Home / North America (page 108)

North America

ਵੈਨਗੋ ਡਿਜ਼ਾਈਨਸ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁਫਤ ਸੋਫੇ ਦੇਣ ਦਾ .....

ਸਰੀ: ਵੈਨਗੋ ਡਜ਼ਾਈਨਸ ਇਕ ਪ੍ਰਸਿੱਧ ਫਰਨੀਚਰ ਕੰਪਨੀ ਹੈ ਜਿਹੜੀ ਕਿ ਵੱਖ-ਵੱਖ ਸਮਿਆਂ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੀ ਹੈ । ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਵੈਨਗੋ  ਨੇ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ 150 ਸੋਫੇ ਅਤੇ ਕੌਫੀ ਟੇਬਲ ਵੈਨਗੋ ਵਲੋਂ ਇਹਨਾਂ ਨਵੇਂ …

Read More »

ਜਨਵਰੀ 2016 ਤੋਂ ਜੂਨ 2019 ਤੱਕ 13,900 ਓਪੀਓਡ ਦੇ ਨਸ਼ੇ ਨਾਲ਼ ਮੌਤਾਂ

ਸਰੀ: ਓਪੀਓਡ ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ ਬਹੁਤ ਚਿੰਤਾਜਨਕ ਹੈ । ਪਿਛਲੇ ਦਿਨੀਂ ਆਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਨਵਰੀ 2016 ਤੋਂ ਜੂਨ 2019 ਤੱਕ 14 ਹਜ਼ਾਰ ਦੇ ਕਰੀਬ ਲੋਕਾਂ ਦੀ ਮੋਤ ਇਸ ਨਾਲ ਹੋ ਚੁੱਕੀ ਹੈ। ਇਸ ਸਬੰਧੀ ਡਾਕਟਰ ਭੁਰਜੀ ਨੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰਾਂ ਜਨਵਰੀ …

Read More »

ਖਾਲਸਾ ਕ੍ਰੈਡਿਟ ਯੂਨੀਅਨ ਨੇ ਪੰਜਾਬੀ ਸਕੂਲਾਂ ਨੂੰ ਦਾਨ ਵਜੋਂ ਦਿੱਤੀ ਵੱਡੀ ਰਕ.....

ਸਰੀ: ਖਾਲਸਾ ਕ੍ਰੈਡਿਟ ਯੁਨੀਅਨ ਸਿੱਖਾਂ ਦਾ ਬਹੁਤ ਵੱਡਾ ਵਿੱਤੀ ਅਦਾਰਾ ਹੈ ਜਿਸਨੇ ਸਿੱਖ ਕੌਮ ਦਾ ਸਿਰ ਪੂਰੇ ਵਿਸ਼ਵ ਵਿਚ ਮਾਣ ਨਾਲ ਉੱਚਾ ਕੀਤਾ ਹੈ। ਖਾਲਸਾ ਕ੍ਰੈਡਿਟ ਯੂਨੀਅਨ ਦਾ ਮਿਸ਼ਨ ਲੋਕਾਂ ਨੂੰ ਵਧੀਆ ਬੈਂਕਿੰਗ ਸੇਵਾਵਾਂ ਦੇਣਾ ਹੈ ਅਤੇ ਗੁਰਮਤ ਦੇ ਸਿਧਾਂਤ ਅਨੁਸਾਰ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਤੱਕ ਪਹੁੰਚਾਉਣਾ …

Read More »

ਕੈਨੇਡਾ ਨੇ ਵਪਾਰ ਸਮਝੌਤੇ ਲਈ ਚੀਨ ਅੱਗੇ ਰੱਖੀ ਸ਼ਰਤ

ਓਟਾਵਾ: ਕੈਨਾਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਚੀਨ ਦੇ ਨਾਲ ਵਪਾਰ ਸਮਝੌਤੇ ‘ਤੇ ਉਦੋਂ ਤੱਕ ਦਸਤਖਤ ਨਾਂ ਕਰੇ ਜਦੋਂ ਤੱਕ ਬੀਜਿੰਗ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਨਹੀਂ ਕਰ ਦਿੰਦਾ। ਜਿਨ੍ਹਾਂ ਨੂੰ ਚੀਨ ਨੇ ਕੈਨਾਡਾ ਦੇ ਦੋ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ‘ਚ ਪਿਛਲੇ ਸਾਲ …

Read More »

ਟਰੰਪ ਨੇ ਕੀਤੀ ਤੁਰੰਤ ਟਰਾਇਲ ਦੀ ਮੰਗ, ਕਿਹਾ ਡੈਮੋਕਰੇਟ ਕੋਲ ਕੋਈ ਸਬੂਤ ਨਹੀਂ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਹਾਉਸ ਆਫ ਰਿਪ੍ਰੈਜੈਂਟੇਟਿਵ ਵਿੱਚ ਪਾਸ ਹੋ ਚੁੱਕਿਆ ਹੈ। ਇਸ ਤੋਂ ਬਾਅਦ ਟਰੰਪ ਨੇ ਤੁਰੰਤ ਟਰਾਇਲ ਦੀ ਮੰਗ ਕੀਤੀ ਹੈ। ਟਰੰਪ ਨੇ ਕਿਹਾ ਕਿ ਡੈਮੋਕਰੇਟ ਸੰਸਦਾਂ ਦੇ ਕੋਲ ਉਨ੍ਹਾਂ ਦੇ ਖਿਲਾਫ ਕਿਸੇ ਵੀ ਗੱਲ ਦਾ ਕੋਈ ਸਬੂਤ ਨਹੀਂ ਹੈ।  ਡੈਮੋਕਰੇਟ ਸੰਸਦਾਂ …

Read More »

ਕੁਈਨਜ਼ ‘ਚ ਦੋ ਸੜਕਾਂ ਦਾ ਨਾਮ ਬਦਲ ਕੇ ਰੱਖਿਆ ਜਾ ਰਿਹੈ ‘ਗੁਰਦੁਆਰਾ ਸਟ੍ਰੀਟ.....

ਨਿਊਯਾਰਕ: ਦੱਖਣ-ਪੂਰਬੀ ਕੁਈਨਜ਼ ‘ਚ ਕਈ ਸੜਕਾਂ ਦੇ ਨਾਮ ਬਦਲੇ ਜਾ ਰਹੇ ਹਨ ਜਿਨ੍ਹਾਂ ‘ਚ ਸਿੱਖਾਂ ਅਤੇ ਪੰਜਾਬੀਆਂ ਦੇ ਸਨਮਾਨ ਵਿਚ ਦੋ ਦਾ ਨਾਮ ਬਦਲ ਕੇ “ਗੁਰਦੁਆਰਾ ਸਟ੍ਰੀਟ” ਅਤੇ “ਪੰਜਾਬ ਵੇਅ” ਰੱਖਿਆ ਜਾ ਰਿਹਾ ਹੈ। ਸਿਟੀ ਕੌਂਸਲ ਲੇਫਰਟਸ ਬੁਲੇਵਾਰਡ ਅਤੇ 117 ਵੀਂ ਸਟ੍ਰੀਟ ਦੇ ਵਿਚਕਾਰ 97 ਵੇਂ ਐਵੇਨਿਊ ਨੂੰ “ਗੁਰਦੁਆਰਾ ਸਟ੍ਰੀਟ” …

Read More »

ਅਮਰੀਕੀ ਰਾਸ਼ਟਰਪਤੀ ਵਿਰੁੱਧ ਹੇਠਲੇ ਸਦਨ ’ਚ ਪਾਸ ਹੋਇਆ ਮਹਾਂਦੋਸ਼ ਪ੍ਰਸਤਾਵ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਲਿਆਏ ਗਏ ਮਹਾਦੋਸ਼ ਪ੍ਰਸਤਾਵ ਦੇ ਸਮਰਥਨ ਵਿੱਚ ਜਿਆਦਾਤਰ ਸਾਂਸਦਾਂ ਨੇ ਵੋਟ ਕੀਤੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਉਸ ਆਫ ਰਿਪ੍ਰਜੈਂਟੇਟਿਵ ਵਿੱਚ ਇਹ ਪ੍ਰਸਤਾਵ 197 ਦੇ ਮੁਕਾਬਲੇ 229 ਵੋਟਾਂ ਨਾਲ ਪਾਸ ਹੋ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ …

Read More »

ਟੈਕਸੀ ਡਰਾਇਵਰ ਦੀ ਕੁੱਟ-ਮਾਰ ਦੇ ਮਾਮਲੇ ਦੀ ਜਾਂਚ ਕਰਵਾਏਗੀ ਸਿੱਖ ਜਥੇਬੰਦੀ

ਰਿਚਮੰਡ, ਕੈਲੀਫੋਰਨੀਆ: ਵਿਦੇਸ਼ੀ ਧਰਤੀ ਤੋਂ ਉਂਝ ਭਾਵੇਂ  ਨਸਲੀ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਹੁਣ ਇੱਕ 

Read More »

ਬਰੈਂਪਟਨ: ਕਾਉਂਸਲਰ ਗੁਰਪ੍ਰੀਤ ਢਿੱਲੋਂ ’ਤੇ ਲੱਗੇ ਮਹਿਲਾ ਨਾਲ ਛੇੜਛਾੜ ਦੇ ਗੰ.....

ਬਰੈਂਪਟਨ: ਬਰੈਂਪਟਨ ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ‘ਤੇ ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ ਲੱਗੇ ਹਨ। ਰਿਪੋਰਟਾਂ ਮੁਤਾਬਕ ਕੈਨੇਡੀਅਨ ਟਰੇਡ ਮਿਸ਼ਨ ਦੀ ਮੈਂਬਰ ਨੇ ਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਕਿ ਕਾਉਂਸਲਰ ਢਿੱਲੋਂ ਨੇ ਉਸ ਨਾਲ ਤੁਰਕੀ ਦੌਰੇ ਦੌਰਾਨ ਛੇੜਛਾੜ ਕੀਤੀ ਸੀ। ਉੱਧਰ ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਗੁਰਪ੍ਰੀਤ …

Read More »

ਜੇਕਰ ਔਰਤਾਂ ਦੇਸ਼ ਚਲਾਉਣ ਤਾਂ ਹਰ ਪਾਸੇ ਸੁਧਾਰ ਦੇਖਣ ਨੂੰ ਮਿਲੇਗਾ: ਓਬਾਮਾ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।  ਓਬਾਮਾ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦੀਆਂ, ਤਾਂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਦਿਸਦਾ ਅਤੇ ਹਰ ਪਾਸੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ। ਇੱਕ ਪ੍ਰੋਗਰਾਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਨਾਰੀ …

Read More »