Home / North America (page 10)

North America

ਅਮਰੀਕਾ ਦੇ ਇਸ ਸੂਬੇ ‘ਚ ਲੱਗੀ ਐਮਰਜੈਂਸੀ, 25 ਲੋਕਾਂ ਦੀ ਮੌਤ, ਕਈ ਲਾਪਤਾ

ਅਟਲਾਂਟਾ: ਟੈਨੇਸੀ ਸੂਬੇ ਵਿੱਚ ਆਏ ਤੂਫ਼ਾਨ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਟੈਨੇਸੀ ਐਮਰਜੈਂਸੀ ਮੈਨੇਜਮੇਂਟ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੂਫ਼ਾਨ ਕਾਰਨ ਨੈਸ਼ਵਿਲੇ ਸ਼ਹਿਰ ਵਿੱਚ ਬਹੁਤ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਟੇਨੇਸੀ ਵਿੱਚ ਹੁਣ ਐਮਰਜੈਂਸੀ ਐਲਾਨ ਦਿੱਤੀ …

Read More »

ਕੋਰੋਨਾਵਾਇਰਸ ਕਾਰਨ ਟਵਿਟਰ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਦ.....

ਸੈਨ ਫਰਾਂਸਿਸਕੋ:  ਖਤਰਨਾਕ ਕੋਰੋਨਾਵਾਇਰਸ ਦੇ ਤੇਜੀ ਨਾਲ ਫੈਲਦੇ ਸੰਕਰਮਣ ਨੂੰ ਵੇਖਦੇ ਹੋਏ ਦੁਨੀਆ ਭਰ ਦੇ ਟਵਿਟਰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੋਸ਼ਲ ਮੀਡੀਆ ਪ‍ਲੇਟਫਾਰਮ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਬਚਣ ਨੂੰ ਕਿਹਾ ਹੈ। ਟਵਿਟਰ ਹਿਊਮਨ ਰਿਸੋਰਸਿਜ਼ ਚੀਫ ਜੇਨਿਫਰ ਕਰਿਸ‍ਟੀ ਨੇ ਸੋਮਵਾਰ …

Read More »

ਅਮਰੀਕਾ ਗੁਰੂ ਘਰ ‘ਚ ਗੋਲੀਬਾਰੀ ਦੌਰਾਨ ਜ਼ਖਮੀਂ ਹੋਏ ਬਾਬਾ ਪੰਜਾਬ ਸਿੰਘ ਦ.....

ਓਕ ਕ੍ਰੀਕ: ਅਮਰੀਕਾ ਦੇ ਗੁਰੂ ਘਰ ‘ਚ ਸਾਲ 2012 ਵਿੱਚ ਹੋਈ ਗੋਲੀਬਾਰੀ ‘ਚ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ ਹੈ। 5 ਅਗਸਤ 2012 ਨੂੰ ਇੱਕ ਸਿਰਫਿਰੇ ਨੌਜਵਾਨ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ ਸੀ। ਜਿਸ ਵਿੱਚ 6 ਮੌਤਾਂ ਤੇ 4 ਗੰਭੀਰ ਰੂਪ ਨਾਲ …

Read More »

ਨਿਊ ਵੈਸਟਮਿਨਸਟਰ ਕੌਂਸਲ ਲਿਆਏਗਾ ਸੀਏਏ ਖ਼ਿਲਾਫ਼ ਮਤਾ

ਸਰੀ: ਕੈਨੇਡਾ ਦੀ ਨਿਊ ਵੈਸਟਮਿਨਸਟਰ ਕੌਂਸਲ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮਤਾ ਪੇਸ਼ ਕੀਤਾ ਜਾ ਰਿਹਾ ਹੈ। ਆਉਂਦੀ 9 ਮਾਰਚ ਨੂੰ ਕੌਂਸਲ ਵਿਚ ਇਹ ਮਤਾ ਪੇਸ਼ ਕੀਤਾ ਜਾਵੇਗਾ। ਜਿਸ ਦਾ ਐਲਾਨ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕ ਪੁਕਮਾਇਰ ਨੇ ਸੀਏਏ ਖ਼ਿਲਾਫ਼ ਕੀਤੀ ਰੈਲੀ ਦੌਰਾਨ ਕੀਤਾ। ਇਹ ਰੈਲੀ ਇੰਡੀਅਨ ਐਬਰੌਡ ਫਾਰ …

Read More »

ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ 6 ਲੋਕਾਂ ਦੀ ਮੌਤ

ਵਾਸ਼ਿੰਗਟਨ: ਕੋਰੋਨਾਵਾਇਰਸ ਦਾ ਕਹਿਰ ਚੀਨ ਦੇ ਨਾਲ-ਨਾਲ ਦੁਨੀਆ ਦੇ 70 ਦੇਸ਼ਾਂ ਵਿੱਚ ਪੈਰ ਪਸਾਰ ਚੁੱਕਿਆ ਹੈ ਪਰ ਹਾਲੇ ਤੱਕ ਇਸ ਵਾਇਰਸ ਦਾ ਇਲਾਜ ਨਹੀਂ ਮਿਲਿਆ ਹੈ। ਇਸ ਵਿੱਚ ਅਮਰੀਕਾ ਨੇ ਰਾਹਤ ਦੇ ਸੰਕੇਤ ਦਿੱਤੇ ਹਨ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਕਰਨ ਲਈ …

Read More »

ਅਮਰੀਕਾ ‘ਚ ਕੋਰੋਨਾਵਾਇਰਸ ਕਾਰਨ 2 ਮੌਤਾ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਇੱਥੇ ਹੁਣ ਤੱਕ 2800 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 79 ਹਜ਼ਾਰ ਤੋਂ ਜ਼ਿਆਦਾ ਲੋਕ ਹਾਲੇ ਵੀ ਕੋਰੋਨਾ ਦੀ ਚਪੇਟ ‘ਚ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਦੁਨੀਆ …

Read More »

ਦਿਲਜੀਤ ਦੋਸਾਂਝ ਨੇ ਇਵਾਂਕਾ ਟਰੰਪ ਨਾਲ ਆਪਣੀ ਫੋਟੋ ਕੀਤੀ ਸਾਂਝੀ, ਇਵਾਂਕਾ ਨੇ .....

ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਹਿਲਾ ਭਾਰਤ ਦੌਰਾ ਜਿੰਨਾ ਚਰਚਿਤ ਰਿਹਾ ਉਨ੍ਹਾਂ ਦੀ ਧੀ ਇਵਾਂਕਾ ਦੇ ਆਗਰਾ ਦੌਰੇ ਨੇ ਵੀ ਓਨੀ ਹੀ ਸੁਰਖੀਆਂ ਬਟੋਰੀਆਂ। ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਇਵਾਂਕਾ ਦੇ ਨਾਲ ਆਪਣੀ ਫੋਟੋ ਫੋਟੋਸ਼ਾਪ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। Me & Ivanka …

Read More »

ਪਰਥ ਤੋਂ ਬਾਅਦ ਕਿੰਗ ਕਾਉਂਟੀ ‘ਚ ਹੋਈ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ! ਟਰੰ.....

ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਜਿੱਥੇ ਅੱਜ ਪਰਥ ‘ਚ ਪਹਿਲੀ ਮੌਤ ਹੋਈ ਹੈ ਉੱਥੇ ਹੀ ਕੋਰੋਨਾ ਵਾਇਰਸ ਕਾਰਨ ਵਾਸ਼ਿੰਗਟਨ ਦੇ ਕਿੰਗ ਕਾਉਂਟੀ ‘ਚ ਵੀ ਪਹਿਲੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਚਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ …

Read More »

ਪ੍ਰਿੰਸ ਹੈਰੀ ਅਤੇ ਮੇਗਨ ਦੀ ਸੁਰੱਖਿਆ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਹੱਥ ਕੀਤ.....

ਟੋਰਾਂਟੋ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਏ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਨੂੰ ਲੈ ਕੇ ਕੈਨੇਡਾ ਸਰਕਾਰ ਕਾਫੀ ਚਿੰਤਤ ਹੈ। ਕੈਨੇਡਾ ਸਰਕਾਰ ਨੇ ਪ੍ਰਿੰਸ ਹੈਰੀ ਤੇ ਮੇਗਨ ਦੀ ਸੁਰੱਖਿਆ ਨੂੰ ਲੈ ਕੇ ਹੱਥ ਖੜ੍ਹੇ ਕਰ ਦਿੱਤੇ ਹਨ। ਕੈਨੇਡਾ ਨੇ ਸਾਫ ਕਰ ਦਿੱਤਾ ਕਿ ਉਹ ਪ੍ਰਿੰਸ ਹੈਰੀ …

Read More »

ਕੋਰੋਨਾਵਾਇਰਸ ਨੇ ਹਿਲਾਇਆ ਅਮਰੀਕਾ ਦਾ ਬਾਜ਼ਾਰ

ਵਾਸ਼ਿੰਗਟਨ: ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕੀ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ 1190.95 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕੀ ਸ਼ੇਅਰ ਬਾਜ਼ਾਰ ਦੇ 135 ਸਾਲ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾਵਾਇਰਸ ਦਾ ਅਸਰ ਅਮਰੀਕਾ ਦੇ ਵਪਾਰ ‘ਤੇ ਕਾਫੀ …

Read More »