App Platforms
Home / North America (page 150)

North America

ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖ.....

ਵਾਸ਼ਿੰਗਟਨ: ਦੁਨੀਆ ‘ਚ ਇੱਕ ਅਜਿਹੀ ਦਵਾਈ ਬਣਾਈ ਗਈ ਹੈ ਜਿਸਦੀ ਇੱਕ ਖੁਰਾਕ ਦੀ ਕੀਮਤ ਕਰੋੜਾਂ ਰੁਪਏ ਦੀ ਮਿਲੇਗੀ। ਜੀਨ ਥੈਰੇਪੀ ਦੀ ਇਹ ਦਵਾਈ ਸਵਿਟਜ਼ਲੈਂਡ ਦੀ ਇੱਕ Novartis ਨਾਮ ਦੀ ਕੰਪਨੀ ਨੇ ਬਣਾਈ ਹੈ। ਇਸ ਨੂੰ ਗੰਭੀਰ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇੱਕ ਐਂਡ …

Read More »

ਨਸਲੀ ਹਮਲਾ ਕਰਨ ਵਾਲੇ ਦੋਸ਼ੀ ਨੂੰ ਅਮਰੀਕੀ ਅਦਾਲਤ ਨੇ ਸਿੱਖ ਧਰਮ ਦਾ ਅਧਿਐਨ ਕਰਨ .....

ਸਲੇਮ: ਅਮਰੀਕਾ ਦੇ ਸਲੇਮ ਵਿਖੇ 14 ਜਨਵਰੀ ਨੂੰ ਗੋਰੇ ਵੱਲੋਂ ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ‘ਤੇ ਨਸਲੀ ਹਮਲਾ ਕੀਤਾ ਗਿਆ ਸੀ ਤੇ ਅਦਾਲਤ ‘ਚ ਦੋਸ਼ੀ ਐਂਡ੍ਰਿਊ ਰਾਮਸੇ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਨੌਜਵਾਨ ਨੂੰ ਇਸ ਮਾਮਲੇ ‘ਤੇ ਦੋਸ਼ੀ ਨੂੰ ਅਨੌਖੀ ਸਜ਼ਾ ਦਿੱਤੀ ਹੈ। ਇਸ …

Read More »

ਟਰੰਪ ਦੀ ਈਰਾਨ ਨੂੰ ਚੇਤਾਵਨੀ, ਹਮਲਾ ਕੀਤਾ ਤਾਂ ਇਰਾਨ ਦਾ ਅਧਿਕਾਰਤ ਅੰਤ ਤੈਅ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਅਮਰੀਕੀ ਹਿੱਤਾਂ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ, ਜੇਕਰ ਇਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਇਰਾਨ ਦਾ ਅਧਿਕਾਰਤ ਅੰਤ ਹੋਵੇਗਾ। ਅਮਰੀਕਾ ਨੂੰ ਮੁੜ ਤੋਂ …

Read More »

ਪਤਨੀ ਪੀੜਤ ਪਤੀ ਨੇ ਜਾਣਬੁਝ ਕੇ ਤੋੜਿਆ ਕਾਨੂੰਨ ਕਿਹਾ ਘਰ ਜਾਣ ਤੋਂ ਜੇਲ੍ਹ ਜਾਣ.....

ਫਲੋਰਿਡਾ: ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਖੇ ਲਿਓਨਾਰਡ ਓਲਸਨ ਨਾਮ ਦੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਿਓਨਾਰਡ ਨੇ ਗੱਡੀ ਦੀ ਸਨਰੂਫ ‘ਤੇ ਖੜ੍ਹੇ ਹੋ ਗੱਡੀ ਦੀ ਰਫਤਾਰ 100 ਕਰਕੇ ਇਕ-ਦੋ ਸਟੰਟ ਕੀਤੇ ਸਨ ਜਿਹੜੇ ਕਿ ਕਾਨੂੰਨ ਗਲਤ ਹਨ। ਅਜਿਹਾ ਕਰਦੇ ਹੋਏ ਲਿਓਨਾਰਡ ਨੂੰ ਹਿਲਸਬੋਰੋਅ ਕਾਊਂਟੀ ਸ਼ੈਰਿਫ ਡਿਪਟੀ ਨੇ …

Read More »

ਹੈਵਾਨੀਅਤ ਦੀ ਹੱਦ ! 19 ਸਾਲਾ ਗਰਭਵਤੀ ਮੁਟਿਆਰ ਦਾ ਕਤਲ, ਫਿਰ ਢਿੱਡ ਚੀਰ ਕੱਢਿਆ ਬ.....

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਗਰਭਵਤੀ ਲੜਕੀ ਦੇ ਕਤਲ ਤੋਂ ਬਾਅਦ ਉਸਦਾ ਪੇਟ ਚੀਰ ਕੇ ਅਣਜੰਮਿਆ ਬੱਚਾ ਬਾਹਰ ਕੱਢ ਲਿਆ ਗਿਆ ਇਸ ਮਾਮਲੇ ‘ਚ ਪੁਲਿਸ ਵੱਲੋਂ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੁੜੀ ਨੂੰ …

Read More »

ਅਮਰੀਕਾ: ਪੰਜਾਬੀ ਮੂਲ ਦੇ ਭਰਾਵਾਂ ਦੀ ਸੜਕ ਹਾਦਸੇ ’ਚ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਇੰਡੀਆਨਾ ‘ਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ ਹੈ। ਦੋਵੇਂ ਇੰਡੀਆਨਾਪੋਲਿਸ ਦੇ ਉੱਪ-ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ ਤੇ ਮਮੇਰੇ ਭਰਾ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) …

Read More »

ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਦੀ ਗਿਣਤੀ ‘ਚ ਗਰੀਨ ਕਾਰਡ ਉਡੀ.....

Trump Outlines New Immigration Plan

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਨਾਲ ਲੱਖਾਂ ਭਾਰਤੀਆਂ ਸਮੇਤ ਪੰਜਾਬੀਆ ਨੁੰ ਫਾਇਦਾ ਹੋਵੇਗਾ। ਇਹ ਇਮੀਗ੍ਰੇਸ਼ਨ ਨੀਤੀ ਟਰੰਪ ਨੇ ਯੋਗਤਾ ‘ਤੇ ਆਧਾਰਿਤ ਪੇਸ਼ ਕੀਤੀ ਹੈ ਜਿਸਦੇ ਨਾਲ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਦੀ ਉਡੀਕ ਕਰ ਰਹੇ ਸੈਂਕੜੇ – ਹਜ਼ਾਰਾਂ ਭਾਰਤੀਆਂ …

Read More »

ਅਮਰੀਕੀ ਵੈਬਸਾਈਟ ਨੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਤਾਨਾਸ਼ਾਹ ਦੇ ਰੂ.....

ਵਾਸ਼ਿੰਗਟਨ: ਨਿਊਜਰਸੀ ਸਥਿਤ ਇੱਕ ਵੈਬਸਾਈਟ ਪਹਿਲੇ ਸਿੱਖ ਮੇਅਰ ਤਸਵੀਰ ਨਾਲ ਛੇੜਛਾੜ ਕਰਨ ‘ਤੇ ਆਲੋਚਨਾ ਦੇ ਨਿਸ਼ਾਨੇ ‘ਤੇ ਆ ਗਈ ਹੈ। ਤਸਵੀਰ ‘ਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ ਗਿਆ ਹੈ। ਅਮਰੀਕਨ ਬਜ਼ਾਰ ਦੀ ਰਿਪੋਰਟ ਦੇ ਮੁਤਾਬਕ ਵੈਬਸਾਈਟ ‘ਹਡਸਨ ਮਾਈਲ ਸਕੁਏਅਰ ਵਿਊ’ (Hudson …

Read More »

ਖਿਡਾਰੀ ਅਜਿਹੇ ਢੰਗ ਨਾਲ ਦੌੜਿਆ, ਕਿ ਦੌੜ ਦੇ ਨਾਲ ਨਾਲ ਜਿੱਤ ਲਿਆ ਦੇਖਣ ਵਾਲਿਆਂ.....

ਅਮਰੀਕਾ : ਅਮਰੀਕਾ ‘ਚ ਇੱਕ ਰੇਸ ਦੌਰਾਨ ਬੜਾ ਹੀ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਹੈ ਮਰਦਾਂ ਦੀ ਹਰਡਲ (ਅੜਿੱਕਾ) ਦੌੜ ਦਾ ਹੈ, ਜਿਸ ਵਿੱਚ ਹਿੱਸਾ ਲੈਣ ਵਾਲਾ ਇੱਕ 20 ਸਾਲਾ ਇਨਫਾਇਨਾਈਟ ਟਕਰ ਨਾਂ ਦੇ ਇੱਕ ਦੌੜਾਕ ਨੇ ਬੜੇ …

Read More »

ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨ.....

Infant sleeping chairs recalled

ਓਟਵਾ: ਕੈਨੇਡਾ ਹੈਲਥ ਵੱਲੋਂ ਫਿਸ਼ਰ ਪਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੁੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ‘ਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ …

Read More »