬਾ.....
ਅੱਜ ਕਲ ਦੇ ਤਕਨੀਕੀ ਯੁੱਗ ‘ਚ ਹੁਣ ਸਿਗਰਟ ਦੀ ਥਾਂ ਈ-ਸਿਗਰਟ ਦਾ ਰੁਝਾਨ ਨੌਜਵਾਨਾਂ ‘ਚ ਦਿਨੋਂ ਦਿਨ ਵਧ ਰਿਹਾ ਹੈ। ਸਿਗਰਟ ਪੀਣਾ ਕਿਸੇ ਵੀ ਤਰ੍ਹਾਂ ਦਾ ਹੋਵੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਈ-ਸਿਗਰਟ ਦੇ ਵੀ ਸਰੀਰ ਨੂੰ ਬਹੁਤ ਨੁਕਸਾਨ ਹਨ ਇਸ ਦੀ ਵਰਤੋਂ ਸਰੀਰ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀ …
Read More »ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ ਸਭ ਤੋਂ ਮੋਹਰੀ: ਰਿਪੋਰਟ
ਟੋਰਾਂਟੋ: ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ‘ਚ ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋ ਕੈਨੇਡਾ ਸਭ ਤੋਂ ਅੱਗੇ ਖੜ੍ਹਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ‘ਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਬੁੱਧਵਾਰ …
Read More »ਨੇਵੀ ਸੀਲ ਦੇ ਅਧੀਕਾਰੀ ਨੇ 12 ਸਾਲਾ ਜ਼ਖਮੀ ਕੈਦੀ ਨੂੰ ਕਤਲ ਕਰ ਕਿਹਾ ISIS ਦਾ ਕੂੜਾ
ਸੈਨ ਡਿਆਗੋ: ਅਮਰੀਕੀ ਨੇਵੀ ਸੀਲ ਦੇ ਦੋ ਸਾਬਕਾ ਕਰਮੀਆਂ ਨੇ ਯੁੱਧ ਅਪਰਾਧ ਸਬੰਧੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਖੌਫਨਾਕ ਸੱਚ ਵਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਕ ਅਧਿਕਾਰੀ ਨੇ ਇਸਲਾਮਿਕ ਸਟੇਟ ਦੇ ਲਗਭਗ 12 ਸਾਲਾ ਦੇ ਜ਼ਖਮੀ ਕੈਦੀ ਦੀ ਗਰਦਨ ਤੇ ਚਾਕੂ ਨਾਲ ਹਮਲਾ ਕੀਤਾ ਤੇ ਉਸਦਾ ਕਤਲ …
Read More »ਲੜਕੀ ਨੇ ਪੈਸਿਆਂ ਦੇ ਲਾਲਚ ‘ਚ ਕੀਤਾ ਆਪਣੀ ਪੱਕੀ ਸਹੇਲੀ ਦਾ ਕਤਲ
ਵਾਸ਼ਿੰਗਟਨ: ਅਲਾਸਕਾ ਦੀ ਇਕ 18 ਸਾਲਾ ਲੜਕੀ ਡੇਨਾਲੀ ਬ੍ਰੇਮਰ ਨੇ 90 ਲੱਖ ਡਾਲਰ ਦੇ ਲਾਲਚ ‘ਚ ਆਪਣੀ ਪੱਕੀ ਸਹੇਲੀ ਦਾ ਕਤਲ ਕਰ ਦਿੱਤਾ। ਕੋਰਟ ਨੇ ਦੋਸ਼ੀ ਲੜਕੀ, ਵਾਰਦਾਤ ‘ਚ ਸ਼ਾਮਲ ਉਸਦੇ ਚਾਰ ਦੋਸਤ ‘ਤੇ ਆਨਲਈਨ ਲਾਲਚ ਦੇਣ ਵਾਲੇ ਨੂੰ 99-99 ਸਾਲ ਦੀ ਸਜ਼ਾ ਸੁਣਾਈ ਹੈ। ਡੇਨਾਲੀ ਬ੍ਰੇਮਰ ਦੀ ਇੰਡੀਆਨਾ ਦੇ …
Read More »ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ
ਵਾਸ਼ਿੰਗਟਨ: ਅਮਰੀਕਾ ‘ਚ ਭਾਰਤੀ ਮੂਲ ਪਰਿਵਾਰ ਦੇ ਚਾਰ ਮੈਂਬਰਾਂ ਦਾ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਯੁਨਾਇਟਿਡ ਸਟੇਟ ਦੇ ਵੈਸਟ ਡੇਸ ਮਾਇਨੇਸ ਦੀ ਹੈ । ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਯਾਨੀ 16 ਜੂਨ ਨੂੰ ਇਨ੍ਹਾਂ ਦਾ ਕਤਲ ਹੋਇਆ ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ …
Read More »