Home / North America (page 129)

North America

ਵੱਡੀ ਖ਼ਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਹੋਇਆ ਹਮਲਾ, ਹਮਲਾਵਰ ਗ੍.....

ਇੰਡੀਆਨਾ : ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸਾਰੀ ਫੌਜ ਤੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾਂ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਇੱਕ ਸਖ਼ਸ਼ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ …

Read More »

38 ਬੱਚਿਆਂ ਨੂੰ ਜਨਮ ਦੇ ਚੁੱਕੀ 39 ਸਾਲਾ ਮਾਂ, 13 ਦੀ ਉਮਰ ‘ਚ ਦਿੱਤਾ ਸੀ ਪਹਿਲੇ ਬੱ.....

ਕੰਪਾਲਾ : 39 ਸਾਲਾਂ ਦੀ ਕੰਪਾਲਾ ਦੀ ਰਹਿਣ ਵਾਲੀ ਮਰੀਅਮ ਨਬਾਤਾਂਜੀ ਨਾਮ ਦੀ ਇੱਕ ਔਰਤ ਦਾ 12 ਸਾਲ ਦੀ ਉਮਰ ‘ਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇਹ ਤਾਂ ਇੱਕ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦੇ 38 ਬੱਚੇ ਹਨ ਅਤੇ ਜਿਨ੍ਹਾਂ ਵਿੱਚੋਂ 6 …

Read More »

ਅਮਰੀਕਾ ਲਈ ਸਿਰ ਦਰਦ ਬਣੀ ਦਿੱਲੀ ਦੀ ਜਾਅਲੀ ਸਮਾਨ ਵੇਚਣ ਵਾਲੀ ਇਹ ਨੰਬਰ ਵਨ ਮਾਰ.....

ਨਵੀਂ ਦਿੱਲੀ: ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਇਸ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ। ਇਹ ਬਾਜ਼ਾਰ ਦਿੱਲੀ ਦੇ ਕਰੋਲਬਾਗ ਇਲਾਕੇ ‘ਚ ਟੈਂਕ ਰੋਡ ‘ਤੇ ਸਥਿਤ ਹੈ। …

Read More »

ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ ਅਮਰੀਕਾ ਵੱਲੋਂ ਲਾਈ ਟੈਰਿਫਜ਼ ਦਾ ਮ.....

ਓਟਵਾ: ਕੈਨੇਡਾ ਦੇ ਸਫ਼ੀਰ ਡੇਵਿਡ ਮੈਕਨੌਟਨ ਨੇ ਅਮਰੀਕਾ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਵੇਗਾ। ਇਸ ਮਾਮਲੇ ‘ਤੇ ਵਾਸ਼ਿੰਗਟਨ ਡੀਸੀ ‘ਚ ਯੂਐਸ ਚੇਂਬਰ ਆਫ ਕਾਮਰਸ …

Read More »

ਨੀਂਦ ‘ਚ 16 ਮਿੰਟ ਦੀ ਕਮੀ ਖਤਰੇ ‘ਚ ਪਾ ਸਕਦੀ ਐ ਤੁਹਾਡੀ ਨੌਕਰੀ

ਅੱਜ ਭੱਜਦੌੜ ਭਰੀ ਜ਼ਿੰਦਗੀ ‘ਚ ਤੰਦਰੁਸਤ ਤੇ ਸਰਗਰਮ ਮਹਿਸੂਸ ਕਰਨ ਦਾ ਇੱਕ ਹੀ ਤਰੀਕਾ ਹੈ, ਉਹ ਹੈ ਰਾਤ ‘ਚ ਚੰਗੀ ਨੀਂਦ ਲੈਣਾ। ਹਾਲਾਂਕਿ ਅੱਜ ਚੰਗੀ ਨੀਂਦ ਲੈਣਾ ਹਰ ਵਿਅਕਤੀ ਦੇ ਬਸ ਦੀ ਗੱਲ ਨਹੀਂ ਤੁਹਾਡੇ ਲਈ ਚੰਗੀ ਨੀਂਦ ਕਿੰਨੀ ਜਰੂਰੀ ਹੈ ਇਸ ਗੱਲ ਦਾ ਅੰਦਾਜ਼ਾ ਤੁਸੀ ਇਸ ਗੱਲ ਤੋਂ ਲਗਾ …

Read More »

ਟੀਵੀ ਤੇ ਪੋਰਨ ਦੇਖ ਰਹੇ ਪਤੀ ਨੂੰ ਪਤਨੀ ਨੇ ਮੱਥੇ ‘ਚ ਗੋਲੀ ਮਾਰ ਕੇ ਕੀਤਾ ਕਤਲ

ਅਮਰੀਕਾ ਦੇ ਅਰਕਾਂਸਾਸ ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਮਹਿਲਾ ਨੇ ਆਪਣੇ ਪਤੀ ਦੇ ਮੱਥੇ ‘ਚ ਗੋਲੀ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸਦਾ ਪਤੀ ਘਰ ਦੇ ਸੈਟੇਲਾਈਟ ਟੀਵੀ ਤੇ ਪੋਰਨ ਦੇਖ ਰਿਹਾ ਸੀ। ਅਰਕਾਂਸਸ ਪੁਲਿਸ ਨੇ ਕਤਲ ਦੇ ਦੋਸ਼ੀ 69 ਸਾਲਾ ਪੈਟਰੀਸ਼ੀਆ ਏਨ ਹਿੱਲ …

Read More »

ਸਾਵਧਾਨ! ਕਾਰ ‘ਚ ਰੱਖੀ ਪਾਣੀ ਦੀ ਬੋਤਲ ਤੁਹਾਡੀ ਗੱਡੀ ਨੂੰ ਜਲਾ ਕੇ ਕਰ ਸਕਦੀ ਖ.....

ਪਾਣੀ ਦੀ ਬੋਤਲ ਸੂਰਜ ਦੀ ਰੋਸ਼ਨੀ ਪੈਣ ਤੋਂ ਬਾਅਦ ਕਿਸੇ ਮੈਗਨੀਫਾਇੰਗ ਗਲਾਸ ਦੀ ਤਰ੍ਹਾਂ ਕੰਮ ਕਰਨ ਲੱਗਦੀ ਹੈ। ਡਰਾਈਵਿੰਗ ਦੌਰਾਨ ਲਗਭਗ ਹਰ ਕਿਸੇ ਦੀ ਆਦਤ ਹੁੰਦੀ ਹੈ ਕਿ ਉਹ ਕਾਰ ਵਿੱਚ ਇੱਕ ਪਾਣੀ ਦੀ ਬੋਤਲ ਜਰੂਰ ਰੱਖਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਰਸਤੇ ਵਿੱਚ ਪਿਆਸ ਲੱਗੇ ਤਾਂ …

Read More »

ਟਰੰਪ ਨੇ ਸ੍ਰੀਲੰਕਾ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਦੱਸੀ 13 ਕਰੋੜ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਗਲਤ ਟਵੀਟ ਕੀਤਾ ਹੈ ਇਸ ਵਾਰ ਉਨ੍ਹਾਂ ਨੇ ਸ੍ਰੀਲੰਕਾ ਧਮਾਕੇ ‘ਚ ਮਰਨੇ ਵਾਲਿਆਂ ਦੀ ਗਲਤ ਗਿਣਤੀ ਪੋਸਟ ਕਰ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਈਸਟਰ ਦੇ ਦਿਨ ਹੋਏ ਧਮਾਕੇ ਨਾਲ 13.8 ਕਰੋੜ ਲੋਕਾਂ ਦੀ ਜਾਨ ਚਲੇ ਗਈ। ਇਸ ਤੋਂ ਬਾਅਦ ਉਹ ਟਰੋਲ ਹੋ …

Read More »

ਪਰਿਵਾਰਕ ਪ੍ਰੋਗਰਾਮ ‘ਚ ਸ਼ਾਮਲ ਹੋਏ ਅਣਜਾਣ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 13.....

ਮੈਕਸੀਕੋ : ਮੈਕਸੀਕੋ ਦੇ ਵੇਰਾਕ੍ਰੂਜ ‘ਚ ਇੱਕ ਪਾਰਟੀ ਦੌਰਾਨ ਕੁਝ ਅਣਜਾਣ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਬਲਿਕ ਸਕਿਊਰਿਟੀ ਸਕੱਤਰੇਤ ਨੇ ਕਿਹਾ ਕਿ ਮਿਨੀਟਿਟਲਨ ਵਿਚ ਇੱਕ …

Read More »

ਇਹ ਮਾਂ-ਬਾਪ ਸਨ ਜਾਂ ਜੱਲਾਦ? ਆਪਣੇ ਹੀ ਬੱਚੇ 27 ਸਾਲ ਜੰਜੀਰਾਂ ‘ਚ ਰੱਖੇ ਕੈਦ, ਇੰ.....

ਵਾਸ਼ਿੰਗਟਨ : ਅਮਰੀਕਾ ‘ਚ ਅਦਾਲਤ ਵੱਲੋਂ ਜੋੜੇ ਨੂੰ ਆਪਣੇ 13 ਬੱਚਿਆਂ ਨਾਲ ਮਾੜਾ ਵਿਹਾਰ ਕਰਨ ‘ਤੇ 25 ਸਾਲ ਦੀ ਸਜ਼ਾ ਸੁਣਾਈ ਹੈ। ਡੇਵਿਡ ਅਤੇ ਲੂਈਸ ਟਰਪਿਨ ਨਾਮ ਦੇ ਜੋੜੇ ਖਿਲਾਫ ਸ਼ੁਕਰਵਾਰ ਨੂੰ ਉਨ੍ਹਾਂ ਦੇ 2 ਬੱਚਿਆਂ ਨੇ ਕੋਰਟ ‘ਚ ਗਵਾਹੀ ਦਿੱਤੀ ਹੈ, ਜਿਸ ਤੋਂ ਬਾਅਦ ਇਸ ਜੋੜੇ ਨੂੰ ਅਦਾਲਤ ਵੱਲੋਂ …

Read More »