Home / North America (page 110)

North America

ਭਾਰਤੀ ਮੂਲ ਦੇ ਪ੍ਰੇਮ ਪਰਮੇਸ਼ਵਰਨ ਟਰੰਪ ਦੀ ਸਲਾਹਕਾਰ ਕਮੇਟੀ ਵਿੱਚ ਸ਼ਾਮਲ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਏਸ਼ੀਆਈ-ਅਮਰੀਕੀ ਅਤੇ ਪੈਸੀਫਿਕ ਦੀਪ ਸਲਾਹਕਾਰ ਕਮੇਟੀ ਵਿੱਚ ਭਾਰਤੀ ਮੂਲ ਦੇ ਪ੍ਰੇਮ ਪਰਮੇਸ਼ਵਰਨ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਤੋਂ ਅਮਰੀਕਾ ਪ੍ਰੇਮ ਪਰਮੇਸ਼ਵਰਨ 13 ਮੈਂਬਰੀ ਇਸ ਕਮੇਟੀ ਵਿੱਚ ਇਕਲੌਤੇ ਭਾਰਤੀ ਹਨ। ਨਿਊਯਾਰਕ ਵਿੱਚ ਰਹਿਣ ਵਾਲੇ ਪਰਮੇਸ਼ਵਰਨ ਭਾਰਤੀ ਸਿਨਮਾ ਜਗਤ ਦੀ ਦਿੱਗਜ ਫਿਲਮ ਕੰਪਨੀ ਇਰੋਜ਼ ਇੰਟਰਨੈਸ਼ਨਲ …

Read More »

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਸਰੀ: ਪੰਜਾਬੀ ਟਰੱਕ ਡਰਾਈਵਰ ਬਲਜੀਤ ਸਿੰਘ ਗਿੱਲ ਨੇ ਕੈਨੇਡਾ ਵਿੱਚ 2 ਮਿਲੀਅਨ ਡਾਲਰ ਦੀ ਲਾਟਰੀ ਲੱਗੀ ਹੈ। ਜਦੋਂ ਬਲਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਐਵਰਗ੍ਰੀਨ ਮਾਲ ਵਿਚ ਲਾਟਰੀ ਸਕੈਨ ਕੀਤੀ ਤਾਂ ਸਕਰੀਨ ‘ਤੇ ਦੋ ਮਿਲੀਅਨ ਦਾ ਵਿੰਨਰ ਦੇਖ ਕੇ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਫਿਰ ਉਸਨੇ ਦੁਬਾਰਾ ਲਾਟਰੀ ਸਟਾਲ ‘ਤੇ ਮੌਜੂਦ …

Read More »

ਅਮਰੀਕੀ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਗਈ ਸ਼ਲਾਘਾ

ਵਾਸ਼ਿੰਗਟਨ: ਅਮਰੀਕੀ ਸੰਸਦਾਂ ਵੱਲੋਂ ਇੱਥੇ ਯੂ.ਐੱਸ. ਕੈਪੀਟੋਲ ਵਿਖੇ ਆਯੋਜਿਤ ਇਕ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਪੂਰੇ ਅਮਰੀਕਾ ਤੋਂ ਪਹੁੰਚੇ 250 ਸਿੱਖਾਂ ਨਾਲ ਮੁਲਾਕਾਤ ਕਰਦਿਆਂ ਅਮਰੀਕੀ ਕਾਂਗਰਸ ਦੇ 15 ਨੁਮਾਂਇੰਦਿਆਂ ਨੇ ਕਿਹਾ, “ਸਿੱਖ ਸੰਯੁਕਤ ਰਾਜ ਅਮਰੀਕਾ ਦਾ ਮਿਸਾਲੀ ਭਾਈਚਾਰਾ ਹਨ।” ਸਿੱਖ ਕੌਂਸਲ ਰਿਲੀਜਨ ਐਂਡ ਐਜੂਕੇਸ਼ਨ …

Read More »

ਅਮਰੀਕਾ ‘ਚ ਕੋਰੋਨਾਵਾਇਰਸ ਦੇ 8ਵੇਂ ਮਾਮਲੇ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਬੀਤੇ ਸ਼ਨੀਵਾਰ ਅਮਰੀਕਾ ਦੀ ਮੈਸੇਚਿਉਸੇਟਸ-ਬੋਸਟਨ ਦੀ ਇਕ ਯੂਨੀਵਰਸਿਟੀ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਅੱਠਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕਾ ‘ਚ ਕੋਰੋਨਾਵਾਇਰਸ ਦੇ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੰਯੁਕਤ ਰਾਜ ਦੇ ਅਧਿਕਾਰੀਆਂ ਵੱਲੋਂ ਅਮਰੀਕਾ ‘ਚ ਪਬਲਿਕ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਹੈ। …

Read More »

ਫਲੋਰਿਡਾ: ਚਰਚ ਵਿੱਚ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ, 2 ਜ਼ਖਮੀ

ਫਲੋਰਿਡਾ: ਅਮਰੀਕਾ ਦੇ ਫਲੋਰਿਡਾ ਸਥਿਤ ਰਿਵਿਏਰਾ ਬੀਚ ਉੱਤੇ ਸਥਿਤ ਸ਼ਨੀਵਾਰ ਨੂੰ ਗਿਰਜਾ ਘਰ ਵਿੱਚ ਅੰਤਿਮ ਸਸਕਾਰ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਘਟੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਥਾਨਕ ਸਮੇਂ ਅਨੁਸਾਰ ਲਗਭਗ 2:30 ਕੁ ਵਜੇ ਅੰਤਿਮ …

Read More »

ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ

ਵਾਸ਼ਿੰਗਟਨ: ਕੋਰੋਨਾਵਾਇਰਸ ਦਾ ਕਹਿਰ ਚੀਨ ਤੋਂ ਸ਼ੁਰੂ ਹੋ ਕੇ ਦੁਨੀਆਭਰ ਦੇ ਕਈ ਦੇਸ਼ਾਂ ਵਿੱਚ ਫੈਲ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਆਪਣੇ ਪੈਰ ਹੋਰ ਨਾ ਪਸਾਰੇ ਇਸ ਲਈ ਅਮਰੀਕਾ ਨੇ ਪਿਛਲੇ ਦੋ ਹਫ਼ਤਿਆਂ ‘ਚ ਚੀਨ ਦੀ ਯਾਤਰਾ ‘ਤੇ …

Read More »

ਨਿਊਜ਼ੀਲੈਂਡ ਵਿਖੇ ਜਵਾਲਾਮੁਖੀ ਦੀ ਚਪੇਟ ‘ਚ ਆਉਣ ਵਾਲੇ ਭਾਰਤੀ-ਅਮਰੀਕੀ ਜੋੜੇ.....

ਵੈਲਿੰਗਟਨ: ਨਿਊਜੀਲੈਂਡ ‘ਚ ਬੀਤੇ ਮਹੀਨੇ ਜਵਾਲਾਮੁਖੀ ਧਮਾਕੇ ਦੀ ਚਪੇਟ ‘ਚ ਆਉਣ ਕਾਰਨ ਭਾਰਤੀ ਮੂਲ ਦਾ ਅਮਰੀਕੀ ਜੋੜਾ ਵੀ ਬੁਰੀ ਤਰ੍ਹਾਂ ਝੁਲਸ ਗਿਆ ਸੀ। ਪਤਨੀ ਦੀ ਮੌਤ ਤੋਂ ਬਾਅਦ ਹੁਣ ਪਤੀ ਨੇ ਵੀ ਦਮ ਤੋੜ ਦਿੱਤਾ ਹੈ ਦੋਵੇਂ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ। ਪ੍ਰਤਾਪ ਸਿੰਘ ਅਤੇ …

Read More »

ਅਮਰੀਕਾ-ਮੈਕਸਿਕੋ ਸਰਹੱਦ ‘ਤੇ ਮਿਲੀ ਦੁਨੀਆ ਦੀ ਸਭ ਤੋਂ ਲੰਬੀ ਖੁਫੀਆ ਸੁਰੰਗ

ਨਿਊਜ਼ ਡੈਸਕ: ਅਮਰੀਕੀ ਅਧਿਕਾਰੀਆਂ ਵੱਲੋਂ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਤਸਕਰੀ ਲਈ ਪੁੱਟੀ ਗਈ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ ਹੈ। ਅਮਰੀਕਾ ਨੂੰ ਮੈਕਸਿਕੋ ਨਾਲ ਜੋੜਨ ਵਾਲੀ ਦੱਖਣ- ਪਛਮੀ ਸਰਹੱਦ ‘ਤੇ ਬਣੀ ਇਹ ਸੁਰੰਗ ਲਗਭਗ 1300 ਮੀਟਰ ਲੰਬੀ ਹੈ ਅਤੇ ਤਸਕਰਾਂ ਨੇ ਵੱਡੇ ਪੱਧਰ ‘ਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਲਈ ਇਸ …

Read More »

ਧੋਖਾਧੜੀ ਮਾਮਲੇ ‘ਚ ਦੋ ਪੰਜਾਬੀ ਅਮਰੀਕੀ ਡਾਕ‍ਟਰ ਦੋਸ਼ੀ ਕਰਾਰ

ਨਿਊਜਰਸੀ: ਅਮਰੀਕਾ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਮਰੀਕੀ ਡਾਕ‍ਟਰ ਤੇ ਉਨ੍ਹਾਂ ਦੇ ਸਾਥੀ ਨੂੰ ਫੈਡਰਲ ਬੀਮਾ ਪ੍ਰੋਗਰਾਮਾਂ ਵਿੱਚ ਦੋ ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਕਰਾਰਿਆ ਹੈ। ਅਦਾਲਤ ਵਿੱਚ ਡਾਕ‍ਟਰ ਨੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੀ ਆਪਣੀ ਭੂਮਿਕਾ ਸ‍ਵੀਕਾਰ ਕੀਤੀ ਹੈ। ਅਮਰੀਕੀ ਅਦਾਲਤ ਦੋਵੇਂ ਦੋਸ਼ੀਆਂ ਨੂੰ ਅਪ੍ਰੈਲ …

Read More »

ਅਮਰੀਕਾ : ਗੈਰ ਕਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 3 ਭਾਰਤੀ ਗ੍ਰਿਫਤਾਰ

ਵਾਸ਼ਿੰਗਟਨ : ਬਾਹਰੀ ਮੁਲਕ ‘ਚ ਜਾਣ ਦਾ ਰੁਝਾਨ ਨੌਜਵਾਨਾਂ ‘ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਕਈ ਵਾਰ ਉਹ ਗਲਤ ਤਰੀਕਾ 

Read More »