Home / North America (page 115)

North America

ਹਿਲੇਰੀ ਕਲਿੰਟਨ ਦਾ ਐਲਾਨ, ਨਹੀਂ ਲੜਾਂਗੀ 2020 ਦੀਆਂ ਰਾਸ਼ਟਰਪਤੀ ਚੋਣਾਂ

ਵਾਸ਼ਿੰਗਟਨ: ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਮਲ ਨਹੀਂ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਤੇ ਨਹੀਂ ਜਾ ਰਹੀ। ਅਮਰੀਕਾ ਦੀ ਪ੍ਰਥਮ ਮਹਿਲਾ ਨੇ ਇਕ ਇੰਟਰਵਿਊ ਦੌਰਾਨ ਹੋਰ ਚੋਣ ਪ੍ਰਚਾਰ ਦੀ ਸੰਭਾਵਨਾ ਤੋਂ …

Read More »

ਅਮਰੀਕਾ ਨੇ ਭਾਰਤ ਨੂੰ ਮੁੜ੍ਹ ਵਿਖਾਈਆਂ ਅੱਖਾਂ, ਟਰੰਪ ਨੇ ਕਿਹਾ, ਸਾਨੂੰ ਮੂਰਖ ਸ.....

India a high-tariff nation

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਭਾਰਤ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਟੈਕਸ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇਕ ਬਾਈਕ ਉਤੇ ਭਾਰਤ 100 ਫ਼ੀਸਦੀ ਟੈਕਸ ਵਸੂਲਦਾ ਹੈ, ਜਦਕਿ ਉੱਥੋਂ ਆਉਣ ਵਾਲੇ ਇਸੇ ਤਰ੍ਹਾਂ ਦੇ ਸਾਮਾਨ ‘ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। …

Read More »

ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ ਦਾ ਭਾਰਤ ਖ਼ਿਲਾਫ ਵੱਡਾ ਫੈਸਲਾ, ਦੇ ਗਿਆ ਇੱਕ .....

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਤਣਾਅ ਪੂਰਨ ਬਣੇ ਹੋਏ ਹਨ ਉੱਥੇ ਇਸੇ ਮਾਹੌਲ ਵਿੱਚ ਭਾਰਤ ਨੂੰ ਇੱਕ ਹੋਰ ਵੱਡੇ ਝਟਕਾ ਲੱਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਸਤਾਂ ਦੇ ਆਮਦ ‘ਤੇ ਟੈਕਸ ਲਗਾਉਣ ਦਾ …

Read More »

ਭਾਰਤ ‘ਤੇ ਐਫ 16 ਜਹਾਜ਼ਾਂ ਨਾਲ ਹਮਲਾ ਕਰਕੇ ਫਸਿਆ ਪਾਕਿਸਤਾਨ, ਅਮਰੀਕਾ ਪਿਆ ਪਿੱਛ.....

ਚੰਡੀਗੜ੍ਹ : ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਸਥਿਤ ਅੱਤਵਾਦੀ ਅੱਡਿਆਂ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਐਫ-16 ਜਹਾਜ਼ਾਂ ਰਾਹੀਂ ਭਾਰਤ ਅੰਦਰ ਜਵਾਬੀ ਕਰਵਾਈ ਕਰਨਾਂ ਮਹਿੰਗਾ ਪੈਣ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਭਾਰਤੀ ਫੌਜ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟ ਲਿਆ ਹੈ ਉੱਥੇ ਦੂਜੇ …

Read More »

ਓਸਾਮਾ ਬਿਨ ਲਾਦੇਨ ਦੇ ਬੇਟੇ ‘ਤੇ ਅਮਰੀਕਾ ਨੇ ਰੱਖਿਆ 7 ਕਰੋੜ ਰੁਪਏ ਦਾ ਇਨਾਮ

Osama bin Laden's son

ਅਮਰੀਕਾ ਨੇ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਸਰਗਨਾ ਰਹਿ ਚੁੱਕੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨਾ ਲਾਦੇਨ ਦਾ ਪਤਾ ਦੱਸਣ ਵਾਲੇ ਲਈ ਇਨਾਮ ਦੇ ਰੂਪ ਵਿੱਚ ਵੱਡੀ ਧਨਰਾਸ਼ੀ ਦੀ ਘੋਸ਼ਣਾ ਕੀਤੀ ਹੈ। ਜੋ ਵੀ ਵਿਅਕਤੀ ਹਮਜ਼ਾ ਦਾ ਪਤਾ ਦੱਸੇਗਾ ਉਸਨੂੰ ਅਮਰੀਕਾ 7 ਕਰੋੜ ਰੁਪਏ ਦਾ ਇਨਾਮ ਦੇਵੇਗਾ। ਅਮਰੀਕਾ ਦਾ ਕਹਿਣਾ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਰਤਨ ਕਰਦਿਆਂ ਕੈਲੋਫੋਰਨੀਆ ਦੇ ਰ.....

bhai satnam singh atwal ji california died

ਕੈਲੀਫੋਰਨੀਆ: ਭੇਤ ਕੋਈ ਨਹੀਂ ਪਾ ਸਕਦਾ ਬਈ ਰੱਬ ਦੇ ਰੰਗਾਂ ਦਾ ਕਹਿੰਦੇ ਨੇ ਕਿ ਇਨਸਾਨ ਨੂੰ ਮੌਤ ਕਦੋ ਤੇ ਕਿਥੇ ਆ ਜਾਵੇ ਇਸ ਬਾਰੇ ਉਸ ਨੂੰ ਵੀ ਪਤਾ ਨਹੀਂ ਹੁੰਦਾ ਪਰ ਕਈਆਂ ਨੂੰ ਅਜਿਹੀ ਮੌਤ ਮਿਲਦੀ ਹੈ। ਜਿਸ ਨੂੰ ਲੋਕ ਖੁਸ਼ਕਿਸਮਤ ਵਾਲਾ ਸਮਝਦੇ ਨੇ ਅਜਿਹਾ ਹੀ ਭਾਣਾ ਵਾਪਰਿਆ ਕੈਲੋਫੋਰਨੀਆ ਦੇ …

Read More »

ਬਿਨਾਂ ਸੁਰੱਖਿਆ ਉਪਕਰਣ ਪਹਾੜ ‘ਤੇ ਚੜ੍ਹਨ ਵਾਲੇ ਨੌਜਵਾਨ ‘ਤੇ ਬਣੀ ਡਾਕੂਮ.....

ਵਾਸ਼ਿੰਗਟਨ : ‘ਫ੍ਰੀ ਸੋਲੋ’ ਡਾਕੂਮੈਂਟਰੀ ਨੂੰ ਆਸਕਰ ਅਵਾਰਡ ਮਿਲਿਆ ਹੈ। ਇਹ ਫਿਲਮ ਕਲਾਇੰਬਰ ਐਲੇਕਸ ਹੋਨੋਲਡ ਦੁਆਰਾ ਬਿਨਾਂ ਸੁਰੱਖਿਆ ਸਮੱਗਰੀ 3200 ਫੁੱਟ ਦੀ ਉਚਾਈ ‘ਤੇ ਚੜਾਈ ਕਰਨ ਦੇ ਕਾਰਨਾਮੇ ‘ਤੇ ਬਣੀ ਹੈ। ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲ ਦੇ ਐਲੇਕਸ ਹੋਨੋਲਡ ਨੇ ਵਿਲੱਖਣ ਕੰਮ ਕੀਤਾ। ਉਸ ਨੇ ਇਹ ਕਾਰਨਾਮਾ …

Read More »

ਕਰਜ਼ ਉਤਾਰਨ ਲਈ ਕੈਨੇਡਾ ਨੂੰ ਆਪਣਾ ਇੱਕ ਰਾਜ ਵੇਚੇਗਾ ਅਮਰੀਕਾ

U.S. to sell Montana to Canada

ਵਾਸ਼ਿੰਗਟਨ: ਅਮਰੀਕਾ ਵਿੱਚ ਲੋਕਾਂ ਨੇ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਹੈ। ਇੱਕ ਵੈਬਸਾਈਟ ‘ਤੇ ਲੋਕਾਂ ਨੇ ਕਿਹਾ ਹੈ ਕਿ ਅਮਰੀਕਾ ‘ਤੇ ਕਰਜ ਵਧਦਾ ਜਾ ਰਿਹਾ ਹੈ। ਇਸਨੂੰ ਘੱਟ ਕਰਨ ਲਈ ਮੋਂਟਾਨਾ ਰਾਜ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ। ਲੋਕਾਂ ਨੇ ਇਸ ਦੀ ਕੀਮਤ ਇੱਕ ਟ੍ਰਿਲੀਅਨ …

Read More »

ਅਮਰੀਕਾ ਨੇ ਤਸਕਰੀ ਮਾਫੀਆ ਚਲਾਉਣ ਦੇ ਦੋਸ਼ ‘ਚ ਭਾਰਤੀ ਪਰਿਵਾਰ ‘ਤੇ ਲਾਈ ਪਾਬ.....

US Sanctions UAE-Based Indian Man

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਅਮੀਰਾਤ ਮੂਲ ਦੇ ਭਾਰਤੀ ਵਿਅਕਤੀ ਅਤੇ ਉਸ ਦੇ ਮਾਤਾ-ਪਿਤਾ ‘ਤੇ ਕਥਿਤ ਤੌਰ ‘ਤੇ ਗਲੋਬਲ ਪੱਧਰ ‘ਤੇ ਮਨੀ ਲਾਂਡਰਿੰਗ ਕਰਨ ਅਤੇ ਹੈਰੋਇਨ ਦੀ ਤਸਕਰੀ ਦਾ ਨੈਟਵਰਕ ਚਲਾਉਣ ‘ਤੇ ਪਾਬੰਦੀ ਲਗਾਈ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਯੂ. ਏ. ਈ. ਦਾ ਰਹਿਣ ਵਾਲਾ ਜਸਮੀਤ …

Read More »

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ‘ਚ ਸੋਗ ਦਾ ਮਾਹੌਲ ਹੈ ਉੱਥੇ ਇਸ ਹਮਲੇ ਤੋਂ ਬਾਅਦ ਹੋਰਨਾਂ ਦੇਸ਼ਾਂ ਵੱਲੋਂ ਵੀ ਭਾਰਤ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫਰਾਂਸ ਅਤੇ ਇਜਰਾਈਲ ਨੇ ਤਾਂ ਪਹਿਲਾਂ ਹੀ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹਨ ਬਾਰੇ ਕਹਿ ਦਿੱਤਾ ਸੀ ਤੇ …

Read More »