App Platforms
Home / North America (page 116)

North America

ਕੈਨੇਡਾ ਦੀ ਫੌਜ ਨੂੰ Pokémon Go ਗੇਮ ਖੇਡਣ ਦੇ ਦਿੱਤੇ ਗਏ ਆਦੇਸ਼

ਓਟਾਵਾ: ਕੈਨੇਡਾ ਦੀ ਫੌਜ ਨੇ ਆਪਣੇ ਅਫਸਰਾਂ ਨੂੰ ਦੇਸ਼ ਭਰ ਵਿੱਚ ਸਥਿਤ ਫੌਜੀ ਬੇਸ ਠਿਕਾਣਿਆਂ, ਸੰਵੇਦਨਸ਼ੀਲ ਇਲਾਕਿਆਂ ਵਿੱਚ ਜਾ ਕੇ Pokémon Go ਗੇਮ ਖੇਡਣ ਦੇ ਆਦੇਸ਼ ਦਿੱਤੇ ਹਨ। ਇਹ ਖੁਲਾਸਾ ਹਾਲ ਹੀ ਵਿੱਚ ਫੌਜ ਵੱਲੋਂ ਭੇਜੇ ਗਏ ਗੁਪਤ ਦਸਤਾਵੇਜਾਂ ਵਿੱਚ ਹੋਇਆ ਹੈ । ਇਹ ਫੈਸਲਾ ਇਸ ਲਈ ਲਿਆ ਗਿਆ ਹੈ …

Read More »

ਜਨਰਲ ਕਾਸਿਮ ਸੁਲੇਮਾਨੀ ਨੂੰ ਕਈ ਸਾਲ ਪਹਿਲਾਂ ਹੀ ਮਾਰ ਦੇਣਾ ਚਾਹੀਦਾ ਸੀ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਹਮਲੇ ਤੇ ਪ੍ਰਤਿਕਿਰਿਆ ਦਿੰਦੇ ਕਿਹਾ ਕਿ ਜਨਰਲ ਕਾਸਿਮ ਸੁਲੇਮਾਨੀ ਨੂੰ ਕਈ ਸਾਲ ਪਹਿਲਾਂ ਹੀ ਮਾਰ ਮੁਕਾਉਣ ਚਾਹੀਦਾ ਸੀ। ਇਰਾਨ ਦੇ ਇਸ ਸ਼ਕਤੀਸ਼ਾਲੀ ਕਮਾਂਡਰ ਨੇ ਹਾਜ਼ਰਾ ਅਮਰੀਕੀਆਂ ਦਾ ਕਤਲ ਕੀਤਾ ਜਾਂ ਉਨ੍ਹਾਂ ਨੂੰ ਜਖ਼ਮੀ ਕੀਤਾ ਸੀ। ਉਹ ਹੋਰ ਅਣਗਿਣਤ ਨੂੰ ਮਾਰਨ ਦੀ ਯੋਜਨਾ …

Read More »

ਪਹਾੜ ਤੋਂ 500 ਫੁੱਟ ਦੀ ਉਚਾਈ ਤੋਂ ਡਿੱਗਿਆ ਪੰਜਾਬੀ ਮੂਲ ਦਾ 16 ਸਾਲਾ ਪਰਬਤਾਰੋਹੀ

ਵਾਸ਼ਿੰਗਟਨ: ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਦਾ ਇੱਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਉਂਟ ਹੁੱਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਉਸ ਦੀ ਜਾਨ ਬੱਚ ਗਈ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ …

Read More »

ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਕੈਨੇਡਾ ਮੁੜ ਸ਼ਾਮਲ

ਓਟਾਵਾ: ਕੈਨੇਡਾ ਇਕ ਵਾਰ ਫਿਰ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਆ ਗਿਆ ਹੈ। ਇਕ ਰਿਪੋਰਟ ਮੁਤਾਬਕ ਅਗਲੇ ਦਹਾਕੇ ਦੌਰਾਨ ਇਮੀਗ੍ਰੇਸ਼ਨ ਦੇ ਨਾਲ ਹਿੱਸੇ ਵਿਚ ਚੱਲ ਰਹੇ ਆਰਥਿਕ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਵਧਣ ਨਾਲ ਨਿਵੇਸ਼ ਹੋਰ ਵੀ ਵਧੇਗਾ, ਵਰਲਡ ਇਕਨਾਮਿਕ ਲੀਗ ਟੇਬਲ ਦਾ …

Read More »

ਅਮਰੀਕਾ: ਨਵੇਂ ਸਾਲ ਮੌਕੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ, ਇੱਕ ਜ਼ਖਮੀ

ਵਾਸ਼ਿੰਗਟਨ: ਅਮਰੀਕਾ ਵਿੱਚ ਓਮਾਹਾ ਦੇ ਸਥਾਨਕ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਜਖ਼ਮੀ ਹੋ ਗਿਆ। ਓਮਾਹਾ ਪੁਲਿਸ ਦੇ ਡਿਪਟੀ ਚੀਫ ਸਕਾਟ ਗਰੇਅ ਨੇ ਦੱਸਿਆ ਕਿ ੩੧ ਦਸੰਬਰ ਨੂੰ ਨਵੇਂ ਸਾਲ ਦੇ ਜਸ਼ਨ ਮੌਕੇ ਪੁਲਿਸ ਅਧਿਕਾਰੀਆਂ ਨੂੰ ਏਵਾਂਸ ਟਾਵਰ ਨਾਮਕ ਕੰਪਲੈਕਸ ਵਿੱਚ …

Read More »

ਟੈਕਸਸ ਚਰਚ ਹਮਲੇ ‘ਚ ਗਨ ਕਾਨੂੰਨ ਨੇ ਬਚਾਈ ਕਈ ਲੋਕਾਂ ਦੀ ਜਾਨ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਰਚ ਹਮਲੇ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਟੈਕਸਸ ਰਾਜ ਵਿਚ ਵਾਪਰੀ ਘਟਨਾ ‘ਚ ਗਨ ਕਾਨੂੰਨ ਨੇ ਹੀ ਕਈ ਲੋਕਾਂ ਦੀ ਜਾਨ ਬਚਾਈ। ਟਰੰਪ ਨੇ ਕਿਹਾ ਕਿ ਚਰਚ ਦੇ ਸੁਰੱਖਿਆ ਅਧਿਕਾਰੀ ਨੇ ਉਸ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਜਿਸ ਨੇ ਪ੍ਰਾਰਥਨਾ …

Read More »

ਨਵੇਂ ਸਾਲ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਦਿੱਤੀ ਧਮਕੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਕਠੋਰ ਫੈਸਲਿਆਂ ਕਾਰਨ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਨਵੇਂ ਸਾਲ ਦੇ ਪਹਿਲੇ ਹੀ ਦਿਨ ਅਮਰੀਕੀ ਨੇ ਇਰਾਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਇਰਾਨ ਨੂੰ ਖਬਰਦਾਰ ਕਰਦਿਆਂ ਕਿਹਾ ਹੈ ਕਿ ਇਸ ਨੂੰ ਇਰਾਨ ਸਿਰਫ ਚੇਤਾਵਨੀ ਨਾਂ ਧਮਕੀ ਸਮਝੇ। ਦੱਸ ਦਈਏ ਕਿ ਬੀਤੇ ਮੰਗਲਵਾਰ …

Read More »

ਅਮਰੀਕਾ ਸੜਕ ਹਾਦਸੇ ‘ਚ ਭਾਰਤੀ ਮੂਲ ਦੀ 25 ਸਾਲਾ ਮੁਟਿਆਰ ਦੀ ਮੌਤ

ਮਿਸ਼ੀਗਨ: ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਇੱਕ ਹੈਦਰਾਬਾਦ ਦੀ 25 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 8:45 ਵਜੇ ਮਿਸ਼ੀਗਨ ਵਿੱਚ ਸੜਕ ਕਿਨਾਰੇ ਖੜੀ ਹੋਈ ਕਾਰ ਨੂੰ ਪਿੱਛੇ ਤੋਂ ਆਈ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਹੈਦਰਾਬਾਦ ਦੀ ਐਲਾ ਚਰਿਤਾਰੈੱਡੀ ਬੈਠੀ ਸੀ …

Read More »

ਵੈਨਕੂਵਰ ਵਿੱਚ 1 ਜਨਵਰੀ ਤੋਂ ਲੱਗੇਗੀ ਡਿਸਪੋਜ਼ੇਬਲ ਸਮਾਨ ਤੇ ਪਾਬੰਧੀ

ਵੈਨਕੁਵਰ: ਆਉਣ ਵਾਲੇ ਸਾਲ 2020 ਦੀ 1 ਜਨਵਰੀ ਤੋਂ ਕੈਨੇਡਾ ਦੇ ਵੈਨਕੁਵਰ ਵਿੱਚ ਡਿਸਪੋਜ਼ੇਬਲ ਸਮਾਨ ‘ਤੇ ਪਾਬੰਦੀ ਲੱਗ ਜਾਵੇਗੀ। ਵੈਨਕੁਵਰ ਸ਼ਹਿਰ ਦੀ ਜ਼ੀਰੋ ਵੇਸਟ ਸਟਰੈਟਜੀ (ਸਿੰਗਲ-ਯੂਜ਼ ਆਈਟਮ ਰਿਡੱਕਸ਼ਨ ਸਟਰੈਟਜੀ) ਦੀ ਸੀਨੀਅਰ ਪ੍ਰੋਜੈਕਟ ਮੈਨੇਜਰ ਮੋਨਿਕਾ ਕੌਸਮੈਕ ਨੇ ਕਿਹਾ ਕਿ ਸਰਕਾਰ ਨੇ ਫੋਮ ਦੀਆਂ ਸਿੰਗਲ-ਯੂਜ਼ ਚੀਜ਼ਾਂ ‘ਤੇ ਪਾਬੰਦੀ ਲਾਉਣ ਦੀ ਤਿਆਰੀ 2019 …

Read More »

ਕੈਨੇਡਾ: ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਵੈਨਕੂਵਰ: ਕੈਨੇਡਾ ‘ਚ ਐਤਵਾਰ ਸਵੇਰੇ 3:30 ਵਜੇ ਦੇ ਲਗਭਗ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇੱਕ ਸੜਕ ਹਾਦਸੇ ਚ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜੀ ਨਾਲ ਆ ਰਹੀ ਇੱਕ ਸਮਾਰਟ ਕਾਰ ਦੀ ਟੈਕਸੀ ਨਾਲ ਟੱਕਰ ਹੋ ਗਈ ਜਿਸ ਕਾਰਨ ਟੈਕਸੀ ਚਾਲਕ ਸਨੇਹਪਾਲ …

Read More »