Home / North America (page 111)

North America

Uber ਨੇ ਯੋਨ ਸ਼ੋਸ਼ਣ ਦੀਆਂ ਹਜ਼ਾਰਾਂ ਸ਼ਿਕਾਇਤਾਂ ਕੀਤੀਆਂ ਦਰਜ, 450 ਤੋਂ ਜ਼ਿਆਦਾ ਸਨ ਬਲਾ.....

ਸੈਨ ਫਰਾਂਸਿਸਕੋ: ਦਿੱਗਜ ਅਮਰੀਕੀ ਰਾਈਡ ਕੰਪਨੀ ਉਬਰ (Uber) ਨੂੰ ਅਮਰੀਕਾ ‘ਚ ਸਾਲ 2017 ਅਤੇ 2018 ਦੇ ਵਿੱਚ ਯੋਨ ਸ਼ੋਸ਼ਣ ਦੀਆਂ ਲਗਭਗ 6,000 ਸ਼ਿਕਾਇਤਾਂ ਮਿਲੀਆਂ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ 450 ਤੋਂ ਜ਼ਿਆਦਾ ਮਾਮਲੇ ਬਲਾਤਕਾਰ ਦੇ ਹਨ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਸਾਲ 2017 ਅਤੇ 2018 ਵਿੱਚ …

Read More »

ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਟੋਰਾਂਟੋ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਵੇਰਨ ਨੰਦ (Verron Nand) ਦਾ ਬੁਲੇਅਵਰ ਹਾਈਟਸ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਆਰ.ਸੀ.ਐੱਮ.ਪੀ. ਨੂੰ 1 ਦਸੰਬਰ ਨੂੰ 13600 ਬਲਾਕ ‘ਤੇ 114 ਐਵੀਨਿਊ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ …

Read More »

ਭਿਆਨਕ ਬੱਸ ਹਾਦਸੇ ‘ਚ 13 ਲੋਕਾਂ ਦੀ ਮੌਤ, 50 ਦੇ ਲਗਭਗ ਜ਼ਖਮੀ

ਮੈਕਸੀਕੋ: ਉੱਤਰ ਅਮਰੀਕਾ ਦੇ ਡੇਲਿਕਿਆਸ ਸੌਸਾਲੋ ਰਾਜ ਮਾਰਗ ‘ਤੇ ਇੱਕ ਯਾਤਰੀ ਬਸ ਹਾਦਸਾਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 10 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ …

Read More »

ਟਰੂਡੋ ਨੇ ਉਡਾਇਆ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ, ਦੇਖੋ ਵੀਡੀਓ

ਲੰਦਨ: ਬਰਤਾਨੀਆ ਦੇ ਬਕਿੰਘਮ ਪੈਲੇਸ ‘ਚ ਆਯੋਜਿਤ ਨਾਟੋ (North Atlantic Treaty Organization) ਸਮਿਟ ਦੌਰਾਨ ਅਜਿਹੀ ਘਟਨਾ ਘਟੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੁੱਸੇ ਹੋ ਗਏ। ਦਰਅਸਲ , ਇਸ ਸਿਖਰ ਸਮੇਲਨ ਦੌਰਾਨ ਪ੍ਰਮੁੱਖ ਦੇਸ਼ਾਂ ਦੇ ਆਗੂਆਂ ਦੀ ਆਪਸੀ ਮਜ਼ਾਕੀਆ ਗੱਲਬਾਤ ਵੀ ਪੂਰੀ ਦੁਨੀਆ ਨੇ ਵੇਖੀ। ਨਾਟੋ ਸਮਿਟ ਤੋਂ ਪਹਿਲਾਂ ਵੀਆਈਪੀ ਰਿਸੈਪਸ਼ਨ …

Read More »

ਅਮਰੀਕੀ ਨੇਵੀ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 3 ਮੌਤਾਂ

ਪਰਲ ਹਾਰਬਰ:  ਹਵਾਈ ‘ਚ ਸਥਿਤ ਅਮਰੀਕਾ ਨੇਵੀ ਦੇ ਬੇਸ ਪਰਲ ਹਾਰਬਰ ‘ਤੇ ਬੁੱਧਵਾਰ ਦੁਪਹਿਰ ਇੱਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਜਿਸ ਵਿੱਚ ਸੁਰੱਖਿਆ ਵਿਭਾਗ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ ,  ਉੱਥੇ ਹੀ ਇੱਕ ਦੀ ਹਾਲਤ ਗੰਭੀਰ  ਹੈ । ਮਿਲੀ ਜਾਣਕਾਰੀ ਮੁਤਾਬਕ ,  ਹਮਲਾਵਰ ਨੇ ਫਾਇਰਿੰਗ ਤੋਂ ਬਾਅਦ ਖੁਦ …

Read More »

ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਰੇਸ ‘ਚੋਂ ਪਿੱਛੇ ਹਟੀ ਕਮਲਾ ਹੈਰਿਸ

ਵਾਸ਼ਿੰਗਟਨ: ਭਾਰਤੀ ਮੂਲ ਦੀ ਸ਼ਕਤੀਸ਼ਾਲੀ ਡੈਮੋਕਰੈਟਿਕ ਸਾਂਸਦ ਕਮਲਾ ਹੈਰਿਸ ਨੇ ਅਗਲੇ ਸਾਲ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਆਪਣੇ ਕੈਂਪੇਨ ਸਟਾਫ ਦੇ ਨਾਲ ਗੱਲ ਕਰ ਇਸ ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ “ਮੈਂ ਦੁੱਖ ਦੇ ਨਾਲ ਕਹਿਣਾ …

Read More »

ਭਾਰਤੀ ਵਿਦਿਆਰਥੀ ਦੇ ਕਾਤਲ ਨੇ ਪੁਲਿਸ ਸਾਹਮਣੇ ਕੀਤਾ ਆਤਮਸਮਰਪਣ

ਕੈਲੀਫੋਰਨੀਆ: ਸੈਨ ਬਰਨਾਰਡਿਨੋ ‘ਚ ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ ਭੱਟ ਕਤਲ ਦੇ ਦੋਸ਼ੀ ਅਮਰੀਕੀ ਨਾਗਰਿਕ ਨੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 42 ਸਾਲਾ ਐਰਿਕ ਟਰਨਰ ਨੂੰ ਇੱਕ ਮੋਟਲ ਦੇ ਬਾਹਰ 25 …

Read More »

ਪ੍ਰਭਲੀਨ ਕੌਰ ਮਠਾੜੂ ਦੀ ਯਾਦ ਵਿਚ ਕੀਤਾ ਗਿਆ ਕੈਂਡਲ ਲਾਈਟ ਵਿਜਲ

ਸਰੀ: ਬੀਤੇ ਦਿਨੀ ਸਰੀ ਵਿਚ ਹੋਈ ਪ੍ਰਭਲੀਨ ਕੌਰ ਮਠਾੜੂ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਮਠਾੜੂ ਅਤੇ ਉਸ ਨਾਲ ਮਾਰੇ ਗਏ ਇਕ ਅਠਾਰਾਂ ਸਾਲਾ ਨੌਜਵਾਨ ਦੀ ਯਾਦ ਵਿਚ ਬੀਤੇ ਸ਼ਨੀਵਾਰ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ …

Read More »

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ̵.....

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ਵਿੱਚ ਐਤਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਵੱਖ-ਵੱਖ ਥਾਵਾਂ ‘ਤੇ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਦੱਖਣੀ ਤੇ ਸੈਂਟਰਲ ਓਨਟਾਰੀਓ ‘ਚ ਇਨਵਾਇਰਮੈਂਟ ਕੈਨੇਡਾ ਵੱਲੋਂ ਮੋਟਰਿਸਟਸ ਲਈ ਗੱਡੀ ਚਲਾਉਣ ਲਈ ਹਾਲਾਤ ਕਾਫੀ ਖਰਾਬ …

Read More »

ਅਮਰੀਕਾ ਸੜਕ ਹਾਦਸੇ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਨੈਸ਼ਵਿਲੇ: ਅਮਰੀਕਾ ‘ਚ ਟੈਨੇਸੀ ਰਾਜ ਦੇ ਦੱਖਣੀ ਨੈਸ਼ਵਿਲੇ ‘ਚ ਇੱਕ ਸੜਕ ਦੁਰਘਟਨਾ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 23 ਸਾਲਾ ਜੂਡੀ ਸਟੇਨਲੀ ਅਤੇ 26 ਸਾਲਾ ਵੈਭਵ ਗੋਪੀਸੇੱਟੀ ਟੈਨੇਸੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਤੇ ਉਹ ਕਾਲਜ ਆਫ ਐਗਰੀਕਲਚਰ ਤੋਂ ਖਾਦ …

Read More »