Home / North America (page 135)

North America

ਪਲੇਟ ‘ਚ ਪਰੋਸਿਆ ਚਿਕਨ ਜਾਨ ਬਚਾਉਣ ਲਈ ਉੱਠ ਕੇ ਭੱਜਿਆ, ਲੋਕਾਂ ਦੀਆਂ ਨਿੱਕਲੀ.....

ਰਾਕਫੋਰਡ: ਕੀ ਤੁਸੀ ਕਦੇ ਕੱਟੇ ਹੋਏ ਮਾਸ ਦੇ ਟੁਕੜੇ ਨੂੰ ਤੁਰਦੇ ਹੋਏ ਦੇਖਿਆ ਹੈ ? ਨਹੀਂ ਨਾ ਪਰ ਫਲੋਰਿਡਾ ਦੇ ਇੱਕ ਰੈਸਟੋਰੈਂਟ ‘ਚ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਚੀਕਾਂ ਨਿੱਕਲ ਗਈਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਸਲ ‘ਚ …

Read More »

ਆਪਣੇ ਛੇ ਸਾਲਾ ਬੱਚੇ ਨਾਲ ਬਾਰਡਰ ਪਾਰ ਕਰਨ ਲਈ ਗਾਰਡ ਅੱਗੇ ਰੋਂਦੀ ਰਹੀ ਮਾਂ

ਮੈਕਸੀਕੋ: ਦੁਨੀਆ ਭਰ ‘ਚ ਹਰ ਸਾਲ ਲੱਖਾਂ ਲੋਕ ਚੰਗੀ ਜ਼ਿੰਦਗੀ ਦੀ ਭਾਲ ‘ਚ ਆਪਣਾ ਘਰ-ਪਰਿਵਾਰ, ਰਿਸ਼ਤੇਦਾਰ ਤੇ ਆਪਣਾ ਸ਼ਹਿਰ ਛੱਡ ਕੇ ਚਲੇ ਜਾਂਦੇ ਹਨ। ਉਨ੍ਹਾਂ ਦੀ ਚਾਹ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੇ ਸਕਣ ਤੇ ਚੰਗੀ ਪਰਵਰਿਸ਼ ਕਰ ਸਕਣ ਜਿਸ ਲਈ ਉਨ੍ਹਾਂ ਨੂੰ ਪਾਪੜ ਵੇਲਣੇ ਪੈਂਦੇ …

Read More »

ਭੂਤ ਕੱਢਣ ਲਈ ਮਾਂ ਨੇ ਆਪਣੀ 3 ਸਾਲਾ ਬੱਚੀ ਨੂੰ ਤੜਫਾ-ਤੜਫਾ ਦਿੱਤੀ ਮੌਤ, 25 ਸਾਲ ਦੀ.....

ਲਾਸ ਏਂਜਲਸ: ਭੂਤ ਪਰੇਤਾਂ ਬਾਰੇ ਤੁਸੀ ਬਹੁਤ ਲੋਕਾਂ ਤੋਂ ਬਹੁਤ ਕਿੱਸੇ ਸੁਣੇ ਹੋਣਗੇ ਪਰ ਕੀ ਕਿਸੇ ਨੇ ਇਨ੍ਹਾਂ ਨੂੰ ਦੇਖਿਆ ਹੈ ? ਹਾਲਾਂਕਿ ਕਈ ਲੋਕ ਇਹ ਦਾਅਵਾ ਕਰਦੇ ਹਨ ਕਿ ਅਸੀ ਭੂਤ ਦੇਖੇ ਹਨ ਸਾਡਾ ਭੂਤਾਂ ਨਾਲ ਸਾਹਮਣਾ ਹੋਇਆ ਹੈ। ਇਹ ਵੀ ਦੇਖਣ ਸੁਣਨ ‘ਚ ਮਿਲਦਾ ਹੈ ਕਿ ਕਿਸੇ ਦੇ …

Read More »

ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝੇ ਦੋ ਭਾਰਤੀ ਨੌਜਵਾਨ, ਵੇਖ.....

ਦੁਨੀਆ ਭਰ ‘ਚ ਹੁਣ ਸਮਲਿੰਗੀ ਸਬੰਧਾਂ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ ਤੇ ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਉੱਥੇ ਹੀ ਭਾਰਤ ਵਰਗੇ ਦੇਸ਼ ‘ਚ ਸਮਲਿੰਗੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਲੱਗੇ ਹਨ ਤੇ ਇਸੇ ਦੇ ਚਲਦਿਆਂ ਦੋ ਭਾਰਤੀ …

Read More »

ਕਸ਼ਮੀਰ ਮੁੱਦੇ ‘ਤੇ ਗਲਤ ਬਿਆਨ ਦੇ ਕੇ ਫਸੇ ਟਰੰਪ, ਕਿਹਾ ਮੋਦੀ ਨੇ ਇਸ ਮਾਮਲੇ ‘.....

ਵਾਸ਼ਿੰਗਟਨ: ਕਸ਼ਮੀਰ ਮੁੱਦੇ ‘ਤੇ ਝੂਠਾ ਬਿਆਨ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰੇ ਪਾਸਿਆਂ ਤੋਂ ਘਿਰ ਗਏ ਹਨ। ਜਿਸ ਤਰ੍ਹਾਂ ਡੋਨਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਅਮਰੀਕਾ ਵੱਲੋਂ ਵਿਚੋਲਗੀ ਚਾਹੁੰਦਾ ਹੈ, ਉਸ ਤੋਂ ਬਾਅਦ ਭਾਰਤ ਵਲੋਂ ਇਸ ਪੂਰੇ ਮਸਲੇ ‘ਤੇ ਆਧਿਕਾਰਕ ਬਿਆਨ ਜਾਰੀ ਕੀਤਾ ਗਿਆ। ਵਿਦੇਸ਼ੀ …

Read More »

ਵਿਦੇਸ਼ਾਂ ‘ਚ ਜਾ ਕੇ ਵੱਸਣ ਦੇ ਨਾਲ-ਨਾਲ ਆਪਣੇ ਘਰ ਪੈਸਾ ਭੇਜਣ ਦੇ ਮਾਮਲੇ ‘ਚ ਇ.....

India to remain at top position in remittances

ਵਾਸ਼ਿੰਗਟਨ: ਦੁਨੀਆ ਭਰ ‘ਚ ਕੰਮ ਕਰ ਰਹੇ ਭਾਰਤੀ ਫਿਰ ਇੱਕ ਵਾਰ ਪੈਸੇ ਭੇਜਣ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਵਿਸ਼ਵ ਬੈਂਕ ਦੀ ਤਾਜ਼ਾ ਆਈ ਰਿਪੋਰਟ ਦੇ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਪੈਸਾ ਭਾਰਤ ਭੇਜ ਰਹੇ ਹਨ। ਵੈਸੇ ਦੁਨੀਆ ਭਰ …

Read More »

ਈਰਾਨ ਵੱਲੋਂ 2 ਬਰਤਾਨਵੀ ਤੇਲ ਟੈਂਕਰ ਜਬਤ ਕੀਤੇ ਜਾਣ ਤੋਂ ਬਾਅਦ ਖਾੜੀ ‘ਚ ਵਧਿਆ .....

ਲੰਡਨ : ਖਾੜੀ ‘ਚ ਦਿਨ-ਬ-ਦਿਨ ਤਣਾਅ ਦਾ ਮਾਹੌਲ ਵਧਦਾ ਜਾ ਰਿਹਾ ਹੈ ਇਸ ਦੌਰਾਨ ਕਦੀ ਅਮਰੀਕਾ ਅਤੇ ਈਰਾਨ ਦਰਮਿਆਨ ਤੇ ਕਦੀ ਈਰਾਨ ਅਤੇ ਬਰਤਾਨੀਆਂ ਵਿੱਚ ਆਪਸੀ ਖਿੱਚੋਤਾਣ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਰਿਵੋਲੀਊਸ਼ਨਰੀ ਗਾਰਡਜ਼ ਵੱਲੋਂ ਸ਼ੁਕਰਵਾਰ ਨੂੰ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੇ ਅੰਤਰ ਰਾਸ਼ਟਰੀ ਸਮੁੰਦਰੀ ਸਰਹੱਦਾਂ …

Read More »

FaceApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ‘ਤੇ ਭਾਰੀ ਨਾ ਪੈ ਜਾ.....

ਵਾਸ਼ਿੰਗਟਨ: ਭਾਰਤ ‘ਚ ਇੱਕ ਸਮਾਂ ਅਜਿਹਾ ਸੀ ਜਦੋਂ ਇੱਕ Sarahah ਨਾਮ ਦੀ ਐਪ ਟਰੈਂਡਿੰਗ ‘ਚ ਸੀ ਉਸ ਦੀ ਤਰ੍ਹਾਂ ਹੁਣ ਫੇਸ ਐਪ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਇਹ ਇੱਕ ਅਜਿਹੀ ਐਪ ਹੈ ਜਿਹੜੀ ਅੱਜਕਲ ਬਹੁਤ ਚੱਲ ਰਹੀ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਫੋਟੋਆਂ ਦੇਖਣ ਨੂੰ ਮਿਲ …

Read More »

ਪਤਨੀ ਨੂੰ ਬਾਥਟਬ ‘ਚ ਗਲਾ ਘੁੱਟ ਕੇ ਮਾਰਨ ਵਾਲਾ ਕੈਨੇਡੀਅਨ ਪੰਜਾਬੀ ਦੋਸ਼ੀ ਕਰ.....

ਨਿਊਯਾਰਕ: ਅਮਰੀਕੀ ਅਦਾਲਤ ਵੱਲੋਂ ਪ੍ਰਵਾਸੀ ਪੰਜਾਬੀ ਨੂੰ ਆਪਣੀ ਪਤਨੀ ਨੂੰ ਦਰਦਨਾਕ ਤਰੀਕੇ ਨਾਲ ਕਤਲ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਸਾਲ 2007 ‘ਚ 44 ਸਾਲਾ ਅਵਤਾਰ ਗਰੇਵਾਲ ਨੇ ਪਤਨੀ ਨਵਨੀਤ ਕੌਰ ਵੱਲੋਂ ਤਲਾਕ ਦੀ ਮੰਗ ਕਰਨ ‘ਤੇ ਬਾਥਟਬ ‘ਚ ਗਲਾ ਘੁੱਟ ਕੇ ਮਾਰ ਦਿੱਤਾ। ਜਿਸ …

Read More »

ਇੱਕ ਘੜੀ ਨੇ ਪਾਣੀ ‘ਚ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ, ਜਾਣੋ ਕਿੰਝ ਹੋਇਆ ਕਮ.....

ਸੈਨ ਫਰਾਂਸਿਸਕੋ: ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ ਪਰ ਅਮਰੀਕਾ ਦੀ ਝੀਲ ‘ਚ ਡੁੱਬ ਰਹੇ ਵਿਅਕਤੀ ਦੀ ਸਮਾਰਟ ਵਾਚ ਨਾ ਸਿਰਫ ਉਸਦਾ ਸਹਾਰਾ ਬਣੀ ਬਲਕਿ ਉਸਦੀ ਜਾਨ ਵੀ ਬਚਾਈ। ਖਬਰਾਂ ਮੁਤਾਬਕ ਸ਼ਿਕਾਗੋ ‘ਚ ਐਪਲ ਵਾਚ ਕਾਰਨ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਝੀਲ ‘ਚ ਡੁੱਬ ਕੇ ਆਪਣੀ …

Read More »