App Platforms
Home / North America (page 140)

North America

ਜਾਨਸਨ ਐਂਡ ਜਾਨਸਨ ‘ਤੇ ਲੱਗਿਆ ਅਰਬਾਂ ਰੁਪਏ ਦਾ ਜ਼ੁਰਮਾਨਾ, 18 ਸਾਲ ‘ਚ ਹੋਈ ਲ.....

Johnson & Johnson

ਅਮਰੀਕਾ ਦੀ ਇੱਕ ਅਦਾਲਤ ਨੇ ਦਿੱਗਜ ਹੈਲਥ ਕੇਅਰ ਕੰਪਨੀ ਜਾਨਸਨ ਐਂਡ ਜਾਨਸਨ ‘ਤੇ 57.20 ਕਰੋੜ ਡਾਲਰ ( ਲਗਭਗ 41 ਅਰਬ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਇਹ ਜ਼ੁਰਮਾਨਾ ਨਸ਼ੀਲੀ ਦਵਾਈਆਂ ਦੀ ਵਰਤੋਂ ਨਾਲ ਜੁੜੇ ਓਪਾਇਡ (opioid) ਦੇ ਖ਼ਤਰੇ ਕਾਰਨ ਲਗਾਇਆ ਹੈ । ਅਫੀਮ ਤੋਂ ਬਣਨ ਵਾਲੀ ਦਰਦ ਨਿਵਾਰਕ …

Read More »

ਕੈਲੀਫੋਰਨੀਆ ਸੂਬੇ ‘ਚ 64 ਸਾਲਾ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ

Sikh man stabbed to death

Sikh man stabbed to death ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਬੀਤੀ ਰਾਤ ਇਕ ਪੰਜਾਬੀ ਬਜ਼ੁਰਗ ਦਾ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ 64 ਸਾਲਾ ਪਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਦੇ 9 ਕੁ ਵਜੇ ਟਰੇਸੀ ਦੇ ਪਾਰਕ ਵਿੱਚ ਸੈਰ ਕਰ ਰਹੇ ਸਨ ਤੇ ਕਿਸੇ …

Read More »

ਟਰੰਪ ਦੇ ਬਿਜ਼ਨਸ ਪਾਰਟਰ ਰਹੇ ਭਾਰਤੀ ਕਾਰੋਬਾਰੀ ਨੇ ਹਵਾਈ ਅੱਡੇ ‘ਤੇ ਕੀਤੀ ਚੋ.....

Indian-origin hotelier arrested

ਵਾਸ਼ਿੰਗਟਨ: ਭਾਰਤੀ ਮੂਲ ਦੇ ਇੱਕ ਮਸ਼ਹੂਰ ਹੋਟਲ ਕਾਰੋਬਾਰੀ ਦਿਨੇਸ਼ ਚਾਵਲਾ ਨੂੰ ਹਵਾਈ ਅੱਡੇ ‘ਤੇ ਸਮਾਨ ਚੋਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਚਾਵਲਾ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਰਿਵਾਰ ਨਾਲ ਚਾਰ ਹੋਟਲਾਂ ਦੀ ਪਾਰਟਨਰਸ਼ਿੱਪ ਵੀ ਸੀ ਜਿ ਕਿ ਇਸ ਸਾਲ ਦੀ ਸ਼ੁਰੂਆਤ ‘ਚ ਖਤਮ ਕਰ ਦਿੱਤੀ ਗਈ। ਮਿਲੀ ਜਾਣਕਾਰੀ …

Read More »

ਕੈਨੇਡਾ ’ਚ ਕਕਾਰ ਪਹਿਨ ਕੇ ਕੰਮ ਕਰਨ ਦੀ ਮਨਾਹੀ ਵਾਲੇ ਕਾਨੂੰਨ ‘ਤੇ ਐੱਸਜੀਪੀ.....

Quebec religious symbols law

ਕਿਊਬਿਕ: ਕੈਨੇਡਾ ਦੇ ਸੂਬੇ ਕਿਊਬਿਕ ‘ਚ ਬੀਤੇ ਮਹੀਨੇ ਵਿਵਾਦਤ ਕਾਨੂੰਨ ਬਿੱਲ-21 ਪਾਸ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਲੋਕਾਂ ਲਈ ਨੌਕਰੀ ਕਰਨਾ ਮੁਸ਼ਕਲ ਹੋ ਗਿਆ ਹੈ ਜਿਹੜੇ ਧਾਰਮਿਕ ਚਿੰਨ੍ਹ ਜਾ ਧਾਰਮਿਕ ਪ੍ਰਤੀਕ ਪਹਿਨਦੇ ਹਨ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਮਾਂਟਰੀਅਲ ‘ਚ ਇਕ ਸਕੂਲ ਦੀ ਦਸਤਾਰਧਾਰੀ ਅਧਿਆਪਕਾ ਅਮ੍ਰਿਤ ਕੌਰ …

Read More »

ਦੁਰ ਦੁਰ…ਚੰਨ ‘ਤੇ ਬੈਠਕੇ ਵੀ ਨਹੀਂ ਟਿਕਦੇ ਇਨਸਾਨ! ਆਹ ਦੇਖੋ! ਕਰ ਤਾ ਪੁਲਾੜ .....

ਚੰਡੀਗੜ੍ਹ : ਤੁਸੀਂ ਸਾਰਿਆਂ ਨੇ ਹੁਣ ਤੱਕ ਧਰਤੀ ‘ਤੇ ਹੋਣ ਵਾਲੇ ਅਪਰਾਧਾਂ ਦੀ ਚਰਚਾ ਸੁਣੀ ਹੋਵੇਗੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਅਪਰਾਧਿਕ ਘਟਨਾਵਾਂ ਦੀਆਂ ਖ਼ਬਰਾਂ ਵੱਲ ਹੁਣ ਕੋਈ ਉਦੋਂ ਤੱਕ ਜ਼ਿਆਦਾ ਧਿਆਨ ਨਹੀਂ ਦਿੰਦਾ ਜਦੋਂ ਉਸ ਖ਼ਬਰ ਵਿਚਲੀ ਘਟਨਾ ਆਮ ਨਾਲੋਂ ਬਹੁਤ ਜ਼ਿਆਦਾ ਹੱਟਕੇ ਨਾ ਹੋਵੇ। ਪਰ ਅੱਜ …

Read More »

ਵਿਆਹ ਤੋਂ ਕੁੱਝ ਮਿੰਟਾਂ ਬਾਅਦ ਹੀ ਭਿਆਨਕ ਸੜ੍ਹਕ ਹਾਦਸੇ ‘ਚ ਪ੍ਰੇਮੀ ਜੋੜੇ ਦ.....

Newlywed die in crash

ਅਮਰੀਕਾ ਦੇ ਟੈਕਸਾਸ ‘ਚ ਵਿਆਹ ਤੋਂ ਕੁੱਝ ਮਿੰਟਾਂ ਬਾਅਦ ਹੀ ਜੋੜਾ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਵਿਆਹ ਪੂਰੀ ਹੋਣ ਤੋਂ ਬਾਅਦ ਪਤੀ-ਪਤਨੀ ਕੋਰਟ ਹਾਊਸ ਤੋਂ ਬਾਹਰ ਨਿਕਲੇ ਤੇ ਰਸਤੇ ‘ਚ ਸੜ੍ਹਕ ਦੁਰਘਟਨਾ ‘ਚ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਕੂਲ ਦੇ ਦਿਨਾਂ ਤੋਂ ਹੀ ਇੱਕ ਦੂੱਜੇ ਨੂੰ …

Read More »

ਦਿੱਲੀ ਤੋਂ ਕੈਨੇਡਾ ਦੀ ਉਡਾਰੀ ਹੋਈ ਮਹਿੰਗੀ, ਆਮ ਨਾਲੋਂ ਦੁੱਗਣੀ ਕੀਮਤ ‘ਚ ਵਿ.....

Delhi to Canada flight Fares

ਨਵੀਂ ਦਿੱਲੀ: ਜੇਕਰ ਤੁਸੀ ਦਿੱਲੀ ਤੋਂ ਟੋਰਾਂਟੋ ਜਾ ਵੈਨਕੂਵਰ ਫਲਾਈਟ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਲਈ ਤੁਹਾਨੂੰ ਜੇਬ ਢਿੱਲੀ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਕਿਉਂਕਿ ਸਾਰੀਆਂ ਏਅਰਲਾਈਨਾਂ ਵੱਲੋਂ ਆਮ ਤੋਂ ਲਗਭਗ ਦੁੱਗਣੀ ਕੀਮਤ ‘ਚ ਟਿਕਟਾਂ ਵਿਕ ਰਹੀਆਂ ਹਨ। ਜਿੱਥੇ ਇੱਕ ਪਾਸੇ ਹਵਾਈ ਟਿਕਟ ਦੀ …

Read More »

ਮਹਿਲਾ ਦੇ ਹੱਥ ਲੱਗੀ ਦੋ-ਮੂੰਹੀ ਮੱਛੀ, ਤਸਵੀਰਾਂ ਦੇਖ ਕੇ ਤੁਸੀ ਵੀ ਹੋ ਜਾਓਗੇ ਹ.....

Two mouthed fish

ਵਾਸ਼ਿੰਗਟਨ: ਨਿਊਯਾਰਕ ਵਿੱਚ ਚੈਂਪਲੇਨ ਲੇਕ ‘ਤੇ ਇੱਕ ਮਹਿਲਾ ਮੱਛੀ ਫੜਨ ਗਈ ਸੀ ਉਨ੍ਹਾਂ ਦੇ ਹੱਥ ਕੀ ਲੱਗਣ ਵਾਲਾ ਹੈ ਇਸ ਗੱਲ ਦਾ ਅੰਦਾਜਾ ਉਨ੍ਹਾਂ ਨੂੰ ਵੀ ਨਹੀਂ ਸੀ। ਜੀ ਹਾਂ ਇਸ ਮਹਿਲਾ ਦਾ ਨਾਮ ਡੇਬੀ ਗੇਡੇਸ ਹੈ ਉਹ ਆਪਣੇ ਆਪਣੇ ਪਤੀ ਨਾਲ ਘੁੰਮਣ ਗਈ ਸੀ। ਜਿਸ ਤੋਂ ਬਾਅਦ ਉਹ ਇੱਥੇ …

Read More »

ਕੈਨੇਡਾ ਵਿਖੇ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

Nabha youth drowned

ਐਡਮੰਟਨ: ਕੈਨੇਡਾ ਦੇ ਐਲਬਰਟਾ ਸੂਬੇ ‘ਚ ਸਥਿਤ ਸਿਲਵੈਨ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ ਤੇ ਪੁਲਿਸ ਵੱਲੋਂ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਾਭਾ ਦੇ 21 ਸਾਲਾ ਪਲਵਿੰਦਰ ਸਿੰਘ ਵੱਜੋਂ ਹੋਈ ਹੈ। …

Read More »

ਹੁਣ ਡੋਨਲਡ ਟਰੰਪ ਜਨਮ-ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ‘ਤੇ ਕਰ ਰਹੇ ਗੰਭੀਰ.....

Birthright citizenship

Birthright citizenship ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕਾ ਦੀ ਜਨਮ ਅਧਿਕਾਰ ਨਾਗਰਿਕਤਾ ਵਿਵਸਥਾ ‘ਤੇ ਵੱਡੀ ਗੱਲ ਕਹੀ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ‘ਚ ਜਨਮੇ ਉਨ੍ਹਾ ਬੱਚਿਆਂ ਨੂੰ ਮਿਲਣ ਵਾਲੀ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ‘ਤੇ ਵਿਚਾਰ ਕਰ ਰਹੇ ਹਨ ਜਿਨ੍ਹਾਂ ਦੇ ਮਾਪੇ ਅਮਰੀਕੀ …

Read More »