Home / North America (page 100)

North America

ਸਰੀ ਵਿਚ ਨੌਵੇਂ ਸਲਾਨਾ ਸਰੀ ਟਰੀ ਲਾਈਟਿੰਗ ਫੈਸਟੀਵਲ ਦਾ ਕੀਤਾ ਗਿਆ ਉਦਘਾਟਨ

Surrey Tree Lighting Festival

ਸਰੀ: ਬੀਤੇ ਦਿਨੀ ਕਲੋਵਰਡੇਲ ਕਮਿਊਨਿਟੀ ਕਿਚਨ ਲਈ ਫੰਡ ਰੇਜ਼ ਕੀਤਾ ਗਿਆ। ਕਲੋਵਰਡੇਲ ਕਮਿਊਨਿਟੀ ਕਿਚਨ ਕ੍ਰਿਸਮਿਸ ਮੌਕੇ 500 ਗਿਫਟ ਹੈਂਪਰ ਬਣਾ ਕੇ ਲੋਕਾਂ ਵਿਚ ਵੰਡ ਰਹੀ ਹੈ। ਇਹ ਈਵੈਂਟ ਸੇਵ ਆਨ ਫੂਡਸ ਦੇ ਸਹਿਯੋਗ ਨਾਲ ਕੀਤਾ ਗਿਆ। ਸੇਵ ਆਨ ਫੂਡਸ ਕੈਨੇਡਾ ਦਾ ਪ੍ਰਸਿੱਧ ਗਰੋਸਰੀ ਸਟੋਰ ਹੈ ਜੋ 177 ਦੇ ਕਰੀਬ ਲੋਕੇਸ਼ਨਸ …

Read More »

ਪ੍ਰਭਲੀਨ ਕੌਰ ਨੂੰ ਸਮਰਪਿਤ ਸਰੀ ਵਿਖੇ ਕੀਤੇ ਜਾ ਰਹੇ ਕੈਂਡਲ ਲਾਈਟ ਵਿਜਲ

ਜਲੰਧਰ/ਸਰੀ: ਬੀਤੇ ਦਿਨੀ ਸਰੀ ਰਹਿੰਦੀ ਜਲੰਧਰ ਦੇ ਪਿੰਡ ਚਿੱਟੀ ਵਾਸੀ ਪ੍ਰਭਲੀਨ ਕੌਰ ਦੀ ਬਹੁਤ ਦਰਦਨਾਕ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਭਲੀਨ ਕੌਰ ਅਤੇ ਉਸਦੇ ਨਾਲ ਮਾਰੇ ਗਏ ਇਕ 18 ਸਾਲ ਦੇ ਨੌਜਵਾਨ ਦੀ ਯਾਦ ਵਿਚ ਇਸ ਸ਼ਨੀਵਾਰ ਸਰੀ ਦੇ (Holland) ਹਾਲੈਂਡ ਪਾਰਕ ਵਿਚ ਇਕ …

Read More »

ਔਰਤ ਦੀ ਮੌਤ ਤੋਂ ਬਾਅਦ ਖੁੱਲ੍ਹਿਆ ਰਾਜ਼, 11 ਸਾਲ ਤੱਕ ਫਰੀਜ਼ਰ ‘ਚ ਰੱਖੀ ਸੀ ਪਤੀ ਦ.....

ਵਾਸ਼ਿੰਗਟਨ: ਅਮਰੀਕਾ ਚ ਇੱਕ ਔਰਤ ਦੀ ਆਪਣੇ ਅਪਾਰਟਮੈਂਟ ‘ਚ ਹੋਈ ਮੌਤ ਤੋਂ ਬਾਅਦ ਪੁਲਿਸ ਨੂੰ ਘਰ ਵਿੱਚ ਰੱਖੇ ਫਰੀਜ਼ਰ ‘ਚੋਂ ਵੀ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਉਹ ਵਿਅਕਤੀ ਔਰਤ ਦਾ ਪਤੀ ਹੀ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ …

Read More »

ਅਮਰੀਕਾ ਦੀ ਜਾਅਲੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਹੁਣ ਤੱਕ 250 ਵਿਦਿਆਰਥੀ ਗ੍.....

ਵਾਸ਼ਿੰਗਟਨ: ਅਮਰੀਕਾ ਦੀ ਇੱਕ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ‘ਤੇ 90 ਪ੍ਰਵਾਸੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤ ਦੇ ਵਿਦਿਆਰਥੀਆਂ ਦੀ ਹੀ ਹੈ। ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫੋਰਸਮੈਂਟ ( ICE ) ਨੇ ਹੁਣ ਤੱਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, …

Read More »

19 ਸਾਲਾ ਭਾਰਤੀ ਮੁਟਿਆਰ ਦਾ ਜਿਨਸੀ ਸੋਸ਼ਣ ਤੋਂ ਬਾਅਦ ਕਤਲ ਕਰਨ ਵਾਲਾ ਦੋਸ਼ੀ ਗ੍ਰਿ.....

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਭਾਰਤੀ ਅਮਰੀਕੀ 19 ਸਾਲਾ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਗਲਾ ਦੱਬ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਤੇ ਇੱਥੇ ਇਲਿਨਾਇਸ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ। ਸ਼ਨੀਵਾਰ ਨੂੰ ਲੜਕੀ ਦੀ …

Read More »

ਕੈਨੇਡਾ: ਸੜ੍ਹਕ ‘ਤੇ ਔਰਤ ਦੀ ਕੁੱਟਮਾਰ ਕਰਨ ਵਾਲਾ ਪੰਜਾਬੀ ਗ੍ਰਿਫਤਾਰ

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਤੋਂ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੰਜਾਬੀ ਵਿਅਕਤੀ ਔਰਤ ਨਾਲ ਘਰ ਦੇ ਬਾਹਰ ਸੜ੍ਹਕ ‘ਤੇ ਬੁਰੀ ਤਰ੍ਹਾਂ ਕੁਟਮਾਰ ਕਰਦਾ ਵਿਖਾਈ ਦੇ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ 37 ਸਾਲਾ ਵਿਅਕਤੀ ਬਰੈਂਪਟਨ ਦਾ ਵਸਨੀਕ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਲ ਪੁਲਿਸ …

Read More »

ਲਓ ਬਈ ਹੁਣ ਵੀਡੀਓ ਕਾਲ ਰਾਹੀਂ ਗੱਲਾਂ ਕਰਨ ਦੇ ਨਾਲ ਨਾਲ ਤੁਸੀਂ ਇੱਕ ਦੂਜੇ ਨੂੰ .....

ਤਕਨਾਲੋਜੀ ਦੇ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਲੋਕ ਹੁਣ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਨ ਲੱਗ ਰਹੇ ਹਨ। ਇਸ ਤਰਤੀਬ ਵਿੱਚ, ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ 

Read More »

ਭਾਰਤੀ ਮੂਲ ਦੀ 19 ਸਾਲਾ ਲੜਕੀ ਦੀ ਯੂਨੀਵਰਸਿਟੀ ਪਾਰਕਿੰਗ ਵਿੱਚੋਂ ਮਿਲੀ ਲਾਸ਼

ਸ਼ਿਕਾਗੋ :- ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਵਿਦੇਸ਼ੀ ਧਰਤੀ ਤੋਂ ਭਾਰਤੀਆਂ ਦੇ ਕਤਲ ਜਾਂ ਫਿਰ ਕਿਸੇ ਦੁਰਘਟਨਾ ਕਾਰਨ ਹੋਈ ਮੌਤ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜਾ ਮਾਮਲਾ ਸ਼ਿਕਾਗੋ ਯੂਨੀਵਰਸਿਟੀ ਦੇ ਪਾਰਕਿੰਗ ਲਾਟ ਵਿਚ ਸਾਹਮਣੇ ਆਇਆ ਹੈ ਜਿੱਥੇ 24 ਨਵੰਬਰ …

Read More »

ਅਮਰੀਕਾ ‘ਚ ਸਿੱਖ ਭਾਈਚਾਰੇ ਦਾ ਵਧਿਆ ਮਾਣ! ਦੇਖੋ ਕਿਵੇਂ ਮਨਾਇਆ ਗੁਰੂ ਸਾਹਿਬ .....

ਅਮਰੀਕਾ ਦੇ ਸ਼ਹਿਰ ਨਿਊ ਜਰਸੀ ਦੇ ਗਵਰਨਰ ਮਿਲ ਮਰਫੀ ਨੇ ਸੂਬੇ ‘ਚ ਵਿਕਾਸ ਅਤੇ ਸੱਭਿਆਚਾਰਕ ਵਿਭਿੰਨਤਾ ‘ਚ ਅਮਰੀਕੀ ਸਿੱਖਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

Read More »

ਬਰੈਂਪਟਨ ‘ਚ ਗੁਰੂ ਨਾਨਕ ਸਟ੍ਰੀਟ ਦਾ ਹੋਇਆ ਉਦਘਾਟਨ

ਓਨਟਾਰੀਓ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ ‘ਚ ਹੀ ਨਹੀਂ, ਸਗੋਂ ਵਿਸ਼ਵ ਭਰ ਦੇ ਕੋਨੇ-ਕੋਨੇ ‘ਚ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਤਹਿਤ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਆਪਣੀ ਸੜ੍ਹਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ …

Read More »