Home / North America (page 109)

North America

ਬਰੈਂਪਟਨ ਵਿਖੇ ਪੰਜਾਬੀ ਡਰਾਈਵਰ ਨੇ 51 ਸਾਲਾ ਸਿੱਖ ਵਿਅਕਤੀ ਨੂੰ ਟੈਕਸੀ ਹੇਂਠ ਦ.....

ਬਰੈਂਪਟਨ: ਬਰੈਂਪਟਨ ‘ਚ ਇੱਕ ਘਰ ਦੇ ਬਾਹਰ ਕ੍ਰਿਸਮਸ ਦੀ ਰਾਤ 11 ਵਜੇ ਟੈਕਸੀ ਵੈਨ ਡਰਾਈਵਰ ਨੇ ਸਿੱਖ ਬਜ਼ੁਰਗ ਵਿਅਕਤੀ ਨੂੰ ਜਾਣਬੁਝ ਕੇ ਦਰੜ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੌ ਗਈ। ਪੀਲ ਪੁਲਸ ਵੱਲੋਂ …

Read More »

ਬਰੈਂਪਟਨ ਦੀਆਂ ਚਾਰ ਥਾਵਾਂ ਤੇ ਲਗਾਈ ਗਈ ਫੂਡ ਡਰਾਈਵ

ਬਰੈਂਪਟਨ: ਕ੍ਰਿਸਮਿਸ ਦੇ ਦਿਨਾਂ ‘ਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ, ਉਥੇ ਹੀ ਸਕੂਲੀ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਫੂਡ ਡਰਾਈਵ ਲਗਾ ਕੇ ਲੋੜਵੰਦਾਂ ਲਈ ਖਾਣ ਪੀਣ ਦੀਆਂ ਵਸਤੂਆਂ ਇਕੱਤਰ ਕੀਤੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਈਵੈਂਟ ਨੌਜਵਾਨ ਅਕਾਸ਼ ਸਿੱਧੂ ਵੱਲੋਂ ਆਪਣੇ ਸਾਥੀਆਂ …

Read More »

ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ‘ਇੰਟਰਨੈਸ਼ਨਲ ਪੀਸ ਐਵਾਰਡ’

ਬਰੈਂਪਟਨ: ਗਿਡਜ਼ ਸੰਸਥਾ ਵੱਲੋਂ ਪਿਛਲੇ ਦਿਨੀਂ ਇੰਟਰਨੈਸ਼ਨਲ ਪੀਸ ਐਵਾਰਡ ਈਵੈਂਟ ਉਲੀਕਿਆ ਗਿਆ। ਜਿਸ ‘ਚ ਜੀਟੀਏ ਖੇਤਰ ਦੀ ਟਾਪ ੨੫ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਈਵੈਂਟ ‘ਚ ਕਈ ਸਿਆਸੀ ਚਿਹਰਿਆਂ ਨੇ ਵੀ ਹਾਜ਼ਰੀ ਭਰੀ। ਗਾਂਧੀਅਨ ਇਨੀਸ਼ੇਟਿਵ ਫਾਰ ਡਿਵੈਲਪਮੈਂਟ ਆਫ ਸਪੋਟ ਸਰਵਸਿਜ਼ ਵੱਲੋਂ ਕਰਵਾਏ ਗਏ ਇਸ ਇਵੈਂਟ ਨੂੰ ਇੰਟਰਨੈਸ਼ਨਲ ਪੀਸ ਐਵਾਰਡ …

Read More »

ਭਾਰਤੀ-ਅਮਰੀਕੀ ਕਾਰਕੁੰਨ ਨੇ ਭਾਰਤ ਸਰਕਾਰ ਨੂੰ ਓਸੀਆਈ ਕਾਰਡ ਸਬੰਧੀ ਕਮੀਆਂ ਨੂ.....

ਵਾਸ਼ਿੰਗਟਨ: ਭਾਰਤੀ – ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਵਿੱਚ ਹਵਾਈ ਅੱਡੇ ‘ਤੇ ਆ ਰਹੀ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮਸ਼ਹੂਰ ਭਾਰਤੀ-ਅਮਰੀਕੀ ਕਾਰਕੁੰਨ ਨੇ ਕਿਹਾ ਹੈ ਕਿ ਓਸੀਆਈ ਕਾਰਡ ਨੂੰ ‘ਮਲਟੀ ਪਰਪਜ਼ ਲਾਈਫ ਟਾਈਮ ਵੀਜ਼ਾ’ ਦੇ ਤੌਰ ਉੱਤੇ ਲੈਣਾ ਬੰਦ ਕਰਨਾ ਚਾਹੀਦਾ ਹੈ। ਅਮਰੀਕਾ ਵਿੱਚ ਜੈਪੁਰ ਫੁੱਟ ਦੇ ਮੁਖੀ ਪ੍ਰੇਮ ਭੰਡਾਰੀ …

Read More »

ਕੀ ਤੁਸੀ ਜਾਣਦੇ ਹੋ ਹੈਲੀਕਾਪਟਰ ਰਾਈਡ Uber ਦੀ ਕੈਬ ਨਾਲੋਂ ਵੀ ਹੈ ਸਸਤੀ ?

ਨਿਊਯਾਰਕ: ਆਨਲਾਈਨ ਕੈਬ ਸਰਵਿਸ ਨੇ ਚਾਹੇ ਲੋਕਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ ਹੋਵੇ ਪਰ ਕਈ ਵਾਰ ਇਹ ਸਰਵਿਸ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੀ ਹੈ। ਕੈਬ ਸਰਵਿਸ ਸਮੇਂ ਤੇ ਟਰੈਫਿਕ ਜਾਮ ਦੇ ਹਿਸਾਬ ਨਾਲ ਹੀ ਆਪਣੇ ਰੇਟ ਤੈਅ ਕਰਦੀਆਂ ਹਨ ਪਰ ਸੋਚੋ ਜੇਕਰ ਕੈਬ ਸਰਵਿਸ …

Read More »

ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਦੱਸਿਆ ਪੱਖਪਾ.....

ਓਟਾਵਾ : ਭਾਰਤ ਸਰਕਾਰ ਵੱਲੋਂ ਹਾਲ ਹੀ ‘ਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦਾ ਜਿੱਥੇ ਪੂਰੇ ਦੇਸ਼ ‘ਚ ਵਿਰੋਧ ਹੋ ਰਿਹਾ ਹੈ, ਉੱਥੇ ਹੀ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਕਈ ਲੋਕਾਂ ਵੱਲੋਂ ਇਸ ਸਬੰਧੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਸਭ ਦੇ ਚੱਲਦਿਆਂ ਕੈਨੇਡਾ ‘ਚ ਵੀ …

Read More »

ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ

ਓਨਟਾਰੀਓ: ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ‘ਤੇ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐਮਪੀ ਨੇ  ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਨੂੰ 30 ਪੈਕੇਟ ਕੋਕੀਨ ਸਣੇ …

Read More »

ਵਿਅਕਤੀ ਨੇ ਕ੍ਰਿਸਮਸ ਮੌਕੇ ਬੈਂਕ ‘ਚ ਡਾਕਾ ਮਾਰ ਕੇ ਹਵਾ ‘ਚ ਉਡਾਏ ਪੈਸੇ, ਲੋ.....

ਵਾਸ਼ਿੰਗਟਨ: ਅਮਰੀਕਾ ਦੇ ਕੋਲੋਰਾਡੋ ਵਿੱਚ ਕ੍ਰਿਸਮਸ ‘ਤੇ ਇੱਕ ਵਿਅਕਤੀ ਨੇ ਬੈਂਕ ਲੁੱਟ ਕੇ ਪੈਸਾ ਲੋਕਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਡਾਕਾ ਮਾਰਨ ਤੋਂ ਬਾਅਦ ਬਾਹਰ ਨਿਕਲਿਆ ਅਤੇ ਪੈਸੇ ਸੜਕ ‘ਤੇ ਹਵਾ ਵਿੱਚ ਉੜਾ ਕੇ ਲੋਕਾਂ ਨੂੰ ਲੁੱਟਣ ਨੂੰ ਕਹਿਣ ਲੱਗਾ ਤੇ ਨਾਲ ਹੀ ਉੱਚੀ ਉੱਚੀ …

Read More »

ਭਾਰਤੀ-ਅਮਰੀਕੀਆਂ ਨੇ CAA ਤੇ NRC ਦੇ ਸਮਰਥਨ ‘ਚ ਕੱਢੀਆਂ ਰੈਲੀਆਂ

ਵਾਸ਼ਿੰਗਟਨ: ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਸਮਰਥਨ ‘ਚ ਸਾਹਮਣੇ ਆਏ ਹਨ ਤੇ ਉਹ ਇਸ ਵਿਵਾਦਿਤ ਕਾਨੂੰਨ ਵਾਰੇ ਗਲਤ ਸੂਚਨਾਵਾਂ ਨੂੰ ਦੂਰ ਕਰਨ ਲਈ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਰੈਲੀਆਂ ਕਰ ਰਹੇ ਹਨ। ਸੰਸਦ ਵਿੱਚ ਜਦੋਂ ਤੋਂ ਨਾਗਰਿਕਤਾ ਬਿੱਲ ਪਾਸ ਹੋਇਆ ਹੈ ਉਦੋਂ …

Read More »

ਕੈਨੇਡਾ ਦੇ ਵੈਨਕੂਵਰ ਟਾਪੂ ‘ਚ ਲੱਗੇ ਭੂਚਾਲ ਦੇ ਝਟਕੇ

ਓਟਾਵਾ- ਕੈਨੇਡਾ ਦੇ ਵੈਨਕੂਵਰ ਟਾਪੂ ‘ਚ ਸੋਮਵਾਰ ਰਾਤ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਪੰਜ ਵਾਰ ਮਹਿਸੂਸ ਕੀਤੇ ਗਏ। ਸਾਰੇ ਪੰਜ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ‘ਚ ਪੰਜ ਕਿਲੋਮੀਟਰ ਦੀ ਡੂੰਘਾਈ ‘ਚ ਤੇ ਪੋਰਟ ਹਾਰਡੀ ਤੋਂ 100 ਕਿਲੋਮੀਟਰ ਦੂਰ ਸੀ। ਇਸ ਕਾਰਨ ਸੁਨਾਮੀ ਸੰਬੰਧੀ ਕੋਈ …

Read More »