Home / North America (page 101)

North America

ਅਮਰੀਕਾ : ਗੈਰ ਕਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 3 ਭਾਰਤੀ ਗ੍ਰਿਫਤਾਰ

ਵਾਸ਼ਿੰਗਟਨ : ਬਾਹਰੀ ਮੁਲਕ ‘ਚ ਜਾਣ ਦਾ ਰੁਝਾਨ ਨੌਜਵਾਨਾਂ ‘ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਕਈ ਵਾਰ ਉਹ ਗਲਤ ਤਰੀਕਾ 

Read More »

ਕੋਰੋਨਾਵਾਇਰਸ ਦਾ ਆਤੰਕ, 200 ਦੇ ਕਰੀਬ ਅਮਰੀਕੀ ਨਾਗਰਿਕ ਵਾਪਸ ਪਰਤੇ

ਕੈਲੀਫੋਰਨੀਆਂ : ਚੀਨ ਅੰਦਰ ਫੈਲੇ ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਚੱਕਰ ‘ਚ ਕੱਲ੍ਹ ਚੀਨ ਦੇ ਵੁਹਾਨ ਇਲਾਕੇ ਤੋਂ 200 ਦੇ 

Read More »

ਬੱਚਿਆਂ ਦਾ ਪੜ੍ਹਾਈ ਵਿੱਚ ਨਹੀਂ ਸੀ ਲਗਦਾ ਮਨ ਫਿਰ ਮਹਿਲਾ ਅਧਿਆਪਕ ਨੇ ਦੇਖੋ ਕੀ .....

ਵਰਜੀਨੀਆ : ਅਮਰੀਕਾ ਦੇ ਉੱਤਰੀ ਵਰਜੀਨੀਆ ਦੇ ਟੀਸੀ ਵਿਲੀਅਮ ਹਾਈ ਸਕੂਲ ਇੰਟਰਨੈਸ਼ਨਲ ਅਕੈਡਮੀ ਦੀ ਇੱਕ ਮਹਿਲਾ ਅਧਿਆਪਕ ਕੋਰਿਨਾ ਰੀਮਰ ਨੇ ਬੱਚਿਆਂ ‘ਚ ਪੜ੍ਹਨ ਦੀ ਰੁੱਚੀ ਪੈਦਾ ਕਰਨ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ।

Read More »

ਸਕਾਰਬਰੋ ਦੇ ਗੁਰਦੁਆਰਾ ਸਾਹਿਬ ‘ਚ ਚੋਰੀ! ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ

ਸਕਾਰਬਰੋ : ਅੱਜ ਕੱਲ੍ਹ ਹਰ ਪਾਸੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਦੇ ਚਲਦਿਆਂ ਤਾਜ਼ਾ ਮਾਮਲਾ ਗੁਰਦੁਆਰਾ ਸਾਹਿਬ ‘ਚ ਚੋਰੀ ਦਾ ਸਾਹਮਣੇ ਆਇਆ ਹੈ। ਇਸ ਚੋਰੀ ਦਾ ਦੋਸ਼ ਦੋ ਪੰਜਾਬੀ ਵਿਅਕਤੀਆਂ ‘ਤੇ ਲੱਗ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਬੀਤੀ ਕੱਲ੍ਹ ਸਵੇਰੇ 6 ਵਜੇ ਦੇ ਕਰੀਬ …

Read More »

ਮਿਲਟਨ ਵਿਖੇ ਮਨਾਇਆ ਗਿਆ 71ਵਾਂ ਗਣਤੰਤਰ ਦਿਵਸ

ਓਨਟਾਰੀਓ: ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਔਫ ਹਾਲਟਨ ਰੀਜ਼ਨ ਵੱਲੋਂ 71 ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ। ਇਹ ਪਰੋਗਰਾਮ ਮਿਲਟਨ ਦੇ ਲਾਇਨਜ਼ ਕਲੱਬ ਹਾਲ ਵਿੱਚ ਹੋਇਆ। ਇਸ ਵਿੱਚ ਕੌਂਸਲ ਜਨਰਲ ਅਪੂਰਵਾ ਸ੍ਰੀ ਵਾਸਤਵਾ ਅਤੇ ਮਿਲਟਨ ਦੇ ਐਮਪੀ ਪਰਮ ਗਿੱਲ ਅਤੇ ਹੋਰ ਵੀ ਕਮਿਉਨਿਟੀ ਦੇ ਪਤਵੰਤੇ ਸੱਜਣਾਂ ਅਤੇ ਮਿਲਟਨ ਦੇ ਸਰਕਾਰੀ ਅਫਸਰਾਂ ਨੇ ਹਾਜ਼ਰੀ …

Read More »

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਦੂਜੇ ਮਾਮਲੇ ਦੀ ਹੋਈ ਪੁਸ਼ਟੀ

ਟੋਰਾਂਟੋ: ਕੋਰੋਨਾ ਵਾਇਰਸ ਨੇ ਹੁਣ ਕੈਨੇਡਾ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਟੋਰਾਂਟੋ ‘ਚ 2 ਵਿਅਕਤੀਆਂ ਨੂੰ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵੇਂ ਮਰੀਜ਼ਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤਾਂ ਜੋਂ ਵਾਇਰਸ ਅੱਗੇ ਨਾ ਫੈਲੇ। ਏਅਰਪੋਰਟ …

Read More »

ਅਮਰੀਕਾ ‘ਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ ‘ਚੋਂ ਮਿਲੀ ਲਾਸ਼

ਵਾਸ਼ਿੰਗਟਨ : ਭਾਰਤੀ ਮੂਲ ਦੀ 21 ਸਾਲਾ ਵਿਦਿਆਰਥਣ ਐਨਾਰੋਜ਼ਾ ਜੈਰੀ ਦੀ ਲਾਸ਼ ਇੰਡੀਆਨਾ ਦੀ ਸੈਂਟ ਮੈਰੀਜ਼ ਨਾਮੀ ਇੱਕ ਝੀਲ ‘ਚੋਂ ਮਿਲੀ ਹੈ। ਮਿਲੀ ਜਾਣਕਾਰੀ ਮਤਾਬਕ ਐਨਾਰੋਜ਼ਾ 21 ਜਨਵਰੀ ਸਵੇਰੇ 8 ਵਜੇ ਤੋਂ ਲਾਪਤਾ ਸੀ। ਰਿਪੋਰਟਾਂ ਅਨੁਸਾਰ ਐਨਾਰੋਜ਼ਾ ਜੈਰੀ, ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਬੀਤੇ ਸ਼ੁੱਕਰਵਾਰ ਉਸ ਦੀ ਮ੍ਰਿਤਕ …

Read More »

ਹੈਲੀਕਾਪਟਰ ਹਾਦਸੇ ‘ਚ ਦਿੱਗਜ ਬਾਸਕੇਟਬਾਲ ਖਿਡਾਰੀ ਤੇ ਉਨ੍ਹਾਂ ਦੀ ਧੀ ਸਣੇ 9 .....

ਲਾਸ ਐਂਜਲਸ: ਅਮਰੀਕਾ ਦੇ ਦਿੱਗਜ ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਇੰਟ (41) ਤੇ ਉਨ੍ਹਾਂ ਦੀ 13 ਸਾਲਾ ਧੀ ਸਣੇ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਅਮਰੀਕਾ ਦੇ ਕੈਲੀਫੋਰਨੀਆ ‘ਚ ਕੈਲਾਬੈਸਸ ਵਿਖੇ ਵਾਪਰਿਆ। ਪੁਲਿਸ ਮੁਤਾਬਕ ਕੈਲਾਬੈਸਸ ‘ਚ ਕੋਬੀ ਬ੍ਰਾਇੰਟ ਦੇ ਇੱਕ ਨਿੱਜੀ ਹੈਲੀਕਾਪਟਰ ‘ਚ ਅੱਗ ਲੱਗ ਗਈ ਜਿਸ ਕਾਰਨ ਹੈਲੀਕਾਪਟਰ ਦਾ …

Read More »

ਬਗਦਾਦ ‘ਚ ਅਮਰੀਕੀ ਦੂਤਾਵਾਸ ਦੇ ਨੇੜ੍ਹੇ ਫਿਰ ਹਮਲਾ

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ। ਹਾਲੇ ਤੱਕ ਮਿਲੀਆਂ ਖਬਰਾਂ ਮੁਤਾਬਕ ਅਮਰੀਕੀ ਦੂਤਾਵਾਸ ਦੇ ਨੇੜੇ 5 ਰਾਕੇਟ ਦਾਗੇ ਗਏ ਹਨ। ਕੁੱਝ ਦਿਨ ਪਹਿਲਾਂ ਹੀ ਇੰਝ ਹੀ ਰਾਕੇਟ ਹਮਲੇ ਕੀਤੇ ਗਏ ਸਨ, ਜਿਸ ਦੇ ਦੋਸ਼ ਇਰਾਨ ‘ਤੇ ਲਗਾਏ ਗਏ ਸਨ। ਇਸ ਹਮਲੇ ਤੋਂ ਬਾਅਦ …

Read More »

ਵੋਟਰਾਂ ਦੇ ਹੱਥਾਂ ਵਿੱਚ ਦੇ ਦੇਣਾ ਚਾਹੀਦਾ ਟਰੰਪ ਦੀ ਕਿਸਮਤ ਦਾ ਫੈਸਲਾ: ਵ੍ਹਾਈ.....

ਵਾਸ਼ਿੰਗਟਨ: ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਹੁਣ ਡੋਨਲਡ ਟਰੰਪ ਦੀ ਕਿਸਮਤ ਦਾ ਫੈਸਲਾ ਜਨਤਾ ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ। ਵ੍ਹਾਈਟ ਹਾਊਸ ਵਕੀਲਾਂ ਨੇ ਸੀਨੇਟ ਵਿੱਚ ਮਹਾਂਦੋਸ਼ ਸੁਣਵਾਈ ਦੌਰਾਨ ਟਰੰਪ ਦਾ ਬਚਾਅ ਕੀਤਾ। ਵਕੀਲਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਯੂਕ੍ਰੇਨ ਦੇ ਨਾਲ ਗੱਲਬਾਤ ਵਿੱਚ ਕੁਝ ਗ਼ਲਤ ਨਹੀਂ ਕੀਤਾ ਹੁਣ …

Read More »