App Platforms
Home / North America (page 117)

North America

ਟੈਕਸਸ ਦੇ ਚਰਚ ‘ਚ ਗੋਲੀਬਾਰੀ, 2 ਮੌਤਾ, ਇੱਕ ਗੰਭੀਰ ਰੂਪ ਨਾਲ ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਰਾਜ ਵਿੱਚ ਫੋਰਟ ਵਰਥ ਦੇ ਨੇੜੇ ਐਤਵਾਰ ਨੂੰ ਚਰਚ ਵਿੱਚ ਗੋਲੀਬਾਰੀ ਹੋਈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਪੁਲਿਸ ਦੇ ਮੁਤਾਬਕ, ਜਿਨ੍ਹਾਂ ਤਿੰਨ ਲੋਕਾਂ ਨੂੰ ਗੋਲੀ ਲੱਗੀ ਹਮਲਾਵਰ ਉਨ੍ਹਾਂ ‘ਚੋਂ ਹੀ ਇੱਕ ਹੈ। ਹਾਲਾਂਕਿ, ਅਧਿਕਾਰੀਆਂ ਨੇ …

Read More »

ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਨੇ ਪੁਲਾੜ ‘ਚ ਰਚਿਆ ਇਤਿਹਾਸ

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਕੋਚ ਨੇ ਲਗਾਤਾਰ ਇੱਕ ਹੀ ਯਾਤਰਾ ਵਿੱਚ 289 ਦਿਨ ਪੁਲਾੜ ਵਿੱਚ ਬਿਤਾ ਕੇ ਇਤਿਹਾਸ ਰਚ ਦਿੱਤਾ ਹੈ। 6 ਫਰਵਰੀ 2020 ਨੂੰ ਉਹ ਵਾਪਸ ਧਰਤੀ ਤੇ ਵਾਪਸ ਪਰਤਣਗੇ ਉਦੋਂ ਤੱਕ ਪੁਲਾੜ ਵਿੱਚ 328 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੋਵੇਗਾ। 14 …

Read More »

ਕੈਨੇਡਾ ‘ਚ ਭਾਰਤੀ ਮੂਲ ਦਾ ਨੌਜਵਾਨ ਹੋਇਆ ਲਾਪਤਾ, ਪੁਲਿਸ ਨੇ ਕੀਤੀ ਸਹਿਯੋਗ ਦੇ.....

ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ‘ਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੀਲ ਰਿਜਨਲ ਓਨਟਾਰੀਓ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਨਿਖਿਲ ਸ਼ਰਮਾ ਨਾਮ ਦਾ 20 ਸਾਲਾ ਭਾਰਤੀ ਮੂਲ ਦਾ ਨੌਜਵਾਨ ਬਰੈਂਪਟਨ ਦੇ ਥੋਰਨਡੇਲ ਰੋਡ …

Read More »

ਵੀਡੀਓ ਸ਼ੂਟਿੰਗ ਦੌਰਾਨ ਹੋਈ ਗੋਲੀਬਾਰੀ, ਦੋ ਮੌਤਾਂ

ਟੈਕਸਾਸ : ਇੱਥੇ ਇੱਕ ਸ਼ੂਟਿੰਗ ਦੌਰਾਨ ਗੋਲੀਬਾਰੀ ਹੋਈ। ਇਸ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਿਕ ਇਹ ਘਟਨਾ ਅਮਰੀਕਾ ਦੇ ਟੈਕਸਾਸ ਸੂਬੇ ‘ਚ ਪੈਂਦੇ ਹੈਰਿਸ ਕਾਉਂਟੀ ਦੀ ਹੈ। UPDATE: Group of men “ambushed” while making a music video in a warehouse parking, @SheriffEd_HCSO says. Two …

Read More »

ਬਰੈਂਪਟਨ ਵਿਖੇ ਪੰਜਾਬੀ ਡਰਾਈਵਰ ਨੇ 51 ਸਾਲਾ ਸਿੱਖ ਵਿਅਕਤੀ ਨੂੰ ਟੈਕਸੀ ਹੇਂਠ ਦ.....

ਬਰੈਂਪਟਨ: ਬਰੈਂਪਟਨ ‘ਚ ਇੱਕ ਘਰ ਦੇ ਬਾਹਰ ਕ੍ਰਿਸਮਸ ਦੀ ਰਾਤ 11 ਵਜੇ ਟੈਕਸੀ ਵੈਨ ਡਰਾਈਵਰ ਨੇ ਸਿੱਖ ਬਜ਼ੁਰਗ ਵਿਅਕਤੀ ਨੂੰ ਜਾਣਬੁਝ ਕੇ ਦਰੜ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੌ ਗਈ। ਪੀਲ ਪੁਲਸ ਵੱਲੋਂ …

Read More »

ਬਰੈਂਪਟਨ ਦੀਆਂ ਚਾਰ ਥਾਵਾਂ ਤੇ ਲਗਾਈ ਗਈ ਫੂਡ ਡਰਾਈਵ

ਬਰੈਂਪਟਨ: ਕ੍ਰਿਸਮਿਸ ਦੇ ਦਿਨਾਂ ‘ਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ, ਉਥੇ ਹੀ ਸਕੂਲੀ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਫੂਡ ਡਰਾਈਵ ਲਗਾ ਕੇ ਲੋੜਵੰਦਾਂ ਲਈ ਖਾਣ ਪੀਣ ਦੀਆਂ ਵਸਤੂਆਂ ਇਕੱਤਰ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਈਵੈਂਟ ਨੌਜਵਾਨ ਅਕਾਸ਼ ਸਿੱਧੂ ਵੱਲੋਂ ਆਪਣੇ ਸਾਥੀਆਂ …

Read More »

ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ‘ਇੰਟਰਨੈਸ਼ਨਲ ਪੀਸ ਐਵਾਰਡ’

ਬਰੈਂਪਟਨ: ਗਿਡਜ਼ ਸੰਸਥਾ ਵੱਲੋਂ ਪਿਛਲੇ ਦਿਨੀਂ ਇੰਟਰਨੈਸ਼ਨਲ ਪੀਸ ਐਵਾਰਡ ਈਵੈਂਟ ਉਲੀਕਿਆ ਗਿਆ। ਜਿਸ ‘ਚ ਜੀਟੀਏ ਖੇਤਰ ਦੀ ਟਾਪ ੨੫ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਈਵੈਂਟ ‘ਚ ਕਈ ਸਿਆਸੀ ਚਿਹਰਿਆਂ ਨੇ ਵੀ ਹਾਜ਼ਰੀ ਭਰੀ। ਗਾਂਧੀਅਨ ਇਨੀਸ਼ੇਟਿਵ ਫਾਰ ਡਿਵੈਲਪਮੈਂਟ ਆਫ ਸਪੋਟ ਸਰਵਸਿਜ਼ ਵੱਲੋਂ ਕਰਵਾਏ ਗਏ ਇਸ ਇਵੈਂਟ ਨੂੰ ਇੰਟਰਨੈਸ਼ਨਲ ਪੀਸ ਐਵਾਰਡ …

Read More »

ਭਾਰਤੀ-ਅਮਰੀਕੀ ਕਾਰਕੁੰਨ ਨੇ ਭਾਰਤ ਸਰਕਾਰ ਨੂੰ ਓਸੀਆਈ ਕਾਰਡ ਸਬੰਧੀ ਕਮੀਆਂ ਨੂ.....

ਵਾਸ਼ਿੰਗਟਨ: ਭਾਰਤੀ – ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਵਿੱਚ ਹਵਾਈ ਅੱਡੇ ‘ਤੇ ਆ ਰਹੀ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮਸ਼ਹੂਰ ਭਾਰਤੀ-ਅਮਰੀਕੀ ਕਾਰਕੁੰਨ ਨੇ ਕਿਹਾ ਹੈ ਕਿ ਓਸੀਆਈ ਕਾਰਡ ਨੂੰ ‘ਮਲਟੀ ਪਰਪਜ਼ ਲਾਈਫ ਟਾਈਮ ਵੀਜ਼ਾ’ ਦੇ ਤੌਰ ਉੱਤੇ ਲੈਣਾ ਬੰਦ ਕਰਨਾ ਚਾਹੀਦਾ ਹੈ। ਅਮਰੀਕਾ ਵਿੱਚ ਜੈਪੁਰ ਫੁੱਟ ਦੇ ਮੁਖੀ ਪ੍ਰੇਮ ਭੰਡਾਰੀ …

Read More »

ਕੀ ਤੁਸੀ ਜਾਣਦੇ ਹੋ ਹੈਲੀਕਾਪਟਰ ਰਾਈਡ Uber ਦੀ ਕੈਬ ਨਾਲੋਂ ਵੀ ਹੈ ਸਸਤੀ ?

ਨਿਊਯਾਰਕ: ਆਨਲਾਈਨ ਕੈਬ ਸਰਵਿਸ ਨੇ ਚਾਹੇ ਲੋਕਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ ਹੋਵੇ ਪਰ ਕਈ ਵਾਰ ਇਹ ਸਰਵਿਸ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੀ ਹੈ। ਕੈਬ ਸਰਵਿਸ ਸਮੇਂ ਤੇ ਟਰੈਫਿਕ ਜਾਮ ਦੇ ਹਿਸਾਬ ਨਾਲ ਹੀ ਆਪਣੇ ਰੇਟ ਤੈਅ ਕਰਦੀਆਂ ਹਨ ਪਰ ਸੋਚੋ ਜੇਕਰ ਕੈਬ ਸਰਵਿਸ …

Read More »