Home / North America (page 133)

North America

24 ਘੰਟਿਆਂ ਅੰਦਰ ਅਮਰੀਕਾ ‘ਚ ਦੋ ਥਾਂਈ ਹੋਈ ਗੋਲੀਬਾਰੀ, 30 ਮੌਤਾਂ

ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਸੂਬੇ ‘ਚ ਸਥਿਤ ਇੱਕ ਸ਼ਾਪਿੰਗ ਸੈਂਟਰ ‘ਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ‘ਚ 20 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਘਟਨਾ ‘ਚ 26 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਬੰਦੂਕਧਾਰੀ ਨੇ ਅਸਾਲਟ ਰਾਈਫਲ ਨਾਲ ਵਾਲਮਾਰਟ ਦੇ ਸਟੋਰ ‘ਚ ਸ਼ਾਪਿੰਗ ਕਰ ਰਹੇ ਲੋਕਾਂ ‘ਤੇ ਅੰਨੇਵਾਹ …

Read More »

ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ‘ਚ ਪੈ ਗਿਆ ਵੱਡਾ ਰੌਲਾ, ਇਮਰਾਨ ਨੇ ਸੱਦ ਲ.....

ਇਸਲਾਮਾਬਾਦ : ਇੱਕ ਪਾਸੇ ਜਿੱਥੇ ਰਾਜ ਸਭਾ ਅੰਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਤੇ 35 ਏ ਨੂੰ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ ਉੱਥੇ ਦੂਜੇ ਪਾਸੇ ਇਸ ਦਾ ਅਸਰ ਪੂਰੇ ਭਾਰਤ ‘ਚ ਹੀ ਨਹੀਂ ਗੁਆਂਢੀ ਮੁਲਕ ਪਾਕਿਸਤਾਨ ‘ਚ …

Read More »

ਸਮਾਂ ਆ ਗਿਆ ਹੈ ਕਿ ਕਸ਼ਮੀਰ ਮਾਮਲੇ ‘ਚ ਦਖਲ ਦੇਣ ਡੋਨਲਡ ਟਰੰਪ: ਇਮਰਾਨ ਖਾਨ

ਇਸਲਾਮਾਬਾਦ: ਜੰਮੂ-ਕਸ਼ਮੀਰ ਦੇ ਅਚਾਨਕ ਵੱਧ ਰਹੇ ਤਣਾਅ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਦੀ ਪਰੇਸ਼ਾਨੀਆਂ ਵੱਧ ਗਈਆਂ ਹਨ। ਇਸ ਹਿੱਲਜੁਲ ਦੇ ਚਲਦਿਆਂ ਪਾਕਿਸਤਾਨ ਵੱਲੋਂ ਨੈਸ਼ਨਲ ਸਕਿਊਰਟੀ ਕਮੇਟੀ ਨੇ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਇਮਰਾਨ ਖਾਨ ਨੇ ਬੀਤੇ ਦਿਨੀਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਇਸ ਸਖਤ ਰਵਈਏ ਕਾਰਨ ਖੇਤਰ …

Read More »

ਫਿਰ ਹੋਈ ਵੱਡੀ ਹਿੰਸਕ ਵਾਰਦਾਤ, 2 ਹਮਲਾਵਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ.....

ਵਾਸ਼ਿੰਗਟਨ : ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ ਗੋਲਬਾਰੀ ਦੀਆਂ  ਵਾਪਰੀਆਂ 2 ਵੱਖ ਵੱਖ ਘਟਨਾਵਾਂ ਦੌਰਾਨ 30 ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਮਾਰੇ ਗਏ ਲੋਕਾਂ ਵਿੱਚ ਇੱਕ ਹਮਲਾਵਾਰ ਵੀ ਦੱਸਿਆ ਜਾਂਦਾ ਹੈ। ਜਿਸ ਵੱਲੋਂ ਓਰੇਗਲ ਦੇ ਡੇਟਨ ਵਿੱਚ ਕੀਤੀ ਗਈ ਗੋਲੀਬਾਰੀ  ਦੌਰਾਨ 10 ਜਣਿਆਂ ਦੀ ਮੌਤ ਹੋ ਗਈ …

Read More »

ਨਾਸਾ ਨੇ ਪੁਲਾੜ ‘ਚ ਲੱਭਿਆ ਨਵਾਂ ਗ੍ਰਹਿ ‘ਸੁਪਰ ਅਰਥ’, ਜਾਗੀ ਜੀਵਨ ਦੀ ਆਸ

ਵਾਸ਼ਿੰਗਟਨ: ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਤੋਂ ਬਾਹਰ ਮਹਿਜ਼ 31 ਪ੍ਰਕਾਸ਼ ਸਾਲ ਦੂਰ ਇੱਕ ਸੁਪਰ ਅਰਥ ਦੀ ਖੋਜ ਕੀਤੀ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹੀ ਵਿਸ਼ੇਸਤਾਵਾਂ ਵਾਲਾ ਇਹ ਪਹਿਲਾ ਗ੍ਰਹਿ ਹੈ ਜਿੱਥੇ ਜੀਵਨ ਹੋ ਸਕਦਾ ਹੈ। ਨਾਸਾ ਨੇ ਇਸ ਦਿ ਖੋਜ ਸੈਟੇਲਾਈਟ ਤੋਂ ਕੀਤੀ ਹੈ ਜਿਸ ਦਾ ਨਾਮ ਜੀਜੇ …

Read More »

ਕਸ਼ਮੀਰ ਮੁੱਦੇ ‘ਤੇ ਫਿਰ ਬੋਲੇ ਟਰੰਪ, ਮੈਂ ਇਸ ਮਾਮਲੇ ‘ਤੇ ਵਿਚੋਲਗੀ ਲਈ ਤਿਆ.....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਇੱਕ ਬਾਰ ਫਿਰ ਕਿਹਾ ਹੈ ਕਿ ਉਹ ਇਸ ਮਾਮਲੇ ਸਬੰਧੀ ਭਾਰਤ ਤੇ ਪਾਕਿਸਤਾਨ ਵਿੱਚ ਵਿਚੋਲਗੀ ਲਈ ਤਿਆਰ ਹਨ। ਟਰੰਪ ਨੇ ਅੱਗੇ ਕਿਹਾ ਕਿ ਵਿਚੋਲਗੀ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨਾ ਹੁਣ ਪੂਰੀ ਤਰ੍ਹਾਂ ਪ੍ਰਧਾਨਮੰਤਰੀ …

Read More »

ਅਮਰੀਕਾ ਦਾ ਦਾਅਵਾ, ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਪੁੱਤ ਹਮਜ਼ਾ

ਵਾਸ਼ਿੰਗਟਨ: ਅੱਤਵਾਦੀ ਸੰਗਠਨ ਅਲਕਾਇਦਾ ਦੇ ਚੀਫ ਰਹੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਖਬਰ ਆਈ ਹੈ। ਤਿੰਨ ਅਮਰੀਕੀ ਅਧੀਕਾਰੀਆਂ ਦਾ ਹਵਾਲਾ ਦਿੰਦੇ ਹੋਏ ਮੀਡੀਆਂ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੂੰ ਖੁਫੀਆ ਏਜੰਸੀ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਓਸਾਮਾ ਬਿਨ ਲਾਦੇਨ ਦੇ …

Read More »

ਅਮਰੀਕੀ ਸਰਹੱਦ ‘ਤੇ 911 ਬੱਚੇ ਆਪਣੇ ਪਰਿਵਾਰਾਂ ਤੋਂ ਹੋਏ ਵੱਖ

ਸੈਨ ਡਿਏਗੋ: ਸਾਲ 2018 ‘ਚ ਅਦਾਲਤ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਅਮਰੀਕੀ ਸਰਹੱਦ ‘ਤੇ 900 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕਰ ਦਿੱਤਾ ਗਿਆ। ਅਮਰੀਕੀ ਸਿਵਿਲ ਲਿਬਰਟੀਜ਼ ਯੂਨੀਅਨ ਨੇ ਦੱਸਿਆ ਕਿ 28 ਜੂਨ, 2018 ਤੋਂ 29 ਜੂਨ, 2019 ਤਕ 911 ਬੱਚੇ ਆਪਣੇ ਪਰਿਵਾਰਾਂ ਨਾਲੋਂ ਵੱਖ ਹੋਏ ਹਨ। …

Read More »

ਜਦੋਂ ਡਾਕਟਰਾਂ ਨੇ ਕਰਤੇ ਹੱਥ ਖੜ੍ਹੇ,11 ਸਾਲ ਤੱਕ ਬਿਸਤਰੇ ‘ਤੇ ਪਏ ਨੌਜਵਾਨ ਨੇ .....

ਵਾਸ਼ਿੰਗਟਨ: ਡਾਕਟਰਾਂ ਨੂੰ ਧਰਤੀ ‘ਤੇ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਉਹ ਵੀ ਇਨਸਾਨ ਦੀ ਕਿਸੇ ਬੀਮਾਰੀ ਦਾ ਇਲਾਜ ਕਰਨ ‘ਚ ਅਸਫਲ ਹੋ ਜਾਂਦਾ ਹੈ ਤਾਂ ਜ਼ਿੰਦਗੀ ਦੀ ਕੋਈ ਆਸ ਨਹੀਂ ਬਚਦੀ। ਕੁਝ ਅਜਿਹਾ ਹੀ ਹੋਇਆ ਅਮਰੀਕਾ ਦੇ ਰਹਿਣ ਵਾਲੇ ਡੌਗ ਲਿੰਡਸੇ ਨਾਮ ਦੇ ਵਿਅਕਤੀ ਨਾਲ ਜਿਸਦੀ ਬੀਮਾਰੀ …

Read More »

ਅਮਰੀਕਾ ‘ਚ ਸ਼ਰਣ ਲੈਣ ਲਈ ਭਾਰਤੀਆਂ ਨੇ ਟੈਕਸਸ ਹਿਰਾਸਤ ਕੇਂਦਰ ‘ਚ ਕੀਤੀ ਭੁੱ.....

ਹਿਊਸਟਨ: ਅਮਰੀਕਾ ‘ਚ ਲੈਣ ਸ਼ਰਣ ਲੈਣ ਗਏ 3 ਭਾਰਤੀਆਂ ਨੂੰ ਟੈਕਸਸ ਦੇ ਐਲ ਪਾਸੋ ‘ਚ ਬਣੇ ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫਾਰਮੇਸ਼ਨ ਕੇਂਦਰ (ਆਈਸੀਈ) ‘ਚ ਐਤਵਾਰ ਨੂੰ ਉਨ੍ਹਾਂ ਦੇ ਜਬਰੀ ਡ੍ਰਿਪ ਲਾ ਕੇ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਨ੍ਹਾਂ ਭਾਰਤੀਆਂ ਦੀ ਵਕੀਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ …

Read More »