Home / North America (page 120)

North America

ਵਰਜੀਨੀਆ ‘ਚ ਵਾਪਰਿਆ ਖਤਰਨਾਕ ਹਾਦਸਾ, 69 ਵਾਹਨ ਇੱਕ ਦੂਜੇ ਨਾਲ ਟਕਰਾਏ, ਕਈ ਜ਼ਖਮੀ

ਵਰਜੀਨੀਆ : ਸੰਘਣੀ ਧੁੰਦ ਕਾਰਨ ਹਰ ਦਿਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ। ਤਾਜ਼ੀ ਘਟਨਾ ਵਰਜੀਨੀਆ ਦੀ ਹੈ ਜਿੱਥੇ ਇੰਨਾਂ ਭਿਆਨਕ ਹਾਦਸਾ ਵਾਪਰਿਆ ਹੈ ਕਿ ਇਸ ਵਿੱਚ 69 ਵਾਹਨ ਇੱਕੋ ਸਮੇਂ ਇੱਕ ਦੂਜੇ ਨਾਲ ਟਕਰਾ ਗਏ। ਇੱਥੇ ਹੀ ਬੱਸ ਨਹੀਂ ਇਸ ਹਾਦਸੇ ਦੌਰਾਨ 51 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ। …

Read More »

ਸਪਰਿੰਗ ਲੇਕ ਪਾਰਕ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ ਅਤੇ ਸੱਤ ਜ਼ਖਮੀ

ਅਨੋਕਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਮਿਨੀਸੋਟਾ (Minnesota) ਦੇ ਸਪਰਿੰਗ ਲੇਕ ਪਾਰਕ ਦੇ ਇੱਕ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਕੱਲ੍ਹ ਸਵੇਰੇ

Read More »

ਸੱਤ ਮਹੀਨਿਆਂ ਦਾ ਬੱਚਾ ਬਣਿਆਂ ਮੇਅਰ, ਸਹੁੰ ਚੁੱਕ ਸਮਾਗਮ ‘ਚ ਵੀ ਖੁਦ ਹੋਇਆ ਸ਼ਾਮ.....

ਨਿਊਯਾਰਕ: ਸੱਤ ਮਹੀਨਿਆਂ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਅਮਰੀਕਾ ਦੇ ਸ਼ਹਿਰ ਵ੍ਹਾਈਟਹਾਲ ਵਿਚ ਆਨਰੇਰੀ ਮੇਅਰ ਨਿਯੁਕਤ ਕੀਤਾ ਗਿਆ ਹੈ। 

Read More »

ਭਾਰਤੀ ਮੂਲ ਦੇ ਵਿਗਿਆਨੀ ਚੁਣੇ ਗਏ ਅਮਰੀਕੀ ਨੈਸ਼ਨਲ ਸਾਇੰਸ ਫਾਉਂਡੇਸ਼ਨ ਦੇ ਅਗਲੇ.....

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਵਿਗਿਆਨੀ ਸੇਤੁਰਮਨ ਪੰਚਨਾਥਨ (58) ਨੂੰ ਨੈਸ਼ਨਲ ਸਾਇੰਸ ਫਾਉਂਡੇਸ਼ਨ (NSF) ਦਾ ਅਗਲਾ ਡਾਇਰੈਕਟਰ ਚੁਣਿਆ ਹੈ। ਐੱਨ.ਐੱਸ.ਐੱਫ. ਨਿਰਦੇਸ਼ਕ ਦੇ ਤੌਰ ਉੱਤੇ ਫਰਾਂਸ ਦੇ ਕੋਰਡੋਵਾ ਦਾ ਛੇ ਸਾਲ ਦਾ ਕਾਰਜਕਾਲ ਅਗਲੇ ਸਾਲ ਖ਼ਤਮ ਹੋ ਰਿਹਾ ਹੈ । ਦਸ ਦਈਏ ਕਿ ਐੱਨ.ਐੱਸ.ਐੱਫ. ਇੱਕ ਅਮਰੀਕੀ ਸਰਕਾਰੀ …

Read More »

ਵੈਨਗੋ ਡਿਜ਼ਾਈਨਸ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁਫਤ ਸੋਫੇ ਦੇਣ ਦਾ .....

ਸਰੀ: ਵੈਨਗੋ ਡਜ਼ਾਈਨਸ ਇਕ ਪ੍ਰਸਿੱਧ ਫਰਨੀਚਰ ਕੰਪਨੀ ਹੈ ਜਿਹੜੀ ਕਿ ਵੱਖ-ਵੱਖ ਸਮਿਆਂ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੀ ਹੈ । ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਵੈਨਗੋ  ਨੇ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ 150 ਸੋਫੇ ਅਤੇ ਕੌਫੀ ਟੇਬਲ ਵੈਨਗੋ ਵਲੋਂ ਇਹਨਾਂ ਨਵੇਂ …

Read More »

ਜਨਵਰੀ 2016 ਤੋਂ ਜੂਨ 2019 ਤੱਕ 13,900 ਓਪੀਓਡ ਦੇ ਨਸ਼ੇ ਨਾਲ਼ ਮੌਤਾਂ

ਸਰੀ: ਓਪੀਓਡ ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ ਬਹੁਤ ਚਿੰਤਾਜਨਕ ਹੈ । ਪਿਛਲੇ ਦਿਨੀਂ ਆਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਨਵਰੀ 2016 ਤੋਂ ਜੂਨ 2019 ਤੱਕ 14 ਹਜ਼ਾਰ ਦੇ ਕਰੀਬ ਲੋਕਾਂ ਦੀ ਮੋਤ ਇਸ ਨਾਲ ਹੋ ਚੁੱਕੀ ਹੈ। ਇਸ ਸਬੰਧੀ ਡਾਕਟਰ ਭੁਰਜੀ ਨੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰਾਂ ਜਨਵਰੀ …

Read More »

ਖਾਲਸਾ ਕ੍ਰੈਡਿਟ ਯੂਨੀਅਨ ਨੇ ਪੰਜਾਬੀ ਸਕੂਲਾਂ ਨੂੰ ਦਾਨ ਵਜੋਂ ਦਿੱਤੀ ਵੱਡੀ ਰਕ.....

ਸਰੀ: ਖਾਲਸਾ ਕ੍ਰੈਡਿਟ ਯੁਨੀਅਨ ਸਿੱਖਾਂ ਦਾ ਬਹੁਤ ਵੱਡਾ ਵਿੱਤੀ ਅਦਾਰਾ ਹੈ ਜਿਸਨੇ ਸਿੱਖ ਕੌਮ ਦਾ ਸਿਰ ਪੂਰੇ ਵਿਸ਼ਵ ਵਿਚ ਮਾਣ ਨਾਲ ਉੱਚਾ ਕੀਤਾ ਹੈ। ਖਾਲਸਾ ਕ੍ਰੈਡਿਟ ਯੂਨੀਅਨ ਦਾ ਮਿਸ਼ਨ ਲੋਕਾਂ ਨੂੰ ਵਧੀਆ ਬੈਂਕਿੰਗ ਸੇਵਾਵਾਂ ਦੇਣਾ ਹੈ ਅਤੇ ਗੁਰਮਤ ਦੇ ਸਿਧਾਂਤ ਅਨੁਸਾਰ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਤੱਕ ਪਹੁੰਚਾਉਣਾ …

Read More »

ਕੈਨੇਡਾ ਨੇ ਵਪਾਰ ਸਮਝੌਤੇ ਲਈ ਚੀਨ ਅੱਗੇ ਰੱਖੀ ਸ਼ਰਤ

ਓਟਾਵਾ: ਕੈਨਾਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਚੀਨ ਦੇ ਨਾਲ ਵਪਾਰ ਸਮਝੌਤੇ ‘ਤੇ ਉਦੋਂ ਤੱਕ ਦਸਤਖਤ ਨਾਂ ਕਰੇ ਜਦੋਂ ਤੱਕ ਬੀਜਿੰਗ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਨਹੀਂ ਕਰ ਦਿੰਦਾ। ਜਿਨ੍ਹਾਂ ਨੂੰ ਚੀਨ ਨੇ ਕੈਨਾਡਾ ਦੇ ਦੋ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ‘ਚ ਪਿਛਲੇ ਸਾਲ …

Read More »

ਟਰੰਪ ਨੇ ਕੀਤੀ ਤੁਰੰਤ ਟਰਾਇਲ ਦੀ ਮੰਗ, ਕਿਹਾ ਡੈਮੋਕਰੇਟ ਕੋਲ ਕੋਈ ਸਬੂਤ ਨਹੀਂ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਹਾਉਸ ਆਫ ਰਿਪ੍ਰੈਜੈਂਟੇਟਿਵ ਵਿੱਚ ਪਾਸ ਹੋ ਚੁੱਕਿਆ ਹੈ। ਇਸ ਤੋਂ ਬਾਅਦ ਟਰੰਪ ਨੇ ਤੁਰੰਤ ਟਰਾਇਲ ਦੀ ਮੰਗ ਕੀਤੀ ਹੈ। ਟਰੰਪ ਨੇ ਕਿਹਾ ਕਿ ਡੈਮੋਕਰੇਟ ਸੰਸਦਾਂ ਦੇ ਕੋਲ ਉਨ੍ਹਾਂ ਦੇ ਖਿਲਾਫ ਕਿਸੇ ਵੀ ਗੱਲ ਦਾ ਕੋਈ ਸਬੂਤ ਨਹੀਂ ਹੈ।  ਡੈਮੋਕਰੇਟ ਸੰਸਦਾਂ …

Read More »